Saturday , May 18 2024
Home / ਗੈਜੇਟਜ਼ / ਟੈਕਨੋਲੋਜੀ (page 10)

ਟੈਕਨੋਲੋਜੀ

ਮੋਬਾਈਲ ਚੋਰੀ ਹੋਣ ‘ਤੇ ਕਰੋ 14422 ਇਸ ਨੰਬਰ ‘ਤੇ ਸ਼ਿਕਾਇਤ

ਮੋਬਾਇਲ ਚੋਰੀ ਹੋਣ ‘ਤੇ ਅਕਸਰ ਲੋਕ ਉਦਾਸ ਹੋ ਜਾਂਦੇ ਹਨ ਅਤੇ ਸ਼ਿਕਾਇਤ ਦਰਜ ਕਰਾਉਣ ਲਈ ਉਨ੍ਹਾਂ ਨੂੰ ਧੱਕੇ ਖਾਣੇ ਪੈਂਦੇ ਹਨ ,ਪਰ ਸਰਕਾਰ ਨੇ ਇੱਕ ਹੈਲਪਲਾਇਨ ਨੰਬਰ14422 ਜਾਰੀ ਕੀਤਾ ਹੈ । ਇਸ ਨਾਲ ਪੂਰੇ ਦੇਸ਼ ਵਿੱਚ ਲੋਕਾਂ ਨੂੰ ਹੁਣ ਸ਼ਿਕਾਇਤ ਦਰਜ ਕਰਾਉਣ ਲਈ ਭਟਕਣਾ ਨਹੀਂ ਪਵੇਗਾ । ਇਸ ਨੰਬਰ ‘ਤੇ ਡਾਇਲ …

Read More »

ਦੁਨੀਆ ‘ਚ ਪਹਿਲੀ ਵਾਰ ਰੋਬੋਟ ਨੇ ਕੀਤੀ ਸਰਜਰੀ

ਇਕ ਹੈਰਾਨੀਜਨਕ ਘਟਨਾ ‘ਚ ਭਾਰਤੀ ਮੂਲ ਦੇ ਸਰਜਨ ਦੀ ਅਗਵਾਈ ਵਿੱਚ ਦੁਨੀਆ ਵਿੱਚ ਰੋਬੋਟ ਰਾਹੀਂ ਪਹਿਲੀ ਸਰਜਰੀ ਕੀਤੀ ਗਈ। ਇਸ ਆਪ੍ਰੇਸ਼ਨ ਰਾਹੀਂ ਮਰੀਜ਼ ਦੀ ਗਰਦਨ ‘ਚੋਂ ਰਸੌਲ਼ੀ ਨੂੰ ਸਫ਼ਲਤਾਪੂਰਵਕ ਕੱਢਿਆ ਗਿਆ। ਕਾਰਡੋਮਾ ਦੀ ਰਸੌਲੀ ਕੈਂਸਰ ਦਾ ਹੀ ਬੇਹੱਦ ਗੁੰਝਲਦਾਰ ਰੂਪ ਹਿੰਦਾ ਹੈ। ਕਾਰਡੋਮਾ ਟਿਊਮਰ ਬਹੁਤ ਹੌਲੀ-ਹੌਲੀ ਗੰਭੀਰ ਰੂਪ ਅਖ਼ਤਿਆਰ ਕਰ …

Read More »

ਆਧਾਰ ਤਕਨਾਲੋਜੀ ਤੋਂ ਗੁਪਤਤਾ ਨੂੰ ਲੈ ਕੇ ਕੋਈ ਸਮੱਸਿਆ ਨਹੀਂ : ਬਿਲ ਗੇਟਸ

ਮਾਈਕ੍ਰੋਸਾਫਟ ਦੇ ਮੁਖੀ ਬਿਲ ਗੇਟਸ ਨੇ ਕਿਹਾ ਹੈ ਕਿ ਭਾਰਤ ਦੀ ਆਧਾਰ ਤਕਨਾਲੋਜੀ ਤੋਂ ਗੁਪਤਤਾ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬਿਲ ਅਤੇ ਮੈਲਿੰਡਾ ਗੇਟਸ ਫਾਊਂਡੇਸ਼ਨ ਨੇ ਇਸ ਤਕਨਾਲੋਜੀ ਨੂੰ ਦੂਜੇ ਦੇਸ਼ਾਂ ਵਿਚ ਲੈ ਜਾਣ ਲਈ ਵਿਸ਼ਵ ਬੈਂਕ ਨੂੰ ਫੰਡ ਦਿੱਤੇ ਹਨ ਕਿਉਂਕਿ …

Read More »

20 ਮਈ ਤੱਕ ਇਸ ਮੋਬਾਈਲ ਵਾਲੇਟ ‘ਚੋਂ ਕੱਢਵਾ ਲਓ ਪੈਸੇ।.!

ਜੇਕਰ ਤੁਸੀਂ ਵੀ ਇਸ ਕੰਪਨੀ ਦੇ ਮੋਬਾਈਲ ਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਕੰਪਨੀ ਆਪਣਾ ਮੋਬਾਈਲ ਵਾਲੇਟ ਬੰਦ ਕਰਨ ਜਾ ਰਹੀ ਹੈ। ਕੰਪਨੀ ਨੇ ਆਪਣੇ ਗ੍ਰਾਹਕਾਂ ਨੂੰ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਕੋਲ ਉਨ੍ਹਾਂ ਦੀ ਕੰਪਨੀ ਦਾ ਮੋਬਾਈਲ ਵਾਲੇਟ ਹੈ ਉਹ ਜਾਂ ਤਾਂ ਆਪਣੀ ਬਕਾਇਆ ਰਾਸ਼ੀ ਨੂੰ ਖਰਚ ਕਰ …

Read More »

ਹੁਣ ਮੋਬਾਇਲ ਸਿਮ ਲੈਣ ਲਈ ਆਧਾਰ ਕਾਰਡ ਜ਼ਰੂਰੀ ਨਹੀਂ..

ਹੁਣ ਮੋਬਾਇਲ ਸਿਮ ਲੈਣ ਲਈ ਆਧਾਰ ਕਾਰਡ ਦੀ ਜ਼ਰੂਰਤ ਨਹੀਂ ਹੋਵੇਗੀ। ਕੇਂਦਰੀ ਸਰਕਾਰ ਨੇ ਮੋਬਾਇਲ ਕੰਪਨੀਆਂ ਨੂੰ ਹੁਕਮ ਜਾਰੀ ਕਰਕੇ ਪਛਾਣ ਦੇ ਤੌਰ ‘ਤੇ ਹੋਰ ਸਬੂਤ ਜਿਵੇਂ ਕਿ ਡਰਾਈਵਿੰਗ ਲਾਈਸੈਂਸ, ਪਾਸਪੋਰਟ ਅਤੇ ਵੋਟਰ ਪਛਾਣ ਕਾਰਡ ਨੂੰ ਵੀ ਸਵੀਕਾਰ ਕਰਨ ਲਈ ਕਿਹਾ ਹੈ। ਰਿਪੋਰਟਸ ਮੁਤਾਬਕ, ਮੋਬਾਇਲ ਕੰਪਨੀਆਂ ਨੂੰ ਤੁਰੰਤ ਪ੍ਰਭਾਵ ਨਾਲ …

Read More »

ਵਟਸਐਪ ਦੇ ਸੀ.ਈ.ਓ. ਜਾਨ ਕੌਮ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਫੇਸਬੁੱਕ ਡਾਟਾ ਲੀਕ ਮਾਮਲੇ ਦੀ ਖ਼ਬਰਾਂ ਵਿਚਕਾਰ ਵਟਸਐਪ ਦੇ ਸੀ.ਈ.ਓ. ਜਾਨ ਕੌਮ (Jan Koum) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੋਸਟ ‘ਤੇ ਦਿੱਤੀ ਹੈ। ਵਟਸਐਪ ਦੇ ਸੀ.ਈ.ਓ. ਦੇ ਅਹੁਦੇ ਤੋਂ ਇਲਾਵਾ ਜਾਨ ਕੌਮ ਨੇ ਫੇਸਬੁੱਕ ਨੂੰ ਵੀ ਅਲਵਿਦਾ ਕਹਿ …

Read More »

Facebook ਨੇ ਸਿਕਿਓਰਟੀ ਐਂਡ ਐਕਸਚੇਂਜ ਕਮੀਸ਼ਨ ਨੂੰ ਦਿੱਤੀ ਰਿਪੋਰਟ

ਫੇਸਬੁੱਕ ‘ਤੇ ਪਿਛਲੇ ਦਿਨੀਂ ਡਾਟਾ ਲੀਕ ਦੀਆਂ ਖਬਰਾਂ ਕਾਫੀ ਚਰਚਾ ਵਿੱਚ ਰਹੀ ਸੀ , ਫੇਸਬੁੱਕ ਦੇ ਮੁਖੀ ਮਾਰਕ ਜੁਕਰਬਰਗ ਨੂੰ ਡਾਟਾ ਚੋਰੀ ਦੇ ਮਾਮਲੇ ਤੋਂ ਬਾਅਦ ਆਲੋਚਨਾਵਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਫੇਸਬੁੱਕ ਡਾਟਾ ਲੀਕ ਦੀਆਂ ਖਬਰਾਂ ਨੇ ਦੁਨੀਆ ਭਰ ‘ਚ ਤਹਿਲਕਾ ਮਚਾ ਦਿੱਤਾ ਹੈ ਜਿਸ ਨਾਲ ਕੰਪਨੀ ਨੂੰ ਕਾਫੀ ਨਿੰਦਾ ਦਾ ਸਾਹਮਣਾ …

Read More »

ਫੇਸਬੁੱਕ ਨੇ ਆਪਣੇ ਯੂਜ਼ਰਸ ਨੂੰ ਇੱਕ ਵਾਰ ਫਿਰ ਕੀਤਾ ਸਾਵਧਾਨ!

ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਆਪਣੇ ਯੂਜ਼ਰਸ ਨੂੰ ਇੱਕ ਵਾਰ ਫਿਰ ਸਾਵਧਾਨ ਕੀਤਾ ਕਿ ਭਵਿੱਖ ‘ਚ ਡਾਟਾ ਲੀਕ ਵਰਗੀਆਂ ਹੋਰ ਵੀ ਘਟਨਾਵਾਂ ਸਾਹਮਣੇ ਆ ਸਕਦੀਆਂ ਹਨ, ਜਿਸ ਦੇ ਲਈ ਉਨ੍ਹਾਂ ਨੂੰ ਪਹਿਲਾਂ ਤੋਂ ਤਿਆਰ ਰਹਿਣਾ ਚਾਹੀਦਾ ਹੈ। ਫੇਸਬੁੱਕ ਨੇ ਇਹ ਜਾਣਕਾਰੀ ਅਮਰੀਕੀ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੀ ਰਿਪੋਰਟ ‘ਚ ਦਿੱਤੀ। …

Read More »

16 ਮਈ ਨੂੰ ਲਾਂਚ ਹੋਵੇਗੀ Honda ਦੀ ਨਵੀਂ Amaze

ਹੋਂਡਾ ਦੀ ਨਵੀਂ ਅਮੇਜ਼ ਸੇਡਾਨ ਇਨੀਂ ਦਿਨੀਂ ਕਾਫ਼ੀ ਚਰਚਾ ਵਿੱਚ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਇਸਨੂੰ 16 ਮਈ 2018 ਨੂੰ ਲਾਂਚ ਕੀਤਾ ਜਾਵੇਗਾ। ਇਸਦਾ ਮੁਕਾਬਲਾ ਹੁੰਡਈ ਐਕਸੈੱਟ , ਟਾਟਾ ਟਿਗਾਰ , ਜੇਸਟ , ਫਾਕਸਵੇਗਨ ਐਮਯੋ ਅਤੇ ਫੋਰਡ ਐਸਪਾਇਰ ਫੇਸਲਿਫਟ ਨਾਲ ਹੋਵੇਗਾ । ਕੀਮਤ ਦੇ ਬਾਰੇ ਹਾਲੇ ਤੱਕ ਕੋਈ ਆਧਿਕਾਰਿਕ ਜਾਣਕਾਰੀ ਨਹੀਂ ਮਿਲੀ …

Read More »

ਹੁਣ ਵਟਸਐਪ ਤੇ ਇਹ ਲੋਕ ਨਹੀਂ ਕਰ ਸਕਣਗੇ ਚੈਟ!

ਵਟਸਐਪ ਆਪਣੇ ਨਿਯਮਾਂ ਨੂੰ ਸਖਤ ਕਰਨ ਜਾ ਰਹੀ ਹੈ ਜਿਸ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚੇ ਵਟਸਐਪ ਦਾ ਇਸਤੇਮਾਲ ਨਹੀਂ ਕਰ ਸਕਣਗੇ ਮਤਲਬ ਉਹ ਚੈਟ ਨਹੀਂ ਕਰ ਸਕਣਗੇ। ਪਰ ਜੇਕਰ ਤੁਸੀਂ ਭਾਰਤ ‘ਚ ਰਹਿ ਰਹੇ ਹੋ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਨਿਯਮ ਸਿਰਫ …

Read More »
WP Facebook Auto Publish Powered By : XYZScripts.com