Home / ਗੈਜੇਟਜ਼ (page 2)

ਗੈਜੇਟਜ਼

BSNL ਦੇ ਇਨ੍ਹਾਂ ਬ੍ਰਾਡਬੈਂਡ ਪਲਾਨਸ ‘ਚ ਮਿਲੇਗਾ ਜ਼ਿਆਦਾ ਡਾਟਾ

JIO ਗੀਗਾ ਫਾਈਬਰ ਬ੍ਰਾਡਬੈਂਡ ਸਰਵਿਸ ਦੇ ਐਲਾਨ ਤੋਂ ਬਾਅਦ ਕਈ ਕੰਪਨੀਆਂ ਆਪਣੇ ਬ੍ਰਾਡਬੈਂਡ ਪਲਾਨਸ ‘ਚ ਬਦਲਾਅ ਕਰ ਰਹੀਆਂ ਹਨ। ਇਸੇ ਤਹਿਤ ਟੈਲੀਕਾਮ ਆਪਰੇਟਰ ਭਾਰਤ ਸੰਚਾਰ ਨਿਗਮ ਲਿਮਟਿਡ ਨੇ ਆਪਣੇ ਪਲਾਨ ਨੂੰ ਰਿਵਾਈਜ਼ ਕੀਤਾ ਹੈ ਜਿਸ ਵਿਚ ਕੰਪਨੀ ਗਾਹਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਡਾਟਾ ਅਤੇ ਬਿਹਤਰ ਸਪੀਡ ਦੇ ਰਹੀ ਹੈ। ਹਾਲਾਂਕਿ …

Read More »

Airtel ਨੇ ਲਾਂਚ ਕੀਤੇ 5 ਨਵੇਂ ਪ੍ਰੀਪੇਡ ਪਲਾਨ, ਇਹ ਮਿਲੇਗਾ ਫਾਇਦਾ

ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ 5 ਨਵੇਂ ਰੀਚਾਰਜ ਪਲਾਨ ਲਾਂਚ ਕੀਤੇ ਹਨ। ਇਹ ਪਲਾਨ ਨਵੇਂ ਪ੍ਰੀਪੇਡ ਗਾਹਕਾਂ ਲਈ ਹਨ ਜੋ ਪਹਿਲੀ ਵਾਰ ਆਪਣੇ ਨੰਬਰ ‘ਤੇ ਰੀਚਾਰਜ ਕਰਾਉਣਗੇ। ਏਅਰਟੈੱਲ ਫਰਸਟ ਰੀਚਾਰਜ (6R3) ਪ੍ਰੀਪੇਡ ਪਲਾਨ ‘ਚ ਜ਼ਿਆਦਾ ਤੋਂ ਜ਼ਿਆਦਾ 126 ਜੀ.ਬੀ. ਡਾਟਾ ਮਿਲੇਗਾ। ਏਅਰਟੈੱਲ ਦੇ ਇਨ੍ਹਾਂ ਪਲਾਨਸ …

Read More »

ਸੁਰੱਖਿਆ ਖਾਮੀ ਕਾਰਨ ਹੈਕਿੰਗ ਅਟੈਕ ਦਾ ਸ਼ਿਕਾਰ ਬਣ ਸਕਦੇ ਹਨ ਕੰਪਿਊਟਰਜ਼

ਇਕ ਸੁਰੱਖਿਆ ਖਾਮੀ ਕਾਰਨ ਦੁਨੀਆ ਭਰ ਦੇ ਸਾਰੇ ਮਾਡਰਨ ਕੰਪਿਊਟਰ ਹੈਕਿੰਗ ਅਟੈਕ ਦਾ ਸ਼ਿਕਾਰ ਬਣ ਸਕਦੇ ਹਨ, ਜਿਸ ਨਾਲ ਉਨ੍ਹਾਂ ਦੇ ਕੰਪਿਊਟਰ ਵਿਚ ਪਏ ਨਿੱਜੀ ਤੇ ਸੰਵੇਦਨਸ਼ੀਲ ਡਾਟਾ ਨੂੰ ਚੋਰੀ ਕੀਤਾ ਜਾ ਸਕਦਾ ਹੈ। ਫਿਨਿਸ਼ ਸਾਈਬਰ ਸਕਿਓਰਿਟੀ ਫਰਮ F-Secure ਦੇ ਖੋਜੀਆਂ ਨੇ ਪਤਾ ਲਾਇਆ ਹੈ ਕਿ ਫਰਮਵੇਅਰ ਸਕਿਓਰਿਟੀ ਨਾਲ ਜੁੜੀ …

Read More »

BSNL ਨੇ ਲਾਂਚ ਕੀਤੇ ਦੋ ਸਪੈਸ਼ਲ ਪ੍ਰੀਪੇਡ ਪਲਾਨਸ, ਮਿਲੇਗਾ ਇਹ ਫਾਇਦਾ

ਸਰਕਾਰੀ ਟੈਲੀਕਾਮ ਕੰਪਨੀ BSNL ਨੇ ਦੋ ਨਵੇਂ ਸਪੈਸ਼ਲ ਟੈਰਿਫ ਵਾਊਚਰ ਪਲਾਨ ਲਾਂਚ ਕੀਤੇ ਹਨ। ਇਹ ਪਲਾਨ ਅਨਲਿਮਟਿਡ ਵੁਆਇਸ ਕਾਲ ਦੀ ਸੁਵਿਧਾ ਨਾਲ ਆ ਰਹੇ ਹਨ। ਕੰਪਨੀ ਨੇ ਦੋਵਾਂ ਪਲਾਨਸ ਨੂੰ ਸਾਰੇ ਸਰਕਿਲਾਂ ‘ਚ ਲਾਂਚ ਨਾ ਕਰਨ ਦੀ ਬਜਾਏ ਸਿਰਫ ਆਂਧਰ-ਪ੍ਰਦੇਸ਼ ਅਤੇ ਤੇਲੰਗਾਨਾ ਸਰਕਿਲ ‘ਚ ਹੀ ਲਾਂਚ ਕੀਤਾ ਹੈ। ਕੰਪਨੀ ਨੇ …

Read More »

WhatsApp ਐਂਡਰਾਇਡ ਯੂਜ਼ਰਸ ਲਈ ਜ਼ਲਦ ਲਿਆਵੇਗੀ ਇਹ ਸ਼ਾਨਦਾਰ ਫੀਚਰ

ਇੰਸਟੈਂਟ ਮੈਸੇਜਿੰਗ ਐਪ ਵਟਸਐਪ (WhatsApp) ਐਂਡਰਾਇਡ ਯੂਜ਼ਰਸ ਦੇ ਲਈ ਜ਼ਲਦ ਹੀ ਇਕ ਨਵਾਂ ਫੀਚਰ ਲਿਆਉਣ ਵਾਲੀ ਹੈ। ਸਾਲ 2018 ‘ਚ ਵਟਸਐਪ ਨੇ ਤੇਜ਼ੀ ਨਾਲ ਨਵੇਂ ਫੀਚਰ ਲਾਂਚ ਕੀਤੇ ਹਨ ਅਤੇ ਉਨ੍ਹਾਂ ਦੀ ਟੈਸਟਿੰਗ ਵੀ ਕੀਤੀ ਹੈ। ਕੰਪਨੀ ਇਨ੍ਹਾਂ ਦਿਨਾਂ ‘ਚ ਵਟਸਐਪ ਐਂਡਰਾਇਡ ਐਪ ਦੇ ਲਈ “ਸਵਾਈਪ ਟੂ ਰਿਪਲਾਈ” (Swipe to …

Read More »

WhatsApp ‘ਚ ਸ਼ਾਮਿਲ ਹੋਇਆ ਇਹ ਨਵਾਂ ਫੀਚਰ, ਜਾਣੋਂ ਫੀਚਰਸ

WhatsApp ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਯੂਜ਼ਰਸ ਮੈਸੇਜਿੰਗ ਤੇ ਫੋਟੋਜ਼ ਸ਼ੇਅਰ ਕਰਨ ਤੋਂ ਲੈ ਕੇ ਬਿੱਜ਼ਨੈੱਸ ਵੀ ਕਰ ਸਕਦੇ ਹਨ। ਕੰਪਨੀ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਕਰਨ ਲਈ ਵਟਸਐਪ ‘ਚ ਨਵੇਂ ਫੀਚਰਸ ਲਗਾਤਾਰ ਜੋੜ ਰਹੀ ਹੈ। ਇਸ ‘ਚ ਕੰਪਨੀ ਨੇ ਇਕ ਨਵਾਂ ਫੀਚਰ ਮੀਡੀਆ ਵਿਜ਼ੀਬਿਲਟੀ ਐਡ ਕੀਤਾ ਹੈ ਜਿਸ ਦੇ …

Read More »

Asus VivoBook X510 ਲੈਪਟਾਪ ਹੋਇਆ ਲਾਂਚ, ਜਾਣੋ ਫੀਚਰਸ ਅਤੇ ਕੀਮਤ

ਹਾਰਡਵੇਅਰ ਅਤੇ ਸਮਾਰਟਫੋਨ ਨਿਰਮਾਤਾ ਕੰਪਨੀ ਆਸੁਸ (Asus) ਨੇ ਨਵਾਂ ਮਿਡ ਰੇਂਜ ਲੈਪਟਾਪ ਲਾਂਚ ਕੀਤਾ ਹੈ, ਜੋ ਕਿ VivoBook X510 ਲੈਪਟਾਪ ਨਾਂ ਨਾਲ ਪੇਸ਼ ਹੋਇਆ ਹੈ। ਇਸ ਲੈਪਟਾਪ ਦੀ ਕੀਮਤ 45,990 ਰੁਪਏ ਹੈ। ਇਹ ਆਸੁਸ ਦਾ ਪਹਿਲਾਂ ਲੈਪਟਾਪ ਹੈ, ਜੋ ਇੰਟੇਲ Optane ਮੈਮਰੀ ਨਾਲ ਪੇਸ਼ ਹੋਇਆ ਹੈ। ਇਸ ਤੋਂ ਪਰਫਾਰਮੈਂਸ ਬੂਸਟ …

Read More »

JIO ਨੂੰ ਟੱਕਰ ਦੇਣ ਲਈ BSNL ਨੇ ਪੇਸ਼ ਕੀਤੇ ਇਹ 4 ਨਵੇਂ ਪਲਾਨਸ

ਰਿਲਾਇੰਸ ਜਿਓ ਦੀ ਬ੍ਰਾਡਬੈਂਡ ਸੇਵਾ ਜਿਓ ਗੀਗਾ ਫਾਈਬ ਲਈ ਪਿਛਲੇ ਮਹੀਨੇ ਤੋਂ ਹੀ ਰਜਿਸਟ੍ਰੇਸ਼ ਸ਼ੁਰੂ ਹੋ ਚੁੱਕੇ ਹਨ। ਉਮੀਦ ਹੈ ਕਿ ਜਿਓ ਆਪਣੀ ਫਾਈਬਰ-ਟੂ-ਦਿ-ਹੋਮ (FTTH) ਸੇਵਾ ਨਾਲ ਬ੍ਰਾਡਬੈਂਡ ਬਾਜ਼ਾਰ ‘ਚ ਧੂੰਮ ਮਚਾ ਸਕਦੀ ਹੈ। JIO ਨੂੰ ਦੇਖਦੇ ਹੋਏ ਬਾਕੀ ਕੰਪਨੀਆਂ ਨੇ ਵੀ ਕਮਰ ਕੱਸ ਲਈ ਹੈ। ਇਸੇ ਕ੍ਰਮ ‘ਚ ਬੀ.ਐੱਸ.ਐੱਨ.ਐੱਲ. …

Read More »

ਹੁਣ ਚਾਕਲੇਟ ਨਾਲ ਮੁਫਤ ਮਿਲੇਗਾ 1GB ਡਾਟਾ..

JIO ਆਪਣੀ ਦੂਜੀ ਵਰ੍ਹੇਗੰਢ ਮਨਾ ਰਿਹਾ ਹੈ। ਇਸ ਖਾਸ ਮੌਕੇ ‘ਤੇ ਜਿਓ ਆਪਣੇ ਗਾਹਕਾਂ ਨੂੰ 1 ਜੀ.ਬੀ. 4ਜੀ ਡਾਟਾ ਮੁਫਤ ‘ਚ ਦੇ ਰਿਹਾ ਹੈ। ਜੇਕਰ ਤੁਸੀਂ ਵੀ 1 ਜੀ.ਬੀ. ਮੁਫਤ ਡਾਟਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੈਡਬਰੀ ਡੇਅਰੀ ਮਿਲਕ ਚਾਕਲੇਟ ਖਰੀਦਣੀ ਹੋਵੇਗੀ। ਇਹ ਆਫਰ 5 ਰੁਪਏ ਅਤੇ ਇਸ ਤੋਂ ਜ਼ਿਆਦਾ …

Read More »

ਹੁਣ Skype ‘ਚ ਵੀਡੀਓ ਕਾਲ ਕਰ ਸਕੋਗੇ ਰਿਕਾਰਡ..

ਮਾਈਕ੍ਰੋਸਾਫਟ ਦੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ Skype ਨੇ ਯੂਜ਼ਰਸ ਲਈ ਨਵੀਂ ਅਪਡੇਟ ਜਾਰੀ ਕੀਤੀ ਹੈ। ਇਸ ਨਵੇਂ ਅਪਡੇਟ ‘ਚ ਸਕਾਈਪ ਨੇ ਕਈ ਨਵੇਂ ਫੀਚਰਸ ਵੀ ਜੋੜੇ ਹਨ। ਇਨ੍ਹਾਂ ‘ਚ ਸਭ ਤੋਂ ਖਾਸ ਹੈ ਵੁਆਇਸ ਅਤੇ ਵੀਡੀਓ ਕਾਲ ਰਿਕਾਰਡਿੰਗ ਫੀਚਰ। ਸਕਾਈਪ ਦੇ ਯੂਜ਼ਰਸ ਕਾਫੀ ਸਮੇਂ ਤੋਂ ਇਸ ਫੀਚਰ ਦਾ ਇੰਤਜ਼ਾਰ ਕਰ ਰਹੇ …

Read More »
WP Facebook Auto Publish Powered By : XYZScripts.com