Home / ਅਜਬ ਗਜ਼ਬ (page 2)

ਅਜਬ ਗਜ਼ਬ

ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਮੈਟ੍ਰਿਕ ‘ਚ ਹਾਸਲ ਕੀਤੇ 94% ਅੰਕ

ਕਹਿੰਦੇ ਨੇ ਜੇਕਰ ਮਨ ‘ਚ ਕੁਝ ਕਰ ਗੁਜ਼ਰਨ ਦੀ ਇੱਛਾ ਹੋਵੇ ਤਾਂ ਇਨਸਾਨ ਵੱਡੀਆਂ ਤੋਂ ਵੱਡੀਆਂ ਮੰਜ਼ਿਲਾਂ ਵੀ ਸਰ ਕਰ ਲੈਂਦਾ ਹੈ। ਅਜਿਹੀ ਹੀ ਮਿਸਾਲ ਕਾਇਮ ਕੀਤੀ ਹੈ ਜਲੰਧਰ ਦੇ ਧਰੁਵ ਨੇ, ਜਿਸ ਨੇ ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਸੀ. ਬੀ. ਐੱਸ. ਈ. ਦੀ 10 ਵੀਂ ਦੀ ਪ੍ਰੀਖਿਆ …

Read More »

12 ਬੱਚਿਆਂ ਦੀ ਮਾਂ ਨੇ 89 ਸਾਲ ਦੀ ਉਮਰ ‘ਚ ਕੀਤੀ ਗ੍ਰੈਜੂਏਸ਼ਨ!

ਅਮਰੀਕਾ ਦੇ ਉੱਤਰੀ ਕੈਰੋਲੀਨਾ ਦੇ ਪੇਂਡੂ ਖੇਤਰ ‘ਚ ਪੈਦਾ ਹੋਈ ਐਲਾ ਵਾਸ਼ਿੰਗਟਨ ਨੇ 89 ਸਾਲ ਦੀ ਉਮਰ ‘ਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ। ਕੁੱਝ ਸਾਲ ਪਹਿਲਾਂ 12 ਬੱਚਿਆਂ ਦੀ ਮਾਂ ਐਲਾ ਨੇ ਵਰਜੀਨੀਆ ‘ਚ ਲਿਬਰਟੀ ਯੂਨੀਵਰਸਿਟੀ ‘ਚ ਦਾਖਲਾ ਲੈਣ ਦਾ ਫੈਸਲਾ ਲਿਆ। ਲਿਬਰਟੀ ਯੂਨੀਵਰਸਿਟੀ ਨੇ ਕਿਹਾ ਕਿ ਆਖਰ ਐਲਾ …

Read More »

ਭੁੱਖ ਨਾਲ ਮਰਨ ਵਾਲੀ ਭਿਖਾਰਨ ਦੇ ਬੈਂਕ ਖਾਤੇ ‘ਚੋਂ ਮਿਲੇ ਕਰੋੜਾਂ ਰੁਪਏ..!

ਕੁੱਝ ਲੋਕਾਂ ਦਾ ਮੰਨਣਾ ਹੈ ਕਿ ਪੈਸੇ ਨਾਲ ਹਰ ਸੁੱਖ ਹਾਸਲ ਕੀਤਾ ਜਾ ਸਕਦਾ ਹੈ ਪਰ ਕਈ ਵਾਰ ਇਹ ਗੱਲ ਗਲਤ ਸਾਬਤ ਹੋ ਚੁਕੀ ਹੈ। ਇਸ ਤਰ੍ਹਾਂ ਦੀ ਇੱਕ ਘਟਨਾ ਲੇਬਨਾਨ ‘ਚ ਦੇਖਣ ਨੂੰ ਮਿਲੀ, ਜਿਥੇ ਇਕ ਅਯੋਗ ਭਿਖਾਰਨ ਕੋਲ 9 ਕਰੋੜ ਰੁਪਏ ਹੋਣ ਦੇ ਬਾਵਜੂਦ ਵੀ ਉਹ ਭੁੱਖ ਅਤੇ …

Read More »

ਬਗੀਚੇ ‘ਚ ਕੰਮ ਕਰਦੇ ਮਿਲਿਆ ਖ਼ਜ਼ਾਨਾ..!

ਨਿਊਜ਼ੀਲੈਂਡ ‘ਚ ਬਗੀਚੇ ‘ਚ ਕੰਮ ਕਰ ਰਹੇ ਪਤੀ-ਪਤਨੀ ਦੀ ਕਿਸਮਤ ਖੁੱਲ ਗਈ। ਜੀ ਹਾਂ, ਸਟੇਲਨ ਆਈਲੈਂਡ ‘ਚ ਇਕ ਜੋੜੇ ਨੂੰ ਆਪਣੇ ਘਰ ਦੇ ਬਗੀਚੇ ‘ਚ ਟੋਇਆ ਪੁੱਟਦੇ ਸਮੇਂ ਲੱਖਾਂ ਦੀ ਕੀਮਤ ਦੇ ਹੀਰੇ, ਸੋਨੇ ਅਤੇ ਚਾਂਦੀ ਦੇ ਗਹਿਣੇ ਮਿਲੇ ਹਨ। ਮੈਥਿਊ ਅਤੇ ਮਾਰੀਆ ਨੇ ਦੱਸਿਆ ਕਿ ਉਹ ਘਰ ‘ਚ ਬੂਟਾ …

Read More »

ਲਾਟਰੀ ਦੇ ਇਨਾਮ ਵਜੋ ਮਿਲਦੀ ਹੈ ਕੁਵਾਰੀ ਕੁੜੀ

ਲਾਟਰੀ ਲੱਗਣ ‘ਤੇ ਤੁਸੀਂ ਲੋਕਾਂ ਨੂੰ ਪਲ ਭਰ ‘ਚ ਸੜਕ ਤੋਂ ਕਰੋੜਪਤੀ ਬਣਦੇ ਵੇਖਿਆ ਹੋਵੇਗਾ ਜਾਂ ਫਿਰ ਅਜਿਹੇ ਕਿੱਸੇ ਤੁਸੀਂ ਸੁਣੇ ਹੋਣਗੇ ਜਿੱਥੇ ਲੋਕ ਲਾਟਰੀ ਨਾਲ ਅਮੀਰ ਬਣ ਗਏ ਹੋਵੇ । ਕੀ ਤੁਸੀਂ ਕਦੀ ਅਜਿਹੀ ਕਿਸੇ ਲਾਟਰੀ ਦੇ ਬਾਰੇ ਵਿੱਚ ਸੁਣਿਆ ਹੈ ਜਿੱਥੇ ਲਾਟਰੀ ਜਿੱਤਣ ਵਾਲੇ ਨੂੰ ਈਨਾਮ ‘ਤੇ ਪੈਸੇ ਨਹੀਂ ਸਗੋਂ …

Read More »

ਇਸ ਟ੍ਰੇਨ ਵਿਚ ਹਨ ਫਾਈਵ ਸਟਾਰ ਵਰਗੀਆਂ ਸਹੂਲਤਾਂ..

ਤੁਸੀਂ ਦੁਨੀਆਭਰ ‘ਚ ਬਹੁਤ ਰੇਲਗੱਡੀਆਂ ਦੇਖੀਆਂ ਹੋਣਗੀਆਂ ਅਤੇ ਉਨ੍ਹਾਂ ਵਿਚ ਸਫਰ ਵੀ ਕੀਤਾ ਹੋਵੇਗਾ। ਮਗਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਰੇਲਗੱਡੀ ਬਾਰੇ ਦੱਸਾਂਗੇ ਜੋ ਭਾਰਤ ਦੀ ਸਭ ਤੋਂ ਮਹਿੰਗੀ ਅਤੇ ਸਹੂਲਤਾਂ ਨਾਲ ਭਰਪੂਰ ਹੈ। ਇਸ ਟ੍ਰੇਨ ਵਿਚ ਫਾਈਵ ਸਟਾਰ ਵਰਗੀਆਂ ਸਾਰੀਆਂ ਸਹੂਲਤਾਂ ਹਨ। ਇਸ ਰੇਲਗੱਡੀ ਦਾ ਨਾਂ ਹੈ ਮਹਾਰਾਜਾ ਐਕਸਪ੍ਰੈੱਸ। …

Read More »

ਮਨੁੱਖੀ ਚਿਹਰੇ ਦੇ ਭਾਵਾਂ ਨੂੰ ਪਛਾਣ ਸਕਦੇ ਹਨ ਘੋੜੇ : ਰਿਸਰਚ

ਇੱਕ ਤਾਜ਼ਾ ਰਿਸਰਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਘੋੜੇ ਇਨਸਾਨਾਂ ਦੇ ਭਾਵਨਾਤਮਕ ਪ੍ਰਗਟਾਵੇ ਨੂੰ ਸਮਝ ਸਕਦੇ ਹਨ ਅਤੇ ਉਨ੍ਹਾਂ ਨੂੰ ਯਾਦ ਵੀ ਰੱਖ ਸਕਦੇ ਹਨ। ਇੰਨਾ ਹੀ ਨਹੀਂ, ਇਸ ਦੀ ਵਰਤੋਂ ਉਹ ਅਜਿਹੇ ਲੋਕਾਂ ਦੀ ਪਛਾਣਨ ਵੀ ਕਰ ਸਕਦੇ ਹਨ, ਜੋ ਖਤਰਾ ਪੈਦਾ ਕਰ ਸਕਦੇ ਹਨ। ਇਹ ਰਿਸਰਚ …

Read More »

ਵਿਆਹ ਲਈ ਨਾਂ ਮੰਨਣ ਤੇ ਕਰ ਦਿੱਤਾ ਜਾਂਦਾ ਹੈ ਬਲਾਤਕਾਰ

Kyrgyzstan culture: ਦੁਨੀਆਂਭਰ ਵਿੱਚ ਹੋਣ ਵਾਲਿਆਂ ਅਜੀਬ ਅਜੀਬ ਤਰ੍ਹਾਂ ਦੀ ਰੀਤੀ ਰਿਵਾਜ਼ ਸੁਣਨ ਤੋਂ ਬਾਅਦ ਕੰਨਾਂ ਨੂੰ ਭਰੋਸਾ ਹੀ ਨਹੀਂ ਹੁੰਦਾ, ਅਤੇ ਕਈ ਵਾਰ ਤਾਂ ਅਜਿਹੀਆਂ ਪਰੰਪਰਾਵਾਂ ਬਾਰੇ ਵਿੱਚ ਸੁਣਨ ਨੂੰ ਮਿਲ ਜਾਂਦਾ ਹੈ ਜਿਸ ਨੂੰ ਸੁਣਨ ਤੋਂ ਬਾਅਦ ਹੀ ਜ਼ਿਆਦਾ ਹੈਰਾਨੀ ਹੁੰਦੀ ਹੈ ਅਤੇ ਮੂੰਹ ਤੋਂ ਸਿਰਫ ਇੱਕ ਹੀ ਸ਼ਬਦ ਨਿਕਲਦਾ …

Read More »

ਅੰਟਾਰਕਟਿਕਾ ‘ਚ ਵਿਗਿਆਨੀਆਂ ਨੇ -100 ਡਿਗਰੀ ਤਾਪਮਾਨ ਤੇ ਵੀ ਉਗਾਈ ਸਬਜ਼ੀਆਂ

ਦੁਨੀਆਂ ਦੀ ਸਭ ਤੋਂ ਠੰਡੀ ਜਗ੍ਹਾ ਅੰਟਾਰਕਟਿਕਾ ‘ਚ ਵਿਗਿਆਨਿਕ ਨੇ ਪਹਿਲੀ ਵਾਰ ਹਰੀ ਸਜ਼ਬੀਆਂ ਉਗਾਈਆਂ ਹਨ। ਜਾਣਕਾਰੀ ਮੁਤਾਬਕ ਜਰਮਨੀ ਦੇ ਵਿਗਿਆਨਕਾਂ ਨੇ ਇਸ ਨਾਮੁਮਕਿਨ ਕੰਮ ਨੂੰ ਵੀ ਮੁਮਕਿਨ ਕਰ ਲਿਆ ਹੈ। ਉਨ੍ਹਾਂ ਨੇ ਅੰਟਾਰਕਟਿਕਾ ‘ਤ -100 ਡਿਗਰੀ ਤਾਪਮਾਨ ‘ਚ ਵੀ ਪਹਿਲੀ ਵਾਰ ਹਰੀ ਸਜ਼ਬੀਆਂ ਉਗਾਈਆਂ ਹਨ। ਵਿਗਿਆਨੀਆਂ ਨੇ ਇਕ ਖਾਸ …

Read More »

ਜਦੋਂ ਬਲਦੀ ਚਿਤਾ ‘ਚ ਉਠ ਬੈਠਾ ਮ੍ਰਿਤਕ, ਲੋਕਾਂ ‘ਚ ਮਚਿਆ ਹੜਕੰਪ..

2 ਅਪ੍ਰੈਲ ਦੁਪਹਿਰ ਕਰੀਬ ਡੇਢ ਵਜੇ ਅੰਮ੍ਰਿਤਸਰ ਦੇ ਨੇੜਲੇ ਪਿੰਡ ਚਾਟੀਵਿੰਡ ਸਥਿਤ ਸ਼ਮਸ਼ਾਨਘਾਟ ‘ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਲੋਕਾਂ ਨੇ ਦੇਖਿਆ ਕਿ ਬਲਦੀ ਹੋਈ ਚਿਤਾ ‘ਚ ਮ੍ਰਿਤਕ ਉਠ ਕੇ ਬੈਠ ਗਿਆ। ਇਹ ਦੇਖ ਕੇ ਸ਼ਮਸ਼ਾਨਘਾਟ ਵਿਚ ਮੌਜੂਦ ਲੋਕ ਖੌਫ ਨਾਲ ਭੱਜ ਗਏ। ਕਿਸੇ ਤਰ੍ਹਾਂ ਲਾਸ਼ ‘ਤੇ ਲੱਕੜਾਂ ਰੱਖੀਆਂ …

Read More »
WP Facebook Auto Publish Powered By : XYZScripts.com