Home / ਪੰਜਾਬ (page 22)

ਪੰਜਾਬ

ਪੰਜਾਬ ਸਰਕਾਰ ਨੇ ਪਰਾਲੀ ਸਾੜਨ ਤੇ ਚੁੱਕਿਆ ਅਹਿਮ ਕਦਮ

ਪੰਜਾਬ ਸਰਕਾਰ ਨੇ ਪਰਾਲੀ ਸਾੜਨ ਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਅਹਿਮ ਕਦਮ ਚੁੱਕਿਆ ਹੈ। ਇਸ ਕਾਰਜ ਨੂੰ ਸਹੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਪੰਜਾਬ ਮੰਤਰੀ ਮੰਡਲ ਨੇ ਅੱਜ ਵਾਤਾਵਰਣ ਤੇ ਮੌਸਮੀ ਬਦਲਾਅ ਸਬੰਧੀ ਡਾਇਰੈਕਟੋਰੇਟ ਦੀ ਸਥਾਪਨਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ …

Read More »

ਆਮ ਆਦਮੀ ਪਾਰਟੀ ਦਾ ਅਸਰ ਪੰਜਾਬ ਵਿੱਚ ਤੇਜ਼ੀ ਨਾਲ ਖਤਮ ਹੋ ਰਿਹਾ

ਆਮ ਆਦਮੀ ਪਾਰਟੀ ਦਾ ਅਸਰ ਪੰਜਾਬ ਵਿੱਚ ਤੇਜ਼ੀ ਨਾਲ ਖਤਮ ਹੋ ਰਿਹਾ ਜਾਪਦਾ ਹੈ। ਜਲੰਧਰ ਨਗਰ ਨਿਗਮ ਲਈ 80 ਸੀਟਾਂ ‘ਤੇ ਉਤਾਰੇ ਸਿਰਫ 43 ਉਮੀਦਵਾਰ, ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ, “ਜਿੰਨੀਆਂ ਸੀਟਾਂ ‘ਤੇ ਉਮੀਦਵਾਰਾਂ ਨੇ ਅਪਲਾਈ ਕੀਤਾ ਅਸੀਂ ਸਕ੍ਰੀਨਿੰਗ ਕਰਕੇ ਟਿਕਟਾਂ ਦਿੱਤੀਆਂ ਹਨ।” ਪੰਜਾਬ ਦੀ ਵਿਧਾਨ ਸਭਾ …

Read More »

ਬਠਿੰਡਾ ਵਿੱਚ ਲੋਕਾਂ ਨੂੰ ਏਟੀਐਮ ਤੋਂ ਨਕਦੀ ਕੱਢਵਾਉਣ ਵਿੱਚ ਵੱਡੀ ਪ੍ਰੇਸ਼ਾਨੀ

ਪਟਿਆਲਾ ਤੋਂ ਬਾਅਦ ਹੁਣ ਬਠਿੰਡਾ ਵਿੱਚ ਵੀ ਲੋਕਾਂ ਨੂੰ ਏਟੀਐਮ ਤੋਂ ਨਕਦੀ ਕੱਢਵਾਉਣ ਵਿੱਚ ਮੁਸ਼ਕਲ ਆ ਰਹੀ ਹੈ। ਖਾਸ ਕਰਕੇ ਸਟੇਟ ਬੈਂਕ ਆਫ ਇੰਡੀਆ ਦੇ ਏਟੀਐਮ ਜ਼ਿਆਦਾਤਰ ਖਾਲੀ ਮਿਲ ਰਹੇ ਹਨ। ਇਸ ਕਰਕੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਇਕੱਲੇ ਬਠਿੰਡਾ ਸ਼ਹਿਰ ਦੀ ਗੱਲ ਹੀ …

Read More »

ਜਦੋਂ ਭੈਣ ਨੇ ਸ਼ਮਸ਼ਾਨ ਘਾਟ ਵਿੱਚ ਭਰਾ ਨੂੰ ਬੰਨ੍ਹਿਆ ਸਿਹਰਾ ਵੇਖਣ ਵਾਲੀ ਹਰ ਅੱਖ ਰੋਈ

ਜਲੰਧਰ ਦੇ ਦੀਪ ਨਗਰ ਸ਼ਮਸ਼ਾਨ ਘਾਟ ਵਿੱਚ ਆਪਣੇ ਭਰਾ ਨੂੰ ਸਿਹਰਾ ਬੰਨ੍ਹ ਰਹੀ ਅਤੇ ਮਹਿੰਦੀ ਲਗਾ ਰਹੀ ਇਸ ਭੈਣ ਸ਼ਰਣਜੀਤ ਕੌਰ ਨੂੰ ਪੂਰਾ ਚਾਅ ਸੀ ਕਿ ਕਦੋਂ ਉਹ ਸਮਾਂ ਆਏਗਾ ਕਿ ਉਹ ਆਪਣੇ ਭਰਾ ਨੂੰ ਸਿਹਰਾ ਬੰਨ੍ਹ ਘੋੜੀ ਉੱਤੇ ਚੜ੍ਹਿਆ ਵੇਖੇਗੀ। ਪਰ ਕਿਸ ਨੂੰ ਪਤਾ ਸੀ ਕਿ ਇਹ ਮੌਕਾ ਤਾਂ ਆਵੇਗਾ, ਪਰ ਭਰਾ …

Read More »

ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੀ ਕੋਸ਼ਿਸ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਅਧਿਆਪਕਾਂ ਵੱਲੋ

ਪੰਜਾਬ ਵਿਚ 800 ਤੋਂ ਵੱਧ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਵਿਰੋਧ ਤੋਂ ਇਲਾਵਾ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਦੇ ਅਧਿਆਪਕਾਂ ਨੇ ਮੋਹਾਲੀ ਤੋਂ ਵਿਧਾਨ ਸਭਾ ਵੱਲ ਕੂਚ ਕੀਤਾ। ਮੋਹਾਲੀ ਦੇ ਵਾਈਪੀਐੱਸ ਚੌਕ ਤੋਂ ਅੱਗੇ ਚੰਡੀਗੜ੍ਹ ਦੀ ਹੱਦ ‘ਤੇ ਅਧਿਆਪਕਾਂ ਨੂੰ ਚੰਡੀਗੜ੍ਹ ਪੁਲਿਸ ਨੇ ਅੱਗੇ ਜਾਣ ਦੀ ਇਜਾਜ਼ਤ ਨਾ …

Read More »

ਕੈਪਟਨ ਸਰਕਾਰ ਮਾਂ ਬੋਲੀ ਲਈ ਲਗਾਤਾਰ ਕੰਮ ਕਰੇਗੀ

ਪੰਜਾਬ ਵਿੱਚ ਕੌਮੀ ਮਾਰਗਾਂ ਦੇ ਬੋਰਡਾਂ ‘ਤੇ ਪੰਜਾਬੀ ਭਾਸ਼ਾ ਨੂੰ ਉੱਪਰ ਲਿਖੇ ਜਾਣ ਸਬੰਧੀ ਚੱਲੀ ਕੂਚੀ ਫੇਰ ਮੁਹਿੰਮ ਦੌਰਾਨ ਨੌਜਵਾਨਾਂ ‘ਤੇ ਦਰਜ ਕੇਸ ਵਾਪਸ ਲਏ ਜਾਣਗੇ। ਪੰਜਾਬ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ …

Read More »

ਆਂਗਨਵਾੜੀ ਵਰਕਰਾਂ ਨੇ ਹਾਲ ਦੀ ਘੜੀ ਹੜਤਾਲ ਕੀਤੀ ਖਤਮ

ਆਂਗਨਵਾੜੀ ਵਰਕਰਾਂ ਨੇ ਆਪਣੀ ਭੁੱਖ ਹੜਤਾਲ ਵਾਪਸ ਲੈ ਲਈ ਹੈ। ਅੱਜ ਦੀਨਾਨਗਰ ਵਿੱਚ ਸਿੱਖਿਆ ਮੰਤਰੀ ਅਰੁਨਾ ਚੌਧਰੀ ਨੇ ਆਂਗਨਵਾੜੀ ਵਰਕਰਾਂ ਨੂੰ ਨੋਟੀਫਿਕੇਸ਼ਨ ਦੇ ਕਾਪੀ ਸੌਂਪੀ। ਇਸ ਮਗਰੋਂ ਆਂਗਨਵਾੜੀ ਵਰਕਰਾਂ ਨੇ ਸੰਘਰਸ਼ ਖ਼ਤਮ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਹੜਤਾਲ ਖਤਮ ਕਰ ਦਿੱਤੀ ਹੈ ਪਰ ਪੱਕੇ ਹੋਣ …

Read More »

ਅਧਿਆਪਕਾਂ ਲਈ ਲਾਜ਼ਮੀ ਟੈੱਟ ਕਲੀਅਰ ਕਰਨਾ !

ਹੁਣ ਪਹਿਲੀ ਤੋਂ ਅੱਠਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਪਾਸ ਕਰਨਾ ਜ਼ਰੂਰੀ ਹੋਵੇਗਾ। ਇਹ ਹਦਾਇਤਾਂ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ (ਐਨਸੀਟੀਈ) ਨੇ ਜਾਰੀ ਕੀਤੀਆਂ ਹਨ। ਐਫੀਲੇਸ਼ਨ ਸਾਖ਼ਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਰਾਜ ਦੇ ਸਮੂਹ ਪ੍ਰਿੰਸੀਪਲ, ਮੁੱਖ ਅਧਿਆਪਕ ਜੋ ਪੰਜਾਬ ਦੇ ਐਫੀਲੀਏਟਿਡ, …

Read More »

ਜਾਣੋ ਰਾਮ ਰਹੀਮ ਬਾਰੇ ਇਹ ਵੱਡਾ ਖੁਲਾਸਾ …

ਰਾਮ ਰਹੀਮ ਦੇ ਡੇਰਾ ਹੈੱਡਕੁਆਰਟਰ ਸਿਰਸਾ ਦੀ ਤਫਤੀਸ਼ ਦੌਰਾਨ ਕੋਰਟ ਕਮਿਸ਼ਨਰ ਏ.ਕੇ. ਪਵਾਰ ਨੇ ਰਿਪੋਰਟ ਵਿੱਚ ਤਾਂ ਬਹੁਤ ਖੁਲਾਸੇ ਕੀਤੇ ਹੀ ਪਰ ਇਸ ਦੇ ਨਾਲ ਪਵਾਰ ਨੇ ਆਪਣੀ ਰਿਪੋਰਟ ਵਿੱਚ ਡੇਰੇ ਵਿਚੋਂ ਬਰਾਮਦ ਹੋਈ ਹਰ ਇੱਕ ਚੀਜ਼ ਦੀ ਸੂਚੀ ਵੀ ਤਿਆਰ ਕੀਤੀ। ਏ.ਬੀ.ਪੀ. ਸਾਂਝਾ ਨੇ ਜਦੋਂ ਲਿਸਟ ‘ਤੇ ਗੌਰ ਕੀਤੀ …

Read More »

ਪਿਆਜ ਹਾਲੇ ਹੋਰ ਇੱਕ ਮਹੀਨਾ ਰਹਿਣਗੇ ਮਹਿੰਗੇ ਰੇਟ ਤੇ

ਇਸ ਵਾਰ ਦੇ ਪਿਆਜ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਵਿੱਚ ਇਸ ਵਾਰ ਪਿਆਜ ਨੇ ਹੰਝੂ ਕੱਢ ਦਿੱਤੇ ਹਨ ਕਿਉਂਕਿ ਇਸ ਵਾਰ ਜੋ ਪਿਆਜ ਹੈ ਉਹ ਮੰਡੀਆਂ ਵਿੱਚ 40 ਤੋਂ 60 ਰੁਪਏ ਤੱਕ ਕਿੱਲੋ ਵਿਕ ਰਹੇ ਹਨ। ਆਮ ਦੁਕਾਨਾਂ ਉੱਤੇ ਇਹੀ ਪਿਆਜ 70 ਰੁਪਏ ਕਿੱਲੋ ਵੇਚਿਆ ਜਾ ਰਿਹਾ ਹੈ, ਜਿਸਦੇ ਨਾਲ ਆਮ …

Read More »
WP Facebook Auto Publish Powered By : XYZScripts.com