Home / Tag Archives: india

Tag Archives: india

ਲੋਕਾਂ ਨੂੰ ਪਈਆਂ ਭਾਜੜਾਂ,ਪਾਕਿ ਸਰਹੱਦ ‘ਤੇ ਭਾਰਤੀ ਹਵਾਈ ਫ਼ੌਜ ਨੇ ਭਰੀਆਂ ਜੰਗੀ ਮਸ਼ਕਾਂ

ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਤੇ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਵੀਰਵਾਰ ਰਾਤ ਜੰਗੀ ਮਸ਼ਕਾਂ ਭਰੀਆਂ। ਰਾਤ ਤਕਰੀਬਨ ਡੇਢ ਵਜੇ ਲੜਾਕੂ ਜਹਾਜ਼ਾਂ ਦੇ ਖੜਾਕ ਸੁਣ ਲੋਕ ਸਹਿਮ ਗਏ ਤੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਾਉਣੇ ਸ਼ੁਰੂ ਕਰ ਦਿੱਤੇ। ਯਾਦ ਰਹੇ ਦੋ ਦਿਨ ਪਹਿਲਾਂ ਪਾਕਿਸਤਾਨ ਦੇ …

Read More »

12 ਮਹੀਨਿਆ ‘ਚ 12 ਫਸਲਾਂ ਉਗਾਉਂਦਾ ਹੈ ਇਹ ਕਿਸਾਨ, ਰਵਾਇਤੀ ਖੇਤੀ ਨੂੰ ਮਾਤ ਦੇ ਕੇ

ਜੇਕਰ ਮਾਹਿਰਾਂ ਦੀ ਮੰਨੀਏ ਤਾਂ ਪੰਜਾਬ ਵਿੱਚ ਕਿਸਾਨਾਂ ਵੱਲੋਂ ਉਗਾਈਆਂ ਜਾ ਰਹੀਆਂ ਰਵਾਇਤੀ ਫਸਲਾਂ ਅਤੇ ਲੋੜ ਤੋਂ ਵੱਧ ਖਾਦਾਂ, ਸਪਰੇਆਂ ਦੀ ਵਰਤੋਂ ਕਾਰਨ ਮਜੂਦਾ ਦੌਰ ‘ਚ ਪੰਜਾਬ ਦੇ ਕਿਸਾਨਾਂ ਦੀ ਹਾਲਤ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਹੈ। ਦੂਜੇ ਪਾਸੇ ਸੂਬੇ ਦੇ ਕਿਸਾਨਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਕਿ …

Read More »

ਪਾਕਿ ਹਵਾਈ ਫੌਜ ਹਾਈ ਅਲਰਟ, ਸਰਹੱਦ ਉਤੇ ਤੈਨਾਤ ਕੀਤੇ ਐਫ–16

Pakistan air force army on high alert ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਸਥਿਤ ਜੈਸ਼ ਏ ਮੁਹੰਮਦ ਦੇ ਅੱਤਵਾਦੀ ਕੈਂਪਾਂ ਉਤੇ ਹਮਲੇ ਕਰਕੇ ਤਬਾਹ ਕੀਤਾ ਗਿਆ ਸੀ। ਇਸ ਤੋਂ ਦੋ ਹਫਤੇ ਬਾਅਦ ਪਾਕਿਸਤਾਨ ਹਵਾਈ ਫੌਜ ਆਪਰੇਸ਼ਨਲ ਅਲਰਟ ਉਤੇ ਹੈ। ਪਾਕਿਸਤਾਨ ਨੇ ਆਪਣੇ ਐਫ–16 ਦੇ ਪੂਰੇ ਸਕਵਾਡ੍ਰਨ ਦੀ ਤੈਨਾਤੀ ਪੂਰਵੀ …

Read More »

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ ਦੀ ਸਰਕਾਰ ਨੇ ਕਈ ਇਸ ਤਰ੍ਹਾਂ ਦੇ ਫ਼ੈਸਲੇ ਲਏ ਹਨ ਜਿਸ ਵਿੱਚ ਦੋਨਾਂ ਨੇ ਆਪਸੀ ਵਪਾਰ ਵੀ ਬੰਦ ਕਰ ਦਿੱਤਾ ਹੈ। ਮੰਗਲਵਾਰ ਨੂੰ  ਪਾਕਿਸਤਾਨ ਦੇ ਸੁਪਰੀਮ ਕੋਰਟ ਪਾਕਿ ਦੇ ਪ੍ਰਾਈਵੇਟ ਚੈਨਲਾਂ ਨੂੰ ਭਾਰਤੀ ਫਿਲਮਾਂ ਅਤੇ …

Read More »

ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਜੰਗ ਕਰਵਾਉਣ ਤੇ ਤੁਲਿਆ ,ਸੋਸ਼ਲ ਤੇ ਬਿਜਲਈ ਮੀਡੀਆ

ਕਿਹੜੀ ਦੇਸ਼ ਭਗਤੀ! ਬੜਾ ਸ਼ੋਰਗੁੱਲ ਹੈ ਤੇਰੇ ਆਂਚਲ ਕੇ ਨੀਚੇ, ਕੌਣ-ਸਾ, ਕੌਣ ਸੇ ਰੰਗ ਮੇਂ ਰੰਗ ਗਯਾ, ਕਿਸੀ ਕੋ ਗੁਮਾਂ ਨਾ ਥਾ, ਹਮ ਗਲਤੀ ਮੇਂ ਰਹੇ ਤੇਰੇ ਸਾਏ ਸੇ, ਤੇਰਾ ਤੋ ਆਸਮਾਂ ਹੀ ਕੋਈ ਔਰ ਥਾ। ਇਹ ਗੱਲ ਜਿਕਰ-ਏ-ਖਾਸ ਹੈ ਕਿ ਅੱਜ-ਕੱਲ੍ਹ ਸੋਸ਼ਲ ਮੀਡੀਆ ਅਤੇ ਬਿਜਲਈ ਮੀਡੀਆ ‘ਤੇ ਭਾਰਤ ਅਤੇ ਪਾਕਿਸਤਾਨ ਨੂੰ …

Read More »

ਭਾਰਤ ਨੂੰ ਅੱਖਾਂ ਵਿਖਾਈਆਂ ਹੁਣ ਅਮਰੀਕਾ ਨੇ , ਟਰੰਪ ਦੀ ਚੇਤਾਵਨੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਖ ਵਾਰ ਮੁੜ ਭਾਰਤ ਨੂੰ ਅੱਖਾਂ ਵਿਖਾਈਆਂ ਹਨ। ਉਨ੍ਹਾਂ ਕਿਹਾ ਹੈ ਕਿ ਭਾਰਤ ਵਿੱਚ ਟੈਰਿਫ ਦੀਆਂ ਦਰਾਂ ਬਹੁਤ ਜ਼ਿਆਦਾ ਹਨ। ਅਮਰੀਕਾ ਤੋਂ ਜਾਣ ਵਾਲੀ ਇੱਕ ਬਾਈਕ ’ਤੇ ਭਾਰਤ 100 ਫੀਸਦੀ ਟੈਕਸ ਵਸੂਲਦਾ ਹੈ ਜਦਕਿ ਇੱਥੋਂ ਆਉਣ ਵਾਲੇ ਇਸ ਤਰ੍ਹਾਂ ਦੇ ਕਿਸੇ ਸਾਮਾਨ ’ਤੇ ਅਮਰੀਕਾ …

Read More »

ਸਮਝੌਤਾ ਐਕਸਪ੍ਰੈਸ ਮੁੜ ਪਈ ਲੀਹੇ,ਲੰਮੇ ਤਣਾਅ ਮਗਰੋਂ ਭਾਰਤ-ਪਾਕਿ ਤੋਂ ਠੰਢੀ ਹਵਾ ਦਾ ਬੁੱਲਾ

ਪਿਛਲੇ ਕਈ ਦਿਨਾਂ ਤੋਂ ਜਾਰੀ ਖ਼ਤਰਨਾਕ ਤਣਾਅ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਮੁੜ ਤੋਂ ਅਮਨ ਦੇ ਰਾਹ ਪੈ ਗਏ ਜਾਪਦੇ ਹਨ। ਦੋਵਾਂ ਦੇਸ਼ਾਂ ਨੇ ਸਮਝੌਤਾ ਐਕਪ੍ਰੈਸ ਨੂੰ ਬਹਾਲ ਕਰਨ ਦਾ ਐਲਾਨ ਕਰ ਦਿੱਤਾ ਹੈ। ਹੁਣ ਤੈਅ ਸਮੇਂ ਮੁਤਾਬਕ ਹੀ ਦੋਵੇਂ ਪਾਸਿਓਂ ਇਹ ਰੇਲ ਸੇਵਾ ਚੱਲੇਗੀ। ਜ਼ਿਕਰਯੋਗ ਹੈ ਕਿ …

Read More »

ਅਭਿਨੰਦਨ ਸੌਂਪਿਆ ਪਾਕਿ ਨੇ ਭਾਰਤ ਨੂੰ

ਪਾਕਿਸਤਾਨੀ ਰੇਂਜਰਾਂ ਨੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤੀ ਬੀਐਸਐਫ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਨੂੰ ਇਸਲਾਮਾਬਾਦ ਤੋਂ ਲਾਹੌਰ ਲਿਆਂਦਾ ਗਿਆ ਤੇ ਉੱਥੋਂ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਨੂੰ ਸੌਪਿਆ ਗਿਆ। ਉਨ੍ਹਾਂ ਦੇ ਵਤਨ ਵਾਪਸ ਪਰਤ ਬਾਅਦ ਤੁਰੰਤ ਏਅਰਫੋਰਸ ਦੀ ਪ੍ਰੈੱਸ ਕਾਨਫਰੰਸ ਹੋਈ। ਅਫ਼ਸਰਾਂ ਨੇ ਕਿਹਾ ਕਿ ਅਭਿਨੰਦਨ …

Read More »

ਅਟਾਰੀ-ਵਾਹਗਾ ਬਾਰਡਰ ‘ਤੇ ਪਰੇਡ ਰੱਦ ਪਾਇਲਟ ਅਭਿਨੰਦਨ ਦੀ ਆਮਦ ‘ਤੇ

ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਅੱਜ ਪਾਕਿਸਤਾਨ ਭਾਰਤ ਹਵਾਲੇ ਕਰ ਰਿਹਾ ਹੈ ਪਰ ਸਪੁਰਦਗੀ ਦਾ ਸਮਾਂ ਨਿਸ਼ਚਿਤ ਨਾ ਹੋਣ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਬਾਰਡਰ ‘ਤੇ ਰੋਜ਼ਾਨਾ ਹੋਣ ਵਾਲੀ ਰਿਟ੍ਰੀਟ ਸੈਰਮਨੀ ਰੱਦ ਕਰ ਦਿੱਤੀ ਗਈ ਹੈ। ਉੱਧਰ, ਪਾਕਿਸਤਾਨ ਵਾਲੇ ਹਿੱਸੇ ‘ਚ ਇਹ ਪਰੇਡ ਰੱਦ ਨਹੀਂ ਕੀਤੀ ਗਈ …

Read More »

IAF ਦੀ ਟੀਮ ਪਹੁੰਚੀ ਅਟਾਰੀ,ਅਭਿਨੰਦਨ ਦੀ ਰਿਹਾਈ ਦੀ ਕਾਰਵਾਈ ਪੂਰੀ

ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਲਈ ਅਜੋਕਾ ਦਿਨ ਕਾਫ਼ੀ ਅਹਿਮ ਹੈ। ਪਾਕਿਸਤਾਨ ਆਰਮੀ ਵੱਲੋਂ ਬੰਦੀ ਬਣਾਏ ਗਏ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੀ ਅੱਜ ਵਤਨ ਵਾਪਸੀ ਹੋਵੇਗੀ। ਅਮਰੀਕਾ ਸਮੇਤ ਕਈ ਦੇਸ਼ਾਂ ਦੇ ਦਬਾਅ ਅਤੇ ਭਾਰਤ ਦੇ ਪਹਿਲਕਾਰ ਰੁਖ਼ ਤੋਂ ਬਾਅਦ ਪਾਕਿਸਤਾਨ ਨੇ ਇਹ ਫੈਸਲਾ ਲਿਆ। ਅਮਰੀਕਾ ਨੇ ਪਾਕਿਸਤਾਨ ਦੇ ਇਸ ਫੈਸਲੇ …

Read More »
WP Facebook Auto Publish Powered By : XYZScripts.com