Thursday , May 16 2024
Home / Ashish Kumar (page 121)

Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

ਮਾਰਸ ਰੋਵਰ ‘ਕਿਊਰੀਓਸੀਟੀ’ ਨੇ ਮੰਗਲ ਗ੍ਰਹਿ ‘ਤੇ ਪੂਰੇ ਕੀਤੇ 2000 ਦਿਨ

ਕੇਪ ਕਾਨਵੇਰਲ : ਨਾਸਾ ਦੇ ਮਾਰਸ ਰੋਵਰ ‘ਕਿਊਰੀਓਸੀਟੀ’ ਨੇ ਲਾਲ ਗ੍ਰਹਿ ਮੰਗਲ ‘ਤੇ 2000 ਦਿਨ ਪੂਰੇ ਕਰ ਲਏ ਹਨ। ਇਹ 2000 ਹਜ਼ਾਰ ਦਿਨ ਮੰਗਲ ਦੇ ਮਿਆਰ ਦੇ ਹਿਸਾਬ ਨਾਲ ਹਨ। ਦੱਸ ਦਈਏ ਇਕ ਸੌਰ ਦਿਵਸ ਲੱਗਭਗ 24 ਘੰਟੇ 39 ਮਿੰਟ ਤੇ 35 ਸਕਿੰਟ ਦਾ ਹੁੰਦਾ ਹੈ। ਇਸ ਤਰ੍ਹਾਂ ਮੰਗਲ ‘ਤੇ …

Read More »

ਹੁਣ ਆਪਣੇ ਪੈਟਸ ਨੂੰ ਖੁੱਲ੍ਹੇ ‘ਚ ਟਾਇਲਟ ਕਰਾਉਣ ਤੇ ਭੁਗਤਨਾ ਪਵੇਗਾ ਜ਼ੁਰਮਾਨਾ..

ਸਾਊਥ ਐੱਮ.ਸੀ.ਡੀ. ਸਦਨ ਨੇ ਸ਼ੁੱਕਰਵਾਰ ਨੂੰ ਇੱਕ ਪ੍ਰਸਤਾਵ ਪਾਸ ਕੀਤਾ ਹੈ ਜਿਸਦੇ ਤਹਿਤ ਸਾਊਥ ਐੱਮ.ਸੀ.ਡੀ. (ਦਿੱਲੀ ਨਗਰ ਨਿਗਮ) ਦੇ ਅਧੀਨ ਆਉਣ ਵਾਲੇ ਇਲਾਕਿਆਂ ‘ਚ ਹੁਣ ਕੁੱਤਿਆਂ ਨੂੰ ਪਬਲਿਕ ਪਲੇਸ ‘ਤੇ ਟਾਇਲਟ ਕਰਵਾਉਂਦੇ ਫੜੇ ਜਾਣ ‘ਤੇ 500 ਰੁਪਏ ਦਾ ਜ਼ੁਰਮਾਨਾ ਭੁਗਤਣਾ ਪਵੇਗਾ । ਇਸ ਨਵੇਂ ਪ੍ਰਸ੍ਤਾਵ ਤੇ ਮੇਅਰ ਕਮਲਜੀਤ ਸਹਿਰਾਵਤ ਦਾ …

Read More »

ਚੀਨੀ ਕੰਪਨੀ ਨੇ ਲਾਂਚ ਕੀਤੀ ਦੁਨੀਆ ਦੀ ਸਭ ਤੋਂ ਮਹਿੰਗੀ ਐੱਸ.ਯੂ.ਵੀ.

ਚੀਨ ਦੀ ਆਈ.ਏ.ਟੀ. ਆਟੋਮੋਬਾਇਲ ਟੈਕਨਾਲੋਜੀ ਨਾਂ ਦੀ ਇਕ ਕੰਪਨੀ ਨੇ ਦੁਨੀਆ ਦੀ ਸਭ ਮਹਿੰਗੀ ਐੱਸ.ਯੂ.ਵੀ. ਬਣਾਉਣ ਦਾ ਕ੍ਰੇਡਿਟ ਹਾਸਲ ਕੀਤਾ ਹੈ। ਕੰਪਨੀ ਨੇ ਇਸ ਐੱਸ.ਯੂ.ਵੀ. ਦਾ ਨਾਮਕਰਣ ਰੋਮ ਦੇ ਇਕ ਰਾਜਾ ਕਾਲਰਮਨ-ਪ੍ਰਥਮ ਦੇ ਨਾਂ ਤੋਂ ਕੀਤਾ ਹੈ ਜੋ ਆਧੁਨਿਕਤਾ ਦੇ ਸਮਰੱਥਕ ਸਨ। ਇਹ ਇਸ ਆਟੋਮੋਬਾਇਲ ਕੰਪਨੀ ਦੀ ਪਹਿਲੀ ਸੈਲਫ ਮੇਡ …

Read More »

ਚੰਦਰਯਾਨ-2 ਦਾ ਲਾਂਚ ਹੁਣ ਅਕਤੂਬਰ ‘ਚ ਹੋਵੇਗਾ- ਇਸਰੋ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਕਹਿਣਾ ਹੈ ਕਿ ਮਾਹਰਾਂ ਵੱਲੋਂ ਕੁਝ ਪ੍ਰੀਖਣਾਂ ਦਾ ਸੁਝਾਅ ਦਿੱਤੇ ਜਾਣ ਤੋਂ ਬਾਅਦ ਅਗਲੇ ਮਹੀਨੇ ਹੋਣ ਵਾਲੇ ਚੰਦਰਯਾਨ-2 ਦੇ ਲਾਂਚ ਨੂੰ ਅਕਤੂਬਰ ਤੱਕ ਟਾਲ ਦਿੱਤਾ ਗਿਆ ਹੈ। ਇਸਰੋ ਦੇ ਚੇਅਰਮੈਨ ਕੇ. ਸਿਵਨ ਦਾ ਕਹਿਣਾ ਹੈ ਕਿ ਹਾਲ ‘ਚ ਮਾਹਰਾਂ ਨੇ ਕੁਝ ਪ੍ਰੀਖਣ ਸੁਝਾਏ ਹਨ, …

Read More »

ਸਮਾਜਸੇਵੀ ਅੰਨਾ ਹਜਾਰੇ ਮੋਦੀ ਸਰਕਾਰ ਵਿਰੁੱਧ ਮਰਨ ਵਰਤ ‘ਤੇ ਬੈਠੇ

ਗਾਂਧੀਵਾਦੀ ਸਮਾਜਸੇਵੀ ਅੰਨਾ ਹਜਾਰੇ ਇਕ ਵਾਰ ਫਿਰ ਕੇਂਦਰ ਸਰਕਾਰ ਵਿਰੁੱਧ ਰਾਮਲੀਲਾ ਮੈਦਾਨ ‘ਚ ਮਰਨ ਵਰਤ ‘ਤੇ ਬੈਠਣ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਪਿਛਲੀ ਵਾਰ ਦੇ ਉਲਟ ਇਸ ਵਾਰ ਉਨ੍ਹਾਂ ਦੇ ਨਿਸ਼ਾਨੇ ‘ਤੇ ਮੋਦੀ ਸਰਕਾਰ ਹੈ। ਉਨ੍ਹਾਂ ਦੀ ਡਿਮਾਂਡ ਕਿਸਾਨਾਂ ਦੇ ਹੱਕ ਲਈ ਠੋਸ ਕਦਮ ਚੁੱਕਣ ਲਈ ਹੈ। …

Read More »

ਆਪਣੇ ਹੌਂਸਲੇ ਨਾਲ 22 ਸਾਲ ਦੀ ਉਮਰ ‘ਚ ਬਣੀ ਹੈਲੀਕਾਪਟਰ ਪਾਇਲਟ

ਅਮਰੀਕਾ ‘ਚ ਰਹਿਣ ਵਾਲੀ 22 ਸਾਲਾਂ ਕੁੜੀ ਨੇ ਇੱਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬੀਥੇਨੀ ਹਰਨਾਂਡੀਜ਼ ਨਾਂ ਦੀ ਇਹ ਕੁੜੀ ਹੈਲੀਕਾਪਟਰ ਪਾਇਲਟ ਬਣ ਗਈ ਹੈ। ਬੀਥੇਨੀ ਨੇ ਦੱਸਿਆ ਕਿ ਉਹ ਹਮੇਸ਼ਾ ਇੱਕ ਹੈਲੀਕਾਪਟਰ ਪਾਇਲਟ ਬਣਨਾ ਚਾਹੁੰਦੀ ਸੀ ਅਤੇ ਹੁਣ ਉਸ ਨੇ ਆਪਣਾ ਇਹ ਸੁਪਨਾ ਸਾਕਾਰ ਕਰ ਲਿਆ ਹੈ। …

Read More »

ਮੁਹੰਮਦ ਸ਼ਮੀ ਦਿੱਲੀ ਡੇਅਰਡੇਵਿਲਸ ਟੀਮ ‘ਚ ਹੋਏ ਸ਼ਾਮਲ

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਟੀਮ ‘ਚ ਖੇਡਦੇ ਦੇਖਣ ਦੇ ਚਾਹਵਾਨ ਫੈਨਸ ਲਈ ਚੰਗੀ ਖ਼ਬਰ ਹੈ। ਖ਼ਬਰ ਮੁਤਾਬਕ ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਵੱਲੋਂ ਬੀ.ਸੀ.ਸੀ.ਆਈ. ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਬੋਰਡ ਦੇ ਕੇਂਦਰੀ ਕਰਾਰ ‘ਚ ਸ਼ਾਮਲ ਕਰਨ ਲਈ ਕਹੇ ਜਾਣ ਤੋਂ ਬਾਅਦ ਵੀਰਵਾਰ …

Read More »

ਮਹਾਨ ਚਿੱਤਰਕਾਰ ਰਾਜਾ ਰਵੀ ਵਰਮਾ ਦੀ ਪੇਂਟਿੰਗ 5.17 ਕਰੋੜ ਰੁਪਏ ‘ਚ ਹੋਈ ਨੀਲਾਮ

ਭਾਰਤ ਦੇ ਮਹਾਨ ਚਿੱਤਰਕਾਰ ਰਾਜਾ ਰਵੀ ਵਰਮਾ ਦੀ ‘ਤਿਲੋਤੱਮਾ’ ਨਾਂ ਦੀ ਪੇਂਟਿੰਗ ਅਮਰੀਕਾ ‘ਚ 5.17 ਕਰੋੜ ਰੁਪਏ ‘ਚ ਵੇਚੀ ਗਈ ਹੈ। ਇਹ ਪੇਂਟਿੰਗ ਪੁਰਾਣਾਂ ‘ਚ ਜ਼ਿਕਰ ਕੀਤੀ ਗਈ ਅਪਸਰਾ ਤਿਲੋਤੱਮਾ ਦੀ ਹੈ, ਜਿਸ ਨੂੰ ਸਵਰਗ ਤੋਂ ਧਰਤੀ ‘ਤੇ ਆਉਂਦੇ ਹੋਏ ਦਿਖਾਇਆ ਗਿਆ ਹੈ। ਹਾਲਾਂਕਿ ਨੀਲਾਮੀ ਘਰ ਸੋਥਬੀ ਨੇ ਇਸ ਪੇਂਟਿੰਗ …

Read More »

ਆਈਲੀਗ ਚੈਂਪੀਅਨ ਮਿਨਰਵਾ ਪੰਜਾਬ ਨੂੰ ਜੇਤੂ ਟਰਾਫੀ ਸੌਂਪੀ ਗਈ

ਚੰਡੀਗੜ੍ਹ: ਆਈਲੀਗ ਦੀ ਜੇਤੂ ਟੀਮ ਮਿਨਰਵਾ ਪੰਜਾਬ ਨੂੰ ਕੱਲ ਇੱਥੇ ਹੋਏ ਇਕ ਸ਼ਾਨਦਾਰ ਸਮਾਰੋਹ ‘ਚ ਟਰਾਫੀ ਸੌਂਪੀ ਗਈ। ਦੱਸ ਦਈਏ ਬੇਹੱਦ ਸਖਤ ਮੁਕਾਬਲੇ ‘ਚ ਮਿਨਰਵਾ ਪੰਜਾਬ ਐੱਫ.ਸੀ. ਨੇ ਹੀਰੋ ਆਈਲੀਗ ਦੀ ਟਰਾਫੀ ਜਿੱਤੀ ਸੀ। ਦਿਲਚਸਪ ਗੱਲ ਇਹ ਹੈ ਕਿ 21 ਸਾਲ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਉੱਤਰ ਭਾਰਤ ਦੀ …

Read More »

ਸਾਊਥਹਾਲ ‘ਚ ਪੰਜਾਬੀ ਦਾ ਕਤਲ ਕਰਨ ਦੇ ਦੋਸ਼ ‘ਚ 2 ਨੌਜਵਾਨਾਂ ‘ਤੇ ਮਾਮਲਾ ਦਰਜ

ਬੀਤੇ ਸੋਮਵਾਰ ਨੂੰ ਬ੍ਰਿਟੇਨ ਦੇ ਸਾਊਥਹਾਲ ਸ਼ਹਿਰ ‘ਚ 2 ਨੌਜਵਾਨਾਂ ਵੱਲੋਂ ਇਕ 48 ਸਾਲਾਂ ਪੰਜਾਬੀ ਵਿਅਕਤੀ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ ਦੀ ਪਛਾਣ ਬਲਵੀਰ ਸਿੰਘ (48) ਵੱਜੋਂ ਕੀਤੀ ਗਈ ਹੈ। ਉਸ ਨੂੰ ਜ਼ਖਮੀ ਹਾਲਤ ‘ਚ ਨੇੜੇ …

Read More »
WP Facebook Auto Publish Powered By : XYZScripts.com