Thursday , May 16 2024
Home / Ashish Kumar (page 120)

Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

ਹੁਣ 80 ਦੀ ਸਪੀਡ ‘ਤੇ ਲੱਗੇਗੀ ਬ੍ਰੇਕ..!

ਮੋਦੀ ਸਰਕਾਰ ਸੜਕ ਦੁਰਘਟਨਾਵਾਂ ‘ਤੇ ਰੋਕ ਲਗਾਉਣ ਲਈ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਸ ਤਹਿਤ ਆਉਣ ਵਾਲੇ ਦਿਨਾਂ ‘ਚ ਜੇਕਰ ਤੁਹਾਡੀ ਕਾਰ 80 ਦੀ ਸਪੀਡ ਫੜੇਗੀ ਤਾਂ ਤੁਹਾਡਾ ਚਾਲਾਨ ਹੋ ਸਕਦਾ ਹੈ। ਦਰਅਸਲ, 80 ਦੀ ਸਪੀਡ ਤੇ ਕਾਰ ‘ਚ ਲੱਗਾ ਆਟੋਮੈਟਿਕ ਅਲਾਰਮ ਵੱਜਣ ਲੱਗੇਗਾ ਅਤੇ ਜਦੋਂ ਤਕ ਤੁਸੀਂ …

Read More »

ਪੀ. ਐੱਸ. ਪੀ. ਬੀ. ਨੂੰ 2-1 ਨਾਲ ਹਰਾ ਕੇ ਪੰਜਾਬ ਬਣਿਆ ਹਾਕੀ ਚੈਂਪੀਅਨ

ਲਖਨਊ ‘ਚ ਖੇਡੀ ਜਾ ਰਹੀ 8ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ (ਏ-ਡਵੀਜ਼ਨ) ‘ਚ ਪੰਜਾਬ ਨੇ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀ. ਐੱਸ. ਪੀ. ਬੀ.) ਨੂੰ 2-1 ਨਾਲ ਹਰਾ ਕੇ ਦਾ ਖਿਤਾਬ ਜਿੱਤ ਲਿਆ। ਰੋਮਾਂਚਕ ਸੰਘਰਸ਼ ‘ਚ ਪੰਜਾਬ ਨੇ ਇਕ ਗੋਲ ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦਿਆਂ ਖਿਤਾਬ ਆਪਣੇ ਨਾਂ ਕੀਤੀ। …

Read More »

ਨਾਰੀ ਸਸ਼ਕਤੀਕਰਨ ਦੀ ਨਵੀਂ ਇਬਾਰਤ ਲਿਖੇਗੀ ਮਹਿਲਾ ਕਬੱਡੀ ਪ੍ਰਤੀਯੋਗਿਤਾ

ਅੰਸ਼ ਵੈਲਫੇਅਰ ਫਾਊਂਡੇਸ਼ਨ ਦੀ ਵੱਲੋਂ ਕਰਵਾਏ ਜਾ ਰਹੀ ਮਹਿਲਾ ਕਬੱਡੀ ਪ੍ਰਤੀਯੋਗਿਤਾ ਦੇ ਤਹਿਤ ਜ਼ਿਲੇ ਦਾ ਕੁਆਰਟਰਫਾਈਨਲ ਅੱਜ ਯਾਨੀ 26 ਮਾਰਚ ਨੂੰ ਤਹਿਸੀਲ ਸੋਹਾਵਲ ਦੇ ਰਾਮਲਖਨ ਕਾਲਜ ਅਰਕੁਨਾ ‘ਚ ਖੇਡਿਆ ਜਾਵੇਗਾ। ਅੰਸ਼ ਵੈਲਫੇਅਰ ਫਾਊਂਡੇਸ਼ਨ ਦੇ ਸੰਯੋਜਕ ਨਾਗੇਂਦਰ ਬਹਾਦੁਰ ਸਹਿ ਚੌਹਾਨ ਨੇ ਦੱਸਿਆ ਕਿ ਸਾਡੇ ਤੋਂ ਨਾ ਲਵੋ ਪੰਗਾ ਨਾਂ ਦੀ ਇਸ …

Read More »

27 ਮਾਰਚ ਨੂੰ ਬ੍ਰਿਟੇਨ ਦੀ ਸੰਸਦ ਮਨਾਏਗੀ ‘ਦਸਤਾਰ ਦਿਹਾੜਾ’

ਬ੍ਰਿਟੇਨ ਦੀ ਸੰਸਦ ਨੇ ਇਤਿਹਾਸਕ ਫੈਸਲਾ ਲੈਂਦੇ ਹੋਏ 27 ਮਾਰਚ ਨੂੰ ‘ਦਸਤਾਰ ਦਿਹਾੜਾ’ ਘੋਸ਼ਿਤ ਕੀਤਾ ਹੈ ਅਤੇ ਇਸ ਦਿਨ ਇੱਥੇ ਇਕ ਅਜਿਹਾ ਇਤਿਹਾਸ ਬਣਨ ਜਾ ਰਿਹਾ ਹੈ ਜੋ ਸਿੱਖਾਂ ਲਈ ਵੱਡੇ ਮਾਣ ਵਾਲੀ ਗੱਲ ਹੋਵੇਗੀ। ਅਸਲ ਵਿਚ ‘ਦਸਤਾਰ ਦਿਹਾੜ’ ਮੌਕੇ ਬ੍ਰਿਟੇਨ ਦੀ ਸੰਸਦ ਦੇ ਸਾਰੇ ਮੈਂਬਰ ਪੱਗਾਂ ਬੰਨ੍ਹ ਕੇ ਆਉਣਗੇ। …

Read More »

ਸ਼ਹੀਦ ਭਗਤ ਸਿੰਘ ਨਾਲ ਜੁੜੇ ਇਤਿਹਾਸਕ ਦਸਤਾਵੇਜ਼ਾਂ ਦੀ ਲੱਗੇਗੀ ਪ੍ਰਦਰਸ਼ਨੀ

ਪਾਕਿਸਤਾਨੀ ਸਰਕਾਰ ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਨਾਲ ਜੁੜੇ ਇਤਿਹਾਸਕ ਦਸਤਾਵੇਜ਼ਾਂ ਨੂੰ ਸੋਮਵਾਰ (26 ਮਾਰਚ) ਨੂੰ ਪ੍ਰਦਰਸ਼ਿਤ ਕਰੇਗੀ। ਪਾਕਿਸਤਾਨੀ ਪੰਜਾਬ ਦੇ ਮੁੱਖ ਸਕੱਤਰ ਜਾਹਿਦ ਸਈਦ ਦੀ ਅਗਵਾਈ ‘ਚ ਹੋਈ ਸੀਨੀਅਰ ਅਧਿਕਾਰੀਆਂ ਦੀ ਬੈਠਕ ‘ਚ ਇਹ ਫੈਸਲਾ ਲਿਆ ਗਿਆ। ਬੈਠਕ ‘ਚ ਕ੍ਰਾਂਤੀਕਾਰੀ ਭਗਤ ਸਿੰਘ ਨੂੰ ਭਾਰਤ ਅਤੇ ਪਾਕਿਸਤਾਨ ਦੋਹਾਂ ਦਾ ਹੀਰੋ …

Read More »

ਵਿਕਾਸਮੁਖੀ ਬਜਟ ਪੇਸ਼ ਕਰਨ ਤੇ ਕੈਪਟਨ ਨੇ ਥਾਪੜੀ ਮਨਪ੍ਰੀਤ ਦੀ ਪਿੱਠ

ਸ਼ਨੀਵਾਰ ਨੂੰ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਗਏ ਸੂਬਾ ਸਰਕਾਰ ਦੇ ਦੂਜੇ ਬਜਟ ਨੂੰ ਜਿੱਥੇ ਵਿਰੋਧੀਆਂ ਨੇ ਝੂਠਾ ਅਤੇ ਕਾਗਜ਼ੀ ਕਰਾਰ ਦਿੱਤਾ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਨਪ੍ਰੀਤ ਬਾਦਲ ਦੀ ਤਾਰੀਫ ਕਰਦਿਆਂ ਇਸ ਬਜਟ ਨੂੰ ਚੰਗਾ ਅਤੇ ਵਿਕਾਸਮੁਖੀ ਕਰਾਰ ਦਿੱਤਾ ਹੈ। ਖਜ਼ਾਨਾ ਮੰਤਰੀ …

Read More »

ਫੇਸਬੁੱਕ ਡੇਟਾ ਚੋਰੀ ਮਾਮਲੇ ‘ਚ ਜ਼ਕਰਬਰਗ ਦਾ ਖੁੱਲ੍ਹਿਆ ਭੇਤ

ਦੁਨੀਆਂ ਭਰ ‘ਚ ਫੇਸਬੁਕ ‘ਤੇ ਲੋਕਾਂ ਦੇ ਡਾਟਾ ਚੋਰੀ ਦੇ ਖ਼ੁਲਾਸੇ ਤੋਂ ਬਾਅਦ ਹੰਗਾਮਾ ਹੋ ਰਿਹਾ ਹੈ। ਫੇਸਬੁੱਕ ਤੋਂ ਡਾਟਾ ਚੋਰੀ ਹੋਣ ਬਾਰੇ ਨਿੱਤ ਨਵੇਂ ਖ਼ੁਲਾਸੇ ਹੋ ਰਹੇ ਹਨ। ਇਕ ਨਵੇਂ ਖੁਲਾਸੇ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਫੇਸਬੁੱਕ ਨੂੰ ਇਸ ਮਾਮਲੇ ਦਾ ਤਿੰਨ ਸਾਲ ਤੋਂ ਪਤਾ ਸੀ। ਦੱਸ …

Read More »

ਹਾਰਦਿਕ ਪੰਡਯਾ ਨੇ ਆਪਣੇ ਭਰਾ ਕਰੁਣਾਲ ਨੂੰ ਖਾਸ ਅੰਦਾਜ਼ ਨਾਲ ਦਿੱਤੀ ਜਨਮ ਦਿਨ ਦੀ ਵਧਾਈ

ਭਾਰਤੀ ਟੀਮ ਦੇ ਉਭਰਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗਰਾਮ ‘ਤੇ ਆਪਣੇ ਵੱਡੇ ਭਰਾ ਕਰੁਣਾਲ ਪੰਡਯਾ ਨੂੰ ਉਨ੍ਹਾਂ ਦੇ ਜਨਮਦਿਨ ਤੇ ਖਾਸ ਤਰ੍ਹਾਂ ਨਾਲ ਵਧਾਈ ਦਿੱਤੀ। ਦੱਸ ਦਈਏ ਕਰੁਣਾਲ ਪੰਡਯਾ ਦਾ ਜਨਮ 24 ਮਾਰਚ 1991 ਨੂੰ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ‘ਚ ਹੋਇਆ ਸੀ। ਕਰੁਣਾਲ ਵੀ ਆਪਣੇ ਭਰਾ …

Read More »

ਕਾਮਨਵੈਲਥ ਗੇਮਸ ‘ਚ ਤਿਰੰਗਾ ਲੈ ਕੇ ਭਾਰਤੀ ਦਲ ਦੀ ਅਗਵਾਈ ਕਰੇਗੀ ਸਟਾਰ ਸ਼ਟਲਰ ਸਿੰਧੂ

ਰੀਓ ਓਲੰਪਿਕ ‘ਚ ਚਾਂਦੀ ਤਮਗਾ ਜੇਤੂ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਕਾਮਨਵੈਲਥ ਗੇਮਸ ਦੀ ਓਪਨਿੰਗ ਸੈਰੇਮਨੀ ਵਿੱਚ ਭਾਰਤੀ ਦਲ ਦੀ ਅਗਵਾਈ ਕਰੇਗੀ। ਇਸ ਵਾਰ ਕਾਮਨਵੈਲਥ ਗੇਮਸ 2018 ਗੋਲਡ ਕੋਸਟ ਵਿੱਚ ਆਯੋਜਿਤ ਕੀਤੀਆਂ ਜਾਣੀਆਂ ਹਨ । ਅੱਜ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਇਸ ਸਬੰਧ ਵਿੱਚ ਬੈਠਕ ਕੀਤੀ ਸੀ, ਜਿਸ ਵਿੱਚ ਇਹ ਫ਼ੈਸਲਾ …

Read More »

ਮੋਦੀ ਸਰਕਾਰ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਏਗੀ ਕਾਂਗਰਸ

ਕਾਂਗਰਸ ਪਾਰਟੀ ਨੇ ਲੋਕ ਸਭਾ ਵਿੱਚ ਮੋਦੀ ਸਰਕਾਰ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਉਣ ਦਾ ਫੈਸਲਾ ਕੀਤਾ ਹੈ। ਪਾਰਟੀ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਪ੍ਰਸਤਾਵ ਨੂੰ ਮੰਗਲਵਾਰ ਨੂੰ ਪੇਸ਼ ਕੀਤਾ ਜਾ ਸਕਦਾ। ਪਾਰਟੀ ਸੂਤਰਾਂ ਮੁਤਾਬਕ ਕਾਂਗਰਸ ਨੇ ਲੋਕ ਸਭਾ ਵਿੱਚ ਆਪਣੇ ਸੰਸਦਾਂ ਨੂੰ ਤਿੰਨ ਪੰਗਤੀਆਂ ਦਾ ਵਹਿਪ ਜਾਰੀ …

Read More »
WP Facebook Auto Publish Powered By : XYZScripts.com