Home / ਦੁਨੀਆਂ (page 9)

ਦੁਨੀਆਂ

ਚੀਨ ਕਰੇਗਾ ਦੁਨੀਆ ਦੀ ਸਭ ਤੋਂ ਤੇਜ਼ ‘ਹਾਈਪਰਸੋਨਿਕ ਹਵਾ ਸੁਰੰਗ’ ਦਾ ਨਿਰਮਾਣ

ਏਸ਼ੀਆ ਦਾ ਸਭ ਤੋਂ ਤਾਕਤਵਰ ਦੇਸ਼ ਚੀਨ ਹੁਣ ਦੁਨੀਆ ਦਾ ਵੀ ਸਭ ਤੋਂ ਤਾਕਤਵਰ ਦੇਸ਼ ਬਨਣਾ ਚਾਹੁੰਦਾ ਹੈ। ਹਾਲ ਹੀ ‘ਚ ਚੀਨ ਨੇ ਐਲਾਨ ਕੀਤਾ ਹੈ ਕਿ ਉਹ ਸੁਪਰ ਫਾਸਟ ਏਅਰ ਪਲੇਨ ਦੀ ਨਵੀਂ ਪੀੜ੍ਹੀ ਵਿਕਸਿਤ ਕਰਨ ਲਈ ਦੁਨੀਆ ਦੀ ਸਭ ਤੋਂ ਤੇਜ਼ ‘ਹਵਾ ਸੁਰੰਗ’ ਦਾ ਨਿਰਮਾਣ ਕਰ ਰਿਹਾ ਹੈ …

Read More »

ਅੱਤਵਾਦ ਵਿਰੁੱਧ ਸਖ਼ਤੀ ਨਾਲ ਕਾਰਵਾਈ ਕਰੇ ਪਾਕਿਸਤਾਨ: ਅਮਰੀਕਾ

ਅਮਰੀਕਾ ਨੇ ਪਾਕਿਸਤਾਨ ਨੂੰ ਆਪਣੇ ਦੇਸ਼ ‘ਚੋਂ ਅੱਤਵਾਦ ਖਤਮ ਕਰਨ ਲਈ ਸਖ਼ਤ ਕਾਰਵਾਈ ਕਰਨ ਨੂੰ ਕਿਹਾ। ਪਾਕਿਸਤਾਨ ਨੂੰ ਸਿਰਫ ਤਾਲਿਬਾਨ ਵਿਰੁੱਧ ਹੀ ਨਹੀਂ, ਸਗੋਂ ਕਿ ਦੂਜੇ ਅੱਤਵਾਦੀ ਸੰਗਠਨਾਂ ‘ਤੇ ਵੀ ਕਾਰਵਾਈ ਕਰਨ ਦੀ ਲੋੜ ਹੈ। ਹਾਲ ਹੀ ਵਿਚ ਅਮਰੀਕਾ ਦੇ ਉੱਪ-ਰਾਸ਼ਟਰਪਤੀ ਮਾਈਕ ਪੇਂਸ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਅੱਬਾਸੀ ਨਾਲ …

Read More »

ਪ੍ਰਜਾਤੀ ਦਾ ਹੋਇਆ ਅੰਤ,ਦੁਨੀਆ ਦੇ ਆਖਰੀ ਉੱਤਰੀ ਸਫੇਦ ਨਰ ਗੈਂਡੇ ਸੂਡਾਨ ਦੀ ਮੌਤ

ਦੁਨੀਆ ਦੇ ਆਖਰੀ ਬਚੇ ਉੱਤਰੀ ਸਫੇਦ ਨਰ ਗੈਂਡੇ ਸੁਡਾਨ ਦੀ ਮੌਤ ਹੋ ਗਈ ਹੈ ।ਜਾਣਕਾਰੀ ਦੇ ਮੁਤਾਬਕ ਇਸ ਗੈਂਡੇ ਦੀ ਮੌਤ ਸੋਮਵਾਰ ( 19 ਮਾਰਚ ) ਨੂੰ ਕੀਨੀਆ ਵਿੱਚ ਹੋਈ ਹੈ । ਜਾਣਕਾਰੀ ਲਈ ਦੱਸ ਦਈਏ ਕਿ ਇਸ ਗੈਂਡੇ ਦੀ ਦੇਖਭਾਲ ਕੀਨੀਆ ਵਿੱਚ ਜੰਗਲੀ ਜੀਵਾਂ ਦੀ ਰੱਖਿਆ ਕਰਨ ਵਾਲੀ ਇੱਕ ਸੰਸਥਾ ਕਰ ਰਹੀ ਸੀ …

Read More »

ਵਰ੍ਹਦੇ ਬੰਬਾਂ ‘ਚ ਬੱਚਿਆਂ ਦੇ ਹੰਝੂ ਪੂੰਝਣ ਸੀਰੀਆ ਪਹੁੰਚਿਆ ਖਾਲਸਾ

ਵਰ੍ਹਦੇ ਬੰਬਾਂ ‘ਚ ਬੱਚਿਆਂ ਦੇ ਹੰਝੂ ਪੂੰਝਣ ਸੀਰੀਆ ਪਹੁੰਚਿਆ ਖਾਲਸਾ ਚੰਡੀਗੜ੍ਹ: ਸੀਰੀਆ ਦੀ ਰਾਜਧਾਨੀ ਦਮਿਸ਼ਕ ਨੇੜੇ ਘੋਟਾ ਸ਼ਹਿਰ ਵਿੱਚ ਸਰਕਾਰ ਵੱਲੋਂ ਬਾਗੀਆਂ ਦੇ ਖਾਤਮੇ ਦੇ ਬਹਾਨੇ ਸ਼ਹਿਰ ਵਾਸੀਆਂ ਦਾ ਖੂਨ ਵਹਾਇਆ ਜਾ ਰਿਹਾ ਹੈ। ਪਿਛਲੇ 11 ਦਿਨਾਂ ਵਿੱਚ ਹੋਏ ਬੰਬ ਧਮਾਕੇ ਵਿਚ 1000 ਦੇ ਕਰੀਬ ਮਨੁੱਖੀ ਜਾਨਾਂ ਗਈਆਂ ਹਨ। ਭਾਰੀ …

Read More »

ਸਿੱਖਾਂ ਵਲੋਂ ਪਾਏ ਅਹਿਮ ਯੋਗਦਾਨ ਲਈ ਇੰਡੀਆਨਾ ਸੂਬੇ ਦੀ ਵਿਧਾਨ ਸਭਾ ‘ਚ ਪ੍ਰਸੰਸਾ ਮਤਾ ਪਾਸ

ਸਿੱਖਾਂ ਵਲੋਂ ਪਾਏ ਅਹਿਮ ਯੋਗਦਾਨ ਲਈ ਇੰਡੀਆਨਾ ਸੂਬੇ ਦੀ ਵਿਧਾਨ ਸਭਾ ‘ਚ ਪ੍ਰਸੰਸਾ ਮਤਾ ਪਾਸ ਇੰਡੀਆਨਾਪੋਲਿਸ (ਅਮਰੀਕਾ), 28 ਫਰਵਰੀ (ਏਜੰਸੀ)-ਅਮਰੀਕਾ ‘ਚ ਇੰਡੀਆਨਾ ਸੂਬੇ ਦੀ ਵਿਧਾਨ ਸਭਾਂ ਦੇ ਦੋਵੇਂ ਸਦਨਾਂ ਵਿਚ ਅਮਰੀਕੀ ਸਿੱਖਾਂ ਵਲੋਂ ਅਮਰੀਕਾ ‘ਚ ਪਾਏ ਮਹੱਤਵਪੂਰਨ ਯੋਗਦਾਨ ਦੀ ਪ੍ਰਸੰਸਾ ਦੇ ਮਤੇ ਨੂੰ ਅੱਜ ਪਾਸ ਕਰ ਦਿੱਤਾ ਗਿਆ ਹੈ | …

Read More »

ਔਰਤਾਂ ਲਈ ਸੀਟਾਂ ਗਰੀਬ ਰੱਥ ਟਰੇਨ ‘ਚ ਰੱਖੀਆਂ ਜਾਣਗੀਆਂ ਰਾਖਵੀਆਂ

ਔਰਤ ਮੁਸਾਫਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਨੇ ਗਰੀਬ ਰੱਥ ਟ੍ਰੇਨ ਵਿੱਚ ਵੀ ਰਾਖਵਾ ਕੋਟਾ ਦੇਣ ਦਾ ਫ਼ੈਸਲਾ ਲਿਆ ਹੈ। ਰਾਖਵੇਂ ਕੋਟੇ ਦੀ ਪਹਿਲੀ ਸੂਚੀ ਵਿੱਚ ਧਿਆਨ ਦਿੱਤਾ ਜਾਵੇਗਾ ਕਿ ਇਕੱਲੀ ਔਰਤ ਮੁਸਾਫਰਾਂ ਦਾ ਵੇਟਿੰਗ ਟਿਕਟ ਸਭ ਤੋਂ ਪਹਿਲਾਂ ਕਨਫਰਮ ਕੀਤਾ ਜਾਵੇ। ਇਸ ਦੇ ਲਈ ਰੇਲਵੇ ਨੇ ਉਨ੍ਹਾਂ ਟਰੇਨਾਂ ਦਾ ਸਰਵੇ ਕੀਤਾ, ਜਿਨ੍ਹਾਂ …

Read More »

ਤੁਹਾਡਾ ਮੋਬਾਇਲ ਨੰਬਰ ਕੀ 1 ਜੁਲਾਈ ਤੋਂ ਹੋ ਜਾਵੇਗਾ ਇੰਨੇ ਨੰਬਰਾਂ ਦਾ

ਇਨ੍ਹੀ ਦਿਨੀ ਮੋਬਾਇਲ ਨੰਬਰ ਦੇ 13 ਡਿਜ਼ਿਟ ਦੇ ਹੋਣ ਦੀ ਅਟਕਲਬਾਜ਼ੀ ਜੋਰਾਂ ਉੱਤੇ ਹੈ । ਦੱਸਿਆ ਜਾ ਰਿਹਾ ਹੈ ਕਿ ਭਾਰਤ ਸੰਚਾਰ ਨਿਗਮ ਲਿਮਟਿਡ ( ਬੀਐਸਐਨਐਲ ) ਮੌਜੂਦਾ ਮੋਬਾਇਲ ਨੰਬਰ ਨੂੰ 10 ਦੇ ਬਜਾਏ 13 ਡਿਜ਼ਿਟ ਦਾ ਕਰਨ ਜਾ ਰਹੀ ਹੈ । ਸਰਕਾਰੀ ਦੂਰਸੰਚਾਰ ਕੰਪਨੀ ਦੁਆਰਾ ਸਟੇਕਹੋਲਡਰਸ ਨੂੰ ਲਿਖੇ ਪੱਤਰ …

Read More »

ਸਾਊਦੀ ਅਰਬ ਨੇ ਵਿਦੇਸ਼ੀ ਨੂੰ ਹੁਣ ਮੁਫਤ ਵੀਜ਼ਾ ਦੇਣ ਦਾ ਕੀਤਾ ਫੈਸਲਾ

ਆਪਣੇ ਦੇਸ਼ ਦੇ ਸਿਹਤ ਖੇਤਰ ‘ਚ ਸੁਧਾਰ ਲਈ ਸਾਊਦੀ ਅਰਬ ਨੇ ਵਿਦੇਸ਼ੀ ਵਿਗਿਆਨਕਾਂ ਅਤੇ ਮਾਹਰਾਂ ਨੂੰ ਹੁਣ ਮੁਫਤ ਵੀਜ਼ਾ ਦੇਣ ਦਾ ਫੈਸਲਾ ਕੀਤਾ ਹੈ। ਪਿਛਲੇ ਹਫਤੇ ਹੋਈ ਸਾਊਦੀ ਕੈਬਨਿਟ ਦੀ ਬੈਠਕ ‘ਚ ਇਹ ਫੈਸਲਾ ਲਿਆ ਗਿਆ। ਸਾਊਦੀ ਅਰਬ ਹੈਲਥ ਕੌਂਸਲ ਦੇ ਜਨਰਲ ਸਕੱਤਰ ਅਹਿਮਦ ਅਲ ਅਮੀਰੀ ਨੇ ਕੱਲ੍ਹ ਕੈਬਨਿਟ ਦੇ …

Read More »

ਬਰਥਡੇ ਦਾ ਕੇਕ ਕੱਟਣ ਤੋਂ ਅੱਧੇ ਘੰਟੇ ਬਾਅਦ ਹੋ ਗਈ ਮੌਤ

ਮੁੰਬਈ ਦੇ ਕਮਲਾ ਹਿਲਸ ਕੈਂਪਸ ਵਿੱਚ ਲੱਗੀ ਅੱਗ ਨੇ ਇੱਕ ਜਿੰਦਾਦਿਲ ਕੁੜੀ ਦੀ ਜਾਨ ਲੈ ਲਈ। 29 ਸਾਲ ਦੀ ਖੁਸ਼ਬੂ ਆਪਣੇ ਦੋਸਤਾਂ ਦੇ ਨਾਲ ਆਪਣੇ ਜਨਮਦਿਨ ਦਾ ਜਸ਼ਨ ਮਨਾਉਣ ਗਈ ਸੀ, ਪਰ ਬਰਥਡੇ ਦਾ ਕੇਕ ਕੱਟਣ ਤੋਂ ਕੁੱਝ ਹੀ ਮਿੰਟਾਂ ਬਾਅਦ ਪੱਬ ਵਿੱਚ ਲੱਗੀ ਅੱਗ ਨੇ ਉਸਦੀ ਜਾਨ ਲੈ ਲਈ। ਖੁਸ਼ਬੂ ਕਮਲਾ ਹਿਲਸ ਕੈਂਪਸ …

Read More »

ਸਭ ਤੋਂ ਜਿਆਦਾ ਆਵਾਜਾਈ ਵਾਲੇ ਦਿੱਲੀ ਫਲਾਈਓਵਰ ਵਿੱਚ ਆਈ ਵੱਡੀ ਤਰੇੜ

ਦਿੱਲੀ ਦੇ ਰਿੰਗ ਰੋਡ ਉੱਤੇ ਲਾਜਪਤ ਨਗਰ ਇਲਾਕੇ ਵਿੱਚ ਆਸ਼ਰਮ ਵੱਲੋਂ ਮੂਲਚੰਦ ਦੇ ਵੱਲ ਜਾਣ ਵਾਲੇ ਫਲਾਈਓਵਰ ਦੇ ਇੱਕ ਹਿੱਸੇ ਉੱਤੇ ਵੱਡੀ ਤਰੇੜ ਆ ਗਈ ਹੈ। ਇਹ ਤਰੇੜ ਬੁੱਧਵਾਰ ਸ਼ਾਮ ਨੂੰ ਵੇਖੀ ਗਈ ਪਰ ਇਸਦੇ ਬਾਵਜੂਦ ਦੇਰ ਰਾਤ ਤੱਕ ਪੀਡਬਲੂਡੀ ਵਲੋਂ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਇਸਦਾ ਜਾਇਜਾ ਲੈਣ ਨਹੀਂ ਪਹੁੰਚਿਆ। ਫਲਾਈਓਵਰ ਉੱਤੇ ਆਵਾਜਾਈ …

Read More »
WP Facebook Auto Publish Powered By : XYZScripts.com