Home / ਖੇਡਾਂ (page 5)

ਖੇਡਾਂ

ਵਿਸ਼ਵ ਕੱਪ ਦੇ ਬਾਅਦ ਆਪਣੇ ਕਰੀਅਰ ਬਾਰੇ ਕੋਈ ਫੈਸਲਾ ਕਰਾਂਗਾ : ਯੁਵਰਾਜ

ਟੀਮ ਇੰਡੀਆ ਦੇ ‘ਸਿਕਸਰ ਕਿੰਗ’ ਯੁਵਰਾਜ ਸਿੰਘ ਨੇ ਕਿਹਾ ਕਿ ਉਹ ਅਗਲੇ ਸਾਲ ਇੰਗਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ਦੇ ਬਾਅਦ ਆਪਣੇ ਕਰੀਅਰ ਦੇ ਬਾਰੇ ‘ਚ ਕੋਈ ਫੈਸਲਾ ਕਰਣਗੇ। ਯੁਵਰਾਜ ਨੇ ਆਪਣਾ ਪਿਛਲਾ ਇਕ ਸਾਲ ਅੰਤਰਰਾਸ਼ਟਰੀ ਮੈਚ ਜੂਨ 2017 ‘ਚ ਖੇਡਿਆ ਸੀ। ਯੁਵਰਾਜ ਨੇ ਕਿਹਾ,’ ਮੈਂ 2019 ਤੱਕ ਖੇਡਣ ‘ਤੇ …

Read More »

ਇਸ ਕ੍ਰਿਕਟਰ ਦੀ ਪਤਨੀ ਦੀ ਤੁਲਨਾ ਹੁੰਦੀ ਹੈ ਕੈਟਰੀਨਾ ਨਾਲ..

ਭਾਰਤੀ ਕ੍ਰਿਕਟਰਾਂ ਦੀਆਂ ਖੂਬਸੂਰਤ ਪਤਨੀਆਂ ਦੇ ਬਾਰੇ ਤਾਂ ਤੁਸੀਂ ਅਕਸਰ ਹੀ ਸੁਣਿਆ ਹੋਵੇਗਾ, ਭਾਵੇਂ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਦੀ ਜੋੜੀ ਹੋਵੇ ਜਾਂ ਰੋਹਿਤ ਸ਼ਰਮਾ ਤੇ ਉਸ ਦੀ ਪਤਨੀ ਰਿਤਿਕਾ ਦੀ। ਅਕਸਰ ਇਹ ਜੋੜੇ ਸੁਰਖੀਆਂ ਵਿਚ ਛਾਏ ਹੀ ਰਹਿੰਦੇ ਹਨ ਪਰ ਇਸ ਦੌਰਾਨ ਮਨੋਜ ਤਿਵਾੜੀ ਦੀ ਪਤਨੀ ਸੁਸ਼ਮਿਤਾ ਰਾਏ ਦੀ ਚਰਚਾ ਨਹੀਂ …

Read More »

ਮੁਰਲੀ ਵਿਜੇ ਨੇ ਆਪਣੇ ਦੋਸਤ ਦੀ ਪਤਨੀ ਨਾਲ ਕੀਤਾ ਸੀ ਵਿਆਹ..

ਟੀਮ ਇੰਡੀਆ ਦੀ ਟੈਸਟ ਟੀਮ ਦੇ ਓਪਨਰ ਬੱਲੇਬਾਜ਼ ਮੁਰਲੀ ਵਿਜੇ ਤੇ ਨਿਕਿਤਾ ਦਾ ਵਿਆਹ ਕਾਫੀ ਵਿਵਾਦਪੂਰਨ ਰਿਹਾ ਸੀ। ਜਿਸਦੀ ਵਜ੍ਹਾ ਇਹ ਹੈ ਕਿ ਨਿਕਿਤਾ ਨੇ ਮੁਰਲੀ ਵਿਜੇ ਤੋਂ ਪਹਿਲਾਂ ਉਸਦੇ ਦੋਸਤ ਦਿਨੇਸ਼ ਕਾਰਤਿਕ ਨਾਲ ਵਿਆਹ ਕੀਤਾ ਸੀ। ਮੁਰਲੀ ਵਿਜੇ ਨੇ ਨਿਕਿਤਾ ਨਾਲ ਜਦੋਂ ਵਿਆਹ ਕੀਤਾ ਸੀ ਤਦ ਉਹ ਆਪਣੇ ਪਹਿਲੇ …

Read More »

ਰਾਸ਼ਟਮੰਡਲ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਮਿਤ ਦੀਆਂ ਨਜ਼ਰਾਂ ਹੁਣ ਏਸ਼ੀਆਈ ਖੇਡਾਂ ‘ਤੇ

21ਵੀਆਂ ਰਾਸ਼ਟਮੰਡਲ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਮੁੱਕੇਬਾਜ਼ ਅਮਿਤ ਪਾਂਘਲ ਚਾਂਦੀ ਦੇ ਤਮਗੇ ਤੋਂ ਸੰਤੁਸ਼ਟ ਨਹੀਂ ਹਨ ਅਤੇ ਹੁਣ ਉਨ੍ਹਾਂ ਦੀਆਂ ਨਜ਼ਰਾਂ ਏਸ਼ੀਆਈ ਖੇਡਾਂ ‘ਚ ਚੰਗਾ ਪ੍ਰਦਰਸ਼ਨ ਕਰਨ ‘ਤੇ ਲੱਗੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਉਹ ਖੁਦ ਦੀਆਂ …

Read More »

ਪ੍ਰੀਟੀ ਜਿੰਟਾ ਬਣੀ ਅਕਸ਼ਰ ਪਟੇਲ ਦੀ ਨਵੀਂ ਜਿੰਮ ਪਾਰਟਨਰ

ਆਈ.ਪੀ.ਐੱਲ. ‘ਚ ਕਿੰਗਸ ਇਲੈਵਨ ਪੰਜਾਬ ਦੀ ਮਾਲਕਨ ਪ੍ਰੀਟੀ ਜਿੰਟਾ ਖੁਦ ਸਟੇਡੀਅਮ ਪਹੁੰਚ ਕੇ ਖਿਡਾਰੀਆਂ ਦਾ ਮਨੋਬਲ ਵਧਾਉਂਦੀ ਹੈ। ਹਾਲ ਹੀ ‘ਚ ਅਕਸ਼ਰ ਪਟੇਲ ਦੇ ਨਾਲ ਜਿੰਮ ‘ਚ ਵੀ ਉਸ ਦਾ ਸਾਥ ਦੇਣ ਲਈ ਪਹੁੰਚੀ। ਜਿਸਦੀ ਤਸਵੀਰ ਖੁਦ ਇਸ ਗੇਂਦਬਾਜ਼ ਨੇ ਟਵਿੱਟਰ ‘ਤੇ ਸ਼ੇਅਰ ਕੀਤੀ। ਕਿੰਗਸ ਇਲੈਵਨ ਪੰਜਾਬ ਨੂੰ 18 ਅਪ੍ਰੈਲ …

Read More »

ਪਾਕਿ ਕ੍ਰਿਕਟ ਟੀਮ ‘ਚ ਦਸਤਕ ਦੇਣ ਨੂੰ ਤਿਆਰ ਹੈ ਇਹ ਸਿੱਖ ਖਿਡਾਰੀ

ਪਾਕਿਸਤਾਨ ਕ੍ਰਿਕਟ ਟੀਮ ਦੇ ਇਤਿਹਾਸ ‘ਚ ਕੁਝ ਗਿਣੇ-ਚੁਣੇ ਹੀ ਗੈਰ ਮੁਸਲਿਮ ਨਾਮ ਹਨ ਜੋ ਟੀਮ ਦਾ ਹਿੱਸਾ ਬਣ ਸਕੇ ਹਨ ਅਤੇ ਰਾਸ਼ਟਰੀ ਟੀਮ ‘ਚ ਸਾਰੇ ਮੁਸਲਿਮ ਖਿਡਾਰੀ ਹੀ ਖੇਡਦੇ ਹਨ ਪਰ ਹੁਣ ਪਹਿਲਾ ਸਿੱਖ ਕ੍ਰਿਕਟਰ ਪਾਕਿਸਤਾਨ ਦੀ ਰਾਸ਼ਟਰੀ ਟੀਮ ‘ਚ ਦਸਤਕ ਦੇਣ ਲਈ ਤਿਆਰ ਹੈ, ਜਿਸਦਾ ਨਾਂ ਹੈ ਮਹਿੰਦਰ ਪਾਲ …

Read More »

ਹਨੀਮੂਨ ਛੱਡ ਫਿੰਚ ਨੂੰ IPL ‘ਚ ਖੇਡਣਾ ਪੈ ਰਿਹੈ ਮਹਿੰਗਾ, ਪੜ੍ਹੋ ਪੂਰੀ ਖ਼ਬਰ

ਆਸਟਰੇਲੀਆ ਦੇ ਧਾਕੜ ਬੱਲੇਬਾਜ਼ੀ ਐਰੋਨ ਫਿੰਚ ਦੁਨੀਆ ਦੇ ਸਭ ਤੋਂ ਖਤਰਨਾਕ ਖਿਡਾਰੀਆਂ ‘ਚੋਂ ਇਕ ਹੈ। ਆਈ.ਪੀ.ਐੱਲ. ਦੇ 11ਵੇਂ ਸੀਜ਼ਨ ਲਈ ਕਿੰਗਜ ਇਲੈਵਨ ਪੰਜਾਬ ਦੀ ਟੀਮ ਨੇ ਉਸ ਨੂੰ 6.2 ਕਰੋੜ ਰੁਪਏ ‘ਚ ਖਰੀਦਿਆ। ਉਸ ਨੇ ਆਈ.ਪੀ.ਐੱਲ. ‘ਚ ਕਈ ਟੀਮਾਂ ਲਈ ਸ਼ਾਨਦਾਰ ਪਾਰੀਆਂ ਖੇਡੀਆਂ ਹੋਈਆਂ ਹਨ, ਪਰ ਇਸ ਵਾਰ ਦੇ ਸੀਜ਼ਨ …

Read More »

ਪ੍ਰਸ਼ੰਸਕਾ ਨੇ ਕੀਤੇ ਭੱਦੇ ਕਮੈਂਟ ਤਾਂ ਪ੍ਰਿਟੀ ਨੇ ਦਿੱਤਾ ਕਰਾਰਾ ਜਵਾਬ..

ਆਈ.ਪੀ.ਐੱਲ.-11 ‘ਚ ਕੱਲ ਹੋਏ ਕਿੰਗਜ਼ ਇਲੈਵਨ ਪੰਜਾਬ ਅਤੇ ਚੇਨਈ ਸੁਪਰਕਿੰਗਜ਼ ਦੇ ਮੁਕਾਬਲੇ ‘ਚ ਆਪਣੀ ਟੀਮ ਦਾ ਹੌਸਲਾ ਵਧਾਉਣ ਕਿੰਗਜ਼ ਇਲੈਵਨ ਦੀ ਮਾਲਕਿਨ ਪ੍ਰਿਟੀ ਜ਼ਿੰਟਾ ਵੀ ਮੈਚ ਦੇਖਣ ਸਟੇਡੀਅਮ ‘ਚ ਪਹੁੰਚੀ ਸੀ। ਪ੍ਰਿਟੀ ਜ਼ਿੰਟਾ ਨੇ ਨਾ ਸਿਰਫ ਤਾੜੀਆਂ ਦੀ ਆਵਾਜ ਅਤੇ ਦਿਲਕਸ਼ ਆਦਾਵਾਂ ਨਾਲ ਮੈਚ ‘ਚ ਸਮਾਂ ਬੰਨਿਆ, ਬਲਿਕ ਟੀਮ ਨੂੰ …

Read More »

CWG 2018 : ਸਾਇਨਾ ਨੇਹਵਾਲ ਨੇ ਪੀ.ਵੀ.ਸਿੰਧੂ ਨੂੰ ਹਰਾ ਕੇ ਜਿੱਤਿਆ ਗੋਲਡ

ਆਸਟ੍ਰੇਲੀਆ ‘ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ ਆਖ਼ਰੀ ਦਿਨ ਭਾਰਤ ਦੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਆਪਣੇ ਹੀ ਦੇਸ਼ ਦੀ ਉਲੰਪਿਕ ਮੈਡਲ ਜੇਤੂ ਪੀ.ਵੀ.ਸਿੰਧੂ ਨੂੰ ਹਰਾ ਕੇ ਗੋਲਡ ਮੈਡਲ ਜਿੱਤ ਲਿਆ, ਜਦਕਿ ਪੀ.ਵੀ ਸਿੰਧੂ ਨੂੰ ਚਾਂਦੀ ਦੇ ਮੈਡਲ ਨਾਲ ਹੀ ਸਬਰ ਕਰਨਾ ਪਿਆ। 2 ਸੈੱਟਾਂ ਦੇ ਮੁਕਾਬਲੇ ਵਿਚ ਸਾਇਨਾ 21-18, …

Read More »

CWG 2018: ਭਾਰਤ ਦੇ 15 ਸਾਲਾਂ ਨਿਸ਼ਾਨੇਬਾਜ਼ ਅਨੀਸ਼ ਨੇ ਗੋਲਡ ਜਿੱਤ ਕੇ ਬਣਾਇਆ ਨਵਾਂ ਰਿਕਾਰਡ

ਆਸਟ੍ਰੇਲੀਆ ਦੇ ਗੋਲ੍ਡ ਕੋਸਟ ‘ਚ ਚਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ ਨੌਵੇਂ ਦਿਨ ਭਾਰਤ ਦੇ ਯੁਵਾ ਨਿਸ਼ਾਨੇਬਾਜ਼ ਅਨੀਸ਼ ਭਾਨਵਾਲ ਨੇ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ‘ਚ ਸੋਨ ਤਮਗਾ ਆਪਣੇ ਨਾਂ ਕੀਤਾ ਹੈ। ਅਨੀਸ਼ ਨੇ ਰਾਸ਼ਟਰਮੰਡਲ ਖੇਡਾਂ ‘ਚ ਡੈਬਿਊ ਦੇ ਨਾਲ ਹੀ ਸੋਨ ਤਮਗਾ ਜਿੱਤਿਆ ਅਤੇ ਨਾਲ ਹੀ ਨਵਾਂ …

Read More »
WP Facebook Auto Publish Powered By : XYZScripts.com