Home / ਗੈਜੇਟਜ਼ (page 4)

ਗੈਜੇਟਜ਼

ਜਾਣੋਂ Facebook ਦੇ ਇਸ ਖਾਸ ਫੀਚਰ ਬਾਰੇ..

ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦਾ ਇਸਤੇਮਾਲ ਦੁਨੀਆ ਭਰ ‘ਚ ਕੀਤਾ ਜਾਂਦਾ ਹੈ ਅਤੇ ਕੰਪਨੀ ਯੂਜ਼ਰਸ ਨੂੰ ਬਿਹਤਰ ਸੁਵਿਧਾ ਪ੍ਰਦਾਨ ਕਰਨ ਲਈ ਨਵੇਂ-ਨਵੇਂ ਫੀਚਰਸ ਸ਼ਾਮਲ ਕਰਦੀ ਰਹਿੰਦੀ ਹੈ। ਇਸ ਦੌਰਾਨ ਕੰਪਨੀ ਨੇ ਆਪਣੀ ਐਪ ਲਈ ਨਵਾਂ ਫੀਚਰ ‘Watchlist’ ਲਾਂਚ ਕਰ ਦਿੱਤਾ ਹੈ। ਇਹ ਨਵਾਂ ਫੀਚਰ ਖਾਸਤੌਰ ‘ਤੇ ਵੀਡੀਓ ਦੇਖਣ ਲਈ ਪੇਸ਼ …

Read More »

BSNL ਦੇ ਇਸ ਨਵੇਂ ਪਲਾਨ ‘ਚ ਮਿਲੇਗੀ ਦੁੱਗਣੀ ਡਾਊਨਲੋਡ ਸਪੀਡ

ਹਾਲ ਹੀ ‘ਚ JIO ਗੀਗਾਫਾਈਬਰ ਦੇ ਲਾਂਚ ਤੇ ਏਅਰਟੈੱਲ ਦੇ ਅਨਲਿਮਟਿਡ FUP ਪਲਾਨ ਪੇਸ਼ ਕਰਨ ਤੋਂ ਬਾਅਦ ਸਰਕਾਰੀ ਕੰਪਨੀ ਬੀ. ਐੱਸ. ਐੈੱਨ ਐੱਲ. ਨੇ ਵੀ ਆਪਣੇ 699 ਰੁਪਏ ਵਾਲੇ ਪਲਾਨ ਨੂੰ ਰੀਵਾਈਜ਼ ਕੀਤਾ ਹੈ। ਕੰਪਨੀ ਦਾ 699 ਰੁਪਏ ਦਾ ਪਲਾਨ ਸਿਰਫ ਚੇਂਨਈ ਸਰਕਲ ‘ਚ ਮੌਜੂਦ ਹੈ, ਇਸ ਲਈ ਇਹ ਬਦਲਾਅ …

Read More »

ਇਕ ਐਪ ਕਾਰਨ 4 ਮਿਲੀਅਨ ਯੂਜ਼ਰਸ ਦਾ ਡਾਟਾ ਹੋਇਆ ਲੀਕ

ਫੇਸਬੁੱਕ ਦੀ ਵਰਤੋਂ ਕਰਨ ਵਾਲੇ ਲਗਭਗ 4 ਮਿਲੀਅਨ ਲੋਕਾਂ ਦੇ ਪਰਸਨਲ ਡਾਟਾ ਦੀ ਗਲਤ ਤਰੀਕੇ ਨਾਲ ਵਰਤੋਂ ਕੀਤੀ ਗਈ ਹੈ। ਇਹ ਕੰਮ ਇਕ ਥਰਡ ਪਾਰਟੀ ਐਪ ‘ਮਾਈ ਪ੍ਰਸਨੈਲਿਟੀ’ ਵੱਲੋਂ ਕੀਤੀ ਗਈ ਹੈ। ਇਸ ਗੱਲ ਦਾ ਖੁਲਾਸਾ ਖੁਦ ਫੇਸਬੁੱਕ ਨੇ ਕੀਤਾ ਹੈ। ਫੇਸਬੁੱਕ ‘ਚ ਪ੍ਰੋਡਕਟ ਪਾਰਟਨਰਸ਼ਿਪ ਦੇ ਵਾਈਸ ਪ੍ਰੈਜ਼ੀਡੈਂਟ ਈਮੇ ਆਰਚੀਬਾਂਗ …

Read More »

ਇਸ ਕਾਨੂੰਨ ਤਹਿਤ ਇੰਟਰਨੈੱਟ ਕੰਪਨੀਆਂ ਨੂੰ ਬਣਾਇਆ ਜਾਵੇਗਾ ਜਵਾਬਦੇਹ

ਭਾਰਤ ਸਰਕਾਰ ਕਾਨੂੰਨ ਦੇ ਤਹਿਤ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਕੰਪਨੀਆਂ ਦੀ ਜਵਾਬਦੇਹੀ ਦਾ ਮਾਮਲਾ ਸਖਤ ਕਰਨ ਲਈ ਸਤੰਬਰ ਤੱਕ ਨਵੇਂ ਨਿਯਮ ਬਣਾਏਗੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਸੁਨਿਸ਼ਚਿਤ ਕਰੇਗੀ ਕਿ ਇਹ ਕੰਪਨੀਆਂ ਅਫਵਾਹਾਂ ਜਾਂ ਅਪਮਾਨਜਨਕ ਕਾਂਟੈਂਟ ਨੂੰ ਆਪਣੇ ਪਲੇਟਫਾਰਮ ‘ਤੇ ਫੈਲਣ ਤੋਂ ਰੋਕਣ ਦਾ ਕਦਮ ਤੇਜ਼ੀ ਨਾਲ ਚੁੱਕੇ। …

Read More »

ਟੈਬਲੇਟ ਦੇ ਆਕਾਰ ਜਿੰਨਾ ਹੈ ਇਹ ਮਿੰਨੀ ਕੰਪਿਊਟਰ

ਤਕਨੀਕ ਦੇ ਇਸ ਵਧਦੇ ਦੌਰ ਵਿਚ ਸਫਰ ਕਰਨ ਵਾਲੇ ਲੋਕਾਂ ਲਈ ਹੁਣ ਅਜਿਹਾ ਛੋਟਾ ਕੰਪਿਊਟਰ ਬਣਾ ਲਿਆ ਗਿਆ ਹੈ, ਜੋ ਦੇਖਣ ਵਿਚ ਤਾਂ ਟੈਬਲੇਟ ਦੇ ਆਕਾਰ ਜਿੰਨਾ ਹੀ ਹੈ ਪਰ ਇਸ ਵਿਚ ਅਜਿਹੇ ਸਾਰੇ ਫੀਚਰਜ਼ ਦਿੱਤੇ ਗਏ, ਜੋ ਇਸ ਨੂੰ ਮਿੰਨੀ ਕੰਪਿਊਟਰ ਬਣਾਉਂਦੇ ਹਨ। ਤਾਈਵਾਨ ਦੀ ਮਦਰਬੋਰਡ ਨਿਰਮਾਤਾ ਕੰਪਨੀ Shuttle …

Read More »

ਇਸ ਸਾਲ Apple ਪੇਸ਼ ਕਰੇਗੀ 13 ਇੰਚ ਡਿਸਪਲੇਅ ਵਾਲੀ ਸਸਤੀ ਮੈਕਬੁੱਕ

Apple ਇਸ ਸਾਲ ਇਕ ਐਂਟਰੀ ਲੈਵਲ ਮੈਕਬੁੱਕ ਨੂੰ ਪੇਸ਼ ਕਰਨ ‘ਤੇ ਵਿਚਾਰ ਕਰ ਰਹੀ ਹੈ ਜੋ ਕਿ ਮੌਜੂਦਾ ਮੈਕਬੁੱਕ ਏਅਰ ਦੇ ਮੁਕਾਬਲੇ ਸਸਤੀ ਹੋਵੇਗੀ। ਇਸ ਤੋਂ ਇਲਾਵਾ ਐਪਲ ਇਸ ਸਾਲ ਸਸਤਾ ਮੈਕ ਮਿੰਨੀ ਡੈਸਕਟਾਪ ਵੀ ਲਾਂਚ ਕਰ ਸਕਦੀ ਹੈ। ਐਪਲ ਦਾ ਨਵਾਂ ਲੈਪਟਾਪ ਬਾਜ਼ਾਰ ‘ਚ ਮੌਜੂਦ ਮੈਕਬੁੱਕ ਏਅਰ ਵਰਗਾ ਹੀ …

Read More »

Jio ਪੋਸਟਪੇਡ ਦੀ ਫ੍ਰੀ ਸਰਵਿਸ ਦਾ ਲਾਭ ਉਠਾਉਣ ਲਈ ਕਰੋ ਇਹ ਕੰਮ

ਰਿਲਾਇੰਸ ਜਿਓ ਨੇ ICICI ਬੈਂਕ ਨਾਲ ਸਾਂਝੇਦਾਰੀ ਕੀਤੀ ਹੈ ਜਿਸ ‘ਚ ਜਿਓ ਦੇ ਪੋਸਟਪੇਡ ਸਬਸਕਰਾਈਬਰਸ ਨੂੰ ਦੋ ਮਹੀਨੇ ਲਈ ਫ੍ਰੀ ਸਰਵਿਸ ਮਿਲੇਗੀ। ਇਸ ਆਫਰ ਮੁਤਾਬਕ ਜੋ ਜਿਓ ਪੋਸਟਪੇਡ ਕਸਟਮਰ ICICI ਬੈਂਕ ਕ੍ਰੇਡਿਟ ਕਾਰਡ ਰਾਹੀਂ ਆਟੋ ਪੇਅ ਆਪਸ਼ਨ ਦੀ ਚੋਣ ਕਰੇਗਾ ਉਸ ਨੂੰ ਦੋ ਮਹੀਨਿਆਂ ਲਈ ਫ੍ਰੀ ਜਿਓ ਸਰਵਿਸ ਮਿਲੇਗੀ। ਇਸ …

Read More »

11,000 ਰੁਪਏ ਤੋਂ ਵੀ ਘੱਟ ਕੀਮਤ ‘ਤੇ ਮਿਲ ਰਹੇ ਹਨ ਇਹ ਸ਼ਾਨਦਾਰ ਲੈਪਟਾਪਸ

ਬਾਜ਼ਾਰ ‘ਚ ਹਮੇਸ਼ਾ ਸ‍ਮਾਰਟਫੋਨ ਨੂੰ ਲੈ ਕੇ ਚਰਚਾ ਹੁੰਦੀ ਹੈ, ਪਰ ਗੈਜੇਟ ਵਰਲ‍ਡ ‘ਚ ਇਕ ਲੈਪਟਾਪ ਦੀ ਵੀ ਆਪਣੀ ਹੀ ਇਕ ਅਲਗ ਮਾਰਕੀਟ ਹੈ। ਪ੍ਰੋਫੈਸ਼ਨਲ ਹੋਣ ਜਾਂ ਫਿਰ ਪਰਸਨਲ ਲੈਪਟਾਪ ਦੀ ਆਪਣੀ ਇਕ ਅਲਗ ਜ਼ਰੂਰਤ ਹੈ। ਗੈਜੇਟ ਕੋਈ ਵੀ ਹੋਵੇ ਉਸ ਦੀ ਕੀਮਤ ਕਾਫ਼ੀ ਮਾਇਨੇ ਰੱਖਦੀ ਹੈ। ਜੇਕਰ ਤੁਹਾਨੂੰ ਬਜਟ …

Read More »

WhatsApp ਤੇ Google ‘ਚ ਹੋਇਆ ਸਮਝੌਤਾ..

ਹਾਲ ਹੀ ‘ਚ WhatsApp ਨੇ Google ਦੇ ਨਾਲ ਇਕ ਡੀਲ ਕੀਤੀ ਹੈ ਜਿਸ ਤਹਿਤ ਵਟਸਐਪ ਡਾਟਾ ਦਾ ਬੈਕਅਪ ਲੈਣ ‘ਚ ਇਸਤੇਮਾਲ ਹੋਣ ਵਾਲੀ ਕਲਾਊਡ ਸਟੋਰੇਜ ਹੁਣ ਗੂਗਲ ਯੂਜ਼ਰਸ ਦੇ ਸਟੋਰੇਜ ਕੋਟਾ ‘ਚ ਕਾਊਂਟ ਨਹੀਂ ਹੋਵੇਗੀ। ਵਟਸਐਪ ਅਤੇ ਗੂਗਲ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਯੂਜ਼ਰਸ ਬਿਨਾਂ ਕਿਸੇ ਲਿਮਟ ਦੇ ਨਿਜੀ ਚੈਟ …

Read More »

ਦੀਵਾਲੀ ‘ਤੇ ਸਮਾਰਟਫੋਨ ਹੋ ਸਕਦੇ ਹਨ ਮਹਿੰਗੇ..

ਤਿਉਹਾਰ ਜਾਂ ਦੀਵਾਲੀ ਦੇ ਖਾਸ ਮੌਕੇ ‘ਤੇ ਜੇਕਰ ਤੁਸੀਂ ਘਰ ਦੇ ਕਿਸੇ ਮੈਂਬਰ ਨੂੰ ਨਵਾਂ ਸਮਾਰਟਫੋਨ ਗਿਫਟ ਕਰਨ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਜੇਬ ਢਿੱਲੀ ਕਰਨੀ ਪੈ ਸਕਦੀ ਹੈ। ਸਮਾਰਟਫੋਨ ਕੰਪਨੀ ਸਤੰਬਰ ਤੋਂ ਮੋਬਾਇਲ ਫੋਨ ਦੀ ਕੀਮਤ ਵਧਾ ਸਕਦੀ ਹੈ। ਅਜਿਹੇ ‘ਚ ਗਾਹਕਾਂ ਲਈ ਦੀਵਾਲੀ ਤੋਂ ਪਹਿਲਾਂ ਮੋਬਾਇਲ ਫੋਨ …

Read More »
WP Facebook Auto Publish Powered By : XYZScripts.com