Home / ਦੁਨੀਆਂ (page 8)

ਦੁਨੀਆਂ

ਭਾਰਤ-ਚੀਨ ਵਿਚਕਾਰ ਵਗਣ ਵਾਲੀਆਂ ਨਦੀਆਂ ‘ਤੇ ਸਹਿਯੋਗ ਦੇ ਸੰਬੰਧ ਵਿਚ ਹੋਈ ਗੱਲਬਾਤ

ਭਾਰਤ ਦੇ ਜਲ ਸਰੋਤ ਮੰਤਰਾਲੇ ਦੇ ਅਧਿਕਾਰੀਆਂ ਨੇ ਭਾਰਤ-ਚੀਨ ਵਿਚਕਾਰ ਵਗਣ ਵਾਲੀਆਂ ਨਦੀਆਂ ‘ਤੇ ਸਹਿਯੋਗ ਦੇ ਸੰਬੰਧ ਵਿਚ ਆਪਣੇ ਚੀਨੀ ਹਮਰੁਤਬਾ ਨਾਲ ਗੱਲਬਾਤ ਕੀਤੀ। ਗੌਰਤਲਬ ਹੈ ਕਿ ਨਦੀ ਦੇ ਪਾਣੀ ਦੇ ਵਹਾਅ ‘ਤੇ ਚੀਨ ਵੱਲੋਂ ਬੀਤੇ ਸਾਲ ਤੋਂ ਅੰਕੜੇ ਉਪਲਬਧ ਕਰਵਾਉਣੇ ਬੰਦ ਕੀਤੇ ਜਾਣ ਦੇ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਇਹ …

Read More »

ਪ੍ਰਧਾਨ ਮੰਤਰੀ ਮੋਦੀ ਵਿਰੁੱਧ ਸਿੱਖ ਜਥੇਬੰਦੀਆਂ ਦਾ ਲੰਡਨ ‘ਚ 18 ਨੂੰ ਵਿਰੋਧ ਪ੍ਰਦਰਸ਼ਨ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੇ ਮਹੀਨੇ ਹੋਣ ਵਾਲੀ ਇੰਗਲੈਂਡ ਫੇਰੀ ਦੌਰਾਨ ਰੋਸ ਪ੍ਰਦਰਸ਼ਨ ਕਰਨ ਲਈ ਸਿੱਖ ਜਥੇਬੰਦੀਆਂ ਵਲੋਂ ਵੱਖ-ਵੱਖ ਘੱਟ ਗਿਣਤੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਗੁਰਦੁਆਰਾ ਸਿੰਘ ਸਭਾ ਸਲੋਹ ‘ਚ ਫੈੱਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨ ਯੂ.ਕੇ. ਦੇ ਸੱਦੇ ‘ਤੇ ਖ਼ਾਲਿਸਤਾਨ ਤੇ ਕਸ਼ਮੀਰ …

Read More »

ਭਾਰਤ ਨੂੰ ਪਿਛਲੇ ਸਾਲ ਦੇ ਡੋਕਲਾਮ ਡੈੱਡਲਾਕ ਤੋਂ ਸਬਕ ਲੈਣਾ ਚਾਹੀਦੈ : ਚੀਨ

ਭਾਰਤੀ ਰਾਜਦੂਤ ਗੌਤਮ ਬੰਬਾਵਾਲੇ ਵਲੋਂ ਡੋਕਲਾਮ ਡੈੱਡਲਾਕ ਲਈ ਚੀਨ ਨੂੰ ਜ਼ਿੰਮੇਵਾਰ ਕਰਾਰ ਦਿੱਤੇ ਜਾਣ ਪਿਛੋਂ ਚੀਨ ਨੇ ਸੋਮਵਾਰ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਡੋਕਲਾਮ ਉਸ ਦਾ ਹਿੱਸਾ ਹੈ ਤੇ ਭਾਰਤ ਨੂੰ ਪਿਛਲੇ ਸਾਲ ਪੈਦਾ ਹੋਏ ਡੈੱਡਲਾਕ ਤੋਂ ਸਬਕ ਲੈਣਾ ਚਾਹੀਦਾ ਹੈ। ਦਰਅਸਲ ਭਾਰਤੀ ਰਾਜਦੂਤ ਨੇ ਕਿਹਾ ਸੀ ਕਿ ਚੀਨ …

Read More »

27 ਮਾਰਚ ਨੂੰ ਬ੍ਰਿਟੇਨ ਦੀ ਸੰਸਦ ਮਨਾਏਗੀ ‘ਦਸਤਾਰ ਦਿਹਾੜਾ’

ਬ੍ਰਿਟੇਨ ਦੀ ਸੰਸਦ ਨੇ ਇਤਿਹਾਸਕ ਫੈਸਲਾ ਲੈਂਦੇ ਹੋਏ 27 ਮਾਰਚ ਨੂੰ ‘ਦਸਤਾਰ ਦਿਹਾੜਾ’ ਘੋਸ਼ਿਤ ਕੀਤਾ ਹੈ ਅਤੇ ਇਸ ਦਿਨ ਇੱਥੇ ਇਕ ਅਜਿਹਾ ਇਤਿਹਾਸ ਬਣਨ ਜਾ ਰਿਹਾ ਹੈ ਜੋ ਸਿੱਖਾਂ ਲਈ ਵੱਡੇ ਮਾਣ ਵਾਲੀ ਗੱਲ ਹੋਵੇਗੀ। ਅਸਲ ਵਿਚ ‘ਦਸਤਾਰ ਦਿਹਾੜ’ ਮੌਕੇ ਬ੍ਰਿਟੇਨ ਦੀ ਸੰਸਦ ਦੇ ਸਾਰੇ ਮੈਂਬਰ ਪੱਗਾਂ ਬੰਨ੍ਹ ਕੇ ਆਉਣਗੇ। …

Read More »

ਫੇਸਬੁੱਕ ਡੇਟਾ ਚੋਰੀ ਮਾਮਲੇ ‘ਚ ਜ਼ਕਰਬਰਗ ਦਾ ਖੁੱਲ੍ਹਿਆ ਭੇਤ

ਦੁਨੀਆਂ ਭਰ ‘ਚ ਫੇਸਬੁਕ ‘ਤੇ ਲੋਕਾਂ ਦੇ ਡਾਟਾ ਚੋਰੀ ਦੇ ਖ਼ੁਲਾਸੇ ਤੋਂ ਬਾਅਦ ਹੰਗਾਮਾ ਹੋ ਰਿਹਾ ਹੈ। ਫੇਸਬੁੱਕ ਤੋਂ ਡਾਟਾ ਚੋਰੀ ਹੋਣ ਬਾਰੇ ਨਿੱਤ ਨਵੇਂ ਖ਼ੁਲਾਸੇ ਹੋ ਰਹੇ ਹਨ। ਇਕ ਨਵੇਂ ਖੁਲਾਸੇ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਫੇਸਬੁੱਕ ਨੂੰ ਇਸ ਮਾਮਲੇ ਦਾ ਤਿੰਨ ਸਾਲ ਤੋਂ ਪਤਾ ਸੀ। ਦੱਸ …

Read More »

ਮਾਰਸ ਰੋਵਰ ‘ਕਿਊਰੀਓਸੀਟੀ’ ਨੇ ਮੰਗਲ ਗ੍ਰਹਿ ‘ਤੇ ਪੂਰੇ ਕੀਤੇ 2000 ਦਿਨ

ਕੇਪ ਕਾਨਵੇਰਲ : ਨਾਸਾ ਦੇ ਮਾਰਸ ਰੋਵਰ ‘ਕਿਊਰੀਓਸੀਟੀ’ ਨੇ ਲਾਲ ਗ੍ਰਹਿ ਮੰਗਲ ‘ਤੇ 2000 ਦਿਨ ਪੂਰੇ ਕਰ ਲਏ ਹਨ। ਇਹ 2000 ਹਜ਼ਾਰ ਦਿਨ ਮੰਗਲ ਦੇ ਮਿਆਰ ਦੇ ਹਿਸਾਬ ਨਾਲ ਹਨ। ਦੱਸ ਦਈਏ ਇਕ ਸੌਰ ਦਿਵਸ ਲੱਗਭਗ 24 ਘੰਟੇ 39 ਮਿੰਟ ਤੇ 35 ਸਕਿੰਟ ਦਾ ਹੁੰਦਾ ਹੈ। ਇਸ ਤਰ੍ਹਾਂ ਮੰਗਲ ‘ਤੇ …

Read More »

ਆਪਣੇ ਹੌਂਸਲੇ ਨਾਲ 22 ਸਾਲ ਦੀ ਉਮਰ ‘ਚ ਬਣੀ ਹੈਲੀਕਾਪਟਰ ਪਾਇਲਟ

ਅਮਰੀਕਾ ‘ਚ ਰਹਿਣ ਵਾਲੀ 22 ਸਾਲਾਂ ਕੁੜੀ ਨੇ ਇੱਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬੀਥੇਨੀ ਹਰਨਾਂਡੀਜ਼ ਨਾਂ ਦੀ ਇਹ ਕੁੜੀ ਹੈਲੀਕਾਪਟਰ ਪਾਇਲਟ ਬਣ ਗਈ ਹੈ। ਬੀਥੇਨੀ ਨੇ ਦੱਸਿਆ ਕਿ ਉਹ ਹਮੇਸ਼ਾ ਇੱਕ ਹੈਲੀਕਾਪਟਰ ਪਾਇਲਟ ਬਣਨਾ ਚਾਹੁੰਦੀ ਸੀ ਅਤੇ ਹੁਣ ਉਸ ਨੇ ਆਪਣਾ ਇਹ ਸੁਪਨਾ ਸਾਕਾਰ ਕਰ ਲਿਆ ਹੈ। …

Read More »

ਮਹਾਨ ਚਿੱਤਰਕਾਰ ਰਾਜਾ ਰਵੀ ਵਰਮਾ ਦੀ ਪੇਂਟਿੰਗ 5.17 ਕਰੋੜ ਰੁਪਏ ‘ਚ ਹੋਈ ਨੀਲਾਮ

ਭਾਰਤ ਦੇ ਮਹਾਨ ਚਿੱਤਰਕਾਰ ਰਾਜਾ ਰਵੀ ਵਰਮਾ ਦੀ ‘ਤਿਲੋਤੱਮਾ’ ਨਾਂ ਦੀ ਪੇਂਟਿੰਗ ਅਮਰੀਕਾ ‘ਚ 5.17 ਕਰੋੜ ਰੁਪਏ ‘ਚ ਵੇਚੀ ਗਈ ਹੈ। ਇਹ ਪੇਂਟਿੰਗ ਪੁਰਾਣਾਂ ‘ਚ ਜ਼ਿਕਰ ਕੀਤੀ ਗਈ ਅਪਸਰਾ ਤਿਲੋਤੱਮਾ ਦੀ ਹੈ, ਜਿਸ ਨੂੰ ਸਵਰਗ ਤੋਂ ਧਰਤੀ ‘ਤੇ ਆਉਂਦੇ ਹੋਏ ਦਿਖਾਇਆ ਗਿਆ ਹੈ। ਹਾਲਾਂਕਿ ਨੀਲਾਮੀ ਘਰ ਸੋਥਬੀ ਨੇ ਇਸ ਪੇਂਟਿੰਗ …

Read More »

ਮੋਟਾਪੇ ਨਾਲ ਪੀੜਤ ਯਾਤਰੀਆਂ ਨੂੰ ਹੁਣ ਜਹਾਜ਼ ‘ਚ ਨਹੀਂ ਮਿਲੇਗੀ ਥਾਂ

ਮੋਟਾਪੇ ਨਾਲ ਪੀੜਤ ਯਾਤਰੀਆਂ ਤੇ ਥਾਈ ਏਅਰਵੇਜ਼ ਨੇ ਹੁਣ ਬਿਜਨੈੱਸ ਕਲਾਸ ਵਿਚ ਸਫ਼ਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਮੋਟੇ ਲੋਕਾਂ ਨੂੰ ਇਕੋਨੋਮੀ ਕਲਾਸ ਵਿਚ ਹੀ ਯਾਤਰਾ ਕਰਨੀ ਪਵੇਗੀ। ਜਾਣਕਾਰੀ ਮੁਤਾਬਕ ਇਸ ਏਅਰਲਾਈਨ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਦੀ ਕਮਰ ਦੀ ਚੌੜਾਈ 142 ਸੈਮੀ. ਤੋਂ ਜ਼ਿਆਦਾ ਹੈ, ਉਹ ਇਸ …

Read More »

ਇੰਗਲੈਂਡ ਦੇ ਲੀਸੇਸਟਰ ਕਰੀ ਅਵਾਰਡਸ ‘ਚ ਇਸ ਬਾਰ ਮਨਾਇਆ ਜਾਵੇਗਾ ‘ਸਮੋਸਾ ਵੀਕ’

ਆਪਣੇ ਬੇਮਿਸਾਲ ਸਵਾਦ ਲਈ ਮਸ਼ਹੂਰ ਸਮੋਸਾ ਦੇਸ਼-ਵਿਦੇਸ਼ ਵਿਚ ਬਹੁਤ ਪਸੰਦ ਕੀਤਾ ਜਾਂਦਾ ਹੈ। ਹੁਣ ਇੱਕ ਖ਼ਬਰ ਮੁਤਾਬਕ ਸਾਊਥ ਏਸ਼ੀਅਨ ਸੱਭਿਆਚਾਰ ਅਤੇ ਵਿਅੰਜਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੰਗਲੈਂਡ ਦੇ ਲੀਸੈਸਟਰ ਸ਼ਹਿਰ ‘ਚ ‘ਨੈਸ਼ਨਲ ਸਮੋਸਾ ਵੀਕ’ ਮਨਾਇਆ ਜਾਵੇਗਾ। ਇਹ ਆਯੋਜਨ ਲੀਸੇਸਟਰ ਕਰੀ ਅਵਾਰਡਸ ਵੱਲੋਂ ਆਯੋਜਿਤ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਇਹ ਇਹ …

Read More »
WP Facebook Auto Publish Powered By : XYZScripts.com