Home / ਗੈਜੇਟਜ਼ (page 5)

ਗੈਜੇਟਜ਼

Lenovo ਨੇ ThinkPad P1 ਤੇ P72 ਲੈਪਟਾਪ ਦਾ ਕੀਤਾ ਐਲਾਨ

Lenovo ਨੇ ਅੱਜ ਆਪਣੇ ਦੋ ਨਵੇਂ ਲੈਪਟਾਪਸ ਦਾ ਐਲਾਨ ਕੀਤਾ ਹੈ। ਕੰਪਨੀ ਨੇ ThinkPad ਸੀਰੀਜ਼ ਦੇ ਲੈਪਟਾਪ ਦਾ ਐਲਾਨ ਕੀਤਾ ਹੈ। ਇਹ ਲੈਪਟਾਪ P1 ਤੇ P72 ਹਨ। ਇਹ ਦੋਨੋਂ ਲੈਪਟਾਪ ਇਕ ਹੀ ਸੀਰੀਜ਼ ਦੇ ਹਨ ਪਰ ਇਨ੍ਹਾਂ ਦੇ ਡਿਜ਼ਾਈਨ ਤੇ ਫੰਕਸ਼ਨੈਲਿਟੀ ‘ਚ ਅੰਤਰ ਹੈ। ਥਿੰਕਪੈਡ P1 ਲੈਪਟਾਪ ਇਸ ਸੀਰੀਜ ਦਾ …

Read More »

Asus Chromebook 12 C223 ਲਾਂਚ, ਜਾਣੋ ਖੂਬੀਆਂ

Asus ਨੇ ਆਪਣੀ Chromebook 12 C223 ਨੂੰ ਲਾਂਚ ਕਰ ਦਿੱਤਾ ਹੈ। ਅਸੁਸ ਕ੍ਰੋਮਬੁੱਕ 12 ਸੀ 223 ਇਕ ਵਾਰ ਚਾਰਜ ਕਰਨ ‘ਤੇ 10 ਘੰਟੇ ਦਾ ਪਾਵਰ ਬੈਕਅਪ ਦਿੰਦਾ ਹੈ। ਇਸ ਦਾ ਭਾਰ 1 ਕਿਲੋਗ੍ਰਾਮ ਤੋਂ ਵੀ ਘੱਟ ਹੈ। ਅਸੁਸ ਦਾ ਇਹ ਲੈਪਟਾਪ ਗੂਗਲ ਪਲੇਅ ਸਪੋਰਟ ਦੇ ਨਾਲ ਆਉਂਦਾ ਹੈ। ਇਹ ਕ੍ਰੋਮ …

Read More »

JIO ਦੀ ਟੱਕਰ ‘ਚ Vodafone ਨੇ ਪੇਸ਼ ਕੀਤਾ ਇਹ ਪਲਾਨ

ਟੈਲੀਕਾਮ ਬਾਜ਼ਾਰ ‘ਚ JIO ਦੀ ਐਂਟਰੀ ਤੋਂ ਬਾਅਦ ਏਅਰਟੈੱਲ, ਵੋਡਾਫੋਨ, ਆਈਡੀਆ ਅਤੇ ਬੀ.ਐੱਸ.ਐੱਨ.ਐੱਲ. ਵਿਚਕਾਰ ਡਾਟਾ ਅਤੇ ਕਾਲਿੰਗ ਰਿਚਾਰਜ ਪੈਕ ਲਈ ਟੈਰਿਫ ਵਾਰ ਛਿੜ ਗਈ ਹੈ। ਇਸ ਵਿਚ ਵੋਡਾਫੋਨ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ 99 ਰੁਪਏ ਵਾਲਾ ਰਿਚਾਰਜ ਪੈਕ ਪੇਸ਼ ਕੀਤਾ ਹੈ ਜਿਸ ਵਿਚ ਕਾਲਿੰਗ ਦੀ ਸੁਵਿਧਾ ਦਿੱਤੀ ਗਈ ਹੈ। ਵੋਡਾਫੋਨ …

Read More »

15 ਅਗਸਤ ਤੋਂ ਸ਼ੁਰੂ ਹੋਵੇਗੀ Jio GigaFiber ਦੀ ਰਜਿਸਟ੍ਰੇਸ਼ਨ

ਰਿਲਾਇੰਸ Jio 15 ਅਗਸਤ ਨੂੰ ਆਪਣੀ ਬ੍ਰਾਡਬੈਂਡ ਸਰਵਿਸ ਅਤੇ ਜਿਓ ਫੋਨ 2 ਦੀ ਬੁਕਿੰਗ ਸ਼ੁਰੂ ਕਰਨ ਜਾ ਰਹੀ ਹੈ। ਰਿਲਾਇੰਸ ਜਿਓ ਨੇ ਆਪਣੀ 41ਵੀਂ ਏ.ਜੀ.ਐੱਮ. ‘ਚ ਜਿਓ ਗੀਗਾ ਫਾਈਬਰ ਐੱਫ.ਟੀ.ਟੀ.ਐੱਚ. (ਫਾਈਬਰ-ਟੂ-ਦਿ-ਹੋਮ) ਬ੍ਰਾਡਬੈਂਡ ਸਰਵਿਸ ਨੂੰ ਜਲਦੀ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸੇ ਈਵੈਂਟ ‘ਚ ਕੰਪਨੀ ਨੇ ਜਿਓ ਫੋਨ 2 ਨੂੰ …

Read More »

ਹੁਣ ਫੇਕ ਅਕਾਊਂਟ ਚਲਾਉਣ ਵਾਲਿਆਂ ‘ਤੇ ਫੇਸਬੁੱਕ ਕਰੇਗੀ ਕਾਰਵਾਈ

ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਆਪਣੇ ਪਲੇਟਫਾਰਮ ‘ਤੇ ਫੇਕ ਅਕਾਊਂਟਸ ‘ਤੇ ਰੋਕ ਲਗਾਉਣ ਲਈ ਕੁਝ ਕਦਮ ਚੁੱਕੇ ਹਨ। ਕੰਪਨੀ ਨੇ ਅਜਿਹੇ ਯੂਜ਼ਰਸ ਜਿਨ੍ਹਾਂ ਦੇ ਅਮਰੀਕਾ ‘ਚ ਵੱਡੀ ਗਿਣਤੀ ‘ਚ ਫਾਲੋਅਰਸ ਹਨ ਉਨ੍ਹਾਂ ‘ਚੋਂ ਆਥਰਾਈਜੇਸ਼ਨ ਦੀ ਮੰਗ ਕੀਤੀ ਹੈ। ਫੇਸਬੁੱਕ ਨੇ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ …

Read More »

Xiaomi ਦਾ ਗੇਮਿੰਗ ਲੈਪਟਾਪ mi ਨੋਟਬੁੱਕ ਪ੍ਰੋ2 ਚੀਨ ‘ਚ ਹੋਇਆ ਲਾਂਚ

ਚੀਨ ਦੀ ਇਲੈਕਟ੍ਰੋਨਿਕ ਕੰਪਨੀ ਸ਼ਿਓਮੀ ਨੇ ਆਪਣੇ ਲੈਪਟਾਪ ਦੇ ਅਪਗ੍ਰੇਡਿਡ ਵੇਰੀਐਂਟ ਚੀਨ ‘ਚ PC ਦੀ ਇਕ ਪ੍ਰਦਰਸ਼ਨੀ ChinaJoy ‘ਚ ਰਿਲੀਜ਼ ਕਰ ਦਿੱਤਾ ਹੈ। ਇਹ ਲੈਪਟਾਪ ਲੇਟੈਸਟ 8th ਜਨਰੇਸ਼ਨ ਦੇ ਇੰਟੇਲ ਚਿਪਸੈੱਟ ਅਤੇ ਨਵੀਡੀਆ ਮੈਕਸ ਕਿਊ (Nvidia Max-Q) ਗ੍ਰਾਫਿਕਸ ਕਾਰਡ ਨਾਲ ਪੇਸ਼ ਕੀਤਾ ਗਿਆ ਹੈ। ਪ੍ਰਦਰਸ਼ਨੀ ‘ਚ ਚੀਨ ਨਿਰਮਾਤਾ ਨੇ ਮੀ …

Read More »

ਹੁਣ WhatsApp ‘ਤੇ 5 ਤੋਂ ਜ਼ਿਆਦਾ ਵਾਰ ਫਾਰਵਰਡ ਨਹੀਂ ਕਰ ਸਕੋਗੇ ਇੱਕ ਮੈਸੇਜ

WhatsApp ਦੇ ਆਪਣੇ ਮੈਸੇਜਿੰਗ ਪਲੇਟਫਾਰਮ ‘ਤੇ ਫਰਜ਼ੀ ਖਬਰਾਂ (ਫੇਕ ਨਿਊਜ਼) ਅਤੇ ਭੜਕਾਊ ਕੰਟੈਂਟ ਰੋਕਨ ‘ਚ ਨਾਕਾਮ ਰਹਿਣ ‘ਤੇ ਕੇਂਦਰ ਸਰਕਾਰ ਨੇ ਪਿਛਲੇ ਦਿਨਾਂ ਲਗਾਤਾਰ ਸਖਤ ਰੂਖ ਅਪਣਾਇਆ ਹੈ। ਇਸ ਵਿਚਾਲੇ ਵਟਸਐਪ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਭਾਰਤ ‘ਚ ਆਪਣੇ 20 ਕਰੋੜ ਤੋਂ ਜ਼ਿਆਦਾ ਯੂਜ਼ਰਸ ਲਈ ਮੈਸੇਜ ਫਾਰਵਰਡ ਕਰਨ …

Read More »

WhatsApp ਨਾਲ ਤੁਹਾਡੀ ਪਰਾਈਵੇਸੀ ਨੂੰ ਖਤਰਾ

ਸੋਸ਼ਲ ਮੈਸੇਜਿੰਗ ਐਪ ਵਟਸਐਪ ਸਕਿਓਰਿਟੀ ਨੂੰ ਲੈ ਕੇ ਭਲੇ ਹੀ ਵੱਡੇ-ਵੱਡੇ ਦਾਅਵੇ ਕਰ ਲਵੇ ਪਰ ਸੱਚਾਈ ਇਹ ਹੈ ਕਿ ਤੁਹਾਡੇ ਨਿੱਜੀ ਵਟਸਐਪ ਮੈਸੇਜਿਸ ਨੂੰ ਕੋਈ ਦੂਜਾ ਪੜ੍ਹ ਸਕਦਾ ਹੈ ਅਤੇ ਉਸ ਵਿਚ ਕੁਝ ਬਦਲਾਅ ਕਰਕੇ ਕਿਸੇ ਹੋਰ ਵਿਅਕਤੀ ਨੂੰ ਤੁਹਾਡੇ ਨਾਂ ਤੋਂ ਭੇਜ ਵੀ ਸਕਦਾ ਹੈ। ਇਜ਼ਲਾਈਲ ਦੀ ਸਕਿਓਰਿਟੀ ਫਰਮ …

Read More »

WhatsApp ਅਤੇ Facebook ਜ਼ਰੂਰਤ ਪੈਣ ‘ਤੇ ਹੋਣ ਸਕਦੇ ਹਨ ਬੰਦ!

ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਜਾਂ ਕਾਨੂੰਨ-ਵਿਵਸਥਾ ਵਿਗੜਨ ‘ਤੇ ਸਰਕਾਰ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਸਮੇਤ ਸਾਰੇ ਸੋਸ਼ਲ ਮੋਬਾਇਲ ਐਪਸ ਨੂੰ ਬਲਾਕ ਕਰਨ ਦਾ ਰਸਤਾ ਤਲਾਸ਼ ਰਹੀ ਹੈ। ਇਸ ਦਾ ਰਸਤਾ ਲੱਭਣ ਲਈ ਸਰਕਾਰ ਨੇ ਦੂਰਸੰਚਾਰ ਸੰਚਾਲਕਾਂ ਅਤੇ ਇੰਟਰਨੈੱਟ ਸਰਵਿਸ ਪ੍ਰਦਾਤਾ ਕੰਪਨੀਆਂ ਨੂੰ ਤਕਨੀਕੀ ਜਾਣਕਾਰੀ ਦੇਣ ਨੂੰ ਕਿਹਾ ਹੈ। ਇਸ ਸੰਬੰਧ ‘ਚ …

Read More »

ਭਾਰਤ ‘ਚ ਲਾਂਚ ਹੋਏ Microsoft Surface Book 2 ਤੇ Surface ਲੈਪਟਾਪ

ਟੈੱਕ ਕੰਪਨੀ ਮਾਈਕ੍ਰੋਸਾਫਟ (Microsoft) ਨੇ ਭਾਰਤ ‘ਚ ਸਰਫੇਸ ਬੁੱਕ 2 ਤੇ ਸਰਫੇਸ ਲੈਪਟਾਪ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦਿੱਲੀ ‘ਚ ਆਯੋਜਿਤ ਇਕ ਈਵੈਂਟ ਦੇ ਦੌਰਾਨ ਸਰਫੇਸ ਬੁੱਕ 2 ਤੇ ਸਰਫੇਸ ਲੈਪਟਾਪ ਦੀ ਉਪਲੱਬਧਤਾ ਦਾ ਐਲਾਨ ਕੀਤਾ ਹੈ। ਸਰਫੇਸ ਬੁੱਕ 2 ਫਿਲਹਾਲ ਮਾਰਕੀਟ ‘ਚ ਮੌਜੂਦ ਮੋਸਟ ਪ੍ਰੀਮੀਅਮ ਲੈਪਟਾਪ ਹੈ। …

Read More »
WP Facebook Auto Publish Powered By : XYZScripts.com