Saturday , May 11 2024
Home / ਬਾਲੀਵੁੱਡ / ਇਸ ਰਸ਼ੀਅਨ ਮਾਡਲ ਦੇ ਬੋਲਡ ਲੁੱਕ ਦੀ ਦੀਵਾਨੀ ਹੈ ਪੂਰੀ ਦੁਨੀਆ

ਇਸ ਰਸ਼ੀਅਨ ਮਾਡਲ ਦੇ ਬੋਲਡ ਲੁੱਕ ਦੀ ਦੀਵਾਨੀ ਹੈ ਪੂਰੀ ਦੁਨੀਆ

ਰਸ਼ੀਅਨ ਮਾਡਲ ਇਰੀਨਾ ਸ਼ਾਇਕ ਦੀ ਲੋਕਪ੍ਰਿਯਤਾ ਪੂਰੀ ਦੁਨੀਆ ‘ਚ ਦੇਖਣ ਨੂੰ ਮਿਲਦੀ ਹੈ। ਆਪਣੀ ਐਕਟਿੰਗ ਅਤੇ ਮਾਡਲਿੰਗ ਦੇ ਦਮ ‘ਤੇ ਇਰੀਨਾ ਨੇ ਵਰਲਡ ਵਾਈਡ ਇਕ ਖਾਸ ਪਛਾਣ ਬਣਾਈ ਹੈ। ਇਹੀ ਵਜ੍ਹਾ ਹੈ ਕਿ ਇਸ ਅਦਾਕਾਰਾ ਨੂੰ ਦੇਸ਼-ਵਿਦੇਸ਼ ‘ਚ ਜਾਣਾ ਅਤੇ ਪਛਾਣਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਕਿਸੇ ਦੂਜੀਆਂ ਮਾਡਲਾਂ ਅਤੇ ਅਭਿਨੇਤਰੀਆਂ ਵਾਂਗ ਇਰੀਨਾ ਵੀ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ‘ਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਅਕਸਰ ਬੈਕਲੈੱਸ ਤੋਂ ਲੈ ਕੇ ਟਾਪਲੈੱਸ ਡਰੈੱਸ ‘ਚ ਦਿਖਣ ਵਾਲੀ ਇਰੀਨਾ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਵਿਚਕਾਰ ਕਾਫੀ ਮਸ਼ਹੂਰ ਹੈ, ਜਿਸ ਨੂੰ ਉਹ ਕਾਫੀ ਪਸੰਦ ਵੀ ਕਰਦੇ ਹਨ। ਇਰੀਨਾ ਨੂੰ ਸਾਲ 2007 ‘ਚ ਉਸ ਸਮੇਂ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਮਿਲੀ, ਜਦੋਂ ਉਹ ਇਕ ਮਸ਼ਹੂਰ ਮੈਗਜ਼ੀਨ ਲਈ ਬਿਕਨੀ ਲੁੱਕ ਦੇਣ ਲਈ ਤਿਆਰ ਹੋ ਗਈ ਸੀ।

ਹਾਲ ਹੀ ‘ਚ ਕਾਂਸ ਫਿਲਮ ਫੈਸਟੀਵਲ ਦੌਰਾਨ ਵੀ ਇਰੀਨਾ ਦੀ ਬਿਨਾਂ ਅੰਦਰੂਨੀ ਕੱਪੜਿਆਂ ਵਾਲੀ ਤਸਵੀਰ ਦੁਨੀਆਭਰ ‘ਚ ਸੁਰਖੀਆਂ ਬਟੋਰਨ ਤੋਂ ਪਿੱਛੇ ਨਹੀਂ ਸੀ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਇਰੀਨਾ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੂੰ ਇੰਸਟਾਗਰਾਮ ‘ਤੇ ਤਕਰੀਬਨ 10.2 ਮਿਲੀਅਨ ਫਾਲੋਅਰਜ਼ ਫਾਲੋਅ ਕਰਦੇ ਹਨ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਪਹਿਲਾਂ ਨਾਲੋਂ ਬੇਹੱਦ ਕਮਜ਼ੋਰ ਨਜ਼ਰ ਆਏ ਇਰਫਾਨ ਖਾਨ

ਬਾਲੀਵੁੱਡ ਐਕਟਰ ਇਰਫਾਨ ਖਾਨ ਇਨ੍ਹੀਂ ਦਿਨੀਂ ਲੰਡਨ ‘ਚ ਆਪਣੀ ਗੰਭੀਰ ਬੀਮਾਰੀ ਦਾ ਇਲਾਜ ਕਰਵਾ ਰਹੇ …

WP Facebook Auto Publish Powered By : XYZScripts.com