Home / ਸਿਹਤ / ਇਹ 7 ਗ਼ਲਤ ਆਦਤਾਂ ਖ਼ਰਾਬ ਕਰ ਦਿੰਦੀਆਂ ਹਨ Liver ਨੂੰ ਪੂਰੀ ਤਰ੍ਹਾਂ

ਇਹ 7 ਗ਼ਲਤ ਆਦਤਾਂ ਖ਼ਰਾਬ ਕਰ ਦਿੰਦੀਆਂ ਹਨ Liver ਨੂੰ ਪੂਰੀ ਤਰ੍ਹਾਂ

ਮਿਹਦਾ ਸਾਡੇ ਸਰੀਰ ਦਾ ਮਹੱਤਵਪੂਰਣ ਅੰਗ ਹੈ। ਤੁਸੀ ਜੋ ਵੀ ਖਾਂਦੇ ਪੀਂਦੇ ਹੋ ਸਾਹ ਦੇ ਰਾਹੀਂ ਆਕਸੀਜਨ ਲੈਂਦੇ ਹੋ। ਮਿਹਦਾ ਉਹਨਾਂ ਸਾਰਿਆਂ ਦੀ ਪ੍ਰਕਿਰਿਆ ਕਰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ‘ਚੋ ਜ਼ਹਿਰ ਨੂੰ ਵੀ ਬਾਹਰ ਕੱਢਦਾ ਹੈ। ਹਾਰਮੋਨਸ ਨੂੰ ਠੀਕ ਰੱਖਣ ‘ਚ ਮਿਹਦਾ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਜੇਕਰ ਅਸੀਂ ਕੁੱਝ ਗ਼ਲਤ ਖਾਂਦੇ ਹੈ ਤਾਂ ਉਸ ਦਾ ਸਿੱਧਾ ਅਸਰ ਸਾਡੇ ਲੀਵਰ ਉੱਪਰ ਹੁੰਦਾ ਹੈ। ਜਿਸ ਕਰਕੇ ਮਿਹਦਾ ਖ਼ਰਾਬ ਹੋਣ ਦਾ ਖ਼ਤਰਾ ਬਣ ਜਾਂਦਾ ਹੈ।  ਜੇਕਰ ਤੁਸੀ ਵੀ ਆਪਣੇ ਮਿਹਦੇ ਨੂੰ ਠੀਕ ਰੱਖਣਾ ਚਾਉਂਦੇ ਹੋ ਤਾਂ ਇਹਨਾਂ ਗੱਲਾਂ ਦਾ ਧਯਾਨ ਜਰੂਰ ਰੱਖੋ।

* ਦਵਾਈਆਂ ਦੀ ਜਿਆਦਾ ਮਾਤਰਾ

ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ, ਜਿਹਨਾਂ ਨੂੰ ਛੋਟੀ ਛੋਟੀ ਕੋਈ ਵੀ ਸਮੱਸਿਆ ਹੋਵੇ ਉਹ ਦਵਾਈ ਖਾਣ ਲੱਗ ਜਾਂਦੇ ਹਨ। ਜੇਕਰ ਤੁਸੀ ਦਰਦ ਤੋਂ ਬਚਨ ਲਈ ਕੋਈ ਦਵਾਈ ਖਾਂਦੇ ਹੋ ਤਾਂ ਉਸ ਨਾਲ ਤੁਹਾਡਾ ਦਰਦ ਤਾਂ ਘੱਟ ਜਾਵੇਗਾ। ਪਰ ਉਸ ਦਵਾਈ ਦਾ ਸਿੱਧਾ ਅਸਰ ਤੁਹਾਡੇ ਮਿਹਦੇ ਤੇ ਹੋਵੇਗਾ।

* ਸਾਫਟ ਡਰਿੰਕ

ਸਾਫਟ ਡਰਿੰਕ ‘ਚ ਖੰਡ ਤੇ ਪ੍ਰੀਜਰਵੇਟਿਵਜ਼ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਇਸ ਨਾਲ ਵਜਨ ‘ਚ ਵਾਧਾ  ਹੁੰਦਾ ਹੈ। ਸਾਫਟ ਡਰਿੰਕ ‘ਚ ਕਈ ਪ੍ਰਕਾਰ ਦੇ ਜ਼ਹਿਰੀਲੇ ਤੱਤ ਹੁੰਦੇ ਹਨ ਜਿਹਨਾਂ ਨਾਲ ਮਿਹਦੇ ਨੂੰ ਨੁਕਸਾਨ ਹੁੰਦਾ ਹੈ।

*ਆਇਰਨ ਵਾਲੇ ਭੋਜਨ ਦੀ ਜ਼ਿਆਦਾ ਮਾਤਰਾ

ਜੇਕਰ ਤੁਸੀ ਆਇਰਨ ਵਾਲੀਆਂ ਚੀਜਾਂ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਮਿਹਦੇ ਨੂੰ ਖ਼ਰਾਬ ਕਰ ਸਕਦੀਆਂ ਹਨ। ਇਸ ਲਈ ਤੁਸੀ ਆਇਰਨ ਵਾਲੇ ਭੋਜਨ ਦੀ ਘੱਟ ਵਰਤੋਂ ਕਰੋ।

* ਸਵੇਰ ਦਾ ਭੋਜਨ ਨਾ ਕਰਨਾ

ਆਫਿਸ ਜਲਦੀ ਜਾਣ ਜਾਂ ਵਜਨ ਘਟਾਉਣ ਦੇ ਚੱਕਰ ‘ਚ ਲੋਕ ਸਵੇਰ ਦਾ ਨਾਸ਼ਤਾ ਨਹੀਂ ਕਰਦੇ। ਇਹ ਬਹੁਤ ਗਲਤ ਆਦਤ ਹੈ। ਜਦੋਂ ਤੁਸੀ ਸਵੇਰੇ ਉੱਠਦੇ ਹੋ ਤਾਂ ਸਰੀਰ ‘ਚ ਗਲੂਕੋਜ਼ ਦੀ ਮਾਤਰਾ ਬਹੁਤ ਘੱਟ ਹੁੰਦਾ ਹੈ। ਇਸ ਨਾਲ ਮਿਹਦੇ ਉੱਪਰ ਗਲਤ ਅਸਰ ਹੁੰਦਾ ਹੈ। ਇਸ ਲਈ ਸਵੇਰ ਦਾ ਬਹੁਤ ਕਰਨਾ ਬਹੁਤ ਜਰੂਰੀ ਹੈ ਜੋ ਸਾਡੀ ਸਿਹਤ ਤੇ ਮਿਹਦੇ ਨੂੰ ਠੀਕ ਰੱਖਦਾ ਹੈ।

*ਦੇਰ ਨਾਲ ਸੌਣਾ ਤੇ ਜਾਗਣਾ

ਅੱਜ ਕਲ੍ਹ ਦੇ ਨੌਜਵਾਨ ਦੇਰ ਰਾਤ ਤਕ ਸੌਂਦੇ ਹਨ ਦੇ ਦੇਰ ਤਕ ਜਾਗਦੇ ਹਨ ਜੋ ਕੇ ਗਲਤ ਹੈ।  ਇਸ ਨੂੰ ਛੱਡਣਾ ਬਹੁਤ ਜਰੂਰੀ ਹੈ। ਜਲਦੀ ਸੌਣ ਤੇ ਜਾਗਣ ਨਾਲ ਸਾਡੀ ਸਿਹਤ ਤੇ ਮਿਹਦਾ ਠੀਕ ਰਹਿੰਦਾ ਹੈ।

* ਸ਼ਰਾਬ ਦਾ ਸੇਵਨ

ਸ਼ਰਾਬ ਤੇ ਸਿਗਰਟ ਦਾ ਸੇਵਨ ਕਰਨ ਨਾਲ ਵੀ ਸਾਡਾ ਮਿਹਦਾ ਖ਼ਰਾਬ ਹੁੰਦਾ ਹੈ। ਇਸ ਨਾਲ ਬਹੁਤ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ। ਇਸ ਲਈ ਜਰੂਰੀ ਹੈ ਕਿ ਸ਼ਰਾਬ ਤੇ ਸਿਗਰਟ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹਨਾਂ ਤੋਂ ਜਿਨ੍ਹਾਂ ਦੂਰ ਰਹੋਗੇ ਤੁਹਾਡੀ ਸਿਹਤ ਲਈ ਚੰਗਾ ਹੈ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com