Saturday , May 18 2024
Home / ਗੈਜੇਟਜ਼ / ਟੈਕਨੋਲੋਜੀ (page 5)

ਟੈਕਨੋਲੋਜੀ

ਹੁਣ ਸਮਾਰਟਫੋਨ ‘ਚ ਹਿੰਦੀ ਟਾਈਪਿੰਗ ਨੂੰ ਆਸਾਨ ਬਣਾਏਗੀ ਇਹ Apps

ਸਮਾਰਟਫੋਨਸ ‘ਚ ਹਿੰਦੀ ਟਾਈਪਿੰਗ ਦਾ ਆਪਸ਼ਨ ਮਿਲਣ ਕਾਰਨ ਲੋਕ ਸੋਸ਼ਲ ਮੀਡੀਆ ਆਦਿ ‘ਤੇ ਹਿੰਦੀ ‘ਚ ਲਿਖਣ ਲੱਗੇ ਹਨ। ਜੇਕਰ ਤੁਹਾਡੇ ਸਮਾਰਟਫੋਨ ‘ਚ ਹਿੰਦੀ ‘ਚ ਟਾਈਪਿੰਗ ਦੀ ਆਪਸ਼ਨ ਨਹੀਂ ਹੈ, ਤਾਂ ਇਸ ਦੇ ਲਈ ਐਪ ਇੰਸਟਾਲ ਕਰ ਕੇ ਹਿੰਦੀ ਟਾਈਪਿੰਗ ਦਾ ਮਜਾ ਲੈ ਸੱਕਦੇ ਹਨ। ਗੂਗਲ ਇੰਡਿਕ ਕੀ-ਬੋਰਡ ਇਸ ‘ਚ ਹਿੰਦੀ …

Read More »

ਹੁਣ BSNL ਦੇਵੇਗਾ 27 ਰੁਪਏ ‘ਚ ਅਨਲਿਮਟਿਡ ਕਾਲਿੰਗ ਅਤੇ ਫ੍ਰੀ ਡਾਟਾ

ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਡਾਟਾ ਅਤੇ ਵੁਆਇਸ ਕਾਲਿੰਗ ਲਈ ਇਕ ਬੇਹੱਦ ਸਸਤਾ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੀ ਕੀਮਤ 27 ਰੁਪਏ ਹੈ। ਪਲਾਨ ਨੂੰ ਐਂਟਰੀ ਲੈਵਲ ਰੀਚਾਰਜ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਹੈ ਜਿਥੇ ਇਹ ਜਿਓ, ਏਅਰਟੈੱਲ ਅਤੇ ਵੋਡਾਫੋਨ ਨੂੰ ਟੱਕਰ ਦੇ ਰਿਹਾ ਹੈ। ਪਲਾਨ ਦੀ …

Read More »

ਵੱਡੀਆਂ ਕੰਪਨੀਆਂ ਲਈ ਇਹ ਨਵੀਂ ਸਰਵਿਸ ਲਾਂਚ ਕਰੇਗਾ Whatsapp

Whatsapp ਭਾਰਤ ‘ਚ ਵੱਡੀਆਂ ਕੰਪਨੀਆਂ ਨੂੰ ਕੰਪਨੀ ਵਾਟਸਐਪ ਫਾਰ ਬਿਜ਼ਨੈੱਸ ਏ.ਪੀ.ਆਈ. ਦੇ ਜ਼ਰੀਏ ਕੰਪਨੀਆਂ ਨੂੰ ਗਾਹਕਾਂ ਨਾਲ ਸਿੱਧਾ ਸੰਪਰਕ ਕਰਨ ਦੀ ਸੁਵਿਧਾ ਦੇਵੇਗੀ। Whatsapp ਇਸ ਸਰਵਿਸ ਦੀ ਸ਼ੁਰੂਆਤ ਦੇਸ਼ ਦੇ ਸਭ ਤੋਂ ਵੱਡੇ ਆਨਲਾਈਨ ਟ੍ਰੈਵਲ ਏਜੰਟ ਮੇਕ ਮਾਈ ਟ੍ਰਿੱਪ, ਸਾਫਟਵੇਅਰ ਮੇਕਰ ਜੈਨਡੈਸਕ ਅਤੇ ਫਾਰਮਾ ਸਟਾਰਟਅੱਪ 1MG ਦੇ ਨਾਲ ਕਰੇਗੀ। ਇਸ …

Read More »

WhatsApp ਦੀ ਪੇਮੈਂਟ ਸਰਿਵਸ ਸ਼ੁਰੂ ਹੋਣ ‘ਚ ਲੱਗ ਸਕਦੀ ਹੈ ਦੇਰ

ਸੋਸ਼ਲ ਮੈਸੇਜਿੰਗ ਐਪ Whatsapp ਵੱਲੋਂ ਭਾਰਤ ‘ਚ ਪੇਮੈਂਟ ਸੇਵਾ ਸ਼ੁਰੂ ਕਰਨ ਦੇ ਰਾਹ ‘ਚ ਸਰਕਾਰ ਨੇ ਇਕ ਹੋਰ ਰੋੜਾ ਫਸਾ ਦਿੱਤਾ ਹੈ। ਸਰਕਾਰ ਨੇ ਸਾਫ ਕਹਿ ਦਿੱਤਾ ਹੈ ਕਿ ਉਸ ਨੂੰ ਪੇਮੈਂਟ ਸਰਵਿਸ ਸ਼ੁਰੂ ਕਰਨ ਦੀ ਮਨਜ਼ੂਰੀ ਉਦੋਂ ਤਕ ਨਹੀਂ ਦਿੱਤੀ ਜਾਵੇਗੀ ਜਦੋਂ ਤਕ ਉਹ ਭਾਰਤ ‘ਚ ਦਫਤਰ ਨਹੀਂ ਖੋਲ੍ਹ …

Read More »

WhatsApp ‘ਚ ਜਲਦ ਹੀ ਦੇਖਣ ਨੂੰ ਮਿਲੇਗਾ ਇਹ ਨਵਾਂ ਫੀਚਰ

ਮੈਸੇਜਿੰਗ ਐਪ WhatsApp ‘ਚ ਜਲਦ ਹੀ ਤੁਹਾਨੂੰ ਇਕ ਨਵਾਂ ਫੀਚਰ ਦੇਖਣ ਨੂੰ ਮਿਲੇਗਾ। ਫਿਲਹਾਲ ਇਸ ਦੀ ਬੀਟਾ ਟੈਸਟਿੰਗ ਕੀਤੀ ਜਾ ਰਹੀ ਹੈ ਤੇ ਜੇਕਰ ਤੁਸੀਂ ਚਾਹੋ ਤਾਂ ਹੁਣ ਇਸ ਦਾ ਬੀਟਾ ਵਰਜ਼ਨ ਡਾਊਨਲੋਡ ਕਰ ਸਕਦੇ ਹੋ। ਇਸ ਨਵੇਂ ਫੀਚਰ ਦੇ ਤਹਿਤ ਤੁਸੀਂ ਬਿਨਾਂ ਵਟਸਐਪ ਓਪਨ ਕੀਤੇ ਹੀ ਕਿਸੇ ਮੈਸੇਜ ਨੂੰ …

Read More »

32 ਇੰਚ ਦੇ TV ਅਗਲੇ ਮਹੀਨੇ ਹੋਣਗੇ ਮਹਿੰਗੇ..

ਟੈਲੀਵਿਜ਼ਨ ਕੰਪਨੀਆਂ ਨੇ ਜਿੱਥੇ GST ਰੇਟ ਘਟਣ ਨਾਲ 27 ਇੰਚ ਤਕ ਦੇ ਟੀ. ਵੀ 8 ਫੀਸਦੀ ਤਕ ਸਸਤੇ ਕਰ ਦਿੱਤੇ ਹਨ, ਉੱਥੇ ਹੀ ਹੁਣ 32 ਇੰਚ ਜਾਂ ਇਸ ਤੋਂ ਵੱਡੇ ਸਾਈਜ਼ ਦੇ ਟੀ. ਵੀ. ਮਹਿੰਗੇ ਕਰਨ ਦੀ ਤਿਆਰੀ ‘ਚ ਹਨ। ਇਸ ਦੀ ਵਜ੍ਹਾ ਹੈ ਡਾਲਰ ਦੇ ਮੁਕਾਬਲੇ ਰੁਪਏ ਦਾ ਕਮਜ਼ੋਰ …

Read More »

ਇਸ ਨਵੇਂ ਫੀਚਰ ਕਾਰਨ Gmail ਦਾ ਇਸਤੇਮਾਲ ਕਰਨ ਵਾਲਿਆਂ ‘ਤੇ ਹੋ ਸਕਦੈ ਸਾਈਬਰ ਹਮਲਾ!

ਇਸ ਸਾਲ ਅਪ੍ਰੈਲ ‘ਚ ਗੂਗਲ ਨੇ ਜੀਮੇਲ ਲਈ ਇਕ ਨਵਾਂ ਇੰਟਰਫੇਸ ਦਿੱਤਾ ਸੀ। ਇਸ ਵਿਚ ਕੰਪਨੀ ਨੇ ਕਈ ਨਵੇਂ ਫੀਚਰਸ ਪੇਸ਼ ਕੀਤੇ ਹਨ ਜਿਨ੍ਹਾਂ ‘ਚ ‘ਕਾਨਫਿਡੈਂਸ਼ੀਅਲ ਮੋਡ’ ਪ੍ਰਮੁੱਖ ਹੈ। ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਗੂਗਲ ਮੇਲ ਦੇ ਨਵੇਂ ਫੀਚਰ ਨਾਲ ਆਨਲਾਈਨ ਸਕੈਮ ਕਰਨ ਵਾਲੇ ਸਾਈਬਰ ਅਪਰਾਧੀ ਯੂਜ਼ਰਸ ਦੇ …

Read More »

JIO ਨੇ ਪੇਸ਼ ਕੀਤਾ ਨਵਾਂ ਪਲਾਨ, ਪੜ੍ਹੋ ਪੂਰੀ ਖ਼ਬਰ

JIO ਆਪਣਾ ਇਕ ਨਵਾਂ ਪਲਾਨ ਲੈ ਕੇ ਆਇਆ ਹੈ। 99 ਰੁਪਏ ਦੇ ਇਸ ਪਲਾਨ ‘ਚ ਰੋਜ਼ਾਨਾ 500 ਐੱਮ.ਬੀ. ਡਾਟਾ ਮਿਲੇਗਾ ਅਤੇ ਇਹ ਪਲਾਨ 28 ਦਿਨਾਂ ਦੀ ਮਿਆਦ ਨਾਲ ਆਵੇਗਾ। ਇਹ ਪਲਾਨ ਰਿਲਾਇੰਸ ਜਿਓ ਨੇ ਆਪਣੇ ਜਿਓਫੋਨ ਲਈ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਜਿਓ ਕੋਲ 49 ਰੁਪਏ ਅਤੇ 153 ਰੁਪਏ …

Read More »

ਹੁਣ Whatsapp ਤੋਂ 5 ਤੋਂ ਜ਼ਿਆਦਾ ਵਾਰ ਨਹੀਂ ਭੇਜ ਸਕੋਗੇ ਫੋਟੋ, ਵੀਡੀਓ

ਸਰਕਾਰ ਦੀ ਸਖਤੀ ਕਰਕੇ ਵਟਸਐਪ ਆਪਣੇ ਪਲੇਟਫਾਰਮ ‘ਤੇ ਮੈਸੇਜ ਭੇਜਣ ਦੀ ਇਕ ਲਿਮਟ ਤੈਅ ਕਰਨ ਜਾ ਰਿਹਾ ਹੈ, ਜਿਸ ਦਾ ਮਕਸਦ ਫਰਜ਼ੀ ਖਬਰਾਂ ਅਤੇ ਅਫਵਾਹਾਂ ‘ਤੇ ਰੋਕ ਲਾਉਣਾ ਹੈ। ਵਟਸਐਪ ਨੇ ਇਕ ਬਲਾਗ ਪੋਸਟ ‘ਚ ਖੁਲਾਸਾ ਕੀਤਾ ਹੈ ਕਿ ਅੱਜ ਤੋਂ ਉਹ ਵਟਸਐਪ ‘ਤੇ ਮੈਸੇਜ ਅੱਗੇ ਭੇਜਣ ਦੀ ਲਿਮਟ ਦਾ …

Read More »

Vodafone ਦੇ ਇਸ ਪਲਾਨ ‘ਚ ਮਿਲੇਗਾ JIO ਤੋਂ ਵੀ ਜ਼ਿਆਦਾ ਡਾਟਾ

Vodafone ਗਾਹਕਾਂ ਲਈ ਚੰਗੀ ਖਬਰ ਹੈ ਕਿ ਕੰਪਨੀ ਨੇ ਆਣੇ 199 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਅਪਡੇਟ ਕਰ ਦਿੱਤਾ ਹੈ। ਅਪਡੇਟ ਹੋਣ ਤੋਂ ਬਾਅਦ ਇਸ ਪਲਾਨ ‘ਚ ਗਾਹਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਡਾਟਾ ਮਿਲੇਗਾ। ਟੈਲੀਕਾਮ ਦੀ ਰਿਪੋਰਟ ਮੁਤਾਬਕ, 199 ਰੁਪਏ ਦੇ ਇਸ ਰੀਚਾਰਜ ‘ਚ ਵੋਡਾਫੋਨ ਗਾਹਕਾਂ ਨੂੰ ਹੁਣ ਰੋਜ਼ਾਨਾ 2.8 …

Read More »
WP Facebook Auto Publish Powered By : XYZScripts.com