Home / ਖੇਡਾਂ (page 10)

ਖੇਡਾਂ

ਭਾਰਤੀ ਟੀਮ ਨੂੰ ਅੱਗੇ ਵਧਣ ਤੋਂ ਰੋਕਣ ਵਿੱਚ ਕੋਈ ਖਾਸ ਸਫਲਤਾ ਨਹੀਂ ਕੀਤੀ ਅਫਰੀਕਾ ਦੀ ਟੀਮ ਨੇ

ਸੈਂਚੂਰੀਅਨ ਵਿੱਚ ਖੇਡੇ ਗਏ ਦੂਜੇ ਇੱਕ ਦਿਨਾ ਮੈਚ ਵੀ ਸ਼ਾਨਦਾਰ ਜਿੱਤ ਦਰਜ ਕਰ ਲਈ ਹੈ। ਦੱਖਣੀ ਅਫਰੀਕਾ ਦੀਆਂ 119 ਦੌੜਾਂ ਦੇ ਟੀਚੇ ਨੂੰ ਭਾਰਤ ਨੇ ਬਿਨਾ ਕਿਸੇ ਖਾਸ ਮੁਸ਼ਕਲ ਦੇ 21ਵੇਂ ਓਵਰ ਵਿੱਚ ਹਾਸਲ ਕਰ ਲਿਆ। ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਕੇ ਛੇ ਇੱਕ ਦਿਨਾ ਮੈਚਾਂ ਦੀ ਲੜੀ …

Read More »

ਅੰਡਰ-19 ਵਰਲਡਕੱਪ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ‘ਤੇ ਕੀਤੀ ਸ਼ਾਨਦਾਰ ਜਿੱਤ ਪ੍ਰਾਪਤ

ਅੰਡਰ-19 ਵਰਲਡਕੱਪ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਇਸ ਮੈਚ ਵਿੱਚ ਭਾਰਤ ਵੱਲੋਂ ਸੈਂਕੜਾ ਲਾਉਣ ਵਾਲੇ ਸ਼ੁਭਮਾਨ ਗਿੱਲ ਦੀ ਤਾਕਤ ਤੇ ਖੇਡਣ ਦੀ ਤਕਨੀਕ ਨੂੰ ਵੇਖਦੇ ਹੋਏ ਕ੍ਰਿਕਟ ਮਾਹਰ ਉਨ੍ਹਾਂ ਨੂੰ ਪੰਜਾਬ ਦਾ ਨਵਾਂ ਯੁਵਰਾਜ ਸਿੰਘ ਦੱਸ ਰਹੇ ਹਨ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ …

Read More »

ਸਭ ਤੋਂ ਛੋਟੀ ਉਮਰ ਦਾ ਇਹ ਖਿਡਾਰੀ ਆਈ.ਪੀ.ਐਲ ਵਿੱਚ ਖੇਡੇਗਾ ਪਹਿਲੀ ਵਾਰੀ

ਇਸ ਵਾਰ ”ਆਈ.ਪੀ.ਐਲ” ‘ਚ ਅਫਗਾਨਿਸਤਾਨ ਦੇ 17 ਸਾਲ ਪੂਰੇ ਕਰਨ ਜਾ ਰਹੇ ਸਪਿੰਨਰ ਗੇਂਦਬਾਜ ਮੁਜੀਬ ਜਦਰਾਂਨ ਵੀ ਖੇਡਣਗੇ। ਇਸ ਗੇਂਦਬਾਜ਼ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4 ਕਰੋੜ ਰੁਪਏ ‘ਚ ਖ਼ਰੀਦਿਆ ਹੈ। ਹੁਣ ”ਆਈ.ਪੀ.ਐਲ” ‘ਚ ਅਫਗਾਨਿਸਤਾਨ ਦੇ ਚਾਰ ਖਿਡਾਰੀ ਹੋ ਗਏ ਹਨ। ਮਹੋਮੰਦ ਨਬੀ ( 1 ਕਰੋੜ ਰੁਪਏ ਹੈਦਰਾਬਾਦ ), ਰਾਸ਼ੀਦ ਖ਼ਾਨ ( …

Read More »

ਜਿੱਤ ਪ੍ਰਾਪਤ ਕਰਨ ਦੇ ਇਰਾਦੇ ਨਾਲ ਭਾਰਤੀ ਹਾਕੀ ਟੀਮ ਉਤਰੇਗੀ ਮੈਦਾਨ ‘ਚ

ਭਾਰਤੀ ਪੁਰਸ਼ ਹਾਕੀ ਟੀਮ ਚਾਰ ਦੇਸ਼ਾਂ ਦੇ ਇਨਵੀਟੇਸ਼ਨ ਟੂਰਨਾਮੈਂਟ ਦੇ ਪਹਿਲੇ ਮੈਚ ’ਚ ਅੱਜ ਜਪਾਨ ਨਾਲ ਭਿੜੇਗੀ ਤਾਂ ਉਸ ਦਾ ਇਰਾਦਾ ਨਵੇਂ ਸੈਸ਼ਨ ਦੀ ਸ਼ੁਰੂਆਤ ਜਿੱਤ ਨਾਲ ਕਰਨ ਦਾ ਹੋਵੇਗਾ। ਭਾਰਤੀ ਟੀਮ ਪੰਜ ਰੋਜ਼ਾ ਦੋ ਵੱਖ ਵੱਖ ਲੜੀਆਂ ’ਚ ਬੈਲਜੀਅਮ ਤੇ ਨਿਊਜ਼ੀਲੈਂਡ ਨਾਲ ਵੀ ਖੇਡੇਗੀ। ਇੱਥੇ ਚਾਰ ਦਿਨ ਦੇ ਅਭਿਆਸ ਮਗਰੋਂ …

Read More »

ਭਾਰਤ ਨੇ ਸ਼੍ਰੀਲੰਕਾ ‘ਤੇ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਆਖਰੀ ਟੀ-20 ਅੰਤਰਾਸ਼ਟਰੀ ਕ੍ਰਿਕਟ ਮੈਚ ਜਿੱਤਿਆਂ

ਭਾਰਤ ਨੇ ਸ਼੍ਰੀਲੰਕਾ ‘ਤੇ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਤੀਜੇ ਤੇ ਆਖਰੀ ਟੀ-20 ਅੰਤਰਾਸ਼ਟਰੀ ਕ੍ਰਿਕਟ ਮੈਚ ਵਿੱਚ 5 ਵਿਕਟਾਂ ਨਾਲ ਜਿੱਤ ਦਰਜ ਕਰਕੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 3-0 ਨਾਲ ਕਲੀਨ ਸਵੀਪ ਕੀਤਾ। ਸ਼੍ਰੀਲੰਕਾਈ ਟੀਮ ਨੇ ਮੁਕਾਬਲੇ ਵਿੱਚ ਆਪਣੇ ਬੱਲੇ ਨਾਲ ਕੋਈ ਖਾਸ ਕਮਾਲ ਨਹੀਂ ਦਿਖਾਇਆ ਤੇ 20 ਓਵਰਾਂ ਵਿੱਚ ਮਹਿਜ਼ …

Read More »

ਆਸਟ੍ਰੇਲੀਆ ਦੇ ਕਪਤਾਨ ਨੇ ਸੀਰੀਜ਼ ਵਿਚ ਇੰਗਲੈਂਡ ਖ਼ਿਲਾਫ਼ ਖੇਡਦਿਆਂ ਸਚਿਨ ਦਾ ਸਭ ਤੋਂ ਤੇਜ਼ 21 ਟੈਸਟ ਸੈਂਕੜੇ ਬਣਾਉਣ ਦਾ ਰਿਕਾਰਡ ਤੋੜ ਦਿੱਤਾ

ਆਸਟ੍ਰੇਲੀਆ ਅਤੇ ਇੰਗਲੈਂਡ ਦੇ ਵਿਚਕਾਰ ਖੇਡੀ ਜਾ ਰਹੀ ਐਸ਼ੇਜ਼ ਲੜੀ ਦਾ ਪਹਿਲਾ ਟੈਸਟ ਰੁਮਾਂਚਕ ਹੋ ਨਿਬੜਿਆ ਹੈ। ਇਸ ਵਾਰ ਦੀ ਐਸ਼ੇਜ ਲੜੀ ਇੰਗਲੈਂਡ ਵਿੱਚ ਚੱਲ ਰਹੀ ਹੈ। ਆਸਟ੍ਰੇਲੀਆ ਤੇ ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਐਸ਼ੇਜ਼ ਲੜੀ ਦੇ ਪਹਿਲਾ ਟੈਸਟ ਸਮਾਪਤ ਹੋ ਗਿਆ ਹੈ। ਗਾਬਾ ਮੈਦਾਨ ‘ਤੇ ਖੇਡੇ ਜਾ ਰਹੇ ਇਸ ਮੈਚ ਵਿਚ ਦੋਵਾਂ …

Read More »

ਅੱਜ ਹੋਵੇਗਾ ਖ਼ਿਤਾਬੀ ਮੁਕਾਬਲਾ ਸਾਇਨਾ ਤੇ ਸਿੰਧੂ ਵਿਚਾਲੇ

ਦੇਸ਼ ਦੇ ਸਿਖਰਲੇ ਖਿਡਾਰੀਆਂ ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ੍ਰੀਕਾਂਤ ਤੇ ਐਚ ਐਸ ਪ੍ਰਣਯ ਵਿਚਾਲੇ 82ਵੀਂ ਸੀਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਤੇ ਪੁਰਸ਼ ਵਰਗ ਦੀ ਖ਼ਿਤਾਬੀ ਟੱਕਰ ਹੋਵੇਗੀ। ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਤੇ ਸਿਖਰਲਾ ਦਰਜਾ ਸਿੰਧੂ ਨੇ ਜੀ ਰੁਤਵਿਕਾ ਸ਼ਿਵਾਨੀ ਨੂੰ ਤਿੰਨ ਗੇਮਾਂ ਦੇ …

Read More »

ਮਹਿਲਾ ਹਾਕੀ ਟੀਮ ਏਸ਼ੀਆ ਕੱਪ 2017 ‘ਚ ਭਾਰਤ ਨੇ ਆਪਣੀ ਥਾਂ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਕੀਤੀ ਪੱਕੀ

ਮਹਿਲਾ ਹਾਕੀ ਟੀਮ ਏਸ਼ੀਆ ਕੱਪ 2017 ‘ਚ ਭਾਰਤ ਨੇ ਆਪਣੀ ਥਾਂ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪੱਕੀ ਕਰ ਲਈ ਹੈ। ਭਾਰਤ ਨੇ ਹੁਣ ਤੱਕ ਇਸ ਟੂਰਨਾਮੈਂਟ ਵਿੱਚ ਸਾਰੇ ਏ ਮੈਚ ਵੱਡੇ ਫ਼ਰਕ ਨਾਲ ਜਿੱਤੇ ਹਨ। ਹੁਣ ਤੱਕ ਭਾਰਤ ਪੂਲ-ਏ ਵਿੱਚ ਸਾਰੇ ਮੈਚ ਜਿੱਤ ਕੇ ਸਿਖ਼ਰ ‘ਤੇ ਕਾਬਜ ਹੈ। ਭਾਰਤ ਨੇ ਇਸ ਤੋਂ ਪਹਿਲਾ …

Read More »

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਈ.ਸੀ.ਸੀ ਰੇਟਿੰਗ ਅੰਕਾਂ ਨਾਲ ਚੋਟੀ ਦੇ ਸਥਾਨ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਈ.ਸੀ.ਸੀ ਇਕ ਦਿਨਾ ਦਰਜਾਬੰਦੀ ‘ਚ ਕੈਰੀਅਰ ਦੇ ਸਰਬੋਤਮ ਰੇਟਿੰਗ ਅੰਕਾਂ ਨਾਲ ਇਕ ਵਾਰ ਫਿਰ ਚੋਟੀ ਦੇ ਸਥਾਨ ‘ਤੇ ਆ ਗਏ ਹਨ। ਇਸ ਦੌਰਾਨ ਉਹ ਰੇਟਿੰਗ ਅੰਕਾਂ ਦੇ ਮਾਮਲੇ ‘ਚ ਮਾਸਟਰ ਬਲਾਸਟਰਸਚਿਨ ਤੇਂਦੁਲਕਰ ਨੂੰ ਪਛਾੜ ਕੇ ਸਭ ਤੋਂ ਜ਼ਿਆਦਾ ਅੰਕ ਹਾਸਲ ਕਰਨ ਵਾਲੇ ਭਾਰਤੀ ਬੱਲੇਬਾਜ਼ ਬਣ …

Read More »

ਹਾਕੀ ਏਸ਼ੀਆ ਕੱਪ ‘ਚ ਮਲੇਸ਼ੀਆ ਨੂੰ ਮਾਤ ਦੇ ਕੇ ਭਾਰਤ ਨੇ ਕੀਤੀ ਜਿੱਤ ਪ੍ਰਾਪਤ

ਹਾਕੀ ਏਸ਼ੀਆ ਕੱਪ ‘ਚ ਮਲੇਸ਼ੀਆ ਨੂੰ ਮਾਤ ਦੇ ਕੇ ਭਾਰਤ ਚੈਂਪੀਅਨ ਬਣ ਗਿਆ ਹੈ। ਭਾਰਤ ਨੇ ਇਹ ਖਿਤਾਬ ਤੀਜੀ ਵਾਰ ਆਪਣੇ ਨਾ ਕੀਤਾ ਹੈ। ਭਾਰਤ ਨੂੰ ਚੈਂਪੀਅਨ ਬਣਨ ਦਾ ਮਾਣ 10 ਸਾਲ ਬਾਅਦ ਹਾਸਿਲ ਹੋਇਆ। ਫਾਈਨਲ ‘ਚ ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਮਾਤ ਦਿੱਤੀ। ਭਾਰਤ ਨੇ ਮੈਚ ਦੇ ਸ਼ੁਰੂ …

Read More »
WP Facebook Auto Publish Powered By : XYZScripts.com