Sunday , April 28 2024
Home / ਅਜਬ ਗਜ਼ਬ

ਅਜਬ ਗਜ਼ਬ

ਇਹ ਹੈ ਦੁਨੀਆਂ ਦੀ ਆਖਰੀ ਸੜਕ, ਇਥੇ ਕਿਉ ਨਹੀਂ ਜਾ ਸਕਦਾ ਕੋਈ ਇਕੱਲਾ ਵਿਅਕਤੀ

ਇਹ ਹੈ ਦੁਨੀਆਂ ਦੀ ਆਖਰੀ ਸੜਕ, ਇਥੇ ਕਿਉ ਨਹੀਂ ਜਾ ਸਕਦਾ ਕੋਈ ਇਕੱਲਾ ਵਿਅਕਤੀ ਤੁਸੀਂ ਕਦੇ ਸੋਚਿਆ ਧਰਤੀ ਦਾ ਵੀ ਕੋਈ ਐਂਡ ਹੋ ਸਕਦਾ ਜਾਂ ਇਹ ਜੋ ਸੜਕਾਂ ਨੇ ਇਹ ਕਿਤੇ ਜਾ ਕੇ ਮੁਕਦੀਆਂ ਵੀ ਨੇ ਤਾ ਜਾਣੋ ਉੱਤਰੀ ਧਰੁਵ ਸਾਡੀ ਧਰਤੀ ਦਾ ਸੱਭ ਤੋਂ ਸੁੰਦਰ ਪੁਆਇੰਟ ਹੈ। ਇਸ ਦੀ …

Read More »

ਕੱਲਬ ਵਿੱਚ ਰੋਣ ਆਉਂਦੇ ਹਨ ਲੋਕ ,ਸਗੋਂ ਹੱਸਣ ਨਹੀਂ

ਇੰਡੀਆ ‘ਚ ਅਜਿਹਾ ਇੱਕ ਵੱਖਰਾ ਕੱਲਬ ਹੈ ਜਿੱਥੇ ਲੋਕ ਹੱਸਣ ਨਹੀਂ ਸਗੋਂ ਰੋਣ ਆਉਂਦੇ ਹਨ, ਜਿਸ ਦਾ ਕਾਰਨ ਤੁਸੀਂ ਅੱਗੇ ਜਾਣੋਗੇ।  ਜੋ ਆਪਣੇ ਆਪ ‘ਚ ਇੱਕ ਵੱਖਰਾ ਕੱਲਬ ਹੈ। ਇਸ ਕੱਲਬ ‘ਚ ਆ ਕੇ ਲੋਕ ਆਪਣੇ ਇਮੋਸ਼ਨਜ਼ ਬਾਹਰ ਕੱਢਦੇ ਹਨ ਅਤੇ ਰੋਂਦੇ ਹਨ। ਜਿਸ ਨਾਲ ੳਹੁ ਸਟ੍ਰੈਸ ਫਰੀ ਰਹਿੰਦੇ ਹਨ। …

Read More »

ਬਲੇਡ ਦੇ ਡਿਜ਼ਾਈਨ ਦਾ ਰਾਜ਼ ਜਾਣਦੇ ਹੋ ਤੁਸੀਂ

ਸਟੇਨਲੈਸ ਸਟੀਲ ਬਲੇਡ ਦਾ ਡਿਜ਼ਾਇਨ ਤੁਸੀਂ ਵੀ ਦੇਖਿਆ ਹੀ ਹੋਵੇਗਾ। ਇਨ੍ਹਾਂ ਬਲੇਡਾਂ ‘ਚ ਕਈ ਤਰ੍ਹਾਂ ਦੇ ਸੁਰਾਖ਼ ਹੁੰਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਸੁਰਾਖ਼ ਐਂਵੇ ਹੀ ਹੁੰਦੇ ਹਨ ਜਾਂ ਇਨ੍ਹਾਂ ਪਿੱਛੇ ਕੋਈ ਕਾਰਨ ਹੈ। ਬਲੇਡ ਦੇ ਇਸ ਤਰ੍ਹਾਂ ਦੇ ਡਿਜ਼ਾਇਨ ਪਿੱਛੇ ਵੀ ਕਹਾਣੀ ਹੈ ਜੋ ਤੁਹਾਡਾ ਜਾਣਨਾ …

Read More »

ਮਹਿਲਾ ਦੇ ਜਣੇਪੇ ਦੌਰਾਨ ਬੱਚੀ ਨੇ ਫੜੀ ਡਾੱਕਟਰ ਦੀ ਉਂਗਲ, ਪਿਤਾ ਨੇ ਕੈਮਰੇ ‘ਚ ਦ੍ਰਿਸ਼ ਕੀਤਾ ਕੈਦ

ਮਹਿਲਾ ਦੇ ਜਣੇਪੇ ਦੌਰਾਨ ਬੱਚੀ ਨੇ ਫੜੀ ਡਾੱਕਟਰ ਦੀ ਉਂਗਲ ਮਹਿਲਾ ਦੀ ਡਿਲੀਵਰੀ ਦੌਰਾਨ ਅਕਸਰ ਕਈ ਹੈਰਾਨੀਜਨਕ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਪਰ ਅਮਰੀਕਾ ਦੇ ਕੈਲੇਫੋਰਨੀਆ ਵਿੱਚ ਕੁੱਝ ਅਜਿਹਾ ਹੋਇਆ ਜਿਸਨੇ ਡਾਕਟਰ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ। ਕੈਲੇਫੋਰਨੀਆ ਵਿੱਚ ਇੱਕ ਮਹਿਲਾ ਦੀ ਸਿਜ਼ੇਰੀਅਨ ਡਿਲੀਵਰੀ ਹੋ ਰਹੀ …

Read More »

ਆਖਿਰ ਔਰਤਾਂ ਦੀ ਪੋਸ਼ਾਕ ਵਿੱਚ ਕਿਉਂ ਨਹੀਂ ਹੁੰਦੀ ਜੇਬ

ਮਹਿਲਾਵਾਂ ਦੀਆਂ ਪੌਸ਼ਾਕਾਂ ‘ਚ ਜੇਬ ਨਹੀਂ ਹੁੰਦੀ। ਜੇਕਰ ਹੁੰਦੀ ਹੈ ਤਾਂ ਸਿਰਫ ਨਾਂ ਦੀ ਹੀ। ਜਦਕਿ ਇਸ ਦੇ ਮੁਕਾਬਲੇ ਮਰਦਾਂ ਦੇ ਕੱਪੜਿਆਂ ‘ਚ ਕਈ ਜੇਬਾਂ ਹੁੰਦੀਆਂ ਹਨ। ਅੱਜ ਦੀ ਗੱਲ ਕਰੀਏ ਤਾਂ ਵੀ ਔਰਤਾਂ ਦੀ ਪੱਛਮੀ ਕੱਪੜਿਆਂ ‘ਚ ਹੀ ਜੇਬਾਂ ਹੁੰਦੀਆਂ ਹਨ। ਕੀ ਕਦੇ ਤੁਸੀਂ ਸੋਚਿਆ ਹੈ ਕਿ ਆਖਰ ਕਿਉਂ …

Read More »

ਬਜ਼ੁਰਗ ਲਈ ਵਰਦਾਨ ਹੈ ਸ਼ਰਾਬ ਪੜੋ ਕਿਵੇਂ

65 ਸਾਲ ਤੋਂ ਉੱਪਰ ਦੀ ਉਮਰ ਦੇ ਬਿਰਧ ਲੋਕ, ਜਿਨ੍ਹਾਂ ਨੂੰ ਹਾਲ ਹੀ ਵਿੱਚ ਆਪਣੇ ਦਿਲ ਦੀ ਬਿਮਾਰੀ ਬਾਰੇ ਪਤਾ ਲੱਗਾ ਹੈ, ਉਨ੍ਹਾਂ ਲਈ ਰਾਹਤ ਦੀ ਖ਼ਬਰ ਹੈ। ਤਾਜ਼ਾ ਖੋਜ ਵਿੱਚ ਪਤਾ ਲੱਗਾ ਹੈ ਕਿ ਅਜਿਹੇ ਮਰੀਜ਼ ਆਪਣੇ ਦਿਲ ਦੀ ਚਿੰਤਾ ਕੀਤੇ ਬਗ਼ੈਰ ਸ਼ਰਾਬ ਦਾ ਸੇਵਨ ਕਰ ਸਕਦੇ ਹਨ। ਨਵੀਂ …

Read More »

ਢਿੱਡ ਚੋਂ ਕੱਢਿਆ ਗਿਲਾਸ ਡਾਕਟਰਾਂ ਨੇ ਮਰੀਜ਼ ਦੇ

ਕਾਨਪੁਰ ਦੇ ਰਾਮਾ ਹਸਪਤਾਲ ਐਂਡ ਰਿਸਰਚ ਸੈਂਟਰ ਵਿੱਚ ਪਿਛਲੇ ਦਿਨੀਂ ਡਾਕਟਰਾਂ ਦੇ ਸਾਹਮਣੇ ਹੈਰਾਨ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ। ਦਰਅਸਲ ਹਸਪਤਾਲ ਵਿੱਚ ਸੀਨੀਅਰ ਸਰਜਨ ਦੀ ਪੋਸਟ ਤੇ ਕੰਮ ਕਰ ਰਹੇ ਡਾਕਟਰ ਦਿਨੇਸ਼ ਕੁਮਾਰ ਦੇ ਕੋਲ ਔਰਿਆ ਜ਼ਿਲ੍ਹਾ ਦੇ ਦਿਬਾਆਪੁਰ ਦਾ ਇੱਕ ਸ਼ਖਸ ਆਇਆ, ਜਿਸਨੂੰ ਢਿੱਡ ‘ਚ ਦਰਦ ਦੀ ਸ਼ਿਕਾਇਤ …

Read More »

ਮਰ ਕੇ ਦਿਖਾਓ, ਪ੍ਰੇਮਿਕਾ ਦੇ ਪਿਤਾ ਬੋਲੇ- ਪਿਆਰ ਕਰਨਾ ਹੈ ਤਾਂ, ਫਿਰ ਜੋ ਹੋਇਆ

ਭਾਜਪਾ ਯੁਵਾ ਮੋਰਚਾ ਦੇ ਨੇਤਾ ਅਤੁਲ ਲੌਖੰਡੇ ਨੇ ਮੰਗਲਵਾਰ ਰਾਤ ਦੇਸੀ ਪਿਸਤੌਲ ਨਾਲ ਆਪਣੇ ਸਿਰ ‘ਤੇ ਗੋਲੀ ਮਾਰ ਲਈ। ਉਹ ਵਿਆਹ ਦਾ ਪ੍ਰਸਤਾਵ ਲੈ ਆਪਣੀ ਪ੍ਰੇਮੀਕਾ ਦੇ ਘਰ ਪਹੁੰਚਿਆ ਸੀ ਪਰ ਪਿਤਾ ਨੇ ਨਾਂਹ ਕਰ ਦਿੱਤੀ। ਇਸਦੇ 10 ਮਿੰਟ ਪਹਿਲਾਂ ਹੀ ਉਸਨੇ 13 ਸਾਲ ਤੋਂ ਚੱਲ ਰਹੇ ਪਿਆਰ ਦਾ ਜ਼ਿਕਰ …

Read More »

ਸਪੇਨ ਦੇ ਕੈਨਰੀ ਦੀਪ ‘ਚ ਬਣਿਆ ਦੁਨੀਆ ਦਾ ਪਹਿਲਾਂ ਅੰਡਰਵਾਟਰ ਮਿਊਜ਼ੀਅਮ

ਮਿਊਜ਼ੀਅਮ ਇਕ ਅਜਿਹੀ ਜਗ੍ਹਾ ਹੈ, ਜਿੱਥੇ ਤੁਸੀਂ ਆਪਣੇ ਪ੍ਰਾਚੀਨ ਕਲਚਰ ਅਤੇ ਸੰਸਕ੍ਰਿਤੀ ਦੀ ਜਾਣਕਾਰੀ ਲੈ ਸਕਦੇ ਹਨ। ਦੁਨੀਆ ‘ਚ ਅਜਿਹੀ ਕਈ ਅਨੌਖੇ ਅਤੇ ਅਜੀਬੋ-ਗਰੀਬ ਮਿਊਜ਼ੀਅਮ ਹਨ, ਜੋਕਿ ਆਪਣੀ ਅਨੌਖੀ ਖਾਸੀਅਤ ਦੇ ਕਾਰਨ ਸੈਲਾਨੀਆਂ ਨੂੰ ਆਪਣੀ ਵੱਲ ਆਕਰਸ਼ਿਤ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਮਿਊਜ਼ੀਅਮ ਬਾਰੇ ਦੱਸਣ ਜਾ ਰਹੇ …

Read More »

62 ਡਿਗਰੀ ਦੀ ਗਰਮੀ ਨਾਲ ਸੜ ਗਏ ਦਰਖ਼ਤ ? ਪੜ੍ਹੋ ਪੂਰੀ ਖ਼ਬਰ

ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇੱਕ ਅਜਿਹਾ ਵੀਡੀਓ ਫੈਲ ਰਿਹਾ ਹੈ ਜਿਸ ਵਿੱਚ ਗਰਮੀ ਨੇ ਸਾਰੀਆਂ ਹੱਦਾਂ ਪਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦਾਅਵਾ ਹੈ ਕਿ ਕੁਵੈਤ ਵਿੱਚ ਤਾਪਮਾਨ 62 ਡਿਗਰੀ ਤਕ ਪਹੁੰਚ ਗਿਆ, ਜਿਸ ਕਾਰਨ ਦਰੱਖ਼ਤ ਸੜ ਗਏ। ਕੀ ਦਿੱਸ ਰਿਹਾ ਵੀਡੀਓ ਵਿੱਚ ? ਤਕਰੀਬਨ ਡੇਢ …

Read More »
WP Facebook Auto Publish Powered By : XYZScripts.com