Home / Tag Archives: Iron

Tag Archives: Iron

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ ਹੁੰਦਾ ਹੈ। ਇਸ ਲਈ ਮੁਨੱਕਾ ਸਰੀਰ ਦੀ ਕਮਜ਼ੋਰੀ ਅਤੇ ਅਨੀਮੀਆ ਨੂੰ ਠੀਕ ਕਰਦਾ ਹੈ। ਇਸ ‘ਚ ਮੌਜੂਦ ਆਇਰਨ ਖੂਨ ਦਾ ਪੱਧਰ ਵਧਾਉਂਦਾ ਹੈ। ਇਹ ਸਵਾਦ ‘ਚ ਮਿੱਠਾ, ਹਲਕਾ ਅਤੇ ਨਰਮ ਹੁੰਦਾ ਹੈ ਪਰ ਇਸ ਦੀ …

Read More »

ਘਟਾਓ ਆਪਣਾ ਵਜਨ ਭੁੱਜੇ ਛੋਲੇ ਖ਼ਾਕੇ

ਭੁੰਨੇ ਹੋਏ ਛੋਲਿਆਂ ਦੇ ਗੁਣ-ਭੁੰਨੇ ਛੋਲ ਇੱਕ ਕੱਪ ‘ਚ 15 ਗ੍ਰਾਮ ਪ੍ਰੋਟੀਨ ਤੇ 13 ਗ੍ਰਾਮ ਡਾਏਟਰੀ ਫਾਈਬਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ‘ਚ 6 ਗ੍ਰਾਮ ਫਾਈਬਰ, 4.2 ਗ੍ਰਾਮ ਸ਼ੁਗਰ, 6 ਮਿ. ਗ੍ਰਾ. ਸੋਡੀਅਮ, 240 ਮਿ. ਗ੍ਰਾ. ਪੋਟਾਸ਼ੀਅਮ, 0 ਮਿ. ਗ੍ਰਾ. 2.5 ਗ੍ਰਾਮ ਚਰਬੀ , 22 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਹਨ। …

Read More »

ਇਹ 7 ਗ਼ਲਤ ਆਦਤਾਂ ਖ਼ਰਾਬ ਕਰ ਦਿੰਦੀਆਂ ਹਨ Liver ਨੂੰ ਪੂਰੀ ਤਰ੍ਹਾਂ

ਮਿਹਦਾ ਸਾਡੇ ਸਰੀਰ ਦਾ ਮਹੱਤਵਪੂਰਣ ਅੰਗ ਹੈ। ਤੁਸੀ ਜੋ ਵੀ ਖਾਂਦੇ ਪੀਂਦੇ ਹੋ ਸਾਹ ਦੇ ਰਾਹੀਂ ਆਕਸੀਜਨ ਲੈਂਦੇ ਹੋ। ਮਿਹਦਾ ਉਹਨਾਂ ਸਾਰਿਆਂ ਦੀ ਪ੍ਰਕਿਰਿਆ ਕਰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ‘ਚੋ ਜ਼ਹਿਰ ਨੂੰ ਵੀ ਬਾਹਰ ਕੱਢਦਾ ਹੈ। ਹਾਰਮੋਨਸ ਨੂੰ ਠੀਕ ਰੱਖਣ ‘ਚ ਮਿਹਦਾ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਜੇਕਰ ਅਸੀਂ ਕੁੱਝ ਗ਼ਲਤ ਖਾਂਦੇ ਹੈ …

Read More »

ਔਲਾ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਕਰਦਾ ਹੈ ਦੂਰ

ਜਿਹੜੇ ਲੋਕ ਔਲੇ ਦਾ ਇਸਤੇਮਾਲ ਕਰਦੇ ਹਨ। ਉਹਨਾਂ ਨੂੰ ਦਿਲ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਕਿਉਂਕਿ ਔਲਾ ਸਾਡੇ ਸਰੀਰ ‘ਚੋ ਗੰਦੇ ਕੋਲੈਸਟਰੌਲ ਨੂੰ ਅੱਗੇ ਵੱਧਣ  ਤੋਂ ਰੋਕਦਾ ਹੈ ਤੇ ਉਸ ਨੂੰ ਕਾਬੂ ਕਰਦਾ ਹੈ। ਜਿਸ ਨਾਲ ਦਿਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ।ਔਲੇ ‘ਚ ਅਮੀਨੋ ਐਸਿਡ ਅਤੇ ਐਂਟੀਆਕਸਾਈਡੈਂਟਸ ਤੱਤ ਹੁੰਦੇ ਹਨ ਜਿਨ੍ਹਾਂ ਕਰਕੇ ਦਿਲ ਦੀ …

Read More »

ਜਾਣੋ ਫਾਇਦੇ ਬਾਸੀ ਚਾਵਲ ਖਾਣ ਦੇ

ਸਾਡੇ ਲੰਚ, ਡਿਨਰ ਤੋਂ ਲੈ ਕੇ ਨਾਸ਼‍ਤੇ ਤੱਕ ਦਾ ਹਿੱਸਾ ਹੁੰਦੇ ਹਨ ਚਾਵਲ। ਚਾਵਲ ਇੱਕ ਤਰ੍ਹਾਂ ਦਾ ਅਨਾਜ ਹੈ ਜੋ ਪੂਰਬੀ ਦੇਸ਼ਾਂ ਵਿੱਚ ਖਾਣੇ ਦਾ ਅਭਿੰਨ ਅੰਗ ਹੈ। ਇਸ ਨੂੰ ਝੋਨੇ ਦੀ ਫ਼ਸਲ ਦਾ ਇਕ ਉਤਪਾਦ ਹੈ, ਭਾਰਤ ਵਿੱਚ ਇਹ ਇੱਕ ਪ੍ਰਮੁੱਖ ਫਸਲ ਹੈ। ਇਹ ਗਰਮੀਆਂ ਵਿੱਚ ਬੀਜੀ ਜਾਂਦੀ ਹੈ ਤੇ ਸਰਦੀਆਂ ਵਿੱਚ ਕੱਟ ਲਈ …

Read More »

ਜ਼ਰੂਰ ਪੜ੍ਹੋ ਇਹ ਖ਼ਬਰ ਕੱਚਾ ਪਨੀਰ ਖਾਣ ਵਾਲੇ

ਪਨੀਰ ਦੀ ਵਰਤੋਂ ਸਿਰਫ਼ ਸਬਜ਼ੀ ਬਣਾਉਣ ਲਈ ਹੀ ਨਹੀਂ ਕੀਤੀ ਜਾਂਦਾ ਹੈ ਸਗੋਂ ਇਹ ਸਲਾਦ  ਦੇ ਤੌਰ ‘ਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ। ਦੁੱਧ ‘ਚ ਪਾਏ ਜਾਣ ਵਾਲੇ ਤੱਤ ਇਸ ‘ਚ ਪਾਏ ਜਾਂਦੇ ਹਨ। ਇਹ ਕਈ ਤਰ੍ਹਾਂ ਨਾਲ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਪਨੀਰ ਖਾਣ ਨਾਲ ਸਾਡੇ ਦੰਦਾਂ ਦੀ ਸਿਹਤ ਬਿਹਤਰ ਬਣੀ ਰਹਿੰਦੀ ਹੈ। …

Read More »

ਸਰੀਰ ‘ਚ ਦਰਦ ਦੀ ਸ਼ਿਕਾਇਤ ਲਈ ਕਿਤੇ ਵਿਟਾਮਿਨ ਸੀ ਤਾਂ ਨਹੀਂ ਜ਼ਿੰਮੇਵਾਰ

ਵਿਟਾਮਿਨ ਸੀ ਦੀ ਕਮੀ ਦੇ ਲੱਛਣਾਂ ਦੀ ਕਰੋ ਪਹਿਚਾਣ। ਸਰੀਰ ਨੂੰ ਸਿਹਤਮੰਦ ਰੱਖਣ ਲਈ ਕਈ ਤਰ੍ਹਾਂ ਦੇ ਵਿਟਾਮਿਨ, ਮਿਨਰਲ ਅਤੇ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਵਿਚੋਂ ਕਿਸੇ ਇੱਕ ਦੀ ਵੀ ਕਮੀ ਹੋਣ ਉੱਤੇ ਸਰੀਰ ਨੂੰ ਬਿਮਾਰੀਆਂ ਘੇਰਨ ਲੱਗਦੀਆਂ ਹਨ। ਇਸੇ ਤਰ੍ਹਾਂ ਤੰਦਰੁਸਤ ਰਹਿਣ ਲਈ ਵਿਟਾਮਿਨ ਸੀ ਵੀ ਬਹੁਤ ਜ਼ਰੂਰੀ …

Read More »

ਸੁਸਤ ਰਹਿਣ ਵਾਲਿਆਂ ਲਈ ਜਰੂਰੀ ਟਿਪਸ ….ਜੋ ਕਰਨਗੇ ਤੁਹਾਡੀ ਮੱਦਦ

ਸਾਰਾ ਦਿਨ ਉਬਾਸੀਆਂ ਉਸ ਨੂੰ ਘੇਰੀ ਰੱਖਦੀਆਂ ਹਨ, ਚਿਹਰੇ ਦੀ ਤਾਜ਼ਗੀ ਗੁੰਮ ਹੋ ਜਾਂਦੀ ਹੈ ਅਤੇ ਵਿਅਕਤੀ ਚੁੱਪ ਜਿਹਾ ਰਹਿੰਦਾ ਹੈ। ਨੀਂਦ ਪੂਰੀ ਨਾ ਹੋਣ ਦੀ ਵਜ੍ਹਾ ਨਾਲ ਜੇਕਰ ਬਹੁਤ ਸਮੇਂ ਤੱਕ ਕਿਸੇ ਕੰਮ ਵਿੱਚ ਲੱਗੇ ਰਹਿੰਦੇ ਹੋ ਤਾਂ ਤੁਸੀਂ ਥੱਕੇ ਹੋਏ ਅਤੇ ਸੁਸਤ ਹੋ ਜਾਂਦੇ ਹੋ। ਸਾਰਾ ਦਿਨ ਕੰਮ …

Read More »
WP Facebook Auto Publish Powered By : XYZScripts.com