Thursday , May 16 2024
Home / Ashish Kumar (page 122)

Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

ਮੋਟਾਪੇ ਨਾਲ ਪੀੜਤ ਯਾਤਰੀਆਂ ਨੂੰ ਹੁਣ ਜਹਾਜ਼ ‘ਚ ਨਹੀਂ ਮਿਲੇਗੀ ਥਾਂ

ਮੋਟਾਪੇ ਨਾਲ ਪੀੜਤ ਯਾਤਰੀਆਂ ਤੇ ਥਾਈ ਏਅਰਵੇਜ਼ ਨੇ ਹੁਣ ਬਿਜਨੈੱਸ ਕਲਾਸ ਵਿਚ ਸਫ਼ਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਮੋਟੇ ਲੋਕਾਂ ਨੂੰ ਇਕੋਨੋਮੀ ਕਲਾਸ ਵਿਚ ਹੀ ਯਾਤਰਾ ਕਰਨੀ ਪਵੇਗੀ। ਜਾਣਕਾਰੀ ਮੁਤਾਬਕ ਇਸ ਏਅਰਲਾਈਨ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਦੀ ਕਮਰ ਦੀ ਚੌੜਾਈ 142 ਸੈਮੀ. ਤੋਂ ਜ਼ਿਆਦਾ ਹੈ, ਉਹ ਇਸ …

Read More »

ਸਿੱਖ ਵਿਰੋਧੀ ਦੰਗਾ ਮਾਮਲਾ ‘ਚ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਭੇਜਿਆ ਨੋਟਿਸ

1984 ‘ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਕਾਂਗਰਸ ਦੇ ਆਗੂ ਉਨ੍ਹਾਂ ਦੇ ਪ੍ਰਕੋਪ ਤੋਂ ਬਚ ਨਹੀਂ ਪਾ ਰਹੇ ਹਨ। ਦਿੱਲੀ ‘ਚ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਸਿੰਘ ਜਿਹੇ ਨੇਤਾਵਾਂ ਨੂੰ ਇਨ੍ਹਾਂ ਦੰਗਿਆਂ …

Read More »

ਕ੍ਰਿਸ਼ਣਾ ਅਭਿਸ਼ੇਕ ਚਲੇ ਕਪਿਲ ਸ਼ਰਮਾ ਦੀ ਰਾਹ, ਇਸ ਸ਼ੋਅ ਨਾਲ ਕਰਣਗੇ ਕਮਬੈਕ

ਕਾਮੇਡੀਅਨ ਅਤੇ ਅਦਾਕਾਰ ਕ੍ਰਿਸ਼ਣਾ ਅਭਿਸ਼ੇਕ ਕਪਿਲ ਸ਼ਰਮਾ ਦੀ ਰਾਹ ‘ਤੇ ਚਲਦੇ ਹੋਏ ਟੀਵੀ ਉੱਤੇ ਮੁੜ ਵਾਪਸੀ ਕਰਨ ਜਾ ਰਹੇ ਹਨ। ਉਹ ਰਿਐਲਿਟੀ ਸ਼ੋਅ ‘ਓਐੱਮਜੀ ਯੇ ਮੇਰਾ ਇੰਡੀਆ’ ਦੇ ਚੌਥੇ ਸੀਜਨ ਨੂੰ ਹੋਸਟ ਕਰਦੇ ਨਜ਼ਰ ਆਉਣਗੇ। ਆਪਣੇ ਇਸ ਸ਼ੋਅ ਦੇ ਬਾਰੇ ਵਿੱਚ ਕ੍ਰਿਸ਼ਣਾ ਨੇ ਕਿਹਾ, ਇਹ ਮੇਰੇ ਕਰੀਅਰ ਦੇ ਸਫਲ ਸ਼ੋਅਜ …

Read More »

ਟੀਮ ਇੰਡੀਆ ਹੀ ਜਿੱਤੇਗੀ 2019 ਦਾ ਵਰਲਡ ਕੱਪ : ਯੁਜਵੇਂਦਰ

ਟੀਮ ਇੰਡੀਆ ਦੇ ਉਭਰਦੇ ਹੋਏ ਲੇਗ-ਸਪਿਨਰ ਯੁਜਵੇਂਦਰ ਚਾਹਲ ਨੇ ਅਗਲੇ ਸਾਲ 2019 ਵਿੱਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਟੀਮ ਦੇ ਜੇਤੂ ਹੋਣ ਦੀ ਭਵਿੱਖਵਾਣੀ ਕੀਤੀ ਹੈ। ਹੁਣੇ ਤੱਕ ਇੱਕ ਦਿਨਾਂ ਮੈਚਾਂ ‘ਚ ਵਿਰੋਧੀ ਟੀਮਾਂ ਦੀਆਂ ਆਪਣੀ ਫਿਰਕੀ ਗੇਂਦਬਾਜ਼ੀ ਨਾਲ ਗਿੱਲੀਆਂ ਉਡਾਉਣ ਵਾਲੇ ਯੁਜਵੇਂਦਰ ਟੀਮ ਇੰਡੀਆ ਦੀ ਟੈਸਟ …

Read More »

ਇੰਗਲੈਂਡ ਦੇ ਲੀਸੇਸਟਰ ਕਰੀ ਅਵਾਰਡਸ ‘ਚ ਇਸ ਬਾਰ ਮਨਾਇਆ ਜਾਵੇਗਾ ‘ਸਮੋਸਾ ਵੀਕ’

ਆਪਣੇ ਬੇਮਿਸਾਲ ਸਵਾਦ ਲਈ ਮਸ਼ਹੂਰ ਸਮੋਸਾ ਦੇਸ਼-ਵਿਦੇਸ਼ ਵਿਚ ਬਹੁਤ ਪਸੰਦ ਕੀਤਾ ਜਾਂਦਾ ਹੈ। ਹੁਣ ਇੱਕ ਖ਼ਬਰ ਮੁਤਾਬਕ ਸਾਊਥ ਏਸ਼ੀਅਨ ਸੱਭਿਆਚਾਰ ਅਤੇ ਵਿਅੰਜਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੰਗਲੈਂਡ ਦੇ ਲੀਸੈਸਟਰ ਸ਼ਹਿਰ ‘ਚ ‘ਨੈਸ਼ਨਲ ਸਮੋਸਾ ਵੀਕ’ ਮਨਾਇਆ ਜਾਵੇਗਾ। ਇਹ ਆਯੋਜਨ ਲੀਸੇਸਟਰ ਕਰੀ ਅਵਾਰਡਸ ਵੱਲੋਂ ਆਯੋਜਿਤ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਇਹ ਇਹ …

Read More »

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ..

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਇੱਕ ਖੁਸ਼ਖ਼ਬਰੀ ਹੈ। ਹੁਣ ਸ਼ਰਧਾਲੂ ਮਾਤਾ ਦੇ ਭਵਨ ‘ਤੇ ਮੱਥਾ ਟੇਕਣ ਤੋਂ ਬਾਅਦ ਭੈਰੋ ਘਾਟੀ ‘ਚ ਰੋਪ ਵੇਅ ਦੇ ਮਾਧਮ ਰਾਹੀਂ ਦਰਸ਼ਨਾਂ ਲਈ ਜਾ ਸਕਣਗੇ। ਮਾਤਾ ਵੈਸ਼ਨੋ ਦੇਵੀ ਸ਼੍ਰਾਇਨ ਬੋਰਡ ਛੇਤੀ ਹੀ ਰੋਪ-ਵੇਅ ਦਾ ਕੰਮ ਪੂਰਾ ਕਰਨ ਦੇ ਯਤਨ ‘ਚ …

Read More »

ਅੱਜ ਤ੍ਰਿਕੋਣੀ ਟੀ-20 ਲੜੀ ‘ਚ ਜਿੱਤ ਦੀ ਉਮੀਦ ਨਾਲ ਉਤਰੇਗੀ ਭਾਰਤੀ ਮਹਿਲਾ ਕ੍ਰਿਕਟ ਟੀਮ

ਆਸਟਰੇਲੀਆ ਅਤੇ ਇੰਗਲੈਂਡ ਹੱਥੋਂ ਲਗਾਤਾਰ ਹਾਰਣ ਦੇ ਸਿਲਸਿਲੇ ਨੂੰ ਤੋੜਨ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਤ੍ਰਿਕੋਣੀ ਟੀ-20 ਲੜੀ ‘ਚ ਨਵੇਂ ਸਿਰੇ ਤੋਂ ਜਿੱਤ ਦੀ ਉਮੀਦ ਨਾਲ ਉਤਰੇਗੀ। ਭਾਰਤੀ ਟੀਮ ਦਾ ਪਹਿਲਾ ਮੁਕਾਬਲਾ ਅੱਜ ਵਿਸ਼ਵ ਕੱਪ ਜੇਤੂ ਆਸਟਰੇਲੀਆ ਨਾਲ ਹੋਵੇਗਾ। ਤ੍ਰਿਕੋਣੀ ਲੜੀ ਵਿੱਚ ਤੀਜੀ ਟੀਮ ਇੰਗਲੈਂਡ ਹੈ, ਜਿਸ ਦੇ ਸਾਰੇ ਮੈਚ …

Read More »

ਭਾਰਤ ਤੋਂ ਬਾਹਰ ਰਹਿੰਦੇ ਸਿੱਖ ਨੌਜਵਾਨਾਂ ਨੂੰ ਭਾਰਤ ਵਿਰੁਧ ਤਿਆਰ ਕਰ ਰਿਹਾ ਹੈ ਪਾਕਿਸਤਾਨ

ਕੇਂਦਰੀ ਗ੍ਰਹਿ ਮੰਤਰਾਲੇ ਦੀ ਇੱਕ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਸਿੱਖ ਨੌਜਵਾਨਾਂ ਨੂੰ ਭਾਰਤ ਵਿਰੁੱਧ ਭੜਕਾ ਰਹੀ ਹੈ। ਰਿਪੋਰਟ ਮੁਤਾਬਕ ਭਾਰਤ ਤੋਂ ਬਾਹਰ ਰਹਿ ਰਹੇ ਸਿੱਖਾਂ ਨੂੰ ਭਾਰਤ ਵਿਰੁਧ ਗ਼ਲਤ ਅਤੇ ਝੂਠੀ ਜਾਣਕਾਰੀ ਦਿਤੀ ਜਾ ਰਹੀ ਹੈ। ਇਨ੍ਹਾਂ ਨੌਜਵਾਨਾਂ ਨੂੰ ਕੂੜ ਪ੍ਰਚਾਰ ਵਿਚ ਸ਼ਾਮਲ ਕਰ ਕੇ ਭਾਰਤ ਵਿਰੁਧ …

Read More »

ਚੀਨ ਕਰੇਗਾ ਦੁਨੀਆ ਦੀ ਸਭ ਤੋਂ ਤੇਜ਼ ‘ਹਾਈਪਰਸੋਨਿਕ ਹਵਾ ਸੁਰੰਗ’ ਦਾ ਨਿਰਮਾਣ

ਏਸ਼ੀਆ ਦਾ ਸਭ ਤੋਂ ਤਾਕਤਵਰ ਦੇਸ਼ ਚੀਨ ਹੁਣ ਦੁਨੀਆ ਦਾ ਵੀ ਸਭ ਤੋਂ ਤਾਕਤਵਰ ਦੇਸ਼ ਬਨਣਾ ਚਾਹੁੰਦਾ ਹੈ। ਹਾਲ ਹੀ ‘ਚ ਚੀਨ ਨੇ ਐਲਾਨ ਕੀਤਾ ਹੈ ਕਿ ਉਹ ਸੁਪਰ ਫਾਸਟ ਏਅਰ ਪਲੇਨ ਦੀ ਨਵੀਂ ਪੀੜ੍ਹੀ ਵਿਕਸਿਤ ਕਰਨ ਲਈ ਦੁਨੀਆ ਦੀ ਸਭ ਤੋਂ ਤੇਜ਼ ‘ਹਵਾ ਸੁਰੰਗ’ ਦਾ ਨਿਰਮਾਣ ਕਰ ਰਿਹਾ ਹੈ …

Read More »

ਅੱਤਵਾਦ ਵਿਰੁੱਧ ਸਖ਼ਤੀ ਨਾਲ ਕਾਰਵਾਈ ਕਰੇ ਪਾਕਿਸਤਾਨ: ਅਮਰੀਕਾ

ਅਮਰੀਕਾ ਨੇ ਪਾਕਿਸਤਾਨ ਨੂੰ ਆਪਣੇ ਦੇਸ਼ ‘ਚੋਂ ਅੱਤਵਾਦ ਖਤਮ ਕਰਨ ਲਈ ਸਖ਼ਤ ਕਾਰਵਾਈ ਕਰਨ ਨੂੰ ਕਿਹਾ। ਪਾਕਿਸਤਾਨ ਨੂੰ ਸਿਰਫ ਤਾਲਿਬਾਨ ਵਿਰੁੱਧ ਹੀ ਨਹੀਂ, ਸਗੋਂ ਕਿ ਦੂਜੇ ਅੱਤਵਾਦੀ ਸੰਗਠਨਾਂ ‘ਤੇ ਵੀ ਕਾਰਵਾਈ ਕਰਨ ਦੀ ਲੋੜ ਹੈ। ਹਾਲ ਹੀ ਵਿਚ ਅਮਰੀਕਾ ਦੇ ਉੱਪ-ਰਾਸ਼ਟਰਪਤੀ ਮਾਈਕ ਪੇਂਸ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਅੱਬਾਸੀ ਨਾਲ …

Read More »
WP Facebook Auto Publish Powered By : XYZScripts.com