Saturday , May 18 2024
Home / ਗੈਜੇਟਜ਼ / ਟੈਕਨੋਲੋਜੀ (page 2)

ਟੈਕਨੋਲੋਜੀ

WhatsApp ਐਂਡਰਾਇਡ ਯੂਜ਼ਰਸ ਲਈ ਜ਼ਲਦ ਲਿਆਵੇਗੀ ਇਹ ਸ਼ਾਨਦਾਰ ਫੀਚਰ

ਇੰਸਟੈਂਟ ਮੈਸੇਜਿੰਗ ਐਪ ਵਟਸਐਪ (WhatsApp) ਐਂਡਰਾਇਡ ਯੂਜ਼ਰਸ ਦੇ ਲਈ ਜ਼ਲਦ ਹੀ ਇਕ ਨਵਾਂ ਫੀਚਰ ਲਿਆਉਣ ਵਾਲੀ ਹੈ। ਸਾਲ 2018 ‘ਚ ਵਟਸਐਪ ਨੇ ਤੇਜ਼ੀ ਨਾਲ ਨਵੇਂ ਫੀਚਰ ਲਾਂਚ ਕੀਤੇ ਹਨ ਅਤੇ ਉਨ੍ਹਾਂ ਦੀ ਟੈਸਟਿੰਗ ਵੀ ਕੀਤੀ ਹੈ। ਕੰਪਨੀ ਇਨ੍ਹਾਂ ਦਿਨਾਂ ‘ਚ ਵਟਸਐਪ ਐਂਡਰਾਇਡ ਐਪ ਦੇ ਲਈ “ਸਵਾਈਪ ਟੂ ਰਿਪਲਾਈ” (Swipe to …

Read More »

Asus VivoBook X510 ਲੈਪਟਾਪ ਹੋਇਆ ਲਾਂਚ, ਜਾਣੋ ਫੀਚਰਸ ਅਤੇ ਕੀਮਤ

ਹਾਰਡਵੇਅਰ ਅਤੇ ਸਮਾਰਟਫੋਨ ਨਿਰਮਾਤਾ ਕੰਪਨੀ ਆਸੁਸ (Asus) ਨੇ ਨਵਾਂ ਮਿਡ ਰੇਂਜ ਲੈਪਟਾਪ ਲਾਂਚ ਕੀਤਾ ਹੈ, ਜੋ ਕਿ VivoBook X510 ਲੈਪਟਾਪ ਨਾਂ ਨਾਲ ਪੇਸ਼ ਹੋਇਆ ਹੈ। ਇਸ ਲੈਪਟਾਪ ਦੀ ਕੀਮਤ 45,990 ਰੁਪਏ ਹੈ। ਇਹ ਆਸੁਸ ਦਾ ਪਹਿਲਾਂ ਲੈਪਟਾਪ ਹੈ, ਜੋ ਇੰਟੇਲ Optane ਮੈਮਰੀ ਨਾਲ ਪੇਸ਼ ਹੋਇਆ ਹੈ। ਇਸ ਤੋਂ ਪਰਫਾਰਮੈਂਸ ਬੂਸਟ …

Read More »

JIO ਨੂੰ ਟੱਕਰ ਦੇਣ ਲਈ BSNL ਨੇ ਪੇਸ਼ ਕੀਤੇ ਇਹ 4 ਨਵੇਂ ਪਲਾਨਸ

ਰਿਲਾਇੰਸ ਜਿਓ ਦੀ ਬ੍ਰਾਡਬੈਂਡ ਸੇਵਾ ਜਿਓ ਗੀਗਾ ਫਾਈਬ ਲਈ ਪਿਛਲੇ ਮਹੀਨੇ ਤੋਂ ਹੀ ਰਜਿਸਟ੍ਰੇਸ਼ ਸ਼ੁਰੂ ਹੋ ਚੁੱਕੇ ਹਨ। ਉਮੀਦ ਹੈ ਕਿ ਜਿਓ ਆਪਣੀ ਫਾਈਬਰ-ਟੂ-ਦਿ-ਹੋਮ (FTTH) ਸੇਵਾ ਨਾਲ ਬ੍ਰਾਡਬੈਂਡ ਬਾਜ਼ਾਰ ‘ਚ ਧੂੰਮ ਮਚਾ ਸਕਦੀ ਹੈ। JIO ਨੂੰ ਦੇਖਦੇ ਹੋਏ ਬਾਕੀ ਕੰਪਨੀਆਂ ਨੇ ਵੀ ਕਮਰ ਕੱਸ ਲਈ ਹੈ। ਇਸੇ ਕ੍ਰਮ ‘ਚ ਬੀ.ਐੱਸ.ਐੱਨ.ਐੱਲ. …

Read More »

ਹੁਣ ਚਾਕਲੇਟ ਨਾਲ ਮੁਫਤ ਮਿਲੇਗਾ 1GB ਡਾਟਾ..

JIO ਆਪਣੀ ਦੂਜੀ ਵਰ੍ਹੇਗੰਢ ਮਨਾ ਰਿਹਾ ਹੈ। ਇਸ ਖਾਸ ਮੌਕੇ ‘ਤੇ ਜਿਓ ਆਪਣੇ ਗਾਹਕਾਂ ਨੂੰ 1 ਜੀ.ਬੀ. 4ਜੀ ਡਾਟਾ ਮੁਫਤ ‘ਚ ਦੇ ਰਿਹਾ ਹੈ। ਜੇਕਰ ਤੁਸੀਂ ਵੀ 1 ਜੀ.ਬੀ. ਮੁਫਤ ਡਾਟਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੈਡਬਰੀ ਡੇਅਰੀ ਮਿਲਕ ਚਾਕਲੇਟ ਖਰੀਦਣੀ ਹੋਵੇਗੀ। ਇਹ ਆਫਰ 5 ਰੁਪਏ ਅਤੇ ਇਸ ਤੋਂ ਜ਼ਿਆਦਾ …

Read More »

ਹੁਣ Skype ‘ਚ ਵੀਡੀਓ ਕਾਲ ਕਰ ਸਕੋਗੇ ਰਿਕਾਰਡ..

ਮਾਈਕ੍ਰੋਸਾਫਟ ਦੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ Skype ਨੇ ਯੂਜ਼ਰਸ ਲਈ ਨਵੀਂ ਅਪਡੇਟ ਜਾਰੀ ਕੀਤੀ ਹੈ। ਇਸ ਨਵੇਂ ਅਪਡੇਟ ‘ਚ ਸਕਾਈਪ ਨੇ ਕਈ ਨਵੇਂ ਫੀਚਰਸ ਵੀ ਜੋੜੇ ਹਨ। ਇਨ੍ਹਾਂ ‘ਚ ਸਭ ਤੋਂ ਖਾਸ ਹੈ ਵੁਆਇਸ ਅਤੇ ਵੀਡੀਓ ਕਾਲ ਰਿਕਾਰਡਿੰਗ ਫੀਚਰ। ਸਕਾਈਪ ਦੇ ਯੂਜ਼ਰਸ ਕਾਫੀ ਸਮੇਂ ਤੋਂ ਇਸ ਫੀਚਰ ਦਾ ਇੰਤਜ਼ਾਰ ਕਰ ਰਹੇ …

Read More »

ਹੁਣ ਐਂਡ੍ਰਾਇਡ ਯੂਜ਼ਰਸ ਵੀ ਇਸਤੇਮਾਲ ਕਰ ਪਾਉਣਗੇ Youtube Dark Theme ਫੀਚਰ

Youtube ਨੇ ਹੁਣ ਆਪਣੀ ਨਵੀਂ ਡਾਰਕ ਥੀਮ ਨੂੰ ਸਾਰਿਆਂ ਐਂਡ੍ਰਾਇਡ ਯੂਜ਼ਰਸ ਲਈ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਇਸ ਥੀਮ ਨੂੰ ਸਿਰਫ ਯੂਟਿਊਬ ਵੈੱਬ ਤੇ iOS ਐਪ ‘ਤੇ ਉਪਲੱਬਧ ਕਰਾਇਆ ਗਿਆ ਸੀ। ਉਥੇ ਹੀ ਇਸ ਦੇ ਕੁਝ ਸਮੇਂ ਬਾਅਦ ਕੁਝ ਹੀ ਐਂਡ੍ਰਾਇਡ ਯੂਜ਼ਰਸ ਨੂੰ ਇਹ ਅਪਡੇਟ ਮਿਲੀ …

Read More »

Airtel ਨੇ ਸਸਤੇ ਪ੍ਰੀਪੇਡ ਪਲਾਨ ਕੀਤੇ ਪੇਸ਼, ਪੜ੍ਹੋ ਪੂਰੀ ਖਬਰ

ਕਾਫੀ ਲੰਬੇ ਸਮੇਂ ਤੋਂ ਬਾਅਦ Airtel ਨੇ ਤਿੰਨ ਨਵੇਂ ਪ੍ਰੀਪੇਡ ਪਲਾਨ ਬਾਜ਼ਾਰ ‘ਚ ਪੇਸ਼ ਕੀਤੇ ਹਨ। ਏਅਰਟੈੱਲ ਦੇ ਇਨ੍ਹਾਂ ਤਿੰਨਾਂ ਪਲਾਨਸ ਦੀ ਕੀਮਤ ਕਰੀਬ 35 ਰੁਪਏ, 65 ਰੁਪਏ ਅਤੇ 95 ਰੁਪਏ ਹੈ। ਇਨ੍ਹਾਂ ਤਿੰਨਾਂ ਪੈਕ ਨੂੰ ਸ਼ੁਰੂਆਤੀ ਦੌਰ ‘ਚ ਪੰਜਾਬ, ਤਮਿਲਨਾਡੂ ਅਤੇ ਯੂ.ਪੀ. ਵੈਸਟ ‘ਚ ਲਾਂਚ ਕੀਤਾ ਜਾਵੇਗਾ, ਉਸ ਤੋਂ …

Read More »

Apple ਦੇ ਨਵੇਂ iPad Pro 12.9 (2018) ਦੀ ਵੀਡੀਓ ਹੋਈ ਲੀਕ

ਅਮਰੀਕਾ ਦੀ ਟੈੱਕ ਕੰਪਨੀ ਐਪਲ ਨੇ ਕੈਲੀਫੋਰਨੀਆ ਦੇ ਕੂਪਰਟੀਨੋ ‘ਚ ਮੌਜੂਦ ਆਪਣੇ ਐਪਲ ਪਾਰਕ ਕੈਂਪਸ ‘ਚ ਆਯੋਜਿਤ ਈਵੈਂਟ ਲਈ ਮੀਡੀਆ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ। 12 ਸਤੰਬਰ ਨੂੰ ਆਯੋਜਿਤ ਹੋਣ ਵਾਲੇ ਈਵੈਂਟ ‘ਚ ਆਈਫੋਨ 2018 ਮਾਡਲ ਦੇ ਨਾਲ ਆਈਪੈਡ ਪ੍ਰੋ 12.9 (2018) ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ। …

Read More »

Airtel VoLTE ਸਰਵਿਸ ‘ਤੇ 200 ਤੋਂ ਜ਼ਿਆਦਾ ਸਮਾਰਟਫੋਨਜ਼ ਕਰਨਗੇ ਸੁਪੋਰਟ

ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ (Airtel) ਨੇ ਆਪਣੀ VoLTE ਸਰਵਿਸ ਨੂੰ 2017 ‘ਚ ਲਾਂਚ ਕੀਤੀ ਸੀ ਪਰ ਜਿਓ ਆਪਣੇ ਪੂਰੇ ਨੈੱਟਵਰਕ ਨੂੰ VoLTE ਸਿਸਟਮ ‘ਤੇ ਚਲਾਉਂਦਾ ਹੈ। ਇਸ ਲਈ ਏਅਰਟੈੱਲ ਨੇ 2017 ‘ਚ ਆਪਣੀ VoLTE ਸਰਵਿਸ ਸ਼ੁਰੂ ਕੀਤੀ ਸੀ। ਹੁਣ ਇਕ ਸਾਲ ਬਾਅਦ ਏਅਰਟੈੱਲ ਨੇ ਐਲਾਨ …

Read More »

ਹੁਣ ਇਸ ਟੈਕਨੋਲੋਜੀ ਨਾਲ ਪਹਿਲਾਂ ਹੀ ਪਤਾ ਲੱਗ ਜਾਵੇਗਾ ਕਦੋਂ ਆਵੇਗਾ ਭੂਚਾਲ

ਵੈਸੇ ਤਾਂ ਮੌਸਮ ਵਿਗਿਆਨਕ ਅਨੁਮਾਨ ਲਗਾਉਂਦੇ ਹਨ ਕਿ ਇਸ ਦਿਨ ਭੂਚਾਲ ਆ ਸਕਦਾ ਹੈ ਪਰ ਹੁਣ ਸਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕਿਹੜੇ ਦਿਨ ਅਤੇ ਕਦੋ ਭੂਚਾਲ ਆਵੇਗਾ ਅਤੇ ਇਹ ਸਾਰਾ ਕੁਝ ਸੰਭਵ ਹੋਵੇਗਾ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਮਦਦ ਨਾਲ। ਇਸ ਦੇ ਲਈ ਹਾਰਵਰਡ ਯੂਨੀਵਰਸਿਟੀ ਦੇ ਵਿਗਿਆਨਕ ਅਤੇ ਗੂਗਲ ਕੰਮ …

Read More »
WP Facebook Auto Publish Powered By : XYZScripts.com