Home / ਪੰਜਾਬ (page 19)

ਪੰਜਾਬ

ਸਹੁੰਆਂ ਖਾ ਕੇ ਮੁੱਕਰਨ ਵਾਲਾ ਕੈਪਟਨ ਅਮਰਿੰਦਰ ਸਿੰਘ

ਅਕਾਲੀ ਦਲ ਵੱਲੋਂ ਪੰਜਾਬ ਵਿਚ ਕੀਤੀਆਂ ਜਾ ਰਹੀਆਂ ‘ਪੋਲ-ਖੋਲ੍ਹ’ ਰੈਲੀਆਂ ਨੇ ਕਾਂਗਰਸ ਪਾਰਟੀ ਵਿੱਚ ਵੱਡੀ ਘਬਰਾਹਟ ਪੈਦਾ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ‘ਤੇ ਝੂਠੇ ਵਾਅਦਿਆਂ ਨਾਲ ਸੱਤਾ ‘ਚ ਆਉਣ ਅਤੇ ਲੋਕਾਂ ਦੀਆਂ ਉਮੀਦਾਂ ਦਾ ਕਤਲੇਆਮ ਕਰਨ …

Read More »

ਪੰਜਾਬ ਮੰਤਰੀ ਮੰਡਲ ‘ਚੋਂ ਮਨਪ੍ਰੀਤ ਬਾਦਲ ਦੀ ਛੁੱਟੀ ਹੋਣ ਦੀ ਚਰਚਾ ਜੋਰਾਂ ਤੇ – ਸੂਤਰ

ਪੰਜਾਬ ਮੰਤਰੀ ਮੰਡਲ ‘ਚੋਂ ਮਨਪ੍ਰੀਤ ਬਾਦਲ ਦੀ ਛੁੱਟੀ ਹੋਣ ਦੀ ਚਰਚਾ ਜੋਰਾਂ ਤੇ – ਸੂਤਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਕਿਸੇ ਤੋਂ ਲੁਕੀ ਨਹੀਂ ਹੈ। ਪਰ ਹੁਣ ਸੂਤਰਾਂ ਤੋਂ ਜੋ ਖਬਰਾਂ ਆ ਰਹੀਆਂ ਹਨ, ਉਹ ਪੰਜਾਬ ਦੀ ਸਿਆਸਤ ‘ਚ …

Read More »

ਚੰਗੇ ਪ੍ਰਦਰਸ਼ਨ ਦੀ ਮੰਗ ‘ਆਪ’ ਦੀ ਬੈਠਕ ‘ਚ ਨਾਰਾਜ਼ ਹਾਈ ਕਮਾਂਡ ਵੱਲੋਂ

ਆਮ ਆਦਮੀ ਪਾਰਟੀ ਪੰਜਾਬ ਵਿਚ ਪਾਰਟੀ ਦੇ ਡਿੱਗਣ ਦੇ ਪ੍ਰਭਾਵ ਅਤੇ ਰਾਜ ਵਿਚ ਆਪਣੇ ਨੇਤਾਵਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਬਾਰੇ ਬਹੁਤ ਚਿੰਤਤ ਹੈ। ਦਿੱਲੀ ਵਿਚ ਆਪਣੀ ਪਹਿਲੀ ਰਸਮੀ ਮੀਟਿੰਗ ਵਿਚ, ਪੰਜਾਬ ਵਿਚ ਪਾਰਟੀ ਮਾਮਲਿਆਂ ਦੇ ਇੰਚਾਰਜ, ਮਨੀਸ਼ ਸਿਸੋਦੀਆ ਬਾਕੀ ਪਾਰਟੀ ਲੀਡਰਾਂ ਨਾਲ ਸਖਤੀ ਨਾਲ ਪੇਸ਼ ਆਏ। ਸੂਤਰਾਂ ਮੁਤਾਬਕ ਇੰਚਾਰਜ ਇੰਨੇ ਨਾਰਾਜ਼ ਹੋ …

Read More »

ਕਿਸਾਨਾਂ ਨੂੰ ਲੁੱਟਣ ਵਿੱਚ ਕੈਪਟਨ ਤੇ ਮੋਦੀ ਦੋਵਾਂ ਦਾ ਹੈ ਹੱਥ

ਪੰਜਾਬ ‘ਚ ਸਰਕਾਰ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਬੀਤੇ ਦਿਨੀਂ ਚੀਮਾ ਮੰਡੀ ਸੁਨਾਮ ਵਿਖੇ ਬੀ.ਕੇ.ਯੂ ਸਿੱਧੂਪੁਰ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਹਮਾਇਤ ਲਈ ਪਹੁੰਚੇ ਸਨ। ਸੁਖਪਾਲ ਖਹਿਰਾ ਉਨ੍ਹਾਂ ਕਿਸਾਨਾਂ ਨੂੰ ਮਿਲੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਪੰਜਾਬ ਵਿਚ ਹੀ ਉਸ ਵੇਲੇ ਰੋਕ ਲਿਆ ਸੀ ਜਦ ਇਹ ਕਿਸਾਨ ਭਾਰਤ ਸਰਕਾਰ ਅਤੇ …

Read More »

ਬੁਢਾਪਾ ਪੈਨਸ਼ਨਾਂ ਲਈ ਜਾਰੀ ਕਰੇਗੀ ਪੰਜਾਬ ਸਰਕਾਰ ਹਰ ਮਹੀਨੇ ਇਨ੍ਹੀ ਰਕਮ

ਚਾਰੇ ਪਾਸਿਆ ਤੋਂ ਆਲੋਚਨਾਂ ਦਾ ਸਿਕਾਰ ਹੋ ਰਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਖਰ ਬੁਢਾਪਾ ਪੈਨਸ਼ਨ ਵੰਡਣ ਲਈ ਹਰ ਮਹੀਨੇ 128 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕਰ ਦਿੱਤਾ। ਜਦੋਂ ਤੋਂ ਕੈਪਟਨ ਸਰਕਾਰ ਬਣੀ ਹੈ ਉਦੋਂ ਤੋਂ ਹੀ ਵਿਰੋਧੀਆਂ ਅਤੇ ਆਲੋਚਕਾਂ ਦੀਆਂ ਟਿੱਪਣੀਆਂ ਦਾ ਸਾਹਮਣਾ ਕਰ ਰਹੀ ਹੈ ਕਿਉਕਿ ਸਾਰੇ ਹੀ ਕੈਪਟਨ …

Read More »

ਸਿਰਫ ਵਿਆਜ, ਟਰੈਕਟਰਾਂ ਤੇ ਟਿਊਬਵੈੱਲਾਂ ‘ਤੇ ਖ਼ਰਚ ਹੋ ਜਾਂਦੀ ਹੈ ਕਿਸਾਨਾਂ ਦੀ ਕਮਾਈ

ਸਿਰਫ ਵਿਆਜ, ਟਰੈਕਟਰਾਂ ਤੇ ਟਿਊਬਵੈੱਲਾਂ ‘ਤੇ ਖ਼ਰਚ ਹੋ ਜਾਂਦੀ ਹੈ ਕਿਸਾਨਾਂ ਦੀ ਕਮਾਈ ਪੰਜਾਬ ‘ਚ ਦਿਨੋ-ਦਿਨ ਘਾਟੇ ਦਾ ਸੌਦਾ ਬਣਦੇ ਜਾ ਰਹੇ ਖੇਤੀਬਾੜੀ ਦੇ ਧੰਦੇ ਸੰਬੰਧੀ ਖੇਤੀਬਾੜੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਨੇ ਜਿਥੇ ਕਿਸਾਨਾਂ ਦੀ ਪਤਲੀ ਹਾਲਤ ਨੂੰ ਉਜਾਗਰ ਕੀਤਾ ਹੈ, ਉਥੇ ਹੀ ਕਈ …

Read More »

ਡੀਐਸਪੀ ਬਣੀ ਕ੍ਰਿਕਟਰ ਹਰਮਨਦੀਪ ਕੌਰ

ਕ੍ਰਿਕਟਰ ਹਰਮਨਦੀਪ ਕੌਰ ਪੰਜਾਬ ਪੁਲਿਸ ਦੀ ਡੀਐਸਪੀ ਬਣ ਗਈ ਹੈ। ਅੱਜ ਉਸ ਨੇ ਡੀਐਸਪੀ ਦਾ ਅਹੁਦਾ ਸੰਭਾਲ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀਜੀਪੀ ਸੁਰੇਸ਼ ਕੁਮਾਰ ਨੇ ਹਰਮਨਦੀਪ ਦੀ ਵਰਦੀ ‘ਤੇ ਸਟਾਰ ਲਾਏ। ਕੈਪਟਨ ਅਮਰਿੰਦਰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਦਰਅਸਲ ਹਰਮਨ ਦੀ ਨਿਯੁਕਤੀ ‘ਚ ਰੇਲਵੇ …

Read More »

ਭਾਰਤ ਦੀ ਸਟਾਰ ਕ੍ਰਿਕਟਰ ਹਰਮਨਪ੍ਰੀਤ ਨੇ ਡੀ.ਐਸ.ਪੀ.ਵਜੋਂ ਪੰਜਾਬ ਪੁਲਿਸ ‘ਚ ਕੀਤਾ ਜੁਆਇਨ

ਭਾਰਤ ਕ੍ਰਿਕਟਰ ਹਰਮਨਪ੍ਰੀਤ ਕੌਰ ਬਣੀ ਪੰਜਾਬ ਪੁਲਿਸ ‘ਚ DSP ਭਾਰਤ ਦੀ ਸਟਾਰ ਕ੍ਰਿਕਟਰ ਹਰਮਨਪ੍ਰੀਤ ਨੇ ਡੀ.ਐਸ.ਪੀ.ਵਜੋਂ ਪੰਜਾਬ ਪੁਲਿਸ ‘ਚ ਕੀਤਾ ਜੁਆਇਨ:ਭਾਰਤੀ ਟੀ-20 ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਅੱਜ ਪੰਜਾਬ ਪੁਲੀਸ ਵਿੱਚ ਡੀਐਸਪੀ ਵਜੋਂ ਜੁਆਇਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਸਦਕਾ ਭਾਰਤੀ ਰੇਲਵੇ ਮੰਤਰਾਲੇ …

Read More »

ਜਦੋਂ ਸ਼੍ਰੀਦੇਵੀ ਕੇ.ਪੀ.ਐੱਸ. ਗਿੱਲ ਦੀ ‘ਹੀਰੋਇਨ’ ਬਣਨ ਲਈ ਰਾਜ਼ੀ ਹੋਈ

ਜਦੋਂ ਸ਼੍ਰੀਦੇਵੀ ਕੇ.ਪੀ.ਐੱਸ. ਗਿੱਲ ਦੀ ‘ਹੀਰੋਇਨ’ ਬਣਨ ਲਈ ਰਾਜ਼ੀ ਹੋਈ “ਮੈਂ ਪਹਿਲਾਂ ਪੰਜਾਬ ਆਉਣ ਤੋਂ ਡਰਦੀ ਸੀ ਪਰ ਇੱਥੇ ਆ ਕੇ ਮੇਰਾ ਸਾਰਾ ਡਰ ਨਿਕਲ ਗਿਆ ਹੈ।” “ਜੇ ਕੇ.ਪੀ.ਐੱਸ.ਗਿੱਲ ਨਾਇਕ ਦੀ ਭੂਮਿਕਾ ਨਿਭਾਉਣ ਤਾਂ ਮੈਂ ਉਨ੍ਹਾਂ ਦੀ ਨਾਇਕਾ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਾਂ।” ਮਰਹੂਮ ਸ਼੍ਰੀਦੇਵੀ ਦੇ ਇਹ ਬਿਆਨ ਮਾਰਚ …

Read More »

ਕਿਸਾਨਾਂ ਦਾ ਹੱਥ ਫੜਿਆ ਹਰਸਿਮਰਤ ਬਾਦਲ ਨੇ

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿੱਚ ਇੰਡੀਅਨ ਇੰਸਟੀਚਿਊਟ ਆਫ ਫੂਡ ਪ੍ਰੋਸੈਸਿੰਗ ਟੈਕਨਾਲੌਜੀ (ਆਈਆਈਐਫਪੀਟੀ) ਦਾ ਬਿਜ਼ਨੈਸ ਸਿਖਲਾਈ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਇੰਡਸਟਰੀ ਦੀਆਂ ਸਕੀਮਾਂ ਦਾ ਲਾਹਾ ਲੈਣ ਲਈ 27 ਫਰਵਰੀ ਨੂੰ ਸੈਂਟਰ ਵਿੱਚ ਸਿਖਲਾਈ ਕੈਂਪ ਵਿੱਚ ਸ਼ਾਮਲ ਹੋਣ …

Read More »
WP Facebook Auto Publish Powered By : XYZScripts.com