Sunday , April 28 2024
Home / ਖੇਡਾਂ

ਖੇਡਾਂ

ਆਸਟ੍ਰੇਲੀਆ ਨੂੰ 2-0 ਨਾਲ ਹਰਾਕੇ ਭਾਰਤੀ ਹਾਕੀ ਟੀਮ ਨੇ ਕੀਤੀ ਸ਼ਾਨਦਾਰ ਸ਼ੁਰੂਆਤ

ਬੁੱਧਵਾਰ ਨੂੰ ਭਾਰਤੀ ਹਾਕੀ ਟੀਮ ਨੇ ਪੱਛਮੀ ਆਸਟ੍ਰੇਲੀਆ ਥੰਡਰਸਟਿਕਸ ਨੂੰ 2-0 ਦੇ ਫਰਕ ਨਾਲ ਹਰਾਕੇ ਆਪਣੇ ਆਸਟ੍ਰੇਲੀਆ ਦੌਰੇ ਦੀ ਵਧੀਆ ਸ਼ੁਰੂਆਤ ਕੀਤੀ ਹੈ। ਭਾਰਤ ਵੱਲੋਂ ਬੀਰੇਂਦਰ ਲਾਕੜਾ (23ਵੇਂ ਮਿੰਟ) ਤੇ ਹਰਮਨਪ੍ਰਰੀਤ ਸਿੰਘ (50ਵੇਂ ਮਿੰਟ) ਨੇ ਗੋਲ ਕੀਤੇ ਜਿਸ ਨਾਲ ਟੀਮ ਪਹਿਲਾ ਮੈਚ ਜਿੱਤਣ ਵਿਚ ਕਾਮਯਾਬ ਰਹੀ। ਭਾਰਤੀ ਟੀਮ ਇਸ ਦੌਰੇ …

Read More »

ਭਾਰਤ ਨੇ 8 ਦੌੜਾਂ ਨਾਲ ਜਿੱਤਿਆ ਮੈਚ

ਨਾਗਪੁਰ ਵਿੱਚ ਖੇਡੇ ਜਾ ਰਹੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੇ ਜਿੱਤ ਦਰਜ ਕਰ ਲਈ ਹੈ। ਇਸ ਦੇ ਨਾਲ ਭਾਰਤ ਨੇ 5 ਮੈਚਾਂ ਦੀ ਲੜੀ ਵਿੱਚ 2-0 ਨਾਲ ਬੜ੍ਹਤ ਬਣਾ ਲਈ। ਭਾਰਤ ਨੇ ਆਸਟ੍ਰੇਲੀਆ ਨੂੰ 251 ਦੌੜਾਂ ਦਾ ਟੀਚਾ ਦਿੱਤਾ ਸੀ। ਆਸਟ੍ਰੇਲੀਅਨ ਟੀਮ ਦੇ ਕਪਤਾਨ ਏਰਾਨ ਫਿੰਚ ਨੇ ਟਾਸ …

Read More »

ਵਿਜੇਂਦਰ ਤੇ ਸਹਿਵਾਗ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਆਏ ਅੱਗੇ

ਓਲੰਪਿਕ ਕਾਂਸੀ ਤਗਮਾ ਜੇਤੂ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੀਆਰਪੀਐਫ ਜਵਾਨਾਂ ਦੇ ਪਰਿਵਾਰ ਨੁੰ ਦੇਣ ਦਾ ਫੈਸਲਾ ਕੀਤਾ ਹੈ। ਹਰਿਆਣਾ ਪੁਲਿਸ ਵਿਚ ਕੰਮ ਕਰਦੇ ਵਿਜੇਂਦਰ ਨੇ ਕਿਹਾ ਕਿ ਮੈਂ ਆਪਣੀ ਇਕ ਮਹੀਨੇ ਦੀ ਤਨਖਾਹ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ …

Read More »

ਸ਼ਰੀਰਕ ਸ਼ੋਸ਼ਣ ਕਾਰਣ ਲੜਕੀ ਨੂੰ ਛੱਡਣੀ ਪਈ ਮਨਪਸੰਦ ਖ਼ੇਡ

ਮੇਘਨ (ਬਦਲਿਆ ਹੋਇਆ ਨਾਮ) – ਨੇ ਦੱਸਿਆ ਕਿ ਉਹ ਉਦੋਂ 17 ਸਾਲ ਦੀ ਸੀ, ਜਦੋਂ ਉਸਨੇ ਪਹਿਲੀ ਵਾਰ ਆਪਣੇ ਖੇਡ ਕੋਚ ਨੂੰ ਚੁੰਮਿਆ ਸੀ। ਉਹ ਉਮਰ ਵਿੱਚ ਕਾਫ਼ੀ ਵੱਡਾ ਸੀ ਅਤੇ ਉਸ ਨੇ ਉਸ ਦੇ ਕਈ ਖੇਡ ਦੌਰਿਆਂ ਦੌਰਾਨ ਰਖਵਾਲੇ (ਗਾਰਡੀਅਨ) ਵਜੋਂ ਧਿਆਨ ਰੱਖਿਆ ਸੀ ਅਤੇ ਮੇਘਨ ਦੇ ਮਾਪੇ ਉਸ …

Read More »

ਸੁਪਰ-4 ਦੇ ਆਖਰੀ ਮੈਚ ‘ਚ ਭਾਰਤ ਕੋਲ ਬੈਂਚ ਸਟ੍ਰੈਂਥ ਅਜ਼ਮਾਉਣ ਦਾ ਮੌਕਾ

ਭਾਰਤ ਨੇ ਲਗਾਤਾਰ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ ਤੇ ਹੁਣ ਉਸ ਕੋਲ ਅਫਗਾਨਿਸਤਾਨ ਵਿਰੁੱਧ ਮੰਗਲਵਾਰ ਨੂੰ ਹੋਣ ਵਾਲੇ ਆਪਣੇ ਆਖਰੀ ਸੁਪਰ-4 ਮੁਕਾਬਲੇ ਵਿਚ ਆਪਣੀ ਬੈਂਚ ਸਟ੍ਰੈਂਥ ਨੂੰ ਅਜ਼ਮਾਉਣ ਦਾ ਚੰਗਾ ਮੌਕਾ ਹੋਵੇਗਾ। ਭਾਰਤ ਨੇ ਗਰੁੱਪ ਮੈਚਾਂ ‘ਚ ਹਾਂਗਕਾਂਗ ਨੂੰ 26 ਦੌੜਾਂ …

Read More »

Asian Games: ਹੀਨਾ ਸਿੱਧੂ ਨੇ 10 ਮੀਟਰ ਏਅਰ ਪਿਸਟਲ ‘ਚ ਜਿੱਤਿਆ ਕਾਂਸੀ ਤਮਗਾ

ਭਾਰਤ ਦੀ ਹੀਨਾ ਸਿੱਧੂ ਨੇ ਏਸ਼ੀਆਈ ਖੇਡਾਂ 2018 ਦੇ 10 ਮੀਟਰ ਏਅਰ ਪਿਸਟਲ ‘ਚ ਕਾਂਸੀ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਭਾਰਤ ਦੇ ਹੁਣ ਕੁਲ 23 ਤਮਗੇ ਹੋ ਗਏ ਹਨ ਜਿਸ ਵਿਚ 6 ਸੋਨ, 4 ਚਾਂਦੀ ਅਤੇ 13 ਕਾਂਸੀ ਤਮਗੇ ਹਨ।

Read More »

Asian Games: 10 ਮੀਟਰ ਏਅਰ ਪਿਸਟਲ ‘ਚ ਸੌਰਭ ਨੇ ਜਿੱਤਿਆ ਗੋਲਡ

ਇੰਡੋਨੇਸ਼ੀਆ ‘ਚ ਚਲ ਰਹੀਆਂ 18ਵੀਆਂ ਏਸ਼ੀਆਈ ਖੇਡਾਂ ‘ਚ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ‘ਚ ਸੋਨ ਤਮਗਾ ਜਿੱਤਿਆ। ਇਸੇ ਦੇ ਨਾਲ ਭਾਰਤ ਦੀ ਝੋਲੀ ‘ਚ ਹੁਣ ਤੱਕ ਤਿੰਨ ਸੋਨ ਤਮਗੇ ਆ ਚੁੱਕੇ ਹਨ। ਉਥੇ ਦੂਜੇ ਪਾਸੇ ਅਭਿਸ਼ੇਕ ਵਰਮਾ ਨੇ ਵੀ 10 ਮੀਟਰ ਏਅਰ ਪਿਸਟਲ ‘ਚ ਤਾਂਬੇ ਦਾ ਤਮਗੇ ਜਿੱਤਿਆ। …

Read More »

ਭਾਰਤ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ

ਭਾਰਤ ਨੇ ਇੰਗਲੈਂਡ ਖ਼ਿਲਾਫ਼ ਪਹਿਲੇ ਵਨ-ਡੇਅ ਮੈਚ ‘ਚ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਮੇਜ਼ਬਾਨ ਟੀਮ ਟਰੇਂਟ ਬ੍ਰਿਜ ‘ਚ ਚੰਗੀ ਸ਼ੁਰੂਆਤ ਦੇ ਬਾਵਜੂਦ 268 ਦੌੜਾਂ ਉੱਤੇ ਸਿਮਟ ਗਈ ਅਤੇ ਭਾਰਤ ਨੂੰ ਜਿੱਤ ਲਈ 269 ਦੌੜਾਂ ਦਾ ਟੀਚਾ ਦਿੱਤਾ। ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਨੇ ਭਾਰਤੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਸ਼ਿਖਰ …

Read More »

ਇਸ ਟੀਮ ਦੀ ਕਰ ਰਹੇ ਹਨ ਸਪੋਰਟ, ਸਚਿਨ ‘ਤੇ ਚੜ੍ਹਿਆ ਫੀਫਾ ਵਿਸ਼ਵ ਕੱਪ ਦਾ ਖ਼ੁਮਾਰ

ਫੀਫਾ ਵਿਸ਼ਵ ਕੱਪ ਦਾ ਫਾਈਨਲ ਬੇਹੱਦ ਨਜ਼ਦੀਕ ਹੈ। ਬੁੱਧਵਾਰ ਰਾਤ ਤਹਿ ਹੋ ਜਾਵੇਗਾ ਕਿ ਫਾਈਨਲ ‘ਚ ਫ੍ਰਾਂਸ ਕਿਹੜੀ ਟੀਮ ਨਾਲ ਖੇਡੇਗਾ। ਇੰਗਲੈਂਡ ਜਾਂ ਕ੍ਰੋਏਸ਼ੀਆ..? ਇਹ ਦੋਨੋਂ ਟੀਮਾਂ ਦੂਸਰੇ ਸੇਮੀਫਾਈਨਲ ਦਾ ਟਿਕਟ ਪਾਉਣ ਦੇ ਲਈ ਜ਼ੋਰ ਕਰਨਗੇ। ਖਿਤਾਬੀ ਮੁਕਾਬਲਾ 15 ਜੁਲਾਈ ਨੂੰ 80,000 ਦਰਸ਼ਕਾਂ ਦੀ ਸਮਰੱਥਾ ਰੱਖਣ ਵਾਲੇ ਮਾਸਕੋ ਦੇ ਲੇਜਨਿਕ …

Read More »

ਚੈਂਪੀਅਨਸ ਟਰਾਫੀ: ਭਾਰਤ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ

ਭਾਰਤ ਦੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਚੈਂਪੀਅਨਸ ਟਰਾਫੀ ਹਾਕੀ ‘ਚ ਐਤਵਾਰ ਨੂੰ ਲਗਾਤਾਰ ਦੂਜੀ ਜਿੱਤ ਦਰਜ ਕੀਤੀ | ਭਾਰਨ ਨੇ ਦੋਵੇਂ ਗੋਲ ਦੂਜੇ ਕੁਆਰਟਰ ‘ਚ ਕੀਤੇ | ਹਰਮਨਪ੍ਰੀਤ ਸਿੰਘ ਨੇ 17ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਗੋਲ ਕਰ ਕੇ …

Read More »
WP Facebook Auto Publish Powered By : XYZScripts.com