Thursday , May 16 2024
Home / Ashish Kumar (page 119)

Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

ਯੂ.ਪੀ ਦੇ ਵਿਦਿਆਰਥੀਆਂ ਨੇ ਪੇਪਰ ‘ਚ ਬਿਆਨ ਕੀਤੀ ਆਪਣੀ ਪ੍ਰੇਮ ਕਹਾਣੀ

ਯੂ. ਪੀ. ਬੋਰਡ ਪ੍ਰੀਖਿਆ ‘ਚ ਵਿਦਿਆਰਥੀਆਂ ਵਲੋਂ ਪ੍ਰਸ਼ਨਾਂ ਦੇ ਉਤਰ ਨਾ ਆਉਣ ‘ਤੇ ਕਈ ਤਰ੍ਹਾਂ ਦੇ ਅਜੀਬ ਤਰੀਕੇ ਅਪਣਾਏ ਗਏ ਹਨ, ਜਿਸ ਦੌਰਾਨ ਕਈ ਵਿਦਿਆਰਥੀਆਂ ਵਲੋਂ ਜਵਾਬ ਸੀਟ ‘ਚ ਆਪਣੀਆਂ ਮਜ਼ਬੂਰੀਆਂ ਦਾ ਵਰਨਣ ਕੀਤਾ ਗਿਆ ਅਤੇ ਕਈਆਂ ਨੇ ਤਾਂ ਜਵਾਬ ਸੀਟ ‘ਚ ਪੈਸੇ ਨੱਥੀ ਕਰ ਕੇ ਭੇਜ ਦਿੱਤੇ। ਅਜਿਹਾ ਹੀ …

Read More »

ਗਰਮੀਆਂ ‘ਚ ਤਰਬੂਜ਼ ਖਾਣ ਨਾਲ ਹੁੰਦੇ ਹਨ ਇਹ ਫਾਇਦੇ..

ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਨ੍ਹੀਂ ਦਿਨੀਂ ਰਸ ਭਰੇ ਫਲ ਸਾਡੀ ਸਿਹਤ ਲਈ ਕਾਫੀ ਚੰਗੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਗਰਮੀ ‘ਚ ਤਰਬੂਜ਼ ਖਾਣ ਨਾਲ ਹੋਣ ਵਾਲੇ ਸਿਹਤਮੰਦ ਲਾਭ ਦੇ ਬਾਰੇ ‘ਚ ਦੱਸਾਂਗੇ। । ਜੋ ਲੋਕ ਇਨ੍ਹਾਂ ਦਿਨਾਂ ‘ਚ ਆਪਣਾ ਮੋਟਾਪਾ ਘੱਟ ਕਰਨਾ ਚਾਹੁੰਦੇ ਹਨ ਉਹ ਤਰਬੂਜ਼ ਦੀ …

Read More »

ਹੁਣ ਦੇਸ਼ ਦੇ ਹਵਾਈ ਅੱਡਿਆਂ ‘ਤੇ ਵੀ ਖੁੱਲ੍ਹਣਗੇ ਪਤੰਜਲੀ ਸਟੋਰ

ਹੁਣ ਪਤੰਜਲੀ ਦੇ ਉਤਪਾਦ ਹਵਾਈ ਅੱਡਿਆਂ ਤੇ ਵੀ ਮੁਹਇਆ ਹੋਣਗੇ। ਜੀ ਹਾਂ, ਮੂੰਹ ਦੀ ਦੇਖਭਾਲ ਦੇ ਲਈ ਉਤਪਾਦ ਬਣਾਉਣ ਵਾਲੀ ਕੰਪਨੀ ਜੇ.ਐੱਚ.ਐੱਸ. ਸੈਵੇਨਗਾਰਡ ਲੈਬੋਰੇਟਰੀਜ਼ ਨੇ ਪਤੰਜਲੀ ਆਯੁਰਵੈਦ ਦੇ ਨਾਲ ਮਿਲ ਕੇ ਪੂਰੇ ਦੇਸ਼ ਦੇ ਹਵਾਈ ਅੱਡਿਆਂ ‘ਤੇ ਪਤੰਜਲੀ ਸਟੋਰ ਸਥਾਪਤ ਕਰਨ ਲਈ ਇੱਕ ਸਮਝੌਤਾ ਕੀਤਾ ਹੈ। ਹਵਾਈ ਅੱਡਿਆਂ ‘ਤੇ ਪਤੰਜਲੀ …

Read More »

ਪ੍ਰਧਾਨ ਮੰਤਰੀ ਮੋਦੀ ਵਿਰੁੱਧ ਸਿੱਖ ਜਥੇਬੰਦੀਆਂ ਦਾ ਲੰਡਨ ‘ਚ 18 ਨੂੰ ਵਿਰੋਧ ਪ੍ਰਦਰਸ਼ਨ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੇ ਮਹੀਨੇ ਹੋਣ ਵਾਲੀ ਇੰਗਲੈਂਡ ਫੇਰੀ ਦੌਰਾਨ ਰੋਸ ਪ੍ਰਦਰਸ਼ਨ ਕਰਨ ਲਈ ਸਿੱਖ ਜਥੇਬੰਦੀਆਂ ਵਲੋਂ ਵੱਖ-ਵੱਖ ਘੱਟ ਗਿਣਤੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਗੁਰਦੁਆਰਾ ਸਿੰਘ ਸਭਾ ਸਲੋਹ ‘ਚ ਫੈੱਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨ ਯੂ.ਕੇ. ਦੇ ਸੱਦੇ ‘ਤੇ ਖ਼ਾਲਿਸਤਾਨ ਤੇ ਕਸ਼ਮੀਰ …

Read More »

ਕਬੱਡੀ ਕੱਪ ਗਾਖਲ ਪਹਿਲੀ ਅਪ੍ਰੈਲ ਤੋਂ ਸ਼ੁਰੂ, ਨੌਜਵਾਨਾਂ ‘ਚ ਭਾਰੀ ਉਤਸ਼ਾਹ

ਜਿਵੇਂ ਕਿ ਅਸੀਂ ਜਾਣਦੇ ਹਾਂ ਕਬੱਡੀ ਪੰਜਾਬ ਦੀ ਇਕ ਪੁਰਾਤਨ ਖੇਡ ਹੈ ਜੋ ਅਜੋਕੇ ਸਮੇਂ ‘ਚ ਵੀ ਕਾਫੀ ਲੋਕਪ੍ਰਿਯ ਹੈ। ਕਬੱਡੀ ਪ੍ਰਤੀ ਪੰਜਾਬੀਆਂ ‘ਚ ਕਾਫੀ ਉਤਸ਼ਾਹ ਰਹਿੰਦਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਪੋਰਟਸ ਕਲੱਬ, ਐੱਨ.ਆਰ.ਆਈ ਵੀਰਾਂ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਕਾਰਨ ਸ੍ਰੀ ਹਰਿਗੋਬਿੰਦ ਸਾਹਿਬ ਜੀ ਖੇਡ …

Read More »

ਬਾਲਗ-ਵਿਆਹ ਖਿਲਾਫ ਖਾਪ ਪੰਚਾਇਤਾਂ ਦੇ ਫਰਮਾਨ ਹਨ ਗੈਰ-ਕਾਨੂੰਨੀ : ਸੁਪਰੀਮ ਕੋਰਟ

ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਇਤਿਹਾਸਕ ਆਦੇਸ਼ ਦਿੰਦੇ ਹੋਏ ਖਾਪ ਪੰਚਾਇਤਾਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਆਪਣੇ ਫੈਸਲੇ ‘ਚ ਸੁਪਰੀਮ ਕੋਰਟ ਨੇ ਕਿਹਾ ਕਿ ਵਿਆਹ ਨੂੰ ਲੈ ਕੇ ਖਾਪ ਪੰਚਾਇਤਾਂ ਦੇ ਫਰਮਾਨ ਗੈਰ-ਕਾਨੂੰਨੀ ਹਨ ਅਤੇ ਜੇਕਰ ਦੋ ਬਾਲਗ ਆਪਣੀ ਮਰਜ਼ੀ ਨਾਲ ਵਿਆਹ ਕਰਦੇ ਹਨ ਤਾਂ ਕੋਈ ਵੀ ਇਸ ‘ਚ …

Read More »

72ਵੀਂ ਸੰਤੋਸ਼ ਟਰਾਫੀ: ਪੰਜਾਬ ਦੀਆਂ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ

72ਵੀਂ ਸੰਤੋਸ਼ ਟਰਾਫੀ ਫੁੱਟਬਾਲ ਪ੍ਰਤੀਯੋਗਿਤਾ ‘ਚ ਪੰਜਾਬ ਦੀ ਟੀਮ ਨੇ ਇਕ ਗੋਲ ਨਾਲ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ 8 ਮਿੰਟ ਦੇ ਫਰਕ ਵਿਚ ਦੋ ਗੋਲ ਕਰ ਕੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ । ਗਰੁੱਪ-ਬੀ ਦੇ ਇਸ ਮੈਚ ਵਿਚ ਕਰਨਾਟਕ ਨੇ ਸੱਤਵੇਂ ਮਿੰਟ ਵਿਚ ਮਿਲੀ ਪੈਨਲਟੀ ‘ਤੇ …

Read More »

ਭਾਰਤ ਨੂੰ ਪਿਛਲੇ ਸਾਲ ਦੇ ਡੋਕਲਾਮ ਡੈੱਡਲਾਕ ਤੋਂ ਸਬਕ ਲੈਣਾ ਚਾਹੀਦੈ : ਚੀਨ

ਭਾਰਤੀ ਰਾਜਦੂਤ ਗੌਤਮ ਬੰਬਾਵਾਲੇ ਵਲੋਂ ਡੋਕਲਾਮ ਡੈੱਡਲਾਕ ਲਈ ਚੀਨ ਨੂੰ ਜ਼ਿੰਮੇਵਾਰ ਕਰਾਰ ਦਿੱਤੇ ਜਾਣ ਪਿਛੋਂ ਚੀਨ ਨੇ ਸੋਮਵਾਰ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਡੋਕਲਾਮ ਉਸ ਦਾ ਹਿੱਸਾ ਹੈ ਤੇ ਭਾਰਤ ਨੂੰ ਪਿਛਲੇ ਸਾਲ ਪੈਦਾ ਹੋਏ ਡੈੱਡਲਾਕ ਤੋਂ ਸਬਕ ਲੈਣਾ ਚਾਹੀਦਾ ਹੈ। ਦਰਅਸਲ ਭਾਰਤੀ ਰਾਜਦੂਤ ਨੇ ਕਿਹਾ ਸੀ ਕਿ ਚੀਨ …

Read More »

ਸਹਿ-ਕਲਾਕਾਰ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕ ਰਹੇ ਹਨ ਕਪਿਲ

ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਆਪਣੇ ਨਵੇਂ ਸ਼ੋਅ ‘ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ’ ਨਾਲ ਟੀ. ਵੀ. ‘ਤੇ ਵਾਪਸੀ ਕਰ ਰਹੇ ਹਨ। ਹਾਲਾਂਕਿ ਇਸ ਸ਼ੋਅ ‘ਚ ਉਨ੍ਹਾਂ ਨਾਲ ਸੁਨੀਲ ਗਰੋਵਰ ਨਜ਼ਰ ਨਹੀਂ ਆਉਣਗੇ। ਦੋਵਾਂ ਵਿਚਾਲੇ ਮਾਰਚ 2017 ‘ਚ ਹੋਏ ਝਗੜੇ ਤੋਂ ਬਾਅਦ ਉਨ੍ਹਾਂ ਨੇ ਆਪਣੇ ਰਸਤੇ ਵੱਖ ਕਰ ਲਏ ਸਨ। ਆਪਣੇ …

Read More »

ਜੁਲਾਈ ਤੋਂ ਅਧਾਰ ਕਾਰਡ ‘ਤੇ ਮਿਲੇਗੀ ਇਹ ਸਹੂਲਤ

ਭਾਰਤੀ ਵਿਸ਼ੇਸ਼ ਪਹਿਚਾਣ ਯੂਨੀਕ ਆਈਡੈਂਟੀਫਿਕੇਸ਼ ਅਥਾਰਿਟੀ ਆਫ ਇੰਡਿਆ (UIDAI) ਨੇ 1 ਜੁਲਾਈ ਤੋਂ ਆਧਾਰ ਕਾਰਡ ਦੀ ਤਸਦੀਕ ਚਿਹਰੇ ਤੋਂ ਕਰਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ । ਇਸਦੇ ਨਾਲ ਹੀ ਅੱਖਾਂ ਦੀ ਪੁਤਲੀ ਜਾਂ ਉਗਲਾਂ ਦੇ ਨਿਸ਼ਾਨ ਤੋਂ ਵੀ ਤਸਦੀਕ ਦਾ ਵਿਕਲਪ ਰਹੇਗਾ । ਯੂ.ਆਈ.ਡੀ.ਏ.ਆਈ ਨੇ ਜਨਵਰੀ ਵਿੱਚ ਕਿਹਾ ਸੀ …

Read More »
WP Facebook Auto Publish Powered By : XYZScripts.com