Home / ਦੁਨੀਆਂ (page 4)

ਦੁਨੀਆਂ

ਭਾਰਤ ਨਾਲ ਦੋਸਤੀ ਚਾਹੁੰਦੇ ਹਨ ਪਾਕਿਸਤਾਨ ਦੇ ਸੈਨਾਮੁਖੀ : ਰਿਪੋਰਟ

ਬ੍ਰਿਟੇਨ ‘ਚ ਸਥਿਤ ਥਿੰਕ ਟੈਂਕ ਰਾਇਲ ਯੂਨਾਇਟਸ ਸਰਵਿਸ ਇੰਸਟੀਟਿਊਟ ਦੀ ਐਨਾਲਿਟਿਕਲ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਹੈ ਕਿ ਭਾਰਤ ਦੇ ਨਾਲ ਸ਼ਾਂਤੀ ਅਤੇ ਸਥਿਰਤਾ ਲਈ ਫੌਜੀ ਸਹਿਯੋਗ ਬਹੁਤ ਜਰੂਰੀ ਹੈ। ਇਹ ਗੱਲ ਕਹੀ ਹੈ। ਰਿਪੋਰਟ ਦੇ ਮੁਤਾਬਿਕ ਇਤਿਹਾਸ ‘ਚ ਅਜਿਹਾ ਪਹਿਲਾ ਮੌਕਾ ਸੀ, …

Read More »

ਪਾਕਿਸਤਾਨ ਦੇ ਗ੍ਰਹਿ ਮੰਤਰੀ ‘ਤੇ ਰੈਲੀ ਦੌਰਾਨ ਹੋਇਆ ਹਮਲਾ

ਪਾਕਿਸਤਾਨ ਦੇ ਗ੍ਰਹਿ ਮੰਤਰੀ ਅਹਿਸਾਨ ਇਕਬਾਲ ਨੂੰ ਐਤਵਾਰ ਨੂੰ ਇਕ ਰੈਲੀ ਵਿਚ ਗੋਲੀ ਮਾਰਨ ਦੀ ਖਬਰ ਹੈ। ਇਹ ਘਟਨਾ ਨਰੋਵਾਲ ਸ਼ਹਿਰ ਦੇ ਕਾਂਜਰੂਰ ਤਹਿਸੀਲ ਵਿਚ ਹੋਈ ਹੈ। ਮੰਤਰੀ ਉੱਤੇ ਹਮਲਾ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਓ ਟੀਵੀ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੂੰ ਗੋਲੀ ਉਦੋਂ ਮਾਰੀ ਗਈ ਜਦੋਂ …

Read More »

ਅਮਰੀਕੀ ਜਹਾਜ਼ਾਂ ਨੂੰ ਲੇਜ਼ਰ ਰਾਹੀਂ ਕਰ ਰਿਹੈ ਟਾਰਗੇਟ ਚੀਨ: ਅਮਰੀਕਾ

ਅਫਰੀਕੀ ਦੇਸ਼ ਜਿਬੂਤੀ ‘ਚ ਸਥਿਤ ਚੀਨ ਦੇ ਪਹਿਲੇ ਵਿਦੇਸ਼ੀ ਫੌਜ ਅੱਡੇ ਰਾਹੀਂ ਅਮਰੀਕੀ ਜਹਾਜ਼ ਨੂੰ ਲੇਜ਼ਰ ਨਾਲ ਟਾਰਗੇਟ ਕੀਤਾ ਜਾ ਰਿਹਾ ਹੈ। ਅਮਰੀਕਾ ਨੇ ਰਸਮੀ ਤੌਰ ‘ਤੇ ਚੀਨ ਦੀ ਸਰਕਾਰ ਨੂੰ ਅਜਿਹੀਆਂ ਕਈ ਘਟਨਾਵਾਂ ਦੀ ਸ਼ਿਕਾਇਤ ਕੀਤੀ, ਜਿਸ ‘ਚ ਕਿਹਾ ਗਿਆ ਕਿ ਉਸ ਦੇ ਪਾਇਲਟਾਂ ਨੂੰ ਲੇਜ਼ਰ ਦੇ ਰਾਹੀਂ ਪ੍ਰੇਸ਼ਾਨ …

Read More »

ਆਬੂਧਾਬੀ ‘ਚ ਇਸ ਭਾਰਤੀ ਦੀ ਲੱਗੀ 12 ਕਰੋੜ ਦੀ ਲਾਟਰੀ..

ਕਿਸਮਤ ਕਦੋਂ ਪਲਟ ਜਾਏ ਇਸ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ। ਕੁੱਝ ਇਸ ਤਰ੍ਹਾਂ ਹੀ ਭਾਰਤੀ ਮੂਲ ਦੇ ਅਨੀਲ ਵਰਗੀਜ ਥੇਵਰੀਲ ਨਾਂ ਦੇ ਇਸ ਸ਼ਖਸ ਦੀ ਕਿਸਮਤ ਪਲਟੀ ਕਿ ਉਹ ਕਰੋੜਪਤੀ ਬਣ ਗਏ। ਦਰਅਸਲ 50 ਸਾਲਾ ਅਨੀਲ ਵਰਗੀਜ ਥੇਵਰੀਲ ਕੁਵੈਤ ਵਿਚ ਐਗਜ਼ੀਕਿਊਟਿਵ ਅਸਿਸਟੈਂਟ ਦੇ ਅਹੁਦੇ ‘ਤੇ ਕੰਮ ਕਰਦੇ ਹਨ। ਇਕ …

Read More »

ਮਾਂ ਕਰ ਰਹੀ ਹੈ ਸਰਕਾਰ ਤੋ ਮਦਦ ਪੁਕਾਰ

ਸੂਬੇ ‘ਚ ਕੰਮ ਘੱਟ ਹੁੰਦਾ ਦੇਖ ਅਤੇ ਆਪਣੇ ਸੁਨਹਿਰੀ ਭਵਿੱਖ ਨੂੰ ਲੈ ਕੇ ਵਿਦੇਸ਼ ਜਾਣ ਦਾ ਖ਼ਾਬ ਪੰਜਾਬ ਦਾ ਹਰ ਇਕ ਨੌਜਵਾਨ ਆਪਣੇ ਅੰਦਰ ਪਾਲ ਰਿਹਾ ਹੈ। ਨੌਜਵਾਨ ਆਪਣੇ ਪਰਿਵਾਰ ਲਈ ਸੁੱਖ ਸਹੂਲਤਾਂ ਦਾ ਧਿਆਨ ਰੱਖਣ ਲਈ ਵਿਦੇਸ਼ ਤਾਂ ਚਲੇ ਜਾਂਦੇ ਹਨ। ਪਰ ਕਈ ਵਾਰ ਵਿਦੇਸ਼ ਦੀ ਧਰਤੀ ‘ਤੇ ਉਹ ਇਸ ਤਰ੍ਹਾਂ …

Read More »

ਸਪੇਨ ‘ਚ ਰਹਿੰਦੀ ਇਸ ਔਰਤ ਨੂੰ ਲੋਕਾਂ ਨੇ ਦੱਸਿਆ ‘ਟਰੰਪ ਦੀ ਭੈਣ’

ਸਪੇਨ ਦੀ ਇਕ ਔਰਤ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ ਅਤੇ ਉਸਦੀ ਪ੍ਰਸਿਧੀ ਦਾ ਕਾਰਨ ਬਣਿਆ ਹੈ ਉਨ੍ਹਾਂ ਦਾ ‘ਚਿਹਰਾ’। ਦੱਸ ਦਈਏ ਸਪੇਨ ਦੀ ਇਸ ਔਰਤ ਦਾ ਚਿਹਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਾਫੀ ਮਿਲਦਾ ਜੁਲਦਾ ਹੈ। ਅਜਿਹੇ ‘ਚ ਲੋਕ ਉਨ੍ਹਾਂ ਦੇ ਚਿਹਰੇ ਨੂੰ ਲੈ ਕੇ ਕਈ …

Read More »

ਖਾਲਿਸਤਾਨੀ ਹਰਦੀਪ ਨਿੱਜਰ ਨੂੰ ਹਿਰਾਸਤ ‘ਚ ਲੈਣ ਦੇ ਬਾਅਦ ਕੀਤਾ ਰਿਹਾਅ

ਕੈਨੇਡਾ ਦੇ ਸੁਰੱਖਿਆ ਅਧਿਕਾਰੀਆਂ ਵੱਲੋਂ ਮੋਸਟ ਵਾਂਟੇਡ ਖਾਲਿਸਤਾਨੀ ਹਰਦੀਪ ਸਿੰਘ ਨਿੱਜਰ ਨੂੰ ਅੱਤਵਾਦੀ ਕੈਂਪ ਚਲਾਉਣ ਦੇ ਦੋਸ਼ ‘ਚ ਸੋਮਵਾਰ ਨੂੰ ਹਿਰਾਸਤ ‘ਚ ਲਿਆ ਗਿਆ ਸੀ। ਸੁਰੱਖਿਆ ਏਜੰਸੀਆਂ ਨੇ ਪੁੱਛਗਿੱਛ ਦੇ ਬਾਅਦ ਫਿਲਹਾਲ ਉਸ ਨੂੰ ਛੱਡ ਦਿੱਤਾ ਹੈ ਪਰ ਉਸ ਨੂੰ ਸੁਰੱਖਿਆ ਬਲਾਂ ਦੀ ਸਖਤ ਨਿਗਰਾਨੀ ‘ਚ ਰੱਖਿਆ ਗਿਆ ਹੈ। ਜ਼ਿਕਰਯੋਗ …

Read More »

ਚੀਨ ‘ਚ ਬਿਟਕੁਆਇਨ ਕ੍ਰਿਪਟੋਕਰੰਸੀ ਦੇ ਇਕ ਵੱਡੇ ਰੈਕੇਟ ਦਾ ਪਰਦਾਫਾਸ਼

ਚੀਨ ਦੇ ਤਿਆਨਜਿਨ ਸ਼ਹਿਰ ‘ਚ ਪੁਲਸ ਨੇ ਬਿਟਕੁਆਇਨ ਕ੍ਰਿਪਟੋਕਰੰਸੀ ਦੇ ਇਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਕੇ ਇਸ ਕੰਮ ‘ਚ ਵਰਤੋਂ ਕੀਤੇ ਜਾ ਰਹੇ 600 ਕੰਪਿਊਟਰਾਂ ਨੂੰ ਜ਼ਬਤ ਕਰ ਲਿਆ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਸਥਾਨਕ ਪਾਵਰ ਗ੍ਰਿਡ ਆਪਰੇਟਰ ਵਲੋਂ ਆਮ ਬਿਜਲੀ ਦੀ ਵਰਤੋਂ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ …

Read More »

ਰਘੁਰਾਮ ਰਾਜਨ ਬਣ ਸਕਦੇ ਹਨ ਬੈਂਕ ਆਫ ਇੰਗਲੈਂਡ ਦੇ ਗਵਰਨਰ

RBI. ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਬੈਂਕ ਆਫ ਇੰਗਲੈਂਡ ਦੇ ਅਗਲੇ ਗਵਰਨਰ ਬਣ ਸਕਦੇ ਹਨ। ਯੂ. ਕੇ. ਚਾਂਸਲਰ ਅਤੇ ਐਕਸਚੈਕਰ ਫਿਲਿਪ ਹੈਮੰਡ ਨੇ ਸੰਕੇਤ ਦਿੱਤੇ ਹਨ ਕਿ ਰਾਜਨ ਮੌਜੂਦਾ ਗਵਰਨਰ ਮਾਰਕ ਕਾਰਨੇ ਦੀ ਜਗ੍ਹਾ ਲੈ ਸਕਦੇ ਹਨ। ਬਲੂਮਬਰਗ ਦੀ ਇਕ ਰਿਪੋਰਟ ‘ਚ ਹੈਮੰਡ ਨੇ ਕਿਹਾ ਕਿ ਅਜੇ ਤੱਕ ਰਸਮੀ ਪ੍ਰਕਿਰਿਆ …

Read More »

ਇਹ ਹੈ ਦੁਨੀਆ ਦਾ ਸਭ ਤੋਂ ਵੱਡਾ ਕਬਰਿਸਤਾਨ

ਕੁਦਰਤ ਨੇ ਇਸ ਧਰਮੀ ਉੱਤੇ ਬਹੁਤ ਸਾਰੀਆਂ ਅਜਿਹੀਆਂ ਅਨੌਖੀਆਂ ਚੀਜਾਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਦੀ ਕਲਪਨਾ ਕਰ ਪਾਉਣਾ ਵੀ ਇਨਸਾਨ ਦੇ ਵੱਸ ਤੋਂ ਬਾਹਰ ਹੈ।ਪਰ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਦੀ ਕੁੱਝ ਮਨੁੱਖ ਨਿਰਮਿਤ ਅਜਿਹੀਆਂ ਚੀਜਾਂ ਵੀ ਹਨ ਜਿਨ੍ਹਾਂ ਦੇ ਉੱਤੇ ਅਸੀਂ ਮਾਣ ਕਰ ਸਕਦੇ ਹਾਂ। ਕੁਦਰਤ ਜਿੱਥੇ …

Read More »
WP Facebook Auto Publish Powered By : XYZScripts.com