Saturday , May 18 2024
Home / ਗੈਜੇਟਜ਼ / ਟੈਕਨੋਲੋਜੀ (page 3)

ਟੈਕਨੋਲੋਜੀ

JIO ਨੂੰ ਟੱਕਰ ਦੇਵੇਗਾ ਏਅਰਟੈੱਲ ਦਾ ਇਹ ਸਪੈਸ਼ਲ ਪਲਾਨ

ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਆਪਣੀ ਵਿਰੋਧੀ ਕੰਪਨੀ ਜਿਓ ਨੂੰ ਟੱਕਰ ਦੇਣ ਅਤੇ ਆਪਣੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਨਵੇਂ-ਨਵੇਂ ਪਲਾਨ ਪੇਸ਼ ਕਰ ਰਹੀ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦੀ 4ਜੀ ਡਾਟਾ ਸਪੀਡ ਸਭ ਤੋਂ ਫਾਸਟ ਹੈ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਭਾਰਤੀ ਏਅਰਟੈੱਲ ਨੇ ਰਿਲਾਇੰਸ ਜਿਓ …

Read More »

Lenovo ਨੇ ਸਨੈਪਡ੍ਰੈਗਨ 845 ਪ੍ਰੋਸੈਸਰ ਨਾਲ ਲਾਂਚ ਕੀਤਾ ਨਵਾਂ ਲੈਪਟਾਪ

ਬਰਲਿਨ ‘ਚ ਆਯੋਜਿਤ IFA 2018 ਈਵੈਂਟ ਦੌਰਾਨ ਟੈਕ ਕੰਪਨੀ Lenovo ਨੇ ਕੁਆਲਕਾਮ ਸਨੈਪਡ੍ਰੈਗਨ 850 ਚਿੱਪਸੈੱਟ ਨਾਲ ਲੈਸ ਲੈਪਟਾਪ ਲਾਂਚ ਕੀਤਾ ਹੈ। Lenovo Yoga C630 WOS ਵਿੰਡੋਜ਼ 10 ‘ਤੇ ਚੱਲਦਾ ਹੈ ਅਤੇ ਸਟੈਂਡਰਡ ਵਿੰਡੋਜ਼ ਸਾਫਟਵੇਅਰ ਸਪੋਰਟ ਕਰਦਾ ਹੈ। Lenovo Yoga C630 WOS ‘ਚ 25 ਘੰਟੇ ਦੀ ਬੈਟਰੀ ਲਾਈਫ, ਸਟੈਂਡਬਾਈ ਤੋਂ ਜਲਦੀ …

Read More »

ਹੁਣ YouTube ਦੀ ਤਰ੍ਹਾਂ Facebook ਤੋਂ ਵੀ ਕਮਾ ਸਕਦੇ ਹੋ ਪੈਸੇ, ਪੜ੍ਹੋ ਪੂਰੀ ਖਬਰ

ਸੋਸ਼ਲ ਨੈੱਟਵਰਕਿੰਗ ਸਾਈਟ Facebook ਨੇ ਆਪਣੇ ਯੂਜ਼ਰਸ ਲਈ ‘ਫੇਸਬੁੱਕ ਵਾਚ’ ਨਾਂ ਦੇ ਇਕ ਨਵੇਂ ਫੀਚਰ ਨੂੰ ਪੇਸ਼ ਕੀਤਾ ਹੈ। ਇਸ ਸਰਵਿਸ ਦਾ ਫਾਇਦਾ ਉਨ੍ਹਾਂ ਯੂਜ਼ਰਸ ਨੂੰ ਹੋਵੇਗਾ ਜੋ ਫੇਸਬੁੱਕ ਦਾ ਇਸਤੇਮਾਲ ਆਪਣੀਆਂ ਵੀਡੀਓਜ਼ ਸ਼ੇਅਰ ਕਰਨ ਲਈ ਕਰਦੇ ਹਨ। ਫੇਸਬੁੱਕ ਨੇ ਇਕ ਸਟੇਟਮੈਂਟ ‘ਚ ਕਿਹਾ ਕਿ ਵਾਚ ਦੀ ਲਾਂਚਿੰਗ ਦੇ ਨਾਲ …

Read More »

ਹੁਣ YouTube ‘ਚ ਮਿਲੇਗਾ ਇਹ ਸ਼ਾਨਦਾਰ ਫੀਚਰ

ਜੇਕਰ ਤੁਸੀਂ ਯੂਟਿਊਬ ‘ਤੇ ਵੀਡੀਓਜ਼ ਦੇਖਣ ‘ਚ ਆਪਣਾ ਕਾਫ਼ੀ ਸਮਾਂ ਬਰਬਾਦ ਕਰਦੇ ਹੋ ਤਾਂ ਹੁਣ ਤੁਸੀਂ ਅਜਿਹਾ ਕਰਨ ਤੋਂ ਬੱਚ ਸਕਦੇ ਹਨ ਕਿਉਂਕਿ ਗੂਗਲ ਨੇ ਯੂਟਿਊਬ ਐਪ ‘ਚ ਕੁਝ ਅਜਿਹੇ ਫੀਚਰਸ ਜੋੜੇ ਹਨ ਜਿਸ ਦੇ ਨਾਲ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਤੁਸੀਂ ਕਿੰਨਾ ਸਮਾਂ ਵੀਡੀਓ ਦੇਖਣ ‘ਚ ਗੁਜ਼ਾਰਿਆ। ਇਸ ਫੀਚਰ …

Read More »

ਜਾਣੋਂ Facebook ਦੇ ਇਸ ਖਾਸ ਫੀਚਰ ਬਾਰੇ..

ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦਾ ਇਸਤੇਮਾਲ ਦੁਨੀਆ ਭਰ ‘ਚ ਕੀਤਾ ਜਾਂਦਾ ਹੈ ਅਤੇ ਕੰਪਨੀ ਯੂਜ਼ਰਸ ਨੂੰ ਬਿਹਤਰ ਸੁਵਿਧਾ ਪ੍ਰਦਾਨ ਕਰਨ ਲਈ ਨਵੇਂ-ਨਵੇਂ ਫੀਚਰਸ ਸ਼ਾਮਲ ਕਰਦੀ ਰਹਿੰਦੀ ਹੈ। ਇਸ ਦੌਰਾਨ ਕੰਪਨੀ ਨੇ ਆਪਣੀ ਐਪ ਲਈ ਨਵਾਂ ਫੀਚਰ ‘Watchlist’ ਲਾਂਚ ਕਰ ਦਿੱਤਾ ਹੈ। ਇਹ ਨਵਾਂ ਫੀਚਰ ਖਾਸਤੌਰ ‘ਤੇ ਵੀਡੀਓ ਦੇਖਣ ਲਈ ਪੇਸ਼ …

Read More »

BSNL ਦੇ ਇਸ ਨਵੇਂ ਪਲਾਨ ‘ਚ ਮਿਲੇਗੀ ਦੁੱਗਣੀ ਡਾਊਨਲੋਡ ਸਪੀਡ

ਹਾਲ ਹੀ ‘ਚ JIO ਗੀਗਾਫਾਈਬਰ ਦੇ ਲਾਂਚ ਤੇ ਏਅਰਟੈੱਲ ਦੇ ਅਨਲਿਮਟਿਡ FUP ਪਲਾਨ ਪੇਸ਼ ਕਰਨ ਤੋਂ ਬਾਅਦ ਸਰਕਾਰੀ ਕੰਪਨੀ ਬੀ. ਐੱਸ. ਐੈੱਨ ਐੱਲ. ਨੇ ਵੀ ਆਪਣੇ 699 ਰੁਪਏ ਵਾਲੇ ਪਲਾਨ ਨੂੰ ਰੀਵਾਈਜ਼ ਕੀਤਾ ਹੈ। ਕੰਪਨੀ ਦਾ 699 ਰੁਪਏ ਦਾ ਪਲਾਨ ਸਿਰਫ ਚੇਂਨਈ ਸਰਕਲ ‘ਚ ਮੌਜੂਦ ਹੈ, ਇਸ ਲਈ ਇਹ ਬਦਲਾਅ …

Read More »

ਇਕ ਐਪ ਕਾਰਨ 4 ਮਿਲੀਅਨ ਯੂਜ਼ਰਸ ਦਾ ਡਾਟਾ ਹੋਇਆ ਲੀਕ

ਫੇਸਬੁੱਕ ਦੀ ਵਰਤੋਂ ਕਰਨ ਵਾਲੇ ਲਗਭਗ 4 ਮਿਲੀਅਨ ਲੋਕਾਂ ਦੇ ਪਰਸਨਲ ਡਾਟਾ ਦੀ ਗਲਤ ਤਰੀਕੇ ਨਾਲ ਵਰਤੋਂ ਕੀਤੀ ਗਈ ਹੈ। ਇਹ ਕੰਮ ਇਕ ਥਰਡ ਪਾਰਟੀ ਐਪ ‘ਮਾਈ ਪ੍ਰਸਨੈਲਿਟੀ’ ਵੱਲੋਂ ਕੀਤੀ ਗਈ ਹੈ। ਇਸ ਗੱਲ ਦਾ ਖੁਲਾਸਾ ਖੁਦ ਫੇਸਬੁੱਕ ਨੇ ਕੀਤਾ ਹੈ। ਫੇਸਬੁੱਕ ‘ਚ ਪ੍ਰੋਡਕਟ ਪਾਰਟਨਰਸ਼ਿਪ ਦੇ ਵਾਈਸ ਪ੍ਰੈਜ਼ੀਡੈਂਟ ਈਮੇ ਆਰਚੀਬਾਂਗ …

Read More »

ਇਸ ਕਾਨੂੰਨ ਤਹਿਤ ਇੰਟਰਨੈੱਟ ਕੰਪਨੀਆਂ ਨੂੰ ਬਣਾਇਆ ਜਾਵੇਗਾ ਜਵਾਬਦੇਹ

ਭਾਰਤ ਸਰਕਾਰ ਕਾਨੂੰਨ ਦੇ ਤਹਿਤ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਕੰਪਨੀਆਂ ਦੀ ਜਵਾਬਦੇਹੀ ਦਾ ਮਾਮਲਾ ਸਖਤ ਕਰਨ ਲਈ ਸਤੰਬਰ ਤੱਕ ਨਵੇਂ ਨਿਯਮ ਬਣਾਏਗੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਸੁਨਿਸ਼ਚਿਤ ਕਰੇਗੀ ਕਿ ਇਹ ਕੰਪਨੀਆਂ ਅਫਵਾਹਾਂ ਜਾਂ ਅਪਮਾਨਜਨਕ ਕਾਂਟੈਂਟ ਨੂੰ ਆਪਣੇ ਪਲੇਟਫਾਰਮ ‘ਤੇ ਫੈਲਣ ਤੋਂ ਰੋਕਣ ਦਾ ਕਦਮ ਤੇਜ਼ੀ ਨਾਲ ਚੁੱਕੇ। …

Read More »

ਇਸ ਸਾਲ Apple ਪੇਸ਼ ਕਰੇਗੀ 13 ਇੰਚ ਡਿਸਪਲੇਅ ਵਾਲੀ ਸਸਤੀ ਮੈਕਬੁੱਕ

Apple ਇਸ ਸਾਲ ਇਕ ਐਂਟਰੀ ਲੈਵਲ ਮੈਕਬੁੱਕ ਨੂੰ ਪੇਸ਼ ਕਰਨ ‘ਤੇ ਵਿਚਾਰ ਕਰ ਰਹੀ ਹੈ ਜੋ ਕਿ ਮੌਜੂਦਾ ਮੈਕਬੁੱਕ ਏਅਰ ਦੇ ਮੁਕਾਬਲੇ ਸਸਤੀ ਹੋਵੇਗੀ। ਇਸ ਤੋਂ ਇਲਾਵਾ ਐਪਲ ਇਸ ਸਾਲ ਸਸਤਾ ਮੈਕ ਮਿੰਨੀ ਡੈਸਕਟਾਪ ਵੀ ਲਾਂਚ ਕਰ ਸਕਦੀ ਹੈ। ਐਪਲ ਦਾ ਨਵਾਂ ਲੈਪਟਾਪ ਬਾਜ਼ਾਰ ‘ਚ ਮੌਜੂਦ ਮੈਕਬੁੱਕ ਏਅਰ ਵਰਗਾ ਹੀ …

Read More »

Jio ਪੋਸਟਪੇਡ ਦੀ ਫ੍ਰੀ ਸਰਵਿਸ ਦਾ ਲਾਭ ਉਠਾਉਣ ਲਈ ਕਰੋ ਇਹ ਕੰਮ

ਰਿਲਾਇੰਸ ਜਿਓ ਨੇ ICICI ਬੈਂਕ ਨਾਲ ਸਾਂਝੇਦਾਰੀ ਕੀਤੀ ਹੈ ਜਿਸ ‘ਚ ਜਿਓ ਦੇ ਪੋਸਟਪੇਡ ਸਬਸਕਰਾਈਬਰਸ ਨੂੰ ਦੋ ਮਹੀਨੇ ਲਈ ਫ੍ਰੀ ਸਰਵਿਸ ਮਿਲੇਗੀ। ਇਸ ਆਫਰ ਮੁਤਾਬਕ ਜੋ ਜਿਓ ਪੋਸਟਪੇਡ ਕਸਟਮਰ ICICI ਬੈਂਕ ਕ੍ਰੇਡਿਟ ਕਾਰਡ ਰਾਹੀਂ ਆਟੋ ਪੇਅ ਆਪਸ਼ਨ ਦੀ ਚੋਣ ਕਰੇਗਾ ਉਸ ਨੂੰ ਦੋ ਮਹੀਨਿਆਂ ਲਈ ਫ੍ਰੀ ਜਿਓ ਸਰਵਿਸ ਮਿਲੇਗੀ। ਇਸ …

Read More »
WP Facebook Auto Publish Powered By : XYZScripts.com