Wednesday , May 8 2024
Home / ਪੰਜਾਬ (page 2)

ਪੰਜਾਬ

12 ਮਹੀਨਿਆ ‘ਚ 12 ਫਸਲਾਂ ਉਗਾਉਂਦਾ ਹੈ ਇਹ ਕਿਸਾਨ, ਰਵਾਇਤੀ ਖੇਤੀ ਨੂੰ ਮਾਤ ਦੇ ਕੇ

ਜੇਕਰ ਮਾਹਿਰਾਂ ਦੀ ਮੰਨੀਏ ਤਾਂ ਪੰਜਾਬ ਵਿੱਚ ਕਿਸਾਨਾਂ ਵੱਲੋਂ ਉਗਾਈਆਂ ਜਾ ਰਹੀਆਂ ਰਵਾਇਤੀ ਫਸਲਾਂ ਅਤੇ ਲੋੜ ਤੋਂ ਵੱਧ ਖਾਦਾਂ, ਸਪਰੇਆਂ ਦੀ ਵਰਤੋਂ ਕਾਰਨ ਮਜੂਦਾ ਦੌਰ ‘ਚ ਪੰਜਾਬ ਦੇ ਕਿਸਾਨਾਂ ਦੀ ਹਾਲਤ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਹੈ। ਦੂਜੇ ਪਾਸੇ ਸੂਬੇ ਦੇ ਕਿਸਾਨਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਕਿ …

Read More »

ਖੁਸ਼ਖਬਰੀ ਪਾਕਿਸਤਾਨ ਤੋਂ ਸਿੱਖਾਂ ਲਈ

ਸਾਂਝੇ ਪੰਜਾਬ ਦੇ ਪਹਿਲੇ ਸਿੱਖ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹੁਣ ਪੇਸ਼ਾਵਰ ‘ਚ ਮੌਜੂਦ ਬਾਲਾ ਹਿਸਾਰ ਕਿਲ੍ਹੇ ਦੀ ਆਰਟ ਗੈਲਰੀ ‘ਚ ਲੱਗੇਗਾ। ਸਥਾਨਕ ਸਿੱਖ ਇਸ ਗੱਲ ਦੀ ਮੰਗ ਕਰ ਰਹੇ ਸੀ। ਖੈਬਰ-ਪਖ਼ਤੂਨਖਵਾ ਸੂਬੇ ਦੇ ਪ੍ਰਸ਼ਾਸਨ ਨੇ ਇਸ ਪ੍ਰਸਤਾਵ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਮੇਜਰ ਜਨਰਲ ਰਾਹਤ ਨਸੀਮ, …

Read More »

ਚੁੱਕਿਆ ਇਹ ਕਦਮ,ਬਿਜਲੀ ਦਰਾਂ ਨੂੰ ਲੈ ਕੇ ‘AAP’ ਨੇ ਘੇਰੀ ਪੰਜਾਬ ਸਰਕਾਰ

ਆਮ ਆਦਮੀ ਪਾਰਟੀ ਨੇ ‘ਪੰਜਾਬ ਚ ਬਿਜਲੀ ਅੰਦੋਲਨ ਤੇਜ਼ ਕਰ ਦਿੱਤਾ ਹੈ। ਜਿਸਦੇ ਚਲਦੇ ‘ਆਪ’ ਨੇ 18 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅੰਦੋਲਨ ਦੇ ਤਹਿਤ ਮੰਗ ਪੱਤਰ ਸੌਂਪੇ ਹਨ। ਪਾਰਟੀ ਨੇ ਪੰਜਾਬ ‘ਚ ਬਿਜਲੀ ਦਰਾਂ ਦੇ ਰੇਟ ਵਾਜਬ ਕਰਨ ਤੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਹੱਦ ਮਹਿੰਗੇ ਬਿਜਲੀ ਦੀ ਖ਼ਰੀਦ ਦੇ ਇਕਰਾਰਨਾਮੇ ਤੁਰੰਤ ਰੱਦ …

Read More »

ਗੰਗਾਨਗਰ ਤੇ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ‘ਚ ਡਿੱਗੇ ‘ਬੰਬ’

ਭਾਰਤ-ਪਾਕਿ ਸਰਹੱਦ ਤੋਂ ਕਰੀਬ 15 ਕਿਲੋਮੀਟਰ ਦੂਰ ਸਥਿਤ ਜ਼ਿਲ੍ਹੇ ਦੇ ਪਿੰਡ ਕੱਲਰ ਖੇੜਾ ਵਿੱਚ ਧਮਾਕਾ ਹੋਇਆ ਤਾਂ ਪਿੰਡ ਵਾਸੀ ਸਹਿਮ ਗਏ। ਭਾਰਤ-ਪਾਕਿਸਤਾਨ ਦਰਮਿਆਨ ਜਾਰੀ ਤਣਾਅ ਕਾਰਨ ਉਨ੍ਹਾਂ ਨੂੰ ਜੰਗ ਸ਼ੁਰੂ ਹੋਣ ਦਾ ਖ਼ਦਸ਼ਾ ਜਾਪਿਆ ਅਤੇ ਡਰਦੇ ਪਿੰਡ ਵਾਲਿਆਂ ਨੇ ਘਰਾਂ ਦੀਆਂ ਲਾਈਟਾਂ ਆਦਿ ਬੰਦ ਕਰਵਾ ਦਿੱਤੀਆਂ। ਕੁਝ ਇਹੋ ਜਿਹੀ ਬੰਬਨੁਮਾ …

Read More »

ਨਸ਼ੇ ਦੇ ਮਗਰਮੱਛਾਂ ਨੂੰ ਨੱਥ ਪਾਉਣ ਦੀ ਮੰਗ ਕੀਤੀ ਰਾਹੁਲ ਨੇ ਮੋਦੀ ਤੋਂ ,ਹਰਸਿਮਰਤ ਦਾ ਇਹ ਜਵਾਬ

ਰਾਹੁਲ ਗਾਂਧੀ ਵੱਲੋਂ ਪੀਐਮ ਮੋਦੀ ਨੂੰ ਨਸ਼ੇ ਦਾ ਕਾਰੋਬਾਰ ‘ਚ ਸ਼ਾਮਲ ਵੱਡੇ ਮਗਰਮੱਛਾਂ ’ਤੇ ਕਾਰਵਾਈ ਦੀ ਮੰਗ ’ਤੇ ਚੁਟਕੀ ਲੈਂਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਮੰਗ ਨਾਲ ਰਾਹੁਲ ਗਾਂਧੀ ਨੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪੰਜਾਬ ਸਰਕਾਰ ਨਸ਼ਾ ਖ਼ਤਮ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ …

Read More »

ਅਗਲੇ ਹਫ਼ਤੇ ਐਲਾਨੇਗੀ ਕਾਂਗਰਸ ਪੰਜਾਬ ਦੇ ਲੋਕ ਸਭਾ ਉਮੀਦਵਾਰ

ਲੋਕ ਸਭਾ ਚੋਣਾਂ 2019 ਲਈ ਉੱਤਰ ਪ੍ਰਦੇਸ਼ ਤੇ ਗੁਜਰਾਤ ਦੀਆਂ 15 ਸੀਟਾਂ ਲਈ ਬੀਤੇ ਕੱਲ੍ਹ ਉਮੀਦਵਾਰ ਐਲਾਨਣ ਵਾਲੀ ਕਾਂਗਰਸ, ਅਗਲੇ ਹਫ਼ਤੇ ਪੰਜਾਬ ਦੀਆਂ ਸੀਟਾਂ ਦੀ ਸੂਚੀ ਜਾਰੀ ਕਰ ਸਕਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸੁਨੀਲ ਜਾਖੜ ਦੀ …

Read More »

7 ਮਾਰਚ ਕਿੱਲੀ ਚਾਹਲਾਂ ‘ਚ ਕਾਂਗਰਸ ਦੀ ਰੈਲੀ

ਪੰਜਾਬ 7 ਮਾਰਚ ਪਹਿਲੀ ਵੱਡੀ ਚੋਣ ਰੈਲੀ ਦਾ ਗਵਾਹ ਹੋਵੇਗਾ। ਗੌਰਤਲਬ ਹੈ ਕੇ ਇਸ ਰੈਲੀ ਲਈ, ਸਥਾਨਕ ਕਿਸਾਨਾਂ ਦੇ ਲਗਪਗ 100 ਏਕੜ ਜ਼ਮੀਨ ਲੀਜ਼ ‘ਤੇ ਲਈ ਗਈ ਹੈ ਤਾਂ ਜੋ ਇਸ ਰੈਲੀ ਦੇ ਇੰਤੇਜਾਮ ਕੀਤੇ ਜਾ ਸਕਣ । ਦਸ ਦੇਈਏ ਕਿ ਉਹਨਾਂ ਵਲੋਂ ਕਿਸਾਨਾਂ ਤੋਂ ਲਈ ਗਈ ਜਮੀਨ ‘ਤੇ ਕੱਚੀ ਫਸਲ ਨੂੰ ਵੱਢ ਦਿੱਤੀ …

Read More »

ਚੋਣਾਂ ਤੋਂ ਪਹਿਲਾਂ ਝੁਕੀ ਸਰਕਾਰ ,ਨਰਸਾਂ ਤੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ

ਪੰਜਾਬ ਕੈਬਨਿਟ ਦੀ ਬੈਠਕ ਵਿੱਚ ਫੈਸਲਾ ਲਿਆ ਗਿਆ ਹੈ ਕਿ 5178 ਅਧਿਆਪਕਾਂ ਤੇ 650 ਨਰਸਾਂ ਨੂੰ ਉਨ੍ਹਾਂ ਦੇ ਵਿਭਾਗਾਂ ਵਿੱਚ ਪਹਿਲੀ ਅਕਤੂਬਰ 2019 ਤੋਂ ਪੱਕਾ ਕੀਤਾ ਜਾਵੇਗਾ। ਦੋਵੇਂ ਕਿਸਮਾਂ ਦੇ ਕਰਮਚਾਰੀਆਂ ਨੂੰ ਪੂਰੀ ਤਨਖ਼ਾਹ ਤੇ ਭੱਤੇ ਮਿਲਣਗੇ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੈਬਨਿਟ ਬੈਠਕ ਮਗਰੋਂ ਦੱਸਿਆ ਕਿ ਸਰਕਾਰ ਨੇ ਸਾਲ …

Read More »

ਦਿੱਲੀ ਵਾਲੀਆਂ ਟ੍ਰੇਨਾਂ ਰੱਦ,ਕਿਸਾਨਾਂ ਨੇ ਕੀਤਾ ਰੇਲਾਂ ਦਾ ਚੱਕਾ ਜਾਮ

ਕਿਸਾਨਾਂ ਨੇ ਕਰਜ਼ਾ ਮੁਆਫੀ ਤੇ ਫਸਲਾਂ ਦੇ ਪੂਰੇ ਮੁੱਲ ਦੀ ਮੰਗ ਕਰਦਿਆਂ ਰੇਲ ਰੋਕੂ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਬਾਅਦ ਦੁਪਹਿਰ ਤਿੰਨ ਵਜੇ ਤੋਂ ਕੋਈ ਵੀ ਟ੍ਰੇਨ ਜਲੰਧਰ ਤੋਂ ਅੰਮ੍ਰਿਤਸਰ ਨਹੀਂ ਪਹੁੰਚੀ ਹੈ। ਧਰਨੇ ਕਾਰਨ 17 ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ। ਕਿਸਾਨਾਂ ਨੇ ਸੰਪੂਰਨ ਕਰਜ਼ ਮੁਆਫ਼ੀ ਨਾ ਕਰਨ ਦੀ …

Read More »

ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਜੰਗ ਕਰਵਾਉਣ ਤੇ ਤੁਲਿਆ ,ਸੋਸ਼ਲ ਤੇ ਬਿਜਲਈ ਮੀਡੀਆ

ਕਿਹੜੀ ਦੇਸ਼ ਭਗਤੀ! ਬੜਾ ਸ਼ੋਰਗੁੱਲ ਹੈ ਤੇਰੇ ਆਂਚਲ ਕੇ ਨੀਚੇ, ਕੌਣ-ਸਾ, ਕੌਣ ਸੇ ਰੰਗ ਮੇਂ ਰੰਗ ਗਯਾ, ਕਿਸੀ ਕੋ ਗੁਮਾਂ ਨਾ ਥਾ, ਹਮ ਗਲਤੀ ਮੇਂ ਰਹੇ ਤੇਰੇ ਸਾਏ ਸੇ, ਤੇਰਾ ਤੋ ਆਸਮਾਂ ਹੀ ਕੋਈ ਔਰ ਥਾ। ਇਹ ਗੱਲ ਜਿਕਰ-ਏ-ਖਾਸ ਹੈ ਕਿ ਅੱਜ-ਕੱਲ੍ਹ ਸੋਸ਼ਲ ਮੀਡੀਆ ਅਤੇ ਬਿਜਲਈ ਮੀਡੀਆ ‘ਤੇ ਭਾਰਤ ਅਤੇ ਪਾਕਿਸਤਾਨ ਨੂੰ …

Read More »
WP Facebook Auto Publish Powered By : XYZScripts.com