Home / ਗੈਜੇਟਜ਼ (page 10)

ਗੈਜੇਟਜ਼

ਫਿੰਗਰਪ੍ਰਿੰਟ ਸੈਂਸਰ ਨਾਲ Lenovo ideaPad 330s ਲਾਂਚ

Lenovo ਨੇ ਅੱਜ ਆਪਣਾ ਨਵਾਂ ਲੈਪਟਾਪ ਲਿਨੋਵੋ ideaPad 330S ਨਾਂ ਨਾਲ ਭਾਰਤ ‘ਚ ਲਾਂਚ ਕੀਤਾ ਹੈ ਜੋ ਕਿ ਇਕਦਮ ਸਲਿਮ ਤੇ ਹਲਕਾ ਹੈ। ideaPad 330S ਦੀ ਸ਼ੁਰੂਆਤੀ ਕੀਮਤ 35,999 ਰੁਪਏ ਹੈ। ਇਹ ਲੈਪਟਾਪ ਵਿਕਰੀ ਲਈ ਦੇਸ਼ਭਰ ‘ਚ ਸਾਰੇ ਮੁੱਖ ਰਿਟੇਲ ਸਟੋਰਸ ਤੇ ਆਨਲਾਈਨ ਸਾਈਟਸ ‘ਤੇ ਉਪਲੱਬਧ ਹੋਵੇਗਾ। ਇਸ ਲੈਪਟਾਪਸ ਦੀ …

Read More »

ਵੋਲਵੋ ਦੀ ਇਹ ਹੁਣ ਤੱਕ ਦੀ ਪਹਿਲੀ ਕਾਰ ਜਿਸ ਨੂੰ ਅਮਰੀਕਾ ‘ਚ ਕੀਤਾ ਗਿਆਂ ਤਿਆਰ

ਵੋਲਵੋ ਨੇ ਤੀਜੀ ਜਨਰੇਸ਼ਨ ਦੀ S60 ਸੇਡਾਨ ਤੋਂ ਪਰਦਾ ਚੁੱਕਿਆ ਹੈ । ਵੋਲਵੋ ਦੀ ਇਹ ਹੁਣ ਤੱਕ ਦੀ ਪਹਿਲੀ ਕਾਰ ਹੈ ਜਿਸ ਨੂੰ ਅਮਰੀਕਾ ‘ਚ ਤਿਆਰ ਕੀਤਾ ਗਿਆ ਹੈ । ਇਸਦਾ ਮੁਕਾਬਲਾ AUDI A4 , ਮਰਸਡੀਜ਼ – ਬੇਂਜ ਸੀ – ਕਲਾਸ ਅਤੇ BMW 3 – ਸੀਰੀਜ ਨਾਲ ਹੋਵੇਗਾ । 2019 ਵੋਲਵੋ S60 …

Read More »

BSNL ਦੇ ਰਿਹਾ ਇਕ ਸਾਲ ਲਈ ਰੋਜ਼ਾਨਾ 2GB ਡਾਟਾ, ਪੜ੍ਹੋ ਪੂਰੀ ਖ਼ਬਰ

JIO ਦੇ ਧਮਾਕੇਦਾਰ ਪਲਾਨਸ ਨੂੰ ਟੱਕਰ ਦੇਣ ਲਈ BSNL ਨੇ ਆਪਣੇ ਪ੍ਰਪੇਡ ਗਾਹਕਾਂ ਲਈ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ ਦੀ ਮਿਆਦ 365 ਦਿਨਾਂ ਦੀ ਹੈ ਅਤੇ ਇਸ ਪਲਾਨ ‘ਚ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਹਰ ਕਿਸੇ ਵੀ ਨੈਟੱਵਰਕ ‘ਤੇ ਅਨਲਿਮਟਿਡ …

Read More »

ਜਲਦੀ ਲਾਂਚ ਹੋਵੇਗਾ iPhone X ਦਾ ਸਸਤਾ ਮਾਡਲ

ਅਮਰੀਕੀ ਮਲਟੀਨੈਸ਼ਨਲ ਕੰਪਨੀ Apple ਦੇ ਇਕ ਨਵੇਂ ਆਈਫੋਨ ਲਾਂਚ ਹੋਣ ਤੋਂ ਪਹਿਲਾਂ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਸੇ ਤਹਿਤ ਫੋਰਬਸ ਦੀ ਇਕ ਰਿਪੋਰਟ ਮੁਤਾਬਕ ਅਪਕਮਿੰਗ ਐਪਲ ਆਈਫੋਨ ਐਕਸ ਵੇਰੀਐਂਟ ‘ਚ 6.1-ਇੰਚ ਦੀ ਡਿਸਪਲੇਅ ਦਿੱਤੀ ਜਾਵੇਗੀ ਅਤੇ ਇਸ ਨਵੇਂ ਆਈਫੋਨ ਦੀ ਕੀਮਤ ਕਰੀਬ 40,869 ਰੁਪਏ ਹੋਵੇਗੀ। ਹਾਲਾਂਕਿ ਅਜੇ …

Read More »

WhatsApp ਦੇ ਗੈਲਰੀ ‘ਚੋਂ ਕੰਟੈਂਟ ਨੂੰ ਕਰ ਸਕੋਗੇ ਹਾਈਡ

ਹਾਲ ਹੀ ‘ਚ ਐਂਡਰਾਇਡ ਯੂਜ਼ਰਸ ਲਈ ਵਟਸਐਪ ਨੇ ਨਵਾਂ ਬੀਟਾ ਵਰਜ਼ਨ 2.18.194 ਜਾਰੀ ਕੀਤਾ ਹੈ, ਜੋ ਮੀਡੀਆ ਵਿਜ਼ੀਬਿਲਟੀ ਫੀਚਰ ਲੈ ਕੇ ਆਇਆ ਹੈ। ਜਿਵੇਂ ਕਿ ਨਾਂ ਤੋਂ ਹੀ ਜ਼ਾਹਰ ਹੁੰਦਾ ਹੈ ਕਿ ਇਹ ਫੀਚਰ ਯੂਜ਼ਰਸ ਨੂੰ ਮੀਡੀਆ ਗਲੈਰੀ ‘ਚ ਦਿਖਾਈ ਦੇ ਰਿਹਾ ਕੰਟੈਂਟ ਹਾਈਡ ਅਤੇ ਸ਼ੋਅ ਕਰਨ ਦਾ ਆਪਸ਼ਨ ਦੇਵੇਗਾ। …

Read More »

ਐਂਡਰਾਇਡ ਫੋਨ ‘ਤੇ ਮੁਫ਼ਤ ‘ਚ ਆਨਲਾਈਨ ਮੂਵੀਜ਼ ਦੇਖਣ ਲਈ ਇਹ ਹਨ ਬੈਸਟ ਐਪਸ

ਆਨਲਾਈਨ ਮੂਵੀਜ਼ ਦੇਖਣ ਲਈ ਆਮਤੌਰ ਤੇ ਯੂਜ਼ਰਸ ਨੂੰ ਸਬਸਕ੍ਰਿਪਸ਼ਨ ਲੈਣਾ ਪੈਂਦਾ ਹੈ ਪਰ ਜੇਕਰ ਤੁਸੀਂ ਬਿਨ੍ਹਾਂ ਪੈਸੇ ਖਰਚ ਕੀਤੇ ਮੂਵੀਜ ਦੇ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਅੱਜ ਇਸ ਲਿਸਟ ‘ਚ ਕੁਝ ਅਜਿਹੇ ਐਪਸ ਮੌਜੂਦ ਹਨ, ਜਿਨ੍ਹਾਂ ਤੋਂ ਤੁਸੀਂ ਬਿਨ੍ਹਾਂ ਕਿਸੇ ਸਬਸਕ੍ਰਿਪਸ਼ਨ ਦੇ ਫਿਲਮਾਂ ਦੇਖ ਸਕਦੇ ਹੋ। 1. ਕ੍ਰੈਕਲ-ਮੂਵੀਜ਼ ਅਤੇ ਟੀ. …

Read More »

ਹੁਣ WhatsApp ਵਟਸਐਪ ‘ਚ ਜਲਦੀ ਸ਼ਾਮਲ ਹੋਣਗੇ ਨਵੇਂ ਸਟਿਕਰ

ਵਟਸਐਪ ਚਲਾਉਣ ਵਾਲੇ ਉਪਭੋਗਤਾਵਾਂ ਨੂੰ ਜਲਦੀ ਹੀ ਨਵਾਂ ਫੀਚਰ ਮਿਲਣ ਵਾਲਾ ਹੈ। ਕੰਪਨੀ ਮੈਸੇਜਿੰਗ ਐਪ ਵਟਸਐਪ ‘ਚ ਸਟਿਕਰ ਫੀਚਰ ਦੇਣ ਲਈ ਤਿਆਰ ਹੈ। ਇਸ ਫੀਚਰ ਨੂੰ ਨਵੇਂ ਵਟਸਐਪ ਬੀਟਾ ਵਰਜਨ 2.18.120 ‘ਤੇ ਦੇਖਿਆ ਗਿਆ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਯੂਜ਼ਰਸ ਵੀ ਫੇਸਬੁੱਕ ਮੈਸੇਂਜਰ, ਇੰਸਟਾਗ੍ਰਾਮ ਜਾਂ ਹੋਰ ਸੋਸ਼ਲ …

Read More »

ਲੈਪਟਾਪ ਖਰੀਦਾਰਣ ਦਾ ਬਣਾ ਰਹੇ ਹੋ ਪਲਾਨ, ਤਾਂ BSNL ਲਿਆਇਆ ਹੈ ਤੁਹਾਡੇ ਲਈ ਖਾਸ ਆਫਰ

ਟੈਲੀਕਾਮ ਮਾਰਕੀਟ ‘ਚ ਚੱਲ ਰਹੀ ਸਖਤ ਮੁਕਾਬਲੇਬਾਜੀ ‘ਚ ਯੂਜ਼ਰਸ ਨੂੰ ਆਪਣੇ ਵੱਲ ਆਕਰਸ਼ਤ ਕਰਨ ਲਈ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਨਵਾਂ ਧਮਾਕਾ ਕੀਤਾ ਹੈ। ਜਿਸ ‘ਚ ਬੀ.ਐੱਸ ਐੱਨ. ਐੈੱਲ ਨੇ ਨਵਾਂ ਕੰਪਿਊਟਰ ਜਾਂ ਲੈਪਟਾਪ ਖਰੀਦਣ ਵਾਲੇ ਗਾਹਕਾਂ ਲਈ ਖਾਸ ਪਲਾਨ ਜਾਰੀ ਕੀਤਾ ਹੈ। ਇਸ ਪਲਾਨ ਦੇ ਤਹਿਤ ਗਾਹਕਾਂ ਨੂੰ …

Read More »

ਹੁਣ ਵਟਸਐਪ ‘ਚ ਬੰਦ ਹੋ ਸਕਦੀ ਹੈ ਵੀਡੀਓ ਕਾਲਿੰਗ!

ਦੂਰਸੰਚਾਰ ਵਿਭਾਗ ਨੇ ਇੰਟਰਨੈੱਟ ਟੈਲੀਫੋਨੀ ਦੇ ਨਿਯਮਾਂ ‘ਚ ਸੁਧਾਰ ਕੀਤਾ ਹੈ, ਜਿਸ ਵਿਚ ਵੀਡੀਓ ਕਾਲਿੰਗ ਦੀ ਮਨਜ਼ੂਰੀ ਸਿਰਫ ਟੈਲੀਕਾਮ ਕੰਪਨੀਆਂ ਦੀ ਹੀ ਹੋਵੇਗੀ। ਮਤਲਬ ਕਿ ਵਟਸਐਪ, ਸਕਾਈਪ, ਗੂਗਲ ਡੁਓ ਅਤੇ ਈਮੋ ਵਰਗੀਆਂ ਵੀਡੀਓ ਕਾਲਿੰਗ ਐਪਸ ਰਾਹੀਂ ਵੀਡੀਓ ਕਾਲਿੰਗ ‘ਤੇ ਰੋਕ ਲੱਗ ਸਕਦੀ ਹੈ। ਨਵੇਂ ਨਿਯਮ ਮੁਤਾਬਕ ਵੀਡੀਓ ਕਾਲਿੰਗ ਦੀ ਮਨਜ਼ੂਰੀ …

Read More »

ਹੁਣ 99 ਰੁਪਏ ‘ਚ ਰੋਜ਼ਾਨਾ ਮਿਲੇਗਾ 1.4GB ਡਾਟਾ..

ਟੈਲੀਕਾਮ ਕੰਪਨੀ ਟਾਟਾ ਡੋਕੋਮੋ ਨੇ ਐਂਟਰੀ ਲੈਵਲ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦੀ ਕੀਮਤ 99 ਰੁਪਏ ਹੈ। ਕੰਪਨੀ ਦੇ ਇਸ ਪਲਾਨ ਦੀ ਟੱਕਰ ਏਅਰਟੈੱਲ, ਰਿਲਾਇੰਸ ਜਿਓ ਅਤੇ ਬੀ.ਐੱਸ.ਐੱਨ.ਐੱਲ. ਨਾਲ ਹੋਵੇਗੀ। ਹਾਲਾਂਕਿ ਡੋਕੋਮੋ ਦੇ ਇਸ ਪਲਾਨ ‘ਚ ਵੁਆਇਸ ਕਾਲਿੰਗ ਅਤੇ ਐੱਸ.ਐੱਮ.ਐੱਸ. ਦੀ ਸੁਵਿਧਾ ਨਹੀਂ ਮਿਲ ਰਹੀ ਹੈ। ਡੋਕੋਮੋ ਦੇ …

Read More »
WP Facebook Auto Publish Powered By : XYZScripts.com