Thursday , May 16 2024
Home / Ashish Kumar (page 110)

Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

ਭਾਰਤ ‘ਚ ਉੱਚ ਦਰਜੇ ਦੇ ਲੜਾਕੂ ਜਹਾਜ਼ ਤਿਆਰ ਕਰੇਗੀ ‘ਬੋਇੰਗ’

ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੇ ਭਾਰਤ ਵਿਚ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚਏਐਲ) ਅਤੇ ਮਹਿੰਦਰਾ ਡਿਫੈਂਸ ਸਿਸਟਮ (ਐਮਡੀਐਸ) ਦੀ ਸਾਂਝੇਦਾਰੀ ਵਿਚ ਲੜਾਕੂ ਜਹਾਜ਼ ਬਣਾਉਣ ਦਾ ਐਲਾਨ ਕੀਤਾ। ਦੇਸੀ ਕੰਪਨੀਆਂ ਦੇ ਨਾਲ ਮਲਿ ਕੇ ਬੋਇੰਗ ਭਾਰਤ ਵਿਚ ਐਫ-ਏ ਸੁਪਰ ਹਾਰਨੇਟ ਮਲਟੀ ਰੋਲ ਫ਼ਾਈਟਰ ਏਅਰਕ੍ਰਾਫ਼ਟ ਬਣਾਏਗੀ।ਕੰਪਨੀ ਮੁਤਾਬਕ ਭਾਵੀ ਉਤਪਾਦਨ ਵਿਚ ਭਾਰਤੀ ਸਾਂਝੇਦਾਰਾਂ ਦੇ …

Read More »

ਸਲਮਾਨ ਨਾਲ ਰਿਸ਼ਤੇ ਸੁਧਾਰਨ ਲਈ ਅਰਜੁਨ ਕਪੂਰ ਨੇ ਕੀਤੀ ਪਹਿਲ

ਬਾਲੀਵੁੱਡ ਦੀ ਹੌਟ ਅਦਾਕਾਰਾ ਮਲਾਇਕਾ ਅਰੋੜਾ ਖਾਨ ਦੇ ਅਰਜੁਨ ਕਪੂਰ ਨਾਲ ਅਫੇਅਰ ਕਰਕੇ ਸਲਮਾਨ ਖਾਨ ਅਤੇ ਅਰਜੁਨ ਦੇ ਰਿਸ਼ਤਿਆਂ ‘ਚ ਖਟਾਸ ਪੈਦਾ ਹੋਈ ਸੀ। ਹੁਣ ਇੱਕ ਤਾਜਾ ਖਬਰਾਂ ਮੁਤਾਬਕ ਅਰਜੁਨ ਕਪੂਰ ਦਬੰਗ ਖਾਨ ਨਾਲ ਆਪਣੇ ਰਿਸ਼ਤਿਆਂ ਨੂੰ ਸਹੀ ਕਰਨਾ ਚਾਹੁੰਦਾ ਹੈ। ਜਦੋਂ ਤੋਂ ਸਲਮਾਨ ਨੂੰ ਕਾਲੇ ਹਿਰਨ ਸ਼ਿਕਾਰ ਮਾਮਲੇ ‘ਚ …

Read More »

ਫਿਲਮ ‘ਨਾਨਕ ਸ਼ਾਹ ਫਕੀਰ’ ਦੇ ਵਿਰੋਧ ‘ਚ ਸਿੱਖ ਸੰਗਠਨਾਂ ਨੇ ਫੂਕਿਆ ਨਿਰਮਾਤਾ ਦਾ ਪੁਤਲਾ

ਪੰਜਾਬ ‘ਚ ‘ਨਾਨਕ ਸ਼ਾਹ ਫਕੀਰ’ ਫਿਲਮ ਦੀ ਰੀਲੀਜ਼ ਦੇ ਵਿਰੋਧ ‘ਚ ਸਿੱਖ ਸੰਗਠਨਾਂ ਨੇ ਜਲੰਧਰ ‘ਚ ਫਿਲਮ ਦੇ ਨਿਰਮਾਤਾ ਹਰਮਿੰਦਰ ਸਿੰਘ ਸਿੱਕਾ ਦਾ ਪੁੱਤਲਾ ਫੂਕਿਆ। ਸਿੱਖ ਸੰਗਠਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਅੱਗੇ ਤੋਂ ਜੇਕਰ ਕਿਸੇ ਨੇ ਇਸ ਤਰ੍ਹਾਂ ਦੀ ਫਿਲਮ ਬਣਾਉਣ ਬਾਰੇ ਸੋਚਿਆਂ ਤਾਂ ਉਸ ਦਾ ਹਾਲ ਬਹੁਤ ਬੁਰਾ …

Read More »

ਭਾਰਤ ‘ਚ ਆਈਫੋਨ 6S ਪਲੱਸ ਹੋਵੇਗਾ ਸਸਤਾ, ਪੜ੍ਹੋ ਪੂਰੀ ਖ਼ਬਰ

ਹੁਣ ਭਾਰਤ ‘ਚ ਐਪਲ ਦੇ ਆਈਫੋਨ ਐੱਸ. ਈ. ਮਾਡਲ ਦੇ ਨਾਲ 6-ਐੱਸ ਪਲੱਸ ਦਾ ਵੀ ਪ੍ਰਾਡਕਸ਼ਨ ਸ਼ੁਰੂ ਹੋ ਗਿਆ ਹੈ। ਜਾਣਕਾਰੀ ਮੁਤਾਬਕ ਐਪਲ ਨੇ ਭਾਰਤ ‘ਚ ਆਪਣੇ ਸਭ ਤੋਂ ਜ਼ਿਆਦਾ ਵਿਕਣ ਵਾਲੇ ਸਮਾਰਟ ਫੋਨ ਆਈਫੋਨ 6-ਐੱਸ ਪਲਸ ਦਾ ਟ੍ਰਾਇਲ ਪ੍ਰਾਡਕਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦਾ ਨਿਰਮਾਣ ਵਿਸਟ੍ਰਾਨ ਦੇ …

Read More »

CWG 2018: ਭਾਰਤ ਦੇ 15 ਸਾਲਾਂ ਨਿਸ਼ਾਨੇਬਾਜ਼ ਅਨੀਸ਼ ਨੇ ਗੋਲਡ ਜਿੱਤ ਕੇ ਬਣਾਇਆ ਨਵਾਂ ਰਿਕਾਰਡ

ਆਸਟ੍ਰੇਲੀਆ ਦੇ ਗੋਲ੍ਡ ਕੋਸਟ ‘ਚ ਚਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ ਨੌਵੇਂ ਦਿਨ ਭਾਰਤ ਦੇ ਯੁਵਾ ਨਿਸ਼ਾਨੇਬਾਜ਼ ਅਨੀਸ਼ ਭਾਨਵਾਲ ਨੇ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ‘ਚ ਸੋਨ ਤਮਗਾ ਆਪਣੇ ਨਾਂ ਕੀਤਾ ਹੈ। ਅਨੀਸ਼ ਨੇ ਰਾਸ਼ਟਰਮੰਡਲ ਖੇਡਾਂ ‘ਚ ਡੈਬਿਊ ਦੇ ਨਾਲ ਹੀ ਸੋਨ ਤਮਗਾ ਜਿੱਤਿਆ ਅਤੇ ਨਾਲ ਹੀ ਨਵਾਂ …

Read More »

ਸਮਾਰਟਫੋਨ ਦੀ ਆਦਤ ਨਸ਼ੇ ਵਰਗੀ : ਅਧਿਐਨ

ਇੱਕ ਤਾਜ਼ਾ ਅਧਿਐਨ ਮੁਤਾਬਕ ਸਮਾਰਟਫੋਨ ਦੀ ਹੱਦ ਤੋਂ ਜ਼ਿਆਦਾ ਵਰਤੋਂ ਇਕ ਤਰ੍ਹਾਂ ਦੇ ਨਸ਼ੇ ਵਰਗੀ ਲਤ ਹੈ। ਵਿਗਿਆਨਕਾਂ ਨੇ ਆਪਣੇ ਰਿਸਰਚ ‘ਚ ਪਾਇਆ ਕਿ ਡਿਜੀਟਲ ਉਪਕਰਨਾਂ ਦੀ ਵਰਤੋਂ ਦੀ ਆਦਤ ਦੇ ਕਾਰਨ ਲੋਕ ਇਕੱਲੇਪਣ, ਦੁਖ ਤੇ ਪਰੇਸ਼ਾਨੀ ਮਹਿਸੂਸ ਕਰਦੇ ਹਨ। ਸਮਾਰਟਫੋਨ ਸਾਡੇ ‘ਚੋਂ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ‘ਚ ਹਿੱਸਾ …

Read More »

ਵਿਸਾਖੀ ਮਨਾਉਣ ਲਈ 1700 ਭਾਰਤੀ ਸਿੱਖ ਪਹੁੰਚੇ ਪਾਕਿਸਤਾਨ

ਪਾਕਿਸਤਾਨ ਦੇ ਰਾਵਲਪਿੰਡੀ ਸਥਿਤ ਗੁਰੂਦੁਆਰਾ ਪੰਜਾ ਸਾਹਿਬ ‘ਚ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਕਰੀਬ 1700 ਸਿੱਖ ਸ਼ਰਧਾਲੁ ਭਾਰਤ ਤੋਂ ਪਾਕਿਸਤਾਨ ਪੁੱਜੇ ਹਨ। ਪਾਕਿਸਤਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਰਦਾਰ ਤਾਰਾ ਸਿੰਘ ਅਤੇ ਇਵੈਕੁਈ ਟ੍ਰਸਟ ਪ੍ਰਾਪਰਟੀ ਬੋਰਡ ਦੇ ਸਕੱਤਰ ਤਾਰਿਕ ਖਾਨ ਤੇ ਹੋਰਾਂ ਨੇ ਸਿੱਖਾਂ ਦੇ ਵਿਸ਼ੇਸ਼ ਟਰੇਨ ਰਾਹੀਂ ਵਾਘਾ …

Read More »

ਮੈਲਬੌਰਨ ‘ਚ 14 ਅਪ੍ਰੈਲ ਨੂੰ ਮਨਾਇਆ ਜਾਵੇਗਾ ‘ਸਿੱਖ ਵਿਰਾਸਤ ਦਿਹਾੜਾ’

ਸਿੱਖ ਹੈਰੀਟੇਜ਼ ਸੰਸਥਾ ਆਸਟ੍ਰੇਲੀਆ ਵਲੋਂ 14 ਅਪ੍ਰੈਲ ਸਿੱਖ ਸੱਭਿਆਚਾਰ ਦੀਆਂ ਪੁਰਾਤਨ ਰਵਾਇਤਾਂ ਨੂੰ ਅਸਲ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ। ਪੱਛਮੀ ਮੈਲਬੌਰਨ ਦੇ ਵੈਰੀਬੀ ਇਲਾਕੇ ਵਿਚ ਸਥਿਤ ਪ੍ਰੈਜ਼ੀਡੈਂਟ ਪਾਰਕ ‘ਚ 14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਿੱਖ ਵਿਰਾਸਤ ਦਿਹਾੜਾ ਖਾਲਸਾਈ ਰੀਤੀ-ਰਿਵਾਜ਼ਾਂ ਮੁਤਾਬਕ ਮਨਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਇਸ …

Read More »

CWG 2018: ਸੁਸ਼ੀਲ ਕੁਮਾਰ ਨੇ ਅਫਰੀਕੀ ਰੈਸਲਰ ਨੂੰ ਹਰਾ ਕੇ ਜਿੱਤਿਆ ਗੋਲਡ

ਭਾਰਤ ਦੇ ਸਟਾਰ ਪਹਿਲਵਾਨ ਸੁਸ਼ੀਲ ਕੁਮਾਰ ਨੇ ਕੁਸ਼ਤੀ ‘ਚ ਆਪਣੇ 74 ਕਿਲੋਗ੍ਰਾਮ ਭਾਰ ਵਰਗ ਮੈਚ ‘ਚ ਭਾਰਤ ਨੂੰ ਸੋਨੇ ਦਾ ਤਮਗਾ ਦਿਵਾ ਦਿੱਤਾ ਹੈ। ਫਾਈਨਲ ਦੇ ਇਕਤਰਫਾ ਮੁਕਾਬਲੇ ‘ਚ ਸੁਸ਼ੀਲ ਨੇ ਪੁਰਸ਼ਾਂ ਦੇ 74 ਕਿਲੋਗ੍ਰਾਮ ਭਾਰ ਵਰਗ ‘ਚ ਇਕ ਮਿੰਟ 20 ਸਕਿੰਟ ‘ਚ ਹੀ ਦੱਖਣੀ ਅਫਰੀਕਾ ਦੇ ਬੋਥਾ ਜੋਹਾਨੇਸ ਨੂੰ …

Read More »

ਫਿਰ ਜੇਲ ਜਾਂਦੇ-ਜਾਂਦੇ ਬਚੇ ਸਲਮਾਨ..!

ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਨੂੰ16 ਸਾਲ ਪੁਰਾਣੇ ‘ਹਿੱਟ ਐਂਡ ਰਨ’ ਮਾਮਲੇ ‘ਚ ਜ਼ਾਮਨ ਬਦਲਣ ਸਬੰਧੀ ਅਦਾਲਤ ਵਿਚ ਹਾਜ਼ਰ ਨਾ ਹੋਣ ਕਾਰਨ ਇਕ ਸੈਸ਼ਨ ਅਦਾਲਤ ਨੇ ਬੁੱਧਵਾਰ ਜ਼ਮਾਨਤ ਵਾਰੰਟ ‘ਤੇ ਰੋਕ ਲਗਾ ਦਿੱਤੀ ਹੈ। ਜਾਣਕਾਰੀ ਮੁਤਾਬਕ ਸਲਮਾਨ ਖਾਨ ਦੇ ਵਕੀਲ ਨੇ ਇਸ ਸਾਲ ਫਰਵਰੀ ‘ਚ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ …

Read More »
WP Facebook Auto Publish Powered By : XYZScripts.com