Home / ਦੁਨੀਆਂ (page 10)

ਦੁਨੀਆਂ

ਅਮਰੀਕਾ ਗਏ ਕਾਮਿਆਂ ਨੂੰ ਵੱਡਾ ਝਟਕਾ……

ਐਚ-1ਬੀ ਵੀਜ਼ਾ ਰਾਹੀਂ ਅਮਰੀਕਾ ਗਏ ਕਾਮਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਟਰੰਪ ਇਨ੍ਹਾਂ ਪੇਸ਼ਾਵਰਾਂ ‘ਤੇ ਵੱਡਾ ਸ਼ਿਕੰਜ਼ਾ ਕੱਸਣ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਓਬਾਮਾ ਦੇ ਕਾਰਜਕਾਲ ਦੌਰਾਨ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਕੰਮ ਦੀ ਮਿਲੀ ਇਜਾਜ਼ਤ ਸਬੰਧੀ ਨਿਯਮ ਰੱਦ ਕਰਨ ਉਤੇ ਟਰੰਪ ਪ੍ਰਸ਼ਾਸਨ ਵਿਚਾਰ ਕਰ ਰਿਹਾ …

Read More »

ਕੰਪਨੀ ਨਿਸਾਨ ਲੀਫ 2018 ਬਾਰੇ ਜਾਣੋ

ਜਾਪਾਨ ਦੀ ਕਾਰ ਨਿਰਮਾਤਾ ਕੰਪਨੀ ਨਿਸਾਨ ਪਿਛਲੇ 7 ਸਾਲਾਂ ਤੋਂ ਇਲੈਕਟ੍ਰਿਕ ਕਾਰ ਮਾਰਕੀਟ ‘ਚ ਆਪਣਾ ਨਾਂ ਬਣਾਉਣ ਦੀ ਕੋਸ਼ਿਸ਼ ‘ਚ ਲੱਗੀ ਹੋਈ ਹੈ। Nissan Leaf ਦੇ ਹੁਣ ਤੱਕ ਦੇ ਸਾਰੇ ਡਿਜ਼ਾਈਨ ਬੋਲਡ ਸੀ ਇਸ ਸਾਲ ਸਤੰਬਰ ‘ਚ ਨਵੀਂ ਨਿਸਾਨ ਲੀਫ ਨੂੰ ਪੇਸ਼ ਕੀਤੀ ਗਈ ਸੀ | ਜੋ ਕਿ 2010 ਮਾਡਲ ਦਾ …

Read More »

ਜਾਣੋ ਕੈਨੇਡਾ ਸਰਕਾਰ ਦੇ ਬਦਲੇ ਨਵੇਂ ਨਿਯਮਾਂ ਬਾਰੇ

ਕੈਨੇਡਾ ਸਰਕਾਰ ਨੇ ਹਾਲ ਹੀ ‘ਚ ਆਪਣੇ ਨਿਯਮਾਂ ‘ਚ ਬਦਲਾਅ ਕਰਦੇ ਹੋਏ ਬੱਚਿਆਂ ਨੂੰ ਆਪਣੇ ਨਾਲ ਲਿਜਾਣ ਵਾਲੇ ਮਾਪਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਨਵੇਂ ਨਿਯਮ ਮੁਤਾਬਕ ਬੱਚਿਆਂ ਦੀ ਉਮਰ ਹੱਦ ਨੂੰ 19 ਤੋਂ ਵਧਾ ਕੇ 21 ਸਾਲ ਕਰ ਦਿੱਤਾ ਹੈ। ਹੁਣ 21 ਸਾਲ ਦੀ ਉਮਰ ਵਾਲੇ ਬੱਚੇ ਆਪਣੇ ਮਾਪਿਆਂ …

Read More »

ਭਾਰਤ ਤੇ ਅਮਰੀਕਾ ਕੁਝ ਅਹਿਮ ਰੱਖਿਆ ਸਮਝੌਤਿਆਂ ਲਈ ਹੈ ਤਿਆਰ

ਸਿਖਰਲੀ ਅਮਰੀਕੀ ਸਫ਼ੀਰ ਅਲਾਈਸ ਜੀ. ਵੈੱਲਜ਼ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਭਾਰਤ ਨਾਲ ਕੁਝ ਅਹਿਮ ਰੱਖਿਆ ਸਮਝੌਤਿਆਂ ’ਤੇ ਅਗਾਂਹ ਵੱਲ ਨੂੰ ਕਦਮ ਪੁੱਟਣ ਲਈ ਉਤਸੁਕ ਹੈ। ਸਫ਼ੀਰ ਨੇ ਕਿਹਾ ਕਿ ਅਮਰੀਕਾ ਦੀ ਇਸ ਪੇਸ਼ਕਦਮੀ ਨਾਲ ਟਰੰਪ ਪ੍ਰਸ਼ਾਸਨ ਲਈ ਨਵੀਂ ਦਿੱਲੀ ਨੂੰ ਐਫ-16 ਤੇ ਐਫ਼ 18 ਜੰਗੀ ਜਹਾਜ਼ ਵੇਚਣੇ ਤੇ ਗੁਪਤ ਜਾਣਕਾਰੀ ਸਾਂਝੀ …

Read More »

ਪ੍ਰਦੂਸ਼ਣ ਬਣਿਆਂ ਲੋਕਾਂ ਦੀ ਮੌਤ ਦਾ ਕਾਰਨ ….ਸਿਹਤ ਲਈ ਜਰੂਰੀ ਹੈ ਇਸ ਨੂੰ ਘੱਟ ਕਰਨਾ

2015 ‘ਚ ਏਡਜ, ਤਪਦਿਕ ਤੇ ਮਲੇਰੀਆ ਦੇ ਮੁਕਾਬਲੇ ਦੁਗਣੀਆਂ ਮੌਤਾਂ ਪ੍ਰਦੂਸ਼ਣ ਕਾਰਨ ਹੋਈਆਂ। ਤਕਰੀਬਨ 9 ਲੱਖ ਲੋਕਾਂ ਦੀ ਮੌਤ ਪ੍ਰਦੂਸ਼ਣ ਨਾਲ ਹੋਈ। ਇਸ ਮਸਲੇ ‘ਤੇ ਗਰੀਬ ਮੁਲਕਾਂ ਦੀਆਂ ਸਰਕਾਰਾਂ ਨੂੰ ਕੰਮ ਕਰਨ ਲਈ ਵਿਗਿਆਨੀਆਂ ਨੇ ਸੱਦਿਆ ਹੈ। ਪ੍ਰਦੂਸ਼ਣ ਕਾਰਨ ਭਾਰਤ ‘ਚ 25 ਲੱਖ ਲੋਕ ਮਾਰੇ ਗਏ। ਇਸ ਤੋਂ ਬਾਅਦ ਚੀਨ …

Read More »

ਭਾਰਤੀ ਹਵਾਈ ਫ਼ੌਜ ‘ਘੱਟ ਸਮੇਂ’ ਵਿੱਚ ਜੰਗ ਲੜਨ ਲਈ ਹੈ ਤਿਆਰ

ਭਾਰਤੀ ਹਵਾਈ ਫ਼ੌਜ ‘ਘੱਟ ਸਮੇਂ’ ਵਿੱਚ ਜੰਗ ਲੜਨ ਲਈ ਤਿਆਰ ਹੈ ਅਤੇ ਮੁਲਕ ਨੂੰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਚੁਣੌਤੀ ਦਾ ਮੂੰਹ ਤੋੜ ਜਵਾਬ ਦੇਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਇਹ ਸ਼ਬਦ ਏਅਰ ਚੀਫ ਮਾਰਸ਼ਲ ਬੀਐਸ ਧਨੋਆ ਨੇ ਕਹੇ। ਇਥੇ ਏਅਰ ਬੇਸ ’ਤੇ ਭਾਰਤੀ ਹਵਾਈ ਫ਼ੌਜ ਦੀ 85ਵੀਂ ਵਰ੍ਹੇਗੰਢ ਸਬੰਧੀ …

Read More »

ਜੰਗ ਦੀ ਤਿਆਰੀ ? ਉੱਤਰ ਕੋਰਿਆ ਫੌਜ ਵਿੱਚ 47 ਲੱਖ ਲੋਕਾਂ ਦੀ ਭਰਤੀ ਦੀ ਤਿਆਰੀ

ਅਮਰੀਕਾ ਅਤੇ ਨਾਰਥ ਕੋਰਿਆ ਦੇ ਦੇ ਤਨਾਵ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹਨ  | ਦੋਨਾਂ ਦੇ ਵਿੱਚ ਚੱਲ ਰਹੀਬਿਆਨਬਾਜੀ ਦਾ ਸਤਰ ਗੰਭੀਰ ਹੁੰਦਾ ਜਾ ਰਿਹਾ ਹੈ | ਇਸ ਵਿੱਚ ਨਾਰਥ ਕੋਰਿਆ ਵਿੱਚ ਕਰੀਬ 47 ਲੱਖ ਲੋਕਾਂ ਨੇ ਫੌਜ ਵਿੱਚ ਭਰਤੀ ਹੋਣ ਦੀ ਗੱਲ ਕਹੀ ਹੈ | ਨਾਰਥ …

Read More »

ਦੁਨੀਆਂ ਦੀ ਸਭ ਤੋਂ ਅਮੀਰ ਮਹਿਲਾ ਲਿਲਿਅਨ ਬੇਟਨਕੋਰਟ ਦਾ ਦਿਹਾਂਤ

ਬ‍ਿਊਟੀ ਪ੍ਰੋਡਕ‍ਟਸ ਕੰਪਨੀ ਲਾਰਿਅਲ ਕਾਸ‍ਮੇਟਿਕ‍ਸ ਦੀ ਵਾਰਿਸ ਅਤੇ ਦੁਨੀਆਂ ਦੀ ਸਭ ਤੋਂ ਅਮੀਰ ਮਹਿਲਾ ਲਿਲਿਅਨ ਬੇਟਨਕੋਰਟ ਦਾ 94 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਭੁੱਲਣ ਦੇ ਰੋਗ ਡਿਮੇਂਸ਼ਿਆ ਅਤੇ ਅਲ‍ਜਾਇਮਰ ਨਾਲ ਪੀੜਿਤ ਸਨ। ਉਨ੍ਹਾਂ ਨੂੰ ਦੁਨੀਆਂ ਦੀ ਸਭ ਤੋਂ ਅਮੀਰ ਮਹਿਲਾ ਦਾ ਖਿਤਾਬ ਹਾਸਲ ਸੀ। ਫੋਰਬ‍ਸ ਦੇ ਮੁਤਾਬਕ …

Read More »

ਉੱਤਰੀ ਕੋਰੀਆ ਨੇ ਇਕ ਪ੍ਰਮਾਣੂ ਮਿਜ਼ਾਈਲ ਦਾ ਕੀਤਾ ਪਰੀਖਣ …ਜੋ ਬਚਾਏਗਾ ਪ੍ਰਮਾਣੂ ਹਮਲੇ ਤੋਂ

ਉੱਤਰੀ ਕੋਰੀਆ ਨੇ ਇਕ ਪ੍ਰਮਾਣੂ ਮਿਜ਼ਾਈਲ ਦਾ ਪਰੀਖਣ ਕੀਤਾ ਸੀ, ਜਿਸ ਤੋਂ ਬਾਅਦ ਜਾਪਾਨ ਦੇ ਲੋਕਾਂ ‘ਚ ਡਰ ਦਾ ਮਾਹੌਲ ਹੈ ਉਹ ਆਪਣੀ ਸੁਰੱਖਿਆ ਲਈ ਪ੍ਰਮਾਣੂ ਸ਼ੈਲਟਰ ਬਣਾ ਰਹੇ ਹਨ। ਇਨ੍ਹਾਂ ਪ੍ਰਮਾਣੂ ਸ਼ੈਲਟਰਾਂ ਨੂੰ ਫਾਲਆਊਟ ਸ਼ੈਲਟਰ ਵੀ ਕਿਹਾ ਜਾਂਦਾ ਹੈ। ਉੱਤਰੀ ਕੋਰੀਆ ਜਿਸ ਤਰ੍ਹਾਂ ਆਪਣੀ ਪ੍ਰਮਾਣੂ ਸ਼ਕਤੀ ਵਧਾਉਂਦਾ ਜਾ ਰਿਹਾ …

Read More »

10 ਫੀਸਦੀ ਤਨਖਾਹ ਜਾਵੇਗੀ ਕੱਟੀ ਮਾਂ ਬਾਪ ਦੀ ਸੰਭਾਲ ਨਾ ਕਰਨ ਵਾਲਿਆ ਦੀ

ਤੁਸੀ ਇਸ ਨੂੰ ਸਰਕਾਰੀ ਕਰਮਚਾਰੀਆਂ ਤੇ ਨਕੇਲ ਵੀ ਕਹਿ ਸਕਦੇ ਹੋ ਤੇ ਆਪਣੇ ਬੱਚਿਆਂ ਦੁਆਰਾ ਧਿਆਨ ਨਾ ਦਿੱਤੇ ਜਾਣ ਤੋਂ ਪ੍ਰੇਸ਼ਾਨ ਮਾਪਿਆਂ ਦੇ ਲਈ ਰਾਹਤ ਵੀ ਸਮਝ ਸਕਦੇ ਹੋ। ਆਸਾਮ ਦੀ ਸਰਵਾਨੰਦ ਸੋਨੋਵਾਲ ਸਰਕਾਰ ਨੇ ਇਤਿਹਾਸਕ ਕਾਨੂੰਨ ਬਣਾਇਆ ਹੈ, ਜਿਸ ਦੇ ਅਧੀਨ ਬਜ਼ੁਰਗ ਮਾਂ-ਬਾਪ ਦੀ ਜ਼ਿੰਮੇਵਾਰੀ ਚੁੱਕਣ ਤੋਂ ਦੌੜਨ ਵਾਲੇ …

Read More »
WP Facebook Auto Publish Powered By : XYZScripts.com