Home / ਖੇਡਾਂ (page 4)

ਖੇਡਾਂ

ਵਨਡੇ ‘ਚ ਇੰਗਲੈਂਡ ਨੇ ਖੋਹੀ ਭਾਰਤ ਦੀ ਬਾਦਸ਼ਾਹਤ..

ICC ਵੱਲੋਂ ਅੱਜ ਜਾਰੀ ਕੀਤੀ ਤਾਜ਼ਾ ਵਨਡੇ ਰੈਂਕਿੰਗ ‘ਚ ਇੰਗਲੈਂਡ ਨੇ ਟੀਮ ਇੰਡੀਆ ਨੂੰ ਪਛਾੜਦੇ ਹੋਏ 2013 ਦੇ ਬਾਅਦ ਪਹਿਲੀ ਵਾਰ ਪਹਿਲਾ ਸਥਾਨ ਹਾਸਲ ਕੀਤਾ ਹੈ। ਭਾਰਤ ਇਕ ਸਥਾਨ ਹੇਠਾਂ ਖਿਸਕ ਕੇ ਦੂਜੇ ਨੰਬਰ ‘ਤੇ ਪਹੁੰਚ ਗਿਆ ਹੈ। ਇੰਗਲੈਂਡ ਦੀ 42 ਮੈਚਾਂ ‘ਚ 125 ਰੇਟਿੰਗ ਹੈ, ਜਦਕਿ ਭਾਰਤ ਦੀ 45 …

Read More »

ਮੁੰਬਈ ਇੰਡੀਅਨਜ਼ ਵਾਪਸੀ ਕਰਨ ਦਾ ਦਮਖਮ ਰੱਖਦੀ ਹੈ: ਸ਼ੇਨ ਬਾਂਡ

ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਭਾਵੇਂ ਹੀ IPL 2018 ਤੋਂ ਬਾਹਰ ਹੋਣ ਦੀ ਕਗਾਰ ‘ਤੇ ਹੈ ਪਰ ਉਸ ਦੇ ਗੇਂਦਬਾਜ਼ੀ ਕੋਚ ਸ਼ੇਨ ਬਾਂਡ ਦਾ ਮੰਨਣਾ ਹੈ ਕਿ ਅਜੇ ਵੀ ਅਗਲੇ 6 ਮੈਚ ਜਿੱਤ ਕੇ ਉਨ੍ਹਾਂ ਦੀ ਟੀਮ ਵਾਪਸੀ ਕਰਨ ਦਾ ਦਮਖਮ ਰੱਖਦੀ ਹੈ। ਧਿਆਨਯੋਗ ਹੈ ਕਿ ਅੱਠ ਮੈਚਾਂ ‘ਚ ਸਿਰਫ ਦੋ …

Read More »

ਟੀਮ ਇੰਡੀਆ ਨੇ ਟੈਸਟ ਰੈੰਕਿੰਗ ‘ਚ ਆਪਣੀ ਬੜ੍ਹਤ ਕੀਤੀ ਮਜਬੂਤ

ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਆਈ.ਸੀ.ਸੀ. ਟੈਸਟ ਰੈਂਕਿੰਗ ‘ਚ ਚੋਟੀ ਦਾ ਸਥਾਨ ਬਰਕਰਾਰ ਰਖਦੇ ਹੋਏ ਦੱਖਣੀ ਅਫਰੀਕਾ ਅਤੇ ਆਸਟਰੇਲੀਆ ‘ਤੇ ਆਪਣੀ ਬੜ੍ਹਤ ਵੀ ਮਜ਼ਬੂਤ ਕਰ ਲਈ ਹੈ। ਟੈਸਟ ਰੈਂਕਿੰਗ ਦੀ ਗਿਣਤੀ ਤੋਂ 2014-15 ਦੇ ਨਤੀਜੇ ਕੱਢ ਦੇਣ ਅਤੇ 2015-16 ਤੋਂ ਲੈ ਕੇ 2016-17 ਦੇ ਨਤੀਜਿਆਂ ਨੂੰ …

Read More »

ਬੈਂਗਲੁਰੂ ਦੇ ਸਟਾਰ ਬੱਲੇਬਾਜ਼ ਮਨਦੀਪ ਸਿੰਘ ਨੇ ਇੰਝ ਕੀਤਾ ਸੀ ਜਸਦੀਪ ਨੂੰ ਪ੍ਰਪੋਜ਼

ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਟਾਰ ਬੱਲੇਬਾਜ਼ ਮਨਦੀਪ ਸਿੰਘ ਨੇ ਮੇਕਅਪ ਆਰਟਿਸਟ ਜਸਦੀਪ ਜਸਵਾਲ ਨਾਲ 2016 ‘ਚ ਵਿਆਹ ਕੀਤਾ ਸੀ। ਦੱਸਣਯੋਗ ਹੈ ਕਿ ਜਸਦੀਪ ਮਨਦੀਪ ਦੀ ਭੈਣ ਨਾਲ ਸਕੂਲ ‘ਚ ਪੜ੍ਹਦੀ ਸੀ। ਸੋਸ਼ਲ ਮੀਡਿਆ ਰਾਹੀਂ ਉਨ੍ਹਾਂ ਦੀ ਜਾਣ-ਪਛਾਣ ਹੋਈ। ਗੱਲਾਂ ਵਧੀਆਂ ਤਾਂ ਦੋਵਾਂ ਨੇ ਮਿਲਣ ਦਾ ਪ੍ਰੋਗਰਾਮ ਬਣਾਇਆ। ਉਸ ਦਿਨ ਜਸਦੀਪ …

Read More »

ਹਾਰ ਤੋਂ ਬਾਅਦ ਧੋਨੀ ਨੇ ਦਿੱਤਾ ਇਹ ਵੱਡਾ ਬਿਆਨ

ਕੱਲ ਮੁੰਬਈ ਇੰਡੀਅਨਸ ਹੱਥੋਂ ਮਿਲੀ ਹਾਰ ਤੋਂ ਬਾਅਦ ਚੇਨਈ ਸੁਪਰ ਕਿੰਗਜ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਕਹਿਣਾ ਹੈ ਕਿ ਉਸ ਨੇ ਬਰਾਬਰੀ ਦੀ ਲੜਾਈ ਲੜੀ ਪਰ ਆਖੀਰ ‘ਚ ਕਪਤਾਨ ਸਾਡੇ ਹੱਥੋਂ ਮੈਚ ਖੋਹ ਕੇ ਲੈ ਗਿਆ। ਧੋਨੀ ਨੇ ਕਿਹਾ ਕਿ ਇਹ ਦੇਖਣਾ ਜਰੂਰੀ ਹੈ ਕਿ ਆਖੀਰ ਗਲਤੀ ਕਿੱਥੇ ਹੋਈ। …

Read More »

ਕ੍ਰਿਕਟ ਵਿਸ਼ਵਕੱਪ 2019 ਦਾ ਸ਼ੈਡਿਊਲ ਜਾਰੀ, ਭਾਰਤ ਦਾ ਪਹਿਲਾ ਮੈਚ ਸਾਊਥ ਅਫ਼ਰੀਕਾ ਨਾਲ

ਆਈ.ਸੀ.ਸੀ ਨੇ ਵੀਰਵਾਰ ਨੂੰ ਕ੍ਰਿਕਟ ਵਰਲਡ ਕੱਪ 2019 ਦਾ ਪੂਰਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। 45 ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ‘ਚ 48 ਮੈਚ ਖੇਡੇ ਜਾਣਗੇ, ਜਿਸ ‘ਚ 10 ਟੀਮਾਂ ਇਕ ਟ੍ਰਾਫੀ ਦੇ ਲਈ ਆਪਸ ‘ਚ ਭਿੜਨਗੀਆਂ। 1. ਜੂਨ ਨੂੰ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਅਤੇ ਕੁਆਲੀਫਾਇਰ ਚੈਂਪੀਅਨ ਅਫਗਾਨਿਸਤਾਨ ਦੇ ਖਿਲਾਫ ਬ੍ਰਿਸਟਲ …

Read More »

ਲਗਾਤਾਰ ਦੋ ਸਾਲ ਹੋਵੇਗਾ ICC ਟੀ-20 ਵਰਲਡ ਕੱਪ!

ਆਈ.ਸੀ.ਸੀ.ਨੇ 2021 ‘ਚ ਭਾਰਤ ‘ਚ ਹੋਣ ਵਾਲੀ ਚੈਂਪੀਅਨਜ਼ ਟ੍ਰਾਫੀ ਨੂੰ ਵਰਲਡ ਕੱਪ ਟੀ-20 ‘ਚ ਬਦਲਣ ‘ਚ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਨਾਲ ਆਖੀਰ ‘ਚ ਅੱਠ ਟੀਮਾਂ ਦੇ ਵਿਚਕਾਰ ਹੋਣ ਵਾਲਾ ਇਹ ਟੂਰਨਾਮੈਂਟ ਇਕ ਤਰ੍ਹਾਂ ਨਾਲ ਖਤਮ ਕਰ ਦਿੱਤਾ ਗਿਆ, ਜਿਸਦੇ ਸਬੰਧ ‘ਚ ਲਗਾਤਾਰ ਸਵਾਲ ਉਠਾਏ ਜਾ ਰਹੇ ਸਨ। ਆਈ.ਸੀ.ਸੀ. ਦੀ …

Read More »

ਕੋਹਲੀ ਨੂੰ ਲੱਗਾ 12 ਲੱਖ ਦਾ ਜੁਰਮਾਨਾ

ਬੁੱਧਵਾਰ ਨੂੰ ਹੋਏ ਆਈ.ਪੀ.ਐੱਲ. ਟੂਰਨਾਮੈਂਟ ਦੇ 24ਵੇਂ ਮੁਕਾਬਲੇ ‘ਚ ਚੇਨਈ ਸੁਪਰ ਕਿੰਗਜ਼ ਤੋਂ ਹਾਰ ਮਿਲਣ ਦੇ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੂੰ ਇਕ ਹੋਰ ਝਟਕਾ ਲੱਗਾ ਹੈ। ਕੋਹਲੀ ‘ਤੇ ਇਸ ਮੈਚ ‘ਚ ਹੌਲੀ ਓਵਰ ਗਤੀ ਦੇ ਲਈ 12 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ। ਮੇਜ਼ਬਾਨ ਟੀਮ ਨੇ …

Read More »

ਦੁਬਈ ‘ਚ ਕੀਤਾ ਜਾਵੇਗਾ IPL-12 ਦਾ ਆਯੋਜਨ

ਅਗਲੇ ਸਾਲ ਹੋਣ ਵਾਲੀ ਇੰਡੀਅਨ ਪ੍ਰੀਮਿਅਰ ਲੀਗ ਦੀਆਂ ਤਰੀਕਾਂ ਜੇਕਰ ਆਮ ਚੋਣਾਂ ਨਾਲ ਟਕਰਾਉਂਦੀਆਂ ਹਨ ਤਾਂ ਬੀ.ਸੀ.ਸੀ.ਆਈ. ਇਸ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ‘ਚ ਕਰਵਾ ਸਕਦਾ ਹੈ। ਆਈ.ਪੀ.ਐੱਲ. ਦਾ 12ਵਾਂ ਸੈਸ਼ਨ ਅਗਲੇ ਸਾਲ 29 ਮਾਰਚ ਤੋਂ 19 ਮਈ ਵਿਚਾਲੇ ਹੋਵੇਗਾ, ਪਰ ਬੀ.ਸੀ.ਸੀ.ਆਈ. ਇਸ ਨਾਲ ਵਾਕਿਫ ਹੈ ਕਿ ਇਸ ਦੌਰਾਨ …

Read More »

ਪਹਿਲੀ ਵਾਰ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ ਭਾਰਤ

ਵੇਟਲਿਫਟਿੰਗ ਦਾ ਵਿਸ਼ਵ ‘ਚ ਇਕ ਅਨੌਖਾ ਸਥਾਨ ਹੈ। ਹਾਲ ਹੀ ‘ਚ ਖੇਡਾਂ ਗਈਆਂ ਕੋਮਨਵੇਲਥ ਖੇਡਾਂ ‘ਚ ਭਾਰਤ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਵੇਟਲਿਫਟਿੰਗ ਦੇ ਵਿਸ਼ਵ ‘ਚ ਕਈ ਮੁਕਾਬਲੇ ਹੁੰਦੇ ਹਨ। ਇਸੇ ਲੜੀ ‘ਚ ਭਾਰਤ ਪਹਿਲੀ ਵਾਰ ਵੱਕਾਰੀ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ, ਜਿਹੜਾ 2020 ‘ਚ ਹੋਣ ਵਾਲੀ ਟੋਕੀਓ …

Read More »
WP Facebook Auto Publish Powered By : XYZScripts.com