Home / ਪੰਜਾਬ (page 18)

ਪੰਜਾਬ

ਸਾਊਥਹਾਲ ‘ਚ ਪੰਜਾਬੀ ਦਾ ਕਤਲ ਕਰਨ ਦੇ ਦੋਸ਼ ‘ਚ 2 ਨੌਜਵਾਨਾਂ ‘ਤੇ ਮਾਮਲਾ ਦਰਜ

ਬੀਤੇ ਸੋਮਵਾਰ ਨੂੰ ਬ੍ਰਿਟੇਨ ਦੇ ਸਾਊਥਹਾਲ ਸ਼ਹਿਰ ‘ਚ 2 ਨੌਜਵਾਨਾਂ ਵੱਲੋਂ ਇਕ 48 ਸਾਲਾਂ ਪੰਜਾਬੀ ਵਿਅਕਤੀ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ ਦੀ ਪਛਾਣ ਬਲਵੀਰ ਸਿੰਘ (48) ਵੱਜੋਂ ਕੀਤੀ ਗਈ ਹੈ। ਉਸ ਨੂੰ ਜ਼ਖਮੀ ਹਾਲਤ ‘ਚ ਨੇੜੇ …

Read More »

ਪੰਜਾਬ ਸਰਕਾਰ ਨੇ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਕੀਤਾ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 23 ਮਾਰਚ ਦਿਨ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਆ ਹੈ। ਇਸ ਫੈਸਲੇ ਦੇ ਅਨੁਸਾਰ, ਸਾਰੇ ਸਰਕਾਰੀ ਦਫਤਰ …

Read More »

ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਹੁੱਕਾ ਬਾਰ ਸਬੰਧੀ ਲਿਆ ਗਿਆ ਫੈਸਲਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹੁੱਕਾ ਬਾਰ ਸਬੰਧੀ ਬਿੱਲ ਪਾਸ ਕੀਤਾ ਹੈ। ਇਸ ਬਿੱਲ ਅਨੁਸਾਰ ਹੁਣ ਪੰਜਾਬ ਵਿਚ ਹੁੱਕਾ ਬਾਰ ਚਲਾਉਣ ‘ਤੇ ਪੱਕੇ ਤੌਰ ‘ਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਹੁੱਕਾ ਬਾਰ ‘ਤੇ ਪਾਬੰਦੀ ਬਾਰੇ ਹਰੇਕ ਦੋ …

Read More »

ਵੱਡਾ ਸੰਕਟ ਰਾਮ ਰਹੀਮ ਦੇ ਡੇਰੇ ਤੇ……!

ਡੇਰਾ ਸਿਰਸਾ ਪ੍ਰਮੁੱਖ ਨੂੰ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਡੇਰਾ ਸੱਚਾ ਸੌਦਾ ਆਰਥਿਕ ਸੰਕਟ ਵਿਚ ਘਿਰ ਗਿਆ ਹੈ। ਡੇਰਾ ਸੱਚਾ ਸੌਦਾ ‘ਤੇ ਬਿਜਲੀ ਨਿਗਮ ਦਾ ਕਰੀਬ 95  ਲੱਖ ਰੁਪਏ ਦਾ ਬਿਲ ਬਕਾਇਆ ਪਿਆ ਹੈ। ਨਿਗਮ ਵੱਲੋਂ ਵਾਰ ਵਾਰ ਨੋਟਿਸ ਭੇਜੇ ਜਾਣ ਦੇ ਬਾਵਜੂਦ ਡੇਰਾ ਵੱਲੋਂ ਬਿਲ ਨਹੀਂ ਭਰਿਆ ਜਾ …

Read More »

ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ਕਰਨ ‘ਤੇ ਧਮਕੀਆਂ ਦੇਣ ਵਾਲਾ ਐੱਸ. ਐੱਚ.ਓ. ਬਰਖਾਸਤ

 ਫੋਨ ‘ਤੇ ਸਰਪੰਚ ਨੂੰ ਧਮਕਾਉਣ ਵਾਲਾ ਐਸਐਚਓ ਬਰਖਾਸਤ ! SHO Jarnail Singh; ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ਕਰਨ ‘ਤੇ ਸਰਪੰਚ ਨੂੰ ਧਮਕੀਆਂ ਦੇਣ ਵਾਲੇ ਐੱਸ. ਐੱਚ. ਓ. ਜਰਨੈਲ ਸਿੰਘ ਨੂੰ ਲੁਧਿਆਣਾ ਪੁਲਸ ਕਮਿਸ਼ਨਰ ਨੇ ਬਰਖਾਸਤ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਲੁਧਿਆਣਾ ਦੇ ਪਿੰਡ ਬੂਥਗੜ੍ਹ ਦੇ ਸਰਪੰਚ ਨੇ ਐੱਸ. ਐੱਚ. ਓ. …

Read More »

ਕੈਪਟਨ ਨੇ ਕਿਹਾ ਕਿ ਉਹ ਮੋਟਰਾਂ ‘ਤੇ ਮੀਟਰ ਲਾਉਣਗੇ ਪਰ ਕਿਸਾਨਾਂ ਤੋਂ ਇਸ ਦਾ ਬਿੱਲ ਨਹੀਂ ਵਸੂਲਣਗੇ।

ਕੈਪਟਨ ਨੇ ਕਿਹਾ ਕਿ ਉਹ ਮੋਟਰਾਂ ‘ਤੇ ਮੀਟਰ ਲਾਉਣਗੇ ਪਰ ਕਿਸਾਨਾਂ ਤੋਂ ਇਸ ਦਾ ਬਿੱਲ ਨਹੀਂ ਵਸੂਲਣਗੇ। ਜਲੰਧਰ— ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਦਿਵਾਉਣ ਲਈ ਪੰਜਾਬ ਸਰਕਾਰ ਵੱਲੋਂ ਹਰ ਸਭੰਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚਲਦਿਆਂ ਸਰਕਾਰ ਇਕ ਕਿਸ਼ਤ ਬਠਿੰਡਾ ਵਿਖੇ ਜਾਰੀ ਕਰ ਚੁੱਕੀ ਹੈ ਅਤੇ ਦੂਜੀ ਕਿਸ਼ਤ …

Read More »

ਕਰਜ਼ ਮੁਆਫੀ ਦੀ ਦੂਸਰੀ ਕਿਸ਼ਤ,ਕੈਪਟਨ ਅਮਰਿੰਦਰ ਸਿੰਘ ਅੱਜ ਜਾਰੀ ਕਰਨਗੇ

ਸੂਬੇ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਕੈਪਟਨ ਸਰਕਾਰ ਨੇ ਸਰਕਾਰੀ ਬੈਕਾਂ ਦੇ ਕਰਜ਼ੇ ਮੁਆਫ ਕਰਨ ਤੋਂ ਬਾਅਦ ਹੁਣ ਕਿਸਾਨਾਂ ਦੇ ਪ੍ਰਾਈਵੇਟ ਬੈਕਾਂ ਦੇ ਕਰਜ਼ੇ ਮੁਆਫ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਅੱਜ ਨਕੋਦਰ ‘ਚ ਜਾਰੀ ਕਰਨਗੇ ਕਰਜ਼ ਮੁਆਫੀ ਦੀ ਦੂਸਰੀ ਕਿਸ਼ਤ। ਤਾਜ਼ਾਂ …

Read More »

25 ਹਜ਼ਾਰ ਰੁਪਏ ਜੁਰਮਾਨਾ,ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਨੂੰ

ਸੂਬੇ ”ਚ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਕਾਰਨ ਲਗਾਤਾਰ ਹੋ ਰਹੇ ਹਾਦਸਿਆਂ ਨੂੰ ਵੇਖਦੇ ਹੋਏ ਹਾਦਸਿਆਂ ਵਿਚ ਹੋ ਰਹੇ ਵਾਧੇ ਨੂੰ ਰੋਕਣ ਲਈ ਕੇਂਦਰ ਸਰਕਾਰ ਗੰਭੀਰਤਾ ਨਾਲ ਕਦਮ ਅੱਗੇ ਵਧਾ ਰਹੀ ਹੈ। ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਜਲਦੀ ਹੀ ਦੇਸ਼ ਭਰ ਵਿਚ ਸੋਧਿਆ …

Read More »

ਸ਼ਹੀਦ ਊਧਮ ਸਿੰਘ ਦਾ 11 ਫੁੱਟ ਉੱਚਾ ਬੁੱਤ ਹੋਵੇਗਾ ਕੱਲ੍ਹ ਜਲ੍ਹਿਆਂਵਾਲਾ ਬਾਗ਼ ‘ਚ ਸਥਾਪਿਤ

ਹਜ਼ਾਰਾਂ ਪੰਜਾਬੀ ਬੇਦੋਸ਼ਿਆਂ ਦਾ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ‘ਚ ਕਤਲ ਕਰਨ ਵਾਲੇ ਉਸ ਵੇਲੇ ਦੀ ਹਕੂਮਤ ਅੰਗਰੇਜ ਸਰਕਾਰ ਦੇ ਤਤਕਾਲੀ ਲੈਫ਼ਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਉਸ ਦੇ ਹੀ ਦੇਸ਼ ‘ਚ ਜਾ ਕੇ ਸ਼ਰੇਆਮ ਮੌਤ ਦੇ ਘਾਟ ਉਤਾਰਨ ਵਾਲੇ ਪੰਜਾਬੀ ਸੂਰਮੇ ਸ਼ਹੀਦ ਊਧਮ ਸਿੰਘ ਦਾ 11 ਫੁੱਟ ਉਚਾ ਅਤੇ 4 ਫੁੱਟ …

Read More »

ਥਰਮਲਾਂ ਨੂੰ ਫੁੱਲ ਲੋਡ ‘ਤੇ ਚਲਾਉਣ ਦੇ ਨਿਰਦੇਸ਼ ਕੀਤੇ ਜਾਰੀ,ਬਿਜਲੀ ਦੀ ਡਿਮਾਂਡ ਵਧੀ

ਪੰਜਾਬ ਦੇ ਲੋਕ ਬਿਜਲੀ ਦੀ ਕਮੀ ਅਤੇ ਮਹਿੰਗੀ ਬਿਜਲੀ ਦੀ ਮਾਰ ਝੱਲ ਰਹੇ ਹਨ ਅਤੇ ਪੰਜਾਬ ‘ਚ ਮਾਰਚ ਸ਼ੁਰੂ ਹੁੰਦਿਆ ਗਰਮੀ ਦਾ ਕਹਿਰ ਵਧਣ ਬਿਜਲੀ ਦੀ ਡਿਮਾਂਡ ਵਧ ਗਈ ਜਦਕਿ ਬਿਜਲੀ ਕਾਰਪੋਰੇਸ਼ਨ ਨੂੰ ਉਮੀਦ ਨਹੀਂ ਸੀ ਕਿ ਇਕਦਮ ਗਰਮੀ ਵਧ ਜਾਵੇਗੀ, ਜਿਸ ਕਾਰਨ ਲਹਿਰਾ ਮੁਹੱਬਤ, ਰੋਪੜ ਸਮੇਤ ਨਿੱਜੀ ਥਰਮਲ ਪਲਾਂਟ ਫੁੱਲ ਲੋਡ …

Read More »
WP Facebook Auto Publish Powered By : XYZScripts.com