Home / ਖੇਡਾਂ (page 3)

ਖੇਡਾਂ

ਫਿਰੋਜ਼ਪੁਰ ਦੀ ਨੰਦਨੀ ਨੇ 11 ਸਾਲ ਦੀ ਉਮਰ ‘ਚ ਜਿੱਤੇ 97 ਤਮਗੇ

ਸੱਤ ਸਾਲ ਦੀ ਉਮਰ ‘ਚ ਫਿਰੋਜ਼ਪੁਰ ਦੀ ਨੰਦਨੀ ਦੇਵੜਾ ਨੇ ਸਵੀਮਿੰਗ (ਤੈਰਾਕੀ)ਨੂੰ ਆਪਣਾ ਕਰੀਅਰ ਚੁਣ ਲਿਆ ਸੀ। ਨੰਦਨੀ ਦੀ ਮਾਂ ਨੀਰਜ ਦੇਵੜਾ ਵੀ ਅੰਤਰਰਾਸ਼ਟਰੀ ਜਿਮਨਾਸਟਿਕ ਰਹਿ ਚੁੱਕੀ ਹੈ। ਨੰਦਨੀ ‘ਚ ਖੇਡ ਪ੍ਰਤੀਭਾ ਖਾਨਦਾਨੀ ਸੀ। ਬਚਪਨ ਤੋਂ ਹੀ ਮਾਤਾ-ਪਿਤਾ ਨੂੰ ਦਿਖ ਗਿਆ ਸੀ ਕਿ ਉਹ ਖਿਡਾਰੀ ਹੀ ਬਣੇਗੀ। ਹੁਣ ਉਹ 18 …

Read More »

ਪ੍ਰਿਟੀ ਨੇ ਜਿਓਤੀਰਾਦਿਤਿਆ ਸਿੰਧੀਆ ਨੂੰ ਦਿੱਤਾ ਇਹ ਜਵਾਬ

ਕਾਂਗਰਸ ਦੇ ਸੰਸਦ ਮੈਂਬਰ ਜਿਓਤੀਰਾਦਿਤਿਆ ਸਿੰਧੀਆ ਸ਼ਨੀਵਾਰ ਨੂੰ ਹੋਲਕਰ ਸਟੇਡੀਅਮ ‘ਚ ਕਿੰਗਜ਼ ਇਲੈਵਨ ਪੰਜਾਬ ਦੀ ਮਾਲਕਨ ਪ੍ਰਿਟੀ ਜ਼ਿੰਟਾ ਨੂੰ ਕ੍ਰਿਕਟ ਦੀ ਨਸੀਹਤ ਦਿੰਦੇ ਨਜ਼ਰ ਆਏ। ਦੱਸ ਦਈਏ ਕਿ ਐੱਮ.ਪੀ.ਸੀ.ਏ. ਦੇ ਮੁਖੀ ਜਿਓਤੀਰਾਦਿਤਿਆ ਖੁਦ ਕ੍ਰਿਕਟ ਦੇ ਵੱਡੇ ਪ੍ਰਸ਼ੰਸਕ ਹਨ। ਸ਼ਨੀਵਾਰ ਨੂੰ ਹੋਲਕਰ ਸਟੇਡੀਅਮ ‘ਚ ਆਈ.ਪੀ.ਐੱਲ. 11 ਦੇ ਮੈਚ ‘ਚ ਜਦੋਂ ਕੋਲਕਾਤਾ …

Read More »

ਦਿੱਗਜ ਖਿਡਾਰੀਆਂ ਨੇ ਮਦਰਸ ਡੇ ‘ਤੇ ਮਾਂ ਨੂੰ ਕੀਤਾ ਧੰਨਵਾਦ

ਭਾਵੇਂ ਕੋਈ ਆਮ ਆਦਮੀ ਹੋਵੇ ਜਾਂ ਵੱਡੀ ਹਸਤੀ ਸਾਰਿਆਂ ਦੀ ਜ਼ਿੰਦਗੀ ਵਿੱਚ ‘ਮਾਂ’ ਦੀ ਹਮੇਸ਼ਾ ਅਹਿਮ ਭੂਮਿਕਾ ਰਹਿੰਦੀ ਹੈ। ਅੰਤਰਰਾਸ਼ਟਰੀ ‘ਮਦਰਸ ਡੇ’ ਦੇ ਮੌਕੇ ‘ਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਸਾਇਨਾ ਨੇਹਵਾਲ ਅਤੇ ਪੀ. ਆਰ. ਸ਼੍ਰੀਜੇਸ਼ ਤੋਂ ਲੈ ਕੇ ਦੇਸ਼ ਅਤੇ ਦੁਨੀਆ ਦੀਆਂ ਵੱਡੀਆਂ ਖੇਡ ਹਸਤੀਆਂ ਨੇ ਆਪਣੀਆਂ ਮਾਵਾਂ …

Read More »

ਸਹਿਵਾਗ ਨਾਲ ਵਿਵਾਦ ਨੂੰ ਲੈ ਕੇ ਪ੍ਰਿੰਟੀ ਨੇ ਦਿੱਤੀ ਸਫਾਈ

ਰਾਜਸਥਾਨ ਰਾਈਲਜ਼ ਖਿਲਾਫ ਮਿਲੀ ਹਾਰ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਪੰਜਾਬ ਟੀਮ ਦੀ ਮਾਲਕਣ ਪ੍ਰਿੰਟੀ ਜਿੰਟਾ ਦੀ ਟੀਮ ਮੇਂਟਰ ਵੀਰੇਂਦਰ ਸਹਿਵਾਗ ਨਾਲ ਤੀਖੀ ਬਹਿਸ ਹੋਈ ਹੈ। ਕਿਹਾ ਗਿਆ ਕਿ ਪ੍ਰਿੰਟੀ ਖ਼ਿਡਾਰੀਆਂ ਦੀ ਚੋਣ ਅਤੇ ਉਨ੍ਹਾਂ ਨੂੰ ਬੱਲੇਬਾਜ਼ੀ ਕ੍ਰਮ ਨੂੰ ਲੈ ਕੇ ਅਸਹਿਮਤੀ ਨਜ਼ਰ ਆ ਰਹੀ ਸੀ। ਦੋਵਾਂ ਦੀ ਇਕ …

Read More »

ਜਿੰਦਰ ਮਾਹਲ ਅਤੇ ਰੋਮਨ ਰੇਂਜ਼ ਦਾ ਵਿਵਾਦ ਹੋਰ ਵਧਿਆ

WWE ਰੋਮਨ ਰੇਂਜ਼ ਅਤੇ ਜਿੰਦਰ ਮਾਹਲ ਦਾ ਝਗੜਾ ਜਿਸ ਤਰ੍ਹਾਂ ਵੱਧ ਰਿਹਾ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਲੜਾਈ ਆਉਣ ਵਾਲੇ ਕੁਝ ਹਫਤਿਆਂ ਤੱਕ ਹੋਰ ਚਲਣ ਵਾਲੀ ਹੈ। ਕਈ ਦਿੱਗਜ ਰੈਸਲਰਾਂ ਦਾ ਮੰਨਣਾ ਹੈ ਕਿ ਰੋਮਨ ਅਤੇ ਜਿੰਦਰ ਦੀ ਸਟੋਰੀਲਾਈਨ ਨੂੰ ਨਵੇਂ ਤਰੀਕਾ ਨਾਲ ਅੱਗੇ ਵਧਾਉਣਾ …

Read More »

ਚਾਹਲ ਨੇ ਰੋਹਿਤ ਸ਼ਰਮਾ ‘ਤੇ ਕੀਤਾ ਇਹ ਫਨੀ ਕੁਮੈਂਟ

ਟੀਮ ਇੰਡੀਆ ਦੇ ਸਪਿਨਰ ਯਜਵੇਂਦਰ ਚਾਹਲ ਇਕ ਬਾਰ ਫਿਰ ਤੋਂ ਆਪਣੇ ਕਮੇਂਟ ਨੂੰ ਲੈ ਕੇ ਚਰਚਾ ‘ਚ ਹਨ। ਉਨ੍ਹਾਂ ਨੇ ਇਸ ਬਾਰ ਇਹ ਕਮੇਂਟ ਕ੍ਰਿਸ ਗੇਲ ‘ਤੇ ਨਹੀਂ ਬਲਕਿ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਦੀ ਉਸ ਫੋਟੋ ਤੇ ਕੀਤਾ ਗਿਆ ਹੈ ਜਿਸ ‘ਤੇ ਉਹ ਪਤਨੀ ਦੇ ਨਾਲ ਰੋਮਾਂਟਿਕ ਮੂਡ …

Read More »

ਰਾਹੁਲ ਦੀ ਸ਼ਾਨਦਾਰ ਪਾਰੀ ਨੇ ਜਿੱਤ ਲਿਆ ਇਸ ਪਾਕਿਸਤਾਨੀ ਐਂਕਰ ਦਾ ਦਿੱਲ

6 ਮਈ ਨੂੰ ਕਿੰਗਜ਼ ਇਲੈਵਨ ਪੰਜਾਬ ਦੇ ਰਾਜਸਥਾਨ ਰਾਇਲਸ ਨਾਲ ਹੋਏ ਮੈਚ ‘ਚ ਕੇ.ਐੱਲ. ਰਾਹੁਲ ਨੇ ਬਿਹਤਰੀਨ ਪ੍ਰਦਰਸ਼ਨ ਕਰ ਕੇ ਪੰਜਾਬ ਨੂੰ 6 ਵਿਕਟਾਂ ਨਾਲ ਮੈਚ ਜਿੱਤਵਾ ਦਿੱਤਾ। ਕੇ.ਐੱਲ. ਰਾਹੁਲ ਨੇ 84 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਨਾਲ ਪ੍ਰੀਟੀ ਜ਼ਿੰਟਾ ਦਾ ਖੁਸ਼ ਹੋਣਾ ਲਾਜ਼ਮੀ ਸੀ ਪਰ ਇਸ ਦੇ …

Read More »

ਕੈਫ ਨੇ ਸੋਸ਼ਲ ਮੀਡਿਆ ‘ਤੇ ਰਿਕਸ਼ਾ ਚਲਾਉਂਦੀ ਹੋਈ ਲੜਕੀ ਦੀ ਤਸਵੀਰ ਕੀਤੀ ਸ਼ੇਅਰ

ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਮੁਹੰਮਦ ਕੈਫ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਉਹ ਅਕਸਰ ਕਾਫੀ ਅਹਿੰਮ ਮੁੱਦਿਆਂ ‘ਤੇ ਟਵੀਟ ਕਰਦੇ ਰਹਿੰਦੇ ਹਨ। ਇਸ ਵਾਰ ਉਸ ਨੇ ਇਕ ਰਿਕਸ਼ਾ ਚਲਾਉਂਦੇ ਹੋਈ ਲੜਕੀ ਦੀ ਤਸਵੀਰ ਪੋਸਟ ਕੀਤੀ ਹੈ, ਜਿਸ ਤੋਂ ਬਾਅਦ ਫੈਂਸ ਨੇ ਉਸ ਦੀ …

Read More »

ਜਦੋਂ ਧੋਨੀ ਦੇ ਪੈਰ ਛੂਹਣ ਲਈ ਫੈਨ ਪਹੁੰਚਿਆ ਮੈਦਾਨ ‘ਚ..

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਵੀਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ‘ਚ ਇਕ ਬਾਰ ਫਿਰ ਇਹ ਗੱਲ ਸਾਹਮਣੇ ਆਈ ਜਦੋਂ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਕੋਲਕਾਤਾ ਨਾਈਟ ਰਾਇਡਰਜ਼ ਨਾਲ ਹੋ ਰਿਹਾ …

Read More »

ਕੋਹਲੀ ਦੇ ਘਰ ਆਉਣ ਵਾਲਾ ਹੈ ‘ਛੋਟਾ ਵਿਰਾਟ’..

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਵਿਆਹ ਨੂੰ ਤਿੰਨ ਮਹੀਨੇ ਹੋ ਚੁੱਕੇ ਹਨ। ਇਨ੍ਹਾਂ ਦਿਨ੍ਹਾਂ ‘ਚ ਅਨੁਸ਼ਕਾ ਸ਼ਰਮਾ ਆਰ.ਸੀ.ਬੀ. ਨੂੰ ਸਪੋਰਟ ਕਰਨ ਦੇ ਲਈ ਲਗਾਤਾਰ ਸਟੇਡੀਅਮ ‘ਚ ਹਾਜ਼ਰੀ ਲਵਾ ਰਹੀ ਹੈ। ਇਸੇ ਵਿਚਕਾਰ ਸੋਸ਼ਲ ਮੀਡੀਆ ‘ਤੇ ਇਕ ਖਬਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ …

Read More »
WP Facebook Auto Publish Powered By : XYZScripts.com