Home / ਪੰਜਾਬ (page 21)

ਪੰਜਾਬ

ਪ੍ਰਾਈਵੇਟ ਸਕੂਲਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ‘ਚ ਲੱਗਿਆ ਸਿੱਖਿਆ ਵਿਭਾਗ

ਪਿਛਲੇ ਕਾਫੀ ਸਮੇਂ ਤੋਂ ਪ੍ਰਾਈਵੇਟ ਸਕੂਲ ਵੀ ਬੋਰਡ ਦੀਆ ਪ੍ਰੀਖਿਆਵਾਂ ਦੇ ਲਈ ਆਪਣੇ ਹੀ ਨਿਜੀ ਸਕੂਲਾਂ ਵਿਚ ਪ੍ਰੀਖਿਆ ਕੇਂਦਰਾਂ ਦੀ ਮੰਗ ਕਰ ਰਹੇ ਹਨ ਤਾ ਜੋ ਵਿਦਿਆਰਥੀਆ ਦਾ ਸਮਾਂ ਬਚ ਸਕੇ ਤੇ ਉਹ ਪੇਪਰਾਂ ਤੋਂ ਪਹਿਲਾ ਕਿਸੇ ਵੀ ਕਿਸਮ ਦੀ ਖੱਜਲ – ਖੁਆਰੀ ਤੋਂ ਬਚ ਸਕਣ ਅਤੇ ‘ਤੇ ਬਿਨਾ ਕਿਸੇ ਦਿਮਾਗੀ ਪਰੇਸਾਨੀ …

Read More »

ਦੇਸ਼ ਦੇ ਬਜਟ ਨੇ ਪੰਜਾਬ ਦੇ ਕਿਸਾਨਾਂ ਨੂੰ ਕੀਤਾ ਨਿਰਾਸ਼

ਦੇਸ਼ ਦੇ ਬਜਟ ਨੇ ਪੰਜਾਬ ਦੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ। ਪੰਜਾਬ ਵਿੱਚ ਕਰਜ਼ੇ ਵਿੱਚ ਡੁੱਬੀ ਕਿਸਾਨੀ ਨੂੰ ਸਭ ਤੋਂ ਵੱਧ ਧੱਕਾ ਲੱਗਾ ਹੈ। ਇਸ ਬਜਟ ਦਾ ਜਿੱਥੇ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ, ਉੱਥੇ ਖੇਤੀ ਮਾਹਰਾਂ ਨੂੰ ਵੀ ਪਸੰਦ ਨਹੀਂ ਆਇਆ। ਸਾਰਿਆਂ ਨੇ ਇਸ ਨੂੰ ਕਿਸਾਨਾਂ ਦੀਆਂ ਉਮੀਦਾਂ ਤੋਂ …

Read More »

ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਧੀਆਂ ਨੂੰ ਇਹ ਨਵਾਂ ਤੋਹਫ਼ਾ

ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸ਼ੀਰਵਾਦ ਸਕੀਮ ਹੇਠ ਬਕਾਇਆ ਪਈ ਰਾਸ਼ੀ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਅਪ੍ਰੈਲ-ਸਤੰਬਰ 2017 ਤੋਂ ਬਕਾਇਆ ਪਏ ਸਾਰੇ ਕੇਸਾਂ ਨੂੰ ਨਿਬੇੜਨ ਲਈ ਵਿੱਤ ਵਿਭਾਗ ਨੂੰ ਆਖਿਆ ਹੈ। ਮੁੱਖ ਮੰਤਰੀ ਨੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਬੰਧੀ ਨਿੱਜੀ ਕਾਲਜਾਂ …

Read More »

ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਤੇ ਕੋਹਰੇ ਦਾ ਕਹਿਰ

ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ‘ਚ ਕਾਫੀ ਠੰਢ ਪਈ ਹੈ। ਸੰਘਣੀ ਧੁੰਦ ਤੇ ਕੋਹਰੇ ਨੇ ਹਵਾਈ ਤੇ ਰੇਲ ਆਵਾਜਾਈ ਦੀਆਂ ਦਿੱਕਤਾਂ ਵਧਾ ਦਿੱਤੀਆਂ। ਤਕਨੀਕੀ ਦਿੱਕਤਾਂ ਦੇ ਚੱਲਦਿਆਂ ਦਿੱਲੀ ਆਉਣ ਵਾਲੀਆਂ 38 ਟਰੇਨਾਂ ਲੇਟ ਹਨ, 5 ਦਾ ਸਮਾਂ ਤਬਦੀਲ ਕੀਤਾ ਗਿਆ ਤੇ 18 ਟਰੇਨਾਂ ਨੂੰ ਰੱਦ ਕਰਨਾ ਪਿਆ ਹੈ। ਇਸੇ ਤਰ੍ਹਾਂ …

Read More »

ਦੇਸ਼ ਦੇ 69ਵੇਂ ਗਣਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਟੇਡੀਅਮ ਵਿਚ ਲਹਿਰਾਇਆ ਝੰਡਾ

ਦੇਸ਼ ਦੇ 69ਵੇਂ ਗਣਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਵਾਈ. ਪੀ. ਐੱਸ. ਸਟੇਡੀਅਮ ਵਿਚ ਝੰਡਾ ਲਹਿਰਾ ਕੇ ਦੇਸ਼ ਵਾਸੀਆਂ ਨੂੰ ਇਸ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪਰ ਜਿੱਥੇ ਇੱਕ ਪਾਸੇ ਪੰਜਾਬ ਦੇ ਮੁਖ ਮੰਤਰੀ ਝੰਡਾ ਲਹਿਰਾਉਣ ਦੀ ਰਸਮ ਅਦਾ …

Read More »

ਪੰਜਾਬ ‘ਚ ਹੁਣ ਕਿਸਾਨਾਂ ਦੀਆਂ ਟਿਊਬਵੈਲਾਂ ‘ਤੇ ਲੱਗਣਗੇ ਮੀਟਰ

ਪੰਜਾਬ ‘ਚ ਹੁਣ ਕਿਸਾਨੀ ਦੇ ਟਿਊਬਵੈਲਾਂ ‘ਤੇ ਮੀਟਰ ਲੱਗਣਗੇ। ਸਰਕਾਰ ਹੁਣ ਇਸ ਲਈ ਕਿਸਾਨਾਂ ਨੂੰ ਸਿੱਧੀ ਸਬਸਿਡੀ ਦੇਵੇਗੀ। ਸਰਕਾਰ ਇਸ ਪ੍ਰੋਜੈਕਟ ਨੂੰ ਪੰਜ ਜ਼ਿਲ੍ਹਿਆਂ ‘ਚ ਸ਼ੁਰੂ ਕਰੇਗੀ। ਪੰਜਾਬ ਕੈਬਨਿਟ ਨੇ ਅੱਜ ਇਹ ਫੈਸਲਾ ਲਿਆ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਹੈ ਕਿ ਪੰਜਾਬ ‘ਚ ਇਸ ਸਮੇਂ 14 ਲੱਖ ਟਿਊਬਵੈਲ …

Read More »

ਸਿੱਧੂ ਦੇ ਇਸ ਪੱਤਰ ਨਾਲ ਕਾਂਗਰਸ ਵਿਚ ਆਪਸੀ ਮਤਭੇਦ ਜੱਗ ਜਾਹਰ ਹੋਏ

ਨਵਜੋਤ ਸਿੰਘ ਸਿੱਧੂ ਦਾ ਆਪਣੀ ਹੀ ਸਰਕਾਰ ਨਾਲ ਮਤਭੇਦ ਇਨ੍ਹਾਂ ਵੱਧ ਗਿਆ ਹੈ ਕਿ ਇਸ ਮਸਲੇ ਦਾ ਹੱਲ ਕਰਨ ਲਈ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪ ਅਗੇ ਆਉਣਾ ਪਿਆ ਹੈ। ਰਾਹੁਲ ਗਾਂਧੀ ਨੇ ਆਸ਼ਾ ਕੁਮਾਰੀ ਨੂੰ ਅੱਜ ਸਿੱਧੂ ਨੂੰ ਮਿਲਣ ਅਤੇ ਮਨਾਉਣ ਲਈ ਕਿਹਾ ਹੈ। ਸਿੱਧੂ ਨੇ ਆਪਣੀ ਨਰਾਜ਼ਗੀ ਇਕ ਪੱਤਰ ਜਨਤਕ ਕਰ …

Read More »

ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨੀ ਕਰਜ਼ਾ ਮੁਆਫੀ ਦੇ ਬਾਅਦ ਵੀ ਖੁਦਕੁਸ਼ੀਆਂ ਜਾਰੀ

ਕੈਪਟਨ ਸਰਕਾਰ ਨੇ ਵੋਟਾਂ ਵੇਲੇ ਬਹੁਤ ਸੋਹਾਂ ਖਾਦੀਆਂ। ਉਨ੍ਹਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਵੀ ਗੱਲ ਆਖੀ ਸੀ ਤੇ ਪੰਜਾਬ ਦੇ ਸਾਰੇ ਪਰਿਵਾਰਾਂ ‘ਚ ਹਰ ਘਰ ਨੌਕਰੀ ਦੇਣ ਦਾ ਵਾਇਦਾ ਕੀਤਾ ਸੀ। ਪਰ ਸਰਕਾਰ ਨੂੰ ਸਾਲ ਹੋ ਚੱਲਿਆਂ ਯੋਗ ਕਿਸਾਨਾਂ ਨੂੰ ਸਕੀਮ ਦਾ ਫਾਇਦਾ ਨਾ ਦੇ ਕੇ …

Read More »

ਕੈਪਟਨ ਸਰਕਾਰ ਦੀ ਕਰਜ਼ ਮਾਫੀ ਸਕੀਮ ਦੀ ਸ਼ੁਰੂਆਤ ਅੱਜ ਤੋਂ ‘ਵਾਜਿਆਂ-ਗਾਜਿਆਂ’ ਨਾਲ ਹੋਈ

ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਕੈਪਟਨ ਸਰਕਾਰ ਦੀ ਕਰਜ਼ ਮਾਫੀ ਸਕੀਮ ਦੀ ਸ਼ੁਰੂਆਤ ਅੱਜ ਤੋਂ ‘ਵਾਜਿਆਂ-ਗਾਜਿਆਂ’ ਨਾਲ ਹੋ ਰਹੀ ਹੈ। ਅੱਜ ਮਾਨਸਾ ਵਿੱਚ ਢਾਈ ਏਕੜ ਤੱਕ ਜ਼ਮੀਨਾਂ ਦੇ ਮਾਲਕ ਕਰਜ਼ਦਾਰ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਸ਼ੁਰੂਆਤ ਹੋ ਰਹੀ ਹੈ। ਕੈਪਟਨ ਸਰਕਾਰ ਵੱਲੋਂ ਇਸ ਦਾ ਸਿਆਸੀ ਲਾਹਾ ਲੈਣ ਲਈ ਮਾਨਸਾ …

Read More »

ਸਰਕਾਰ ਕਿਸਾਨਾਂ ਦੇ ਦੋ ਲੱਖ ਤੱਕ ਦੇ ਫਸਲੀ ਕਰਜ਼ੇ ਦੀ ਮੁਆਫੀ ਨੂੰ ਲਾਗੂ ਕਰਨ ਦਾ ਕੰਮ ਹੁਣ ਨਵੇਂ ਸਾਲ ਤੋਂ ਕਰੇਗੀ ਸ਼ੁਰੂ

ਕੈਪਟਨ ਸਰਕਾਰ ਜਦੋਂ ਤੋਂ ਸੱਤਾ ‘ਚ ਆਈ ਹੈ ਹਮੇਸ਼ਾ ਹੀ ਕਰਜ਼ੇ ਮੁਆਫੀ ਨੂੰ ਲੈ ਕੇ ਚਰਚਾ ਚ ਰਹੀ ਹੈ ਕਿਉਂਕਿ ਉਹਨਾਂ ਦਾ ਹੀ ਇਹ ਮੁੱਖ ਮੁੱਦਾ ਸੀ ਅਤੇ ਇਹੀ ਵਾਅਦਾ ਪੂਰਾ ਕਰਨ ਸਰਕਾਰ ਕਈ ਵਾਰ ਟਾਲ ਮਟੋਲ ਕਰਦੀ ਵੀ ਨਜ਼ਰ ਆਈ ਪਰ ਹੁਣ ਅੰਤ ਨੂੰ ਸਰਕਾਰ ਕਿਸਾਨਾਂ ਦੇ ਦੋ ਲੱਖ ਤੱਕ ਦੇ …

Read More »
WP Facebook Auto Publish Powered By : XYZScripts.com