Saturday , May 11 2024
Home / ਬਾਲੀਵੁੱਡ / ਸ਼ਾਹਰੁਖ ਨੇ ਅਬਰਾਮ ਨਾਲ ਮਨਾਈ ਜਨਮ ਅਸ਼ਟਮੀ

ਸ਼ਾਹਰੁਖ ਨੇ ਅਬਰਾਮ ਨਾਲ ਮਨਾਈ ਜਨਮ ਅਸ਼ਟਮੀ

ਸੋਮਵਾਰ ਨੂੰ ਪੂਰੇ ਦੇਸ਼ ‘ਚ ਜਨਮ ਅਸ਼ਟਮੀ ਦਾ ਤਿਉਹਾਰ ਧੂੰਮ-ਧਾਮ ਨਾਲ ਮਨਾਇਆ ਗਿਆ। ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਨੇ ਵੀ ਇਸ ਖਾਸ ਮੌਕੇ ‘ਤੇ ਆਪਣੇ ਬੰਗਲੇ ‘ਚ ਦਹੀਂ-ਹਾਂਡੀ ਦਾ ਜ਼ਸਨ ਮਨਾਇਆ।

ਸ਼ਾਹਰੁਖ ਹੀ ਨਹੀਂ, ਬਲਕਿ ਉਨ੍ਹਾਂ ਦਾ ਬੇਟਾ ਅਬਰਾਮ ਵੀ ਇਸ ਮੌਕੇ ‘ਤੇ ਦਹੀਂ-ਹਾਂਡੀ ਦਾ ਜਸ਼ਨ ਮਨਾਉਂਦਾ ਨਜ਼ਰ ਆਇਆ। ਸੋਸ਼ਲ ਮੀਡੀਆ ‘ਤੇ ਸ਼ਾਹਰੁਖ ਅਤੇ ਅਬਰਾਮ ਵਲੋਂ ਦਹੀਂ-ਹਾਂਡੀ ਜ਼ਸਨ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ। ਸ਼ਾਹਰੁਖ ਨੇ ਮੰਨਤ ‘ਚ ਖੁਦ ਹੀ ਮਟਕੀ ਤੋੜੀ।

ਇਸ ਦੌਰਾਨ ਮੰਨਤ ਦੇ ਬਾਹਰ ਖੜੇ ਸ਼ਾਹਰੁਖ ਦੇ ਫੈਨਜ਼ ਵਲੋਂ ਇਹ ਨਜ਼ਾਰਾ ਕੈਮਰੇ ‘ਚ ਕੈਦ ਕੀਤਾ ਗਿਆ। ਖਾਨ ਪਰਿਵਾਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਗਈਆਂ। ਇਸ ਮੌਕੇ ਗੌਰੀ ਬੇਟੇ ਅਬਰਾਮ ਨਾਲ ਤਸਵੀਰਾਂ ਕਲਿੱਕ ਕਰਵਾਉਂਦੀ ਨਜ਼ਰ ਆਈ।

About Ashish Kumar

I have been working in this organisation since March 21, 2018, as a Freelancer Content-Writer. Sincerity and perseverance are the virtues I possess. Writing is my hobby and I try to post quality and unique content.

Check Also

ਦਿਲੀਪ ਕੁਮਾਰ ਦੀ ਸਿਹਤ ਨੂੰ ਲੈ ਕੇ ਭਾਵੁਕ ਹੋਈ ਸਾਇਰਾ ਬਾਨੋ

ਬੀਤੇ ਜ਼ਮਾਨੇ ਦੀ ਅਦਾਕਾਰਾ ਸਾਇਰਾ ਬਾਨੋ ਨੇ ਵੀਰਵਾਰ ਨੂੰ ਆਪਣੇ ਪਤੀ ਤੇ ਮਸ਼ਹੂਰ ਐਕਟਰ ਦਿਲੀਪ …

WP Facebook Auto Publish Powered By : XYZScripts.com