Home / ਦੁਨੀਆਂ (page 7)

ਦੁਨੀਆਂ

39ਵਾਂ ਸਥਾਪਨਾ ਦਿਵਸ ਆਪਣਾ ਮਨਾ ਰਹੀ ਹੈ ਅੱਜ ਬੀਜੇਪੀ

ਕੇਂਦਰ ਤੋਂ ਇਲਾਵਾ 21 ਸੂਬਿਆ ‘ਚ ਸੱਤਾ ‘ਤੇ ਕਾਬਜ ਭਾਰਤੀ ਜਨਤਾ ਪਾਰਟੀ ਅੱਜ ਆਪਣਾ 39ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਬੀਜੇਪੀ ਆਪਣੇ ਇਸ ਸਥਾਪਨਾ ਦਿਵਸ ਦਾ ਜਸ਼ਨ ਬਹੁਤ ਉਤਸਾਹ ਦੇ ਨਾਲ ਮਨਾ ਰਹੀ ਹੈ। ਪਾਰਟੀ ਦੇ ਪ੍ਰਧਾਨ ਅੰਮਿਤ ਸਾਹ ਅੱਜ ਮੁੰਬਈ ‘ਚ ਪਾਰਟੀ ਦੇ ਤਿੰਨ ਲੱਖ ਕਰਮਚਾਰੀਆਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਿਨਾਂ ਸਾਮ …

Read More »

ਜਦੋਂ ਇਸ ਪੰਜਾਬੀ ਨੂੰ ਬਣਾਇਆ ਗਿਆ ਕੈਨੇਡਾ ਦਾ ਪ੍ਰਧਾਨ ਮੰਤਰੀ..

ਭਾਰਤੀ ਮੂਲ ਦੇ ਪ੍ਰਭਜੋਤ ਲਖਨਪਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ? ਜੀ ਹਾਂ, ਉਨ੍ਹਾਂ ਨੂੰ ਇਕ ਦਿਨ ਦੇ ਲਈ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਦਰਅਸਲ, ਢਾਈ ਸਾਲ ਪਹਿਲਾਂ ਪ੍ਰਭਜੋਤ ਕੈਂਸਰ ਪੀੜਤ ਸਨ, ਉਦੋਂ ਉਨ੍ਹਾਂ ਨੇ ਇਕ ਸੰਸਥਾ ਕੋਲ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਜਤਾਈ ਸੀ। ਇਸ ਤੋਂ …

Read More »

ਸਿੰਧੂ ਨਦੀ ਜਲ ਸਮਝੌਤੇ ਤੇ ਪਾਕਿਸਤਾਨ ਨੇ ਵਰਲਡ ਬੈਂਕ ‘ਚ ਭਾਰਤ ਦੀ ਕੀਤੀ ਸ਼ਿਕਾਇਤ

ਪਾਕਿਸਤਾਨ ਨੇ ਵਿਸ਼ਵ ਬੈਂਕ ‘ਚ ਭਾਰਤ ਦੀ ਸ਼ਿਕਾਇਤ ਕਰਦੇ ਹੋਏ ਕਿਹਾ ਹੈ ਕਿ ਕਿ ਸਿੰਧੂ ਨਦੀ ਜਲ ਸਮਝੌਤੇ ਨੂੰ ਨਜ਼ਰ ਅੰਦਾਜ਼ ਕਰ ਕੇ ਭਾਰਤ ਨੇ ਕਿਸ਼ਨ ਗੰਗਾ ਹਾਈਡ੍ਰੋਪਾਵਰ ਪ੍ਰੋਜੈਕਟ ਪੂਰਾ ਕੀਤਾ ਹੈ। ਗ਼ੌਰਤਲਬ ਹੈ ਕਿ ਪਾਕਿਸਤਾਨ ਨੇ ਭਾਰਤ ਨਾਲ ਜਲ ਵੰਡ ਸਮਝੌਤਿਆਂ ਨੂੰ ਲੈ ਕੇ ਵਰਲਡ ਬੈਂਕ ਨੂੰ ਵਿਚੋਲਾ ਬਣਾਇਆ …

Read More »

4 ਦਹਾਕਿਆਂ ਬਾਅਦ ਸਾਊਦੀ ਅਰਬ ‘ਚ ਖੁਲ੍ਹੇਗਾ ਪਹਿਲਾ ਸਿਨੇਮਾ ਘਰ

ਸਾਊਦੀ ਅਰਬ ‘ਚ ਲਗਭਗ 4 ਦਹਾਕਿਆਂ ਤੋਂ ਬਾਅਦ ਰਾਜਧਾਨੀ ਰਿਆਦ ‘ਚ ਪਹਿਲਾ ਸਿਨੇਮਾ ਘਰ 18 ਅਪ੍ਰੈਲ ਨੂੰ ਖੁੱਲ੍ਹਣ ਜਾ ਰਿਹਾ ਹੈ। ਸਰਕਾਰੀ ਮੀਡੀਆ ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਨੇ ਇਸ ਸੰਬੰਧ ‘ਚ ਕੱਲ ਏ. ਐੱਮ. ਸੀ. ਨਾਲ ਇਕ ਸਮਝੌਤਾ ਕੀਤਾ ਹੈ, ਜਿਸਦੇ ਮੁਤਾਬਕ ਅਗਲੇ ਪੰਜ ਸਾਲਾਂ …

Read More »

ਅਮਰੀਕਾ ਨੇ ਹਾਫਿਜ਼ ਸਈਦ ਦੀ ਪਾਰਟੀ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਿਆ

ਅਮਰੀਕਾ ਨੇ ਪਾਕਿਸਤਾਨ ਵਿਚ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਮਿਲੀ ਮੁਸਲਿਮ ਲੀਗ ਪਾਰਟੀ (ਐਮ.ਐਲ.ਐਮ) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ। ਦੱਸ ਦਈਏ ਐਮ.ਐਮ.ਐਲ 2008 ‘ਚ ਹੋਏ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੀ ਪਾਰਟੀ ਹੈ। ਇਸ ਤੋਂ ਇਲਾਵਾ ਅਮਰੀਕਾ ਨੇ ਐਮ.ਐਮ.ਐਲ ਦੇ 7 ਮੈਂਬਰਾਂ ਨੂੰ …

Read More »

ਜਾਣੋ ਪਹਿਲੀ ਅਪ੍ਰੈਲ ਨੂੰ ਕਿਉਂ ਮਨਾਇਆ ਜਾਂਦਾ ਹੈ ‘ਫੂਲ ਡੇ’..

ਅੱਜ ਇੱਕ ਅਪ੍ਰੈਲ ਹੈ। ਇਸ ਦਿਨ ਨੂੰ ਫੂਲ ਡੇਅ ਵੀ ਕਿਹਾ ਜਾਂਦਾ ਹੈ ਅਤੇ ਹਰ ਕੋਈ ਇਕ-ਦੂਜੇ ਨਾਲ ਮਜ਼ਾਕ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਕਿਉਂ ਮਨਾਇਆ ਜਾਂਦਾ ਹੈ। ਆਸਟਰੇਲੀਆ, ਬ੍ਰਿਟੇਨ, ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ‘ਚ ਇਸ ਦਿਨ ਦੁਪਹਿਰ ਤਕ ਹੀ ਮਜ਼ਾਕ ਕੀਤਾ ਜਾਂਦਾ ਸੀ ਪਰ ਕੈਨੇਡਾ, …

Read More »

ਬਲੈਕਲਿਸਟਿਡ ਕੀਤੀਆ UN ਨੇ ਉੱਤਰ ਕੋਰੀਆ ਦੀਆਂ ਮਦਦਗਾਰ ਸ਼ਿਪਿੰਗ ਕੰਪਨੀਆਂ

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ 27 ਜਹਾਜਾਂ ਅਤੇ 21 ਸ਼ਿਪਿੰਗ ਕੰਪਨੀਆਂ ਅਤੇ ਇੱਕ ਵਿਅਕਤੀ ਨੂੰ ਬਲੈਕਲਿਸਟ ਕਰ ਦਿੱਤਾ ਹੈ।ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਇਹਨਾਂ ਕੰਪਨੀਆਂ ਨੇ ਉੱਤਰ ਕੋਰੀਆ ਉੱਤੇ ਲੱਗੇ ਪ੍ਰਤੀਬੰਧਾਂ ਨੂੰ ਦਰਕਿਨਾਰ ਕਰ ਉਸਦੀ ਮਦਦ ਕੀਤੀ। ਜਾਣਕਾਰੀ ਲਈ ਦੱਸ ਦਈਏ ਕਿ ਫਰਵਰੀ 2018 ਵਿੱਚ ਅਮਰੀਕਾ ਨੇ ਸੰਯੁਕਤ ਰਾਸ਼ਟਰ …

Read More »

ਚੀਨ ‘ਚ ਹੱਤਿਆ ਤੇ ਬਲਾਤਕਾਰ ਦੇ ਦੋਸ਼ੀ ਨੂੰ ਦਿੱਤੀ ਗਈ ਮੌਤ ਦੀ ਸਜ਼ਾ

ਚੀਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ 11 ਲੜਕੀਆਂ ਅਤੇ ਔਰਤਾਂ ਦਾ ਬਲਾਤਕਾਰ ਅਤੇ ਹੱਤਿਆ ਕਰਨ ਦੇ ਦੋਸ਼ ਵਿਚ 54 ਸਾਲਾ ਗਾਅੋ ਚੇਂਗਯਾਂਗ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਚੀਨ ਦੇ ਸਰਕਾਰੀ ਮੀਡੀਆ ਦੀ ਇੱਕ ਰਿਪੋਰਟ ਮੁਤਾਬਕ ਚੇਂਗਯਾਂਗ ‘ਤੇ ਲੁੱਟ, ਮਨੁੱਖੀ ਹੱਤਿਆ, ਬਲਾਤਕਾਰ ਅਤੇ ਲਾਸ਼ਾਂ ਨਾਲ ਛੇੜਛਾੜ ਕਰਨ ਦਾ ਦੋਸ਼ …

Read More »

ਲਾਹੌਰ ‘ਚ ਭਗਤ ਸਿੰਘ ਨਾਲ ਸਬੰਧਿਤ ਸਾਰੇ ਰਿਕਾਰਡ ਦੀ ਲੱਗੀ ਪ੍ਰਦਰਸ਼ਨੀ

ਭਗਤ ਸਿੰਘ ਦੀ ਸ਼ਹਾਦਤ ਦੇ 78 ਸਾਲਾਂ ਬਾਅਦ ਪਾਕਿਸਤਾਨ ਨੇ ਸ਼ਹੀਦ-ਏ-ਆਜ਼ਮ ਦੇ ਮਾਮਲੇ ਨਾਲ ਜੁੜੀ ਫਾਈਲ ਦੇ ਸਾਰੇ ਰਿਕਾਰਡ ਪ੍ਰਦਰਸ਼ਿਤ ਕੀਤੇ ਹਨ। ਪਿਛਲੇ ਦਿਨੀਂ ਪਾਕਿਸਤਾਨ ਪੰਜਾਬ ਸੂਬੇ ਦੀ ਸਰਕਾਰ ਨੇ ਭਗਤ ਸਿੰਘ ਦੇ ਮੁਕੱਦਮੇ ਦੀ ਫਾਈਲ ਦੇ ਕੁਝ ਰਿਕਾਰਡ ਪ੍ਰਦਰਸ਼ਿਤ ਕੀਤੇ ਸਨ। ਅੱਬਾਸ ਚੌਧਰੀ, ਡਾਇਰੈਕਟਰ, ਪੰਜਾਬ ਆਰਕਾਈਵ ਵਿਭਾਗ ਨੇ ਇਕ …

Read More »

ਗੁਰਦੁਆਰਾ ਸਾਹਿਬ ਰੋਜ਼ਵਿਲ ਵਿਖੇ ਹੋਲਾ ਮਹੱਲਾ ਸਮਾਗਮ ਧੂਮਧਾਮ ਨਾਲ ਮਨਾਇਆ

ਬੀਤੇ ਦਿਨੀਂ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਰੋਜ਼ਵਿਲ ਵਿਖੇ ਹੋਲਾ ਮਹੱਲਾ ਗੁਰਮਤਿ ਸਮਾਗਮ ਬੜੀ ਸ਼ਰਧਾ ਨਾਲ ਮਨਾਇਆ ਗਿਆ। ਬੀਤੇ ਐਤਵਾਰ ਸਵੇਰੇ 10 ਵਜੇ ਨੂੰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਘਰ ਦੇ ਕੀਰਤਨੀਏ ਭਾਈ ਸੁਖਵਿੰਦਰ ਸਿੰਘ ਜੀ ਤੇ ਭਾਈ ਜੁਝਾਰ ਸਿੰਘ ਜੀ ਵਲੋਂ ਕੀਰਤਨ ਰਾਹੀਂ ਤੇ ਗੁਰਦੁਆਰਾ …

Read More »
WP Facebook Auto Publish Powered By : XYZScripts.com