Wednesday , May 8 2024
Home / ਪੰਜਾਬ (page 30)

ਪੰਜਾਬ

ਕੈਪਟਨ ਅਮਰਿੰਦਰ ਬਣੇ ਪੰਜਾਬ ਦੇ 26ਵੇਂ ਮੁੱਖ ਮੰਤਰੀ ,ਅਰੂਸਾ ਆਲਮ ਰਹੀ ਖਿੱਚ ਦਾ ਕੇਂਦਰ

ਕੈਪਟਨ ਅਮਰਿੰਦਰ ਬਣੇ ਪੰਜਾਬ ਦੇ 26ਵੇਂ ਮੁੱਖ ਮੰਤਰੀ ,ਅਰੂਸਾ ਆਲਮ ਰਹੀ ਖਿੱਚ ਦਾ ਕੇਂਦਰ ਚੰਡੀਗੜ੍ਹ:ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਮੁੱਖ ਮੰਤਰੀ ਦੀ ਸਹੁੰ ਚੁੱਕ ਕੇ ਸੂਬੇ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਕੈਪਟਨ ਅਮਰਿੰਦਰ ਸਿੰਘ …

Read More »

ਆਮ ਆਦਮੀ ਪਾਰਟੀ ਅਗਲੀ ਰਣਨੀਤੀ ਘੜਨ ‘ਚ ਜੁਟੀ

ਆਮ ਆਦਮੀ ਪਾਰਟੀ ਅਗਲੀ ਰਣਨੀਤੀ ਘੜਨ ‘ਚ ਜੁਟੀ ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੀ ਅਹਿਮ ਮੀਟਿੰਗ ਅੱਜ ਦਿੱਲੀ ਵਿੱਚ ਹੋ ਰਹੀ ਹੈ। ਇਸ ਮੀਟਿੰਗ ਵਿੱਚ ਜਿੱਥੇ ਹਾਰ ਦੇ ਕਾਰਨਾਂ ਬਾਰੇ ਚਰਚਾ ਕੀਤੀ ਜਾਏਗੀ, ਉੱਥੇ ਪੰਜਾਬ ਦੇ ਵਿਧਾਇਕ ਦਲ ਦੇ ਲੀਡਰ ਦੀ ਚੋਣ ਵੀ ਕੀਤੀ ਜਾਏਗੀ। …

Read More »

ਸ਼ੱਕੀ ਬੈਗ ਵਿੱਚ ਬੰਬ ਹੋਣ ਦੇ ਖਦਸ਼ੇ ਕਾਰਨ ਅੰਮ੍ਰਿਤਸਰ ਹਵਾਈ ਅੱਡਾ ਬੰਦ

  ਸ਼ੱਕੀ ਬੈਗ ਵਿੱਚ ਬੰਬ ਹੋਣ ਦੇ ਖਦਸ਼ੇ ਕਾਰਨ ਅੰਮ੍ਰਿਤਸਰ ਹਵਾਈ ਅੱਡਾ ਬੰਦ ਅੰਮ੍ਰਿਤਸਰ: ਸ਼ੱਕੀ ਬੈਗ ਮਿਲਣ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ। ਇਸ ਸ਼ੱਕੀ ਬੈਗ ਵਿੱਚ ਬੰਬ ਹੋਣ ਦੇ ਖਦਸ਼ੇ ਕਾਰਨ ਸੁਰੱਖਿਆ ਦੇ ਲਿਹਾਜ਼ ਨਾਲ ਹਵਾਈ ਅੱਡੇ ਨੂੰ ਬੰਦ ਕੀਤਾ ਗਿਆ ਹੈ। ਸੁਰੱਖਿਆ ਕਰਮਚਾਰੀਆਂ ਨੇ ਮੌਕੇ …

Read More »

ਹੁਣ ਐਚ.ਐਸ. ਫੂਲਕਾ ਹੱਥ ‘ਆਪ’ ਪੰਜਾਬ ਦੀ ਵਾਗਡੋਰ

ਹੁਣ ਐਚ.ਐਸ. ਫੂਲਕਾ ਹੱਥ ‘ਆਪ’ ਪੰਜਾਬ ਦੀ ਵਾਗਡੋਰ ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਸਰਕਾਰ ਨੂੰ ਘੇਰਨ ਲਈ ਐਚ.ਐਸ. ਫੂਲਕਾ ਨੂ ਵਿਰੋਧੀ ਧਿਰ ਦੀ ਕਮਾਨ ਸੋਪੀ ਹੈ | ਪਾਰਟੀ ਨੇ ਫੁਲਕਾ ਨੂੰ ਵਿਰੋਧੀ ਧਿਰ ਦਾ ਲੀਡਰ ਚੁਣਿਆ ਹੈ। ਇਸ ਤੋਂ ਇਲਾਵਾ ਸੁਖਪਾਲ ਖਹਿਰਾ ਨੂੰ ਚੀਫ ਵ੍ਹਿਪ ਬਣਾਇਆ ਗਿਆ ਹੈ। …

Read More »

ਕੈਪਟਨ ਦੀ ਗੁਗਲੀ ਤੇ ਸਿੱਧੂ Clean Bold ..!

ਕੈਪਟਨ ਦੀ ਗੁਗਲੀ ਤੇ  ਸਿੱਧੂ Clean Bold ..! ਪੰਜ ਸੂਬਿਆਂ ‘ਚ ਚੋਣਾਂ ਤੋਂ ਬਾਅਦ ਪੰਜਾਬ ਹੀ ਇਕ ਅਜਿਹਾ ਸੂਬਾ ਹੈ ਜਿਥੇ ਕਾਂਗਰਸੀਆਂ ਦੇ ਚਿਹਰੇ ਖਿੜੇ ਹੋਏ ਹਨ। ਪਰ ਦੂਜੇ ਪਾਸੇ ਭਾਜਪਾ ਤੋਂ ਕਾਂਗਰਸ ਵਿਚ ਗਏ ਨਵਜੋਤ ਸਿੰਘ ਸਿੱਧੂ ਦਾ ਹਾਸਾ ਫਿਰ ਗਾਇਬ ਹੋ ਸਕਦਾ ਹੈ।  ਕਿਓਂਕਿ ਸੂਤਰਾਂ ਤੋਂ ਮਿਲੀ ਜਾਣਕਾਰੀ …

Read More »

ਆਮ ਆਦਮੀ ਪਾਰਟੀ ਦੇ ਫਾਰਮੂਲੇ ‘ਤੇ ਚੱਲੇਗੀ ਕੈਪਟਨ ਦੀ ਸਰਕਾਰ

ਆਮ ਆਦਮੀ ਪਾਰਟੀ  ਦੇ ਫਾਰਮੂਲੇ ‘ਤੇ ਚੱਲੇਗੀ ਕੈਪਟਨ ਦੀ ਸਰਕਾਰ   ਚੰਡੀਗੜ੍ਹ: ਆਮ ਆਦਮੀ ਪਾਰਟੀ ਹਾਰ ਗਈ ਹੈ ਪਰ ਕੈਪਟਨ ਦੀ ਸਰਕਾਰ ‘ਆਪ’ ਦੇ ਫਾਰਮੂਲੇ ‘ਤੇ ਹੀ ਚੱਲੇਗੀ। ਇਸ ਗੱਲ਼ ਦਾ ਖੁਲਾਸਾ ਕੈਪਟਨ ਸਰਕਾਰ ਵਿੱਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਉਨ੍ਹਾਂ …

Read More »

ਲਾਲ ਬੱਤੀ ਕਲਚਰ ਹੋਵੇਗਾ ਖ਼ਤਮ : ਮਨਪ੍ਰੀਤ ਬਾਦਲ

ਲਾਲ ਬੱਤੀ ਕਲਚਰ ਹੋਵੇਗਾ ਖ਼ਤਮ : ਮਨਪ੍ਰੀਤ ਬਾਦਲ   ਬਠਿੰਡਾ : ਬਠਿੰਡਾ (ਸ਼ਹਿਰੀ) ਤੋਂ ਜੇਤੂ ਕਾਂਗਰਸ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਹਕੂਮਤ ਵੀਆਈਪੀ ਕਲਚਰ ਨੂੰ ਖਤਮ ਕਰਨ ਲਈ ਪਹਿਲ ਕਰੇਗੀ ਅਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਇਨ੍ਹਾਂ ਮੁੱਦਿਆਂ ’ਤੇ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ …

Read More »

ਇਲਾਕਾਈ ਚਿਹਰਾ ਨਾ ਹੋਣ ਨਾਲ ਵੀ ਆਮ ਆਦਮੀ ਪਾਰਟੀ ਦੀ ਭਾਰੀ ਹਾਰ ਹੋਈ : ਕੈਪਟਨ

ਇਲਾਕਾਈ ਚਿਹਰਾ ਨਾ ਹੋਣ ਨਾਲ ਵੀ ਆਮ ਆਦਮੀ ਪਾਰਟੀ ਦੀ ਭਾਰੀ ਹਾਰ ਹੋਈ : ਕੈਪਟਨ ਪਟਿਆਲਾ – ਚੋਣਾਂ ‘ਚ ਕਾਂਗਰਸ ਦੀ ਭਾਰੀ ਜਿੱਤ ਨਾਲ ਉਤਸ਼ਾਹਿਤ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਨੂੰ ਵੀ ਇਲਾਕਾਈ ਪਾਰਟੀਆਂ ਦਾ ਮੁਕਾਬਲਾ ਕਰਨ ਦੇ ਲਈ ਇਲਾਕਾਈ ਆਗੂਆਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ ਕਿਉਂਕਿ ਇਲਾਕਾਈ …

Read More »

ਜਾਣੋ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਸਵਾਲ ‘ਤੇ ਕੀ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ

ਜਾਣੋ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਸਵਾਲ ‘ਤੇ ਕੀ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਕਿਸਾਨਾਂ ਸਿਰ ਚੜ੍ਹੇ ਕਰਜ਼ੇ ‘ਤੇ ਲੀਕ ਮਰਵਾ ਕੇ ਮੁਆਫ਼ ਕਰਵਾਉਣ ਲਈ ਕੁੱਝ ਦਿਨਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਾਂਗਾ | ਜਿਸ ਸਬੰਧੀ ਪ੍ਰਧਾਨ ਮੰਤਰੀ ਨੇ ਖ਼ੁਦ ਫ਼ੋਨ ਕਰਕੇ ਪੰਜਾਬ ਦੇ ਕਿਸਾਨ ਸਿਰ …

Read More »

ਐਗਜ਼ਿਟ ਪੋਲ : ਜਾਣੋ ਪੰਜ ਸੂਬਿਆਂ ‘ਚ ਕਿਸ ਦੀ ਬਣ ਰਹੀ ਹੈ ਸਰਕਾਰ

ਐਗਜ਼ਿਟ ਪੋਲ : ਜਾਣੋ ਪੰਜ ਸੂਬਿਆਂ ‘ਚ ਕਿਸ ਦੀ ਬਣ ਰਹੀ ਹੈ ਸਰਕਾਰ ਨਵੀਂ ਦਿੱਲੀ- ਪੰਜ ਸੂਬਿਆਂ ‘ਚ ਸਮਾਪਤ ਹੋਈਆਂ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਆਏ ਐਗਜ਼ਿਟ ਪੋਲ ਦੇ ਨਤੀਜਿਆਂ ਨੇ ਭਾਜਪਾ ਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਹੈ। ਐਗਜ਼ਿਟ ਪੋਲ ਦੇ ਨਤੀਜਿਆਂ ‘ਤੇ ਧਿਆਨ ਦਿੱਤਾ ਜਾਵੇ ਤਾਂ ਯੂ. ਪੀ. …

Read More »
WP Facebook Auto Publish Powered By : XYZScripts.com