Home / ਲਾਈਫਸਟਾਈਲ (page 2)

ਲਾਈਫਸਟਾਈਲ

ਅਪਣਾਓ ਇਹ ਘਰੇਲੂ ਨੁਸਖ਼ੇ ਕਮਰ ਨੂੰ ਪਤਲੀ ਕਰਨ ਲਈ

ਪਤਲੀ, ਸਲਿਮ ਟਰਿਮ ਕਮਰ ਹਰ ਕਿਸੇ ਦੀ ਚਾਹਤ ਹੁੰਦੀ ਹੈ। ਹਰ ਕੁੜੀ ਚਾਹੁੰਦੀ ਹੈ ਕਿ ਉਸਦੀ ਕਮਰ ਕੋਮਲ ਅਤੇ ਪਤਲੀ ਹੋਵੇ ।  ਪਰ ਵੱਧਦਾ ਬੈਲੀ ਫੈਟ ਦੇ ਕਾਰਨ ਕੁੜੀਆਂ ਅਜਿਹਾ ਕਰ ਨਹੀਂ ਪਾਉਂਦੀਆਂ। ਜੋ ਕੁੜੀਆਂ ਦਿਨ ਭਰ ਆਫਿਸ ਵਿੱਚ ਕੰਮ ਕਰਦੀਆਂ ਹਨ ,  ਉਨ੍ਹਾਂ ਦੀ ਕਮਰ ਅਕਸਰ ਬੇਡੋਲ ਹੋ ਜਾਂਦੀ …

Read More »

ਬੇਹੱਦ ਫਾਇਦੇਮੰਦ ਹੈ ਕਲੌਂਜੀ ਚਮੜੀ ਲਈ

ਲਗਭਗ ਹਰ ਘਰ ‘ਚ ਕਲੌਂਜੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਲੌਂਜੀ ਨੂੰ ਅਸੀਂ ਸਿਰਫ਼ ਮਸਲਿਆਂ ਦੇ ਤੋਰ ‘ਤੇ ਵਰਤਦੇ ਹਾਂ ਕਿਉਂਕਿ ਕਲੌਂਜੀ ਨੂੰ ਅਚਾਰ ਬਣਾਉਣ ਅਤੇ ਸਬਜ਼ੀ ਨੂੰ ਤੜਕਾ ਲਗਾਉਣ ਤੱਕ ਦੇ ਕੰਮਾਂ ‘ਚ ਵਰਤਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਖਾਣੇ ‘ਚ ਫਲੇਵਰ ਅਤੇ ਸਵਾਦ ਵਧਾਉਣ ਵਾਲੀ …

Read More »

ਇਹ ਨੁਕਸਾਨ ਹੁੰਦਾ ਹੈ ਵਾਲਾਂ ‘ਚ ਜ਼ਿਆਦਾ ਤੇਲ ਲਗਾਉਣ ਨਾਲ

ਤੁਸੀਂ ਵੀ ਸਾਰਿਆਂ ਆਪਣੇ ਘਰ ਦੇ ਵੱਡਿਆਂ ਤੋਂ ਸੁਣਿਆ ਹੋਵੇਗਾ ਕਿ ਵਾਲਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਤੇਲ ਲਗਾਉਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੀਆਂ ਜੜ੍ਹਾਂ ਮਜਬੂਤ ਹੁੰਦੀਆਂ ਹਨ।ਪਰ ਕਈ ਵਾਰ ਇਹ ਤੁਹਾਡੇ ਵਾਲਾਂ ਲਈ ਨੁਕਸਾਨ ਵੀ ਪੈਦਾ ਕਰ ਸਕਦਾ ਹੈ। ਜੇਕਰ ਤੁਸੀ ਸੋਚਦੇ ਹੈ ਕਿ ਜ਼ਿਆਦਾ ਤੇਲ ਲਗਾਉਣ ਨਾਲ ਤੁਹਾਡੇ …

Read More »

ਬਲੱਡ ਪ੍ਰੈਸ਼ਰ ਦੀ ਸਮੱਸਿਆ ਨੰਗੇ ਪੈਰ ਘਾਹ ‘ਤੇ ਚੱਲਣ ਨਾਲ ਹੁੰਦੀ ਹੈ ਦੂਰ

ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਤੁਹਾਨੂੰ ਕਈ ਵਾਰ ਡਾਕਟਰ ਨੰਗੇ ਪੈਰ ਚੱਲਣ ਦੀ ਸਲਾਹ ਦਿੰਦੇ ਹਨ। ਘਾਹ ‘ਤੇ ਨੰਗੇ ਪੈਰ ਚਲਣ ਨਾਲ ਤੁਹਾਨੂੰ ਕਈ ਫ਼ਾਇਦੇ ਹੁੰਦੇ ਹਨ ਨਾਲ ਹੀ ਸਰੀਰ ਦੀ ਕਈ ਰੋਗ ਵੀ ਦੂਰ ਹੁੰਦੀ ਹਨ। ਜੁੱਤੇ ਚੱਪਲਾਂ ਦੀ ਮਦਦ ਨਾਲ ਤੁਸੀਂ ਬਾਹਰੀ ਚੋਟ ਅਤੇ ਗੰਦਗੀ ਤੋਂ ਬੱਚ …

Read More »

ਕਦੀ ਨਾ ਕਰੋ ਇਹ ਗ਼ਲਤੀ ਛੇਤੀ ਪਤਲੇ ਹੋਣ ਤਾਂ ਵਜ਼ਨ ਘਟਾਉਣ ਦੌਰਾਨ

ਵਜ਼ਨ ਘਟਾਉਣਾ ਇੱਕ ਵੱਡੀ ਚੁਣੌਤੀ ਹੁੰਦੀ ਹੈ। ਇਸ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਅੱਜ ਤੁਹਾਨੂੰ ਦੱਸਾਂਗੇ ਕਿ ਵਜ਼ਨ ਘਟਾਉਣ ਦੇ ਦੌਰਾਨ ਕੀ ਕੁਝ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤੇ ਕਿਹੜੀਆਂ ਗ਼ਲਤੀਆਂ ਤੋਂ ਬਚਣਾ ਚਾਹੀਦਾ ਹੈ। ਵਜ਼ਨ ਹੌਲੀ-ਹੌਲੀ ਘਟਦਾ ਹੈ। ਰੋਜ਼ਾਨਾ ਵਜ਼ਨ ਚੈੱਕ ਕਰਨ ਨਾਲ ਕੁਝ ਨਹੀਂ ਹੋਏਗਾ ਬਲਕਿ ਤਣਾਓ …

Read More »

ਮਿੱਠਾ ਖਾਣ ਦੀ ਆਦਤ ਨੂੰ ਇਸ ਤਰ੍ਹਾਂ ਨਾਲ ਕਰ ਸਕਦੇ ਹੋ ਕਾਬੂ

ਕੁਝ ਲੋਕਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ. ਇਸ ਆਦਤ ਦੇ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ. ਇੱਕ ਵਿਅਕਤੀ ਨੂੰ ਹਰ ਰੋਜ਼ 30 ਗ੍ਰਾਮ ਖੰਡ ਦੀ ਜ਼ਰੂਰਤ ਹੁੰਦੀ ਹੈ, ਤਾਂ ਜੋ ਦਿਨ ਚ ਉਸ ਨੂੰ ਊਰਜਾ ਮਹਿਸੂਸ ਹੋਵੇ. ਜ਼ਿਆਦਾ ਸ਼ੂਗਰ ਖਾਣ ਨਾਲ ਡਾਇਬੀਟੀਜ਼, ਮੋਟਾਪਾ ਅਤੇ ਅਸੰਤੁਲਿਤ ਬਲੱਡ ਪ੍ਰੈਸ਼ਰ ਹੋ …

Read More »

ਅਪਣਾਉ ਇਹ ਸ਼ਾਨਦਾਰ ਬਦਲਾਅ ਰਾਤ ਵੇਲੇ ਮੁਸ਼ਕਿਲ ਨਾਲ ਨੀਂਦ ਆਉਂਦੀ ਹੈ ਤਾਂ

ਜੇ ਤੁਹਾਨੂੰ ਰਾਤ ਵੇਲੇ ਮੁਸ਼ਕਿਲ ਨਾਲ ਨੀਂਦ ਆਉਂਦੀ ਹੈ ਤਾਂ ਹੁਣ ਟਾਇਮ ਹੈ ਨੀਂਦ ਦੀਆਂ ਆਦਤਾਂ ਚ ਨੀਂਦ ਮਾਸਕ ਅਤੇ ਪੁਦੀਨੇ ਦੇ ਟੇਸਟਵਾਲੀ ਸਪਰੇਅ ਵਰਗੇ ਸ਼ਾਨਦਾਰ ਬਦਲਾਵਾਂ ਨੂੰ ਅਪਣਾਉਣ ਦਾ… ਘਰਾੜੇ ਰੋਕੂ ਉਤਪਾਦ ਘਰਾੜੇ ਰੋਕੂ ਉਤਪਾਦ ਬਹੁਤ ਮਸ਼ਹੂਰ ਉਪਕਰਣ ਹੈ.ਜਿਸਨੂੰ ਲੋਕ ਆਰਾਮਦਾਇਕ ਨੀਂਦ ਲਈ ਵਰਤ ਸਕਦੇ ਹਨ. ਘਰਾੜੇ ਮਾਰਨਾ ਇੱਕ ਸ਼ਰਮਨਾਕ ਆਦਤ ਹੈ ਜੋ ਨਾ ਸਿਰਫ਼ ਚੰਗੀ ਸਿਹਤ ਨਾ ਹੋਣ ਦਾ ਸੰਕੇਤ ਦਿੰਦੀ ਹੈ ਬਲਕਿ ਦੂਜਿਆਂ ਲਈ ਅਸੁਵਿਧਾ ਦਾ ਕਾਰਨ ਵੀ ਬਣ ਸਕਦੀਹੈ. ਮੈਮੋਰੀ ਫੋਮ ਗੱਦੇ ਚੰਗੀ ਨੀਂਦ ਲਈ ਇਹ ਸਭ ਤੋਂ ਪ੍ਰਸਿੱਧ ਉਤਪਾਦ ਹੈ. ਸ਼ਹਿਰੀ ਭਾਰਤ ਟਚ ਗੱਦਿਆਂ ਦੀ ਭਾਰੀ ਮੰਗ ਹੈ ਜੋ ਸੁਹਾਵਣੀ ਨੀਂਦ ਪ੍ਰਦਾਨ ਕਰਦੇ ਹਨ.ਇਹ ਸਰੀਰ ਦੇ ਆਕਾਰ ਦੇ ਸਪਾਈਨ ਨੂੰ ਸਹਾਰਾ ਦੇ ਕੇ ਡੂੰਘੀ ਨੀਂਦ ਮੁਹੱਈਆ ਕਰਨ ਦੇ ਯੋਗ ਹੁੰਦੇ ਹਨ.ਨਾਲ ਹੀ ਇਹਨਾਂ ਦੀ ਵਰਤੋਂ ਨਾਲਇਹ ਪੱਕਾ ਹੁੰਦਾ ਹੈ ਕਿ ਸੌਦਾਂ ਹੋਇਆ ਵਿਅਕਤੀ ਜਿਆਦਾ ਕਰਵਟਾਂ ਨਾ ਬਦਲੇ. ਪੁਦੀਨੇ ਦੇ ਟੇਸਟ ਵਾਲੀ ਥਰੋਟ ਸਪਰੇਅ ਇੱਕ ਵੱਖਰਾ ਫਾਰਮੂਲਾ ਜੋ ਪੂਰੀ ਰਾਤ ਗਲੇ ਦੇ ਪਿਛਲੇ ਹਿੱਸੇ ਨੂੰ ਆਰਾਮ ਦਿੰਦਾ ਹੈ. ਇਹ ਨਰਮ ਟਿਸ਼ੂ ਦੀ ਹਲਚਲ ਨੂੰ ਘੱਟ ਕਰਦਾ ਹੈ ਜੋ ਕਿਘਰਾੜਿਆਂ ਦਾ ਕਾਰਨ ਬਣਦੇ ਹਨ. ਗਲੇ ਦੀ ਸਪਰੇਅ ਉਹਨਾਂ ਲੋਕਾਂ ਲਈ ਬਹੁਤ ਮਦਦਗਾਰ ਹੁੰਦੀ ਹੈ ਜੋ ਆਪਣੀ ਪਿੱਠ ਦੇ ਬਲ ਸੌਂਦੇ ਸਮੇਂਘਰਾੜੇ ਲੈਂਦੇ ਹਨ. ਆਵਾਜ਼-ਘਟਾਉਣ ਵਾਲੇ ਉਤਪਾਦ ਇਹ ਦੇਖਿਆ ਗਿਆ ਹੈ ਕਿ ਸ਼ਹਿਰੀ ਮਾਹੌਲ ਚ ਰੌਲੇ ਕਾਰਨ ਨੀਂਦ ਦੀ ਘਾਟ ਪੌਦਾ ਹੁੰਦੀ ਹੈ. ਨੀਂਦ ਨਾਲ ਸੰਬੰਧਿਤ ਸਮੱਸਿਆਵਾਂ ਨਾਲਨਜਿੱਠਣ ਲਈ ਸਾਊਂਡ ਰੀਡ੍ਰੂਸਰ ਉਤਪਾਦ ਸ਼ਹਿਰੀ ਇਲਾਕੇ ‘ਚ ਸਹਾਇਕ ਸਾਬਤ ਹੁੰਦਾ ਹੈ.  ਸਲੀਪ ਮਾਸਕ ਸਲੀਪ ਮਾਸਕ ਉਹਨਾਂ ਲੋਕਾਂ ਲਈ ਬਹੁਤ ਮਦਦਗਾਰ ਹੁੰਦਾ ਹੈ ਜੋ ਲਾਈਟ ਦੀ ਮੌਜੂਦਗੀ ਕਾਰਨ ਅੱਖਾਂ ਬੰਦ ਕਰਕੇ ਸੌਣ ‘ਚ ਦਿੱਕਤ ਮਹਿਸੂਸਕਰਦੇ ਹਨ.  

Read More »

ਸਵੇਰੇ ਜਾਂ ਰਾਤ ਵੇਲੇ ਕਿਹੜਾ ਟਾਇਮ ਹੈ ਚੰਗਾ ਨਹਾਉਣ ਲਈ

ਨਹਾਉਣਾ ਰੋਜ਼ ਦੀ ਕਿਰਿਆ ਹੈ. ਜੋ ਜ਼ਿਆਦਾਤਰ ਲੋਕ ਸਵੇਰੇ ਉੱਠਣ ਤੋਂ ਬਾਅਦ ਜਾਂ ਕੰਮ ਤੇ ਜਾਣ ਤੋਂ ਪਹਿਲਾਂ ਕਰਦੇ ਹਨ. ਨਹਾਉਣ ਨਾਲਇੱਕ ਤਾਂ ਸਾਡੇ ਸਰੀਰ ਵਿੱਚੋਂ ਗੰਦਗੀ ਨਿਕਲ ਜਾਂਦੀ ਹੈ ਅਤੇ ਦੂਜਾ ਅਸੀਂ ਤਾਜ਼ਾ ਮਹਿਸੂਸ ਕਰਦੇ ਹਾਂ. ਕੁਝ ਮਾਹਰਾਂ ਦਾ ਮੰਨਣਾ ਹੈ ਕਿ ਰਾਤ ਨੂੰਨਹਾਉਣ ਨਾਲ ਚੰਗੀ ਨੀਂਦ ਆਉਂਦੀ ਹੈ ਪਰ ਕੁਝ ਦਿਨ ਦੀ ਚੰਗੀ ਸ਼ੁਰੂਆਤ ਲਈ ਸਵੇਰੇ ਨਹਾਉਣਾ ਸਹੀ ਮੰਨਦੇ ਹਨ. ਡੇਲੀ ਮੇਲ ਆਨਲਾਈਨ ਨੇ ਕਈ ਅਧਿਐਨਾਂ ਦੀ ਪੜ੍ਹਾਈ ਕਰਕੇ ਨਿਊਯਾਰਕ ਦੇ ਇੱਕ ਚਮੜੀ ਮਾਹਿਰ ਨੂੰ ਕੋਈ ਸਿੱਟਾ ਕੱਢਣ ਲਈ ਕਿਹਾ.ਹਾਂਲਾਕਿ ਦੋਵੇਂ ਸਮੇਂ ਨਹਾਉਣ ਦੇ ਆਪਣੇ-ਆਪਣੇ ਫ਼ਾਇਦੇ ਅਤੇ ਨੁਕਸਾਨ ਹਨ. ਪਰ ਰਾਤ ਨੂੰ ਨਹਾਉਣ ਨਾਲ ਪਸੀਨਾ, ਤੇਲ ਅਤੇ ਐਲਰਜੀਤੱਤ ਨਿਕਲ ਜਾਣ ਕਰਕੇ ਗਹਿਰੀ ਨੀਂਦ ਮਿਲਦੀ ਹੈ ਅਤੇ ਚਮੜੀ ਵੀ ਸਾਫ ਹੋ ਜਾਂਦੀ ਹੈ. ਰਾਤ ਨੂੰ ਨਹਾਉਣ ਦੇ ਫਾਇਦੇ: ਦਿਨ ਭਰ ਦੀ ਗੰਦਗੀ ਸਾਫ ਨਿਊਯਾਰਕ ਦੇ ਡਾਕਟਰ ਸਾਮੇਰ ਜਬੇਰ ਨੇ ਡੇਲੀ-ਮੇਲ ਨੂੰ ਦੱਸਿਆ ਕਿ ਰਾਤ ਨੂੰ ਨਹਾਉਣ ਨਾਲ ਧੂੜਮਿੱਟੀ ਅਤੇ ਗੰਦਗੀ ਸਾਫ ਹੋ ਜਾਂਦੀ ਹੈ.ਕਿਉਂਕਿ ਗੰਦਗੀ ਨਾਲ ਬਿਸਤਰ ‘ਤੇ ਸੋਣ ਨਾਲ ਤੁਹਾਡੀ ਨੀਂਦ ਖਰਾਬ ਹੋ ਜਾਂਦੀ ਹੈ ਅਤੇ ਚਮੜੀ ਦੀ ਐਲਰਜੀ ਵੀ ਹੋ ਸਕਦੀ ਹੈ. ਤੰਦਰੁਸਤਰਹਿਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣਾ ਬਹੁਤ ਜ਼ਰੂਰੀ ਹੈ. ਉਹ ਕਹਿੰਦੇ ਹਨ ਕਿ ਇਹ ਜਿਆਦਾ ਜ਼ਰੂਰੀ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਧੋਤਾ ਜਾਵੇ ਕਿਉਂਕਿ ਚਿਹਰੇ ਦੀ ਮੈਲ ਅਤੇ ਤੇਲਸਿਰਹਾਣੇ ਤੇ ਲੱਗ ਜਾਂਦਾ ਹੈ ਜੋ ਚਿਹਰੇ’ ਤੇ ਫਿਣਸੀਆਂ ਦਾ ਕਾਰਨ ਬਣਦਾ ਹੈ. ਨੀਂਦ ਆਉਣ  ‘ਚ ਸੁਧਾਰ ਨਹਾਉਣ ਨਾਲ ਸਰੀਰ ਦਾ ਤਾਪਮਾਨ ਠੀਕ ਰਹਿੰਦਾ ਹੈ. ਜਿਸ ਨਾਲ ਤੁਹਾਨੂੰ ਤੇਜ਼ ਅਤੇ ਡੂੰਘੀ ਨੀਂਦ ਆਉਂਦੀ ਹੈ. ਜ਼ਿਆਦਾਤਰ ਅਧਿਐਨਾਂ ਚਸੁਝਾਅ ਦਿੱਤਾ ਗਿਆ ਹੈ ਕਿ ਸੌਣ ਤੋਂ ਘੱਟੋਘੱਟ 90 ਮਿੰਟ ਪਹਿਲਾਂ ਨਹਾਉਣ ਨਾਲ ਸਰੀਰ ਦਾ ਤਾਪਮਾਨ ਆਮ ਹੋ ਜਾਂਦਾ ਹੈ ਅਤੇ ਡੂੰਘੀਨੀਂਦ ਆ ਜਾਂਦੀ ਹੈ. ਇਸਦੇ ਨਾਲ ਹੀ ਸ਼ਾਵਰ ਲੈਣ ਨਾਲ ਦਿਮਾਗ ਚ ਕੋਰਟੀਸੌਲ ਨਾਮਕ ਤਣਾਅ ਵਾਲੇ ਹਾਰਮੋਨ ਦਾ ਪੱਧਰ ਘੱਟ ਹੁੰਦਾ ਹੈ ਤੇਮਾਨਸਿਕ ਸਿਹਤ ਸੁਧਰਦੀ ਹੈ. ਰਾਤ ਨੂੰ ਸਰੀਰ ਚਮੜੀ ਦੇ ਸੈੱਲਾਂ ਨੂੰ ਸਿਹਤਮੰਦ ਬਣਾਉਂਦਾ ਹੈ. ਡੈੱਡ ਸੈੱਲਾਂ ਨੂੰ ਹਟਾਉਂਦਾ ਹੈ ਤੇ ਨਵੇਂ ਸੈੱਲ ਬਣਾਉਂਦਾ ਹੈ. ਇਸ ਲਈ ਡਾ.ਜਬੇਰ ਰਾਤ ਨੂੰ ਘੱਟੋ-ਘੱਟ ਚਿਹਰਾ ਧੋ ਕੇ ਸੌਣ ਨੂੰ ਕਹਿੰਦੇ ਹਨ. ਰਾਤ ​​ਨੂੰ ਨਹਾਉਣਾ ਵੀ ਕਈ ਫਾਇਦੇ ਦਿੰਦਾ ਹੈ. ਸਵੇਰ ਨੂੰ ਨਹਾਉਣ ਦੇ ਫਾਇਦੇ: ਰਚਨਾਤਮਕਤਾ  ‘ਚ ਵਾਧਾ ਹਾਰਵਰਡ ਦੀ ਇੱਕ ਸਟੱਡੀ ਮੁਤਾਬਕ ਸਵੇਰ ਵੇਲੇ ਨਹਾਉਣਾ ਦਿਮਾਗ ਤੋਂ ਤਣਾਅ ਅਤੇ ਦਬਾਅ ਨੂੰ ਦੂਰ ਕਰਦਾ ਹੈ ਅਤੇ ਤੁਹਾਡੀਰਚਨਾਤਮਕਤਾ ਵੱਧਦੀ ਹੈ ਜਿਸ ਨਾਲ ਤੁਸੀਂ ਵਧਿਆ ਸੋਚ ਪਾਉਂਦੇ ਹੋ. ਸ਼ੇਵ ਕਰਨ ਤੋਂ ਪਹਿਲਾਂ ਨਹਾਉਣਾ ਜ਼ਰੂਰੀ ਡਾ. ਜਬੇਰ ਸੁਝਾਅ ਦਿੰਦੇ ਹਨ ਕਿ ਜੋ ਮਰਦ ਸਵੇਰੇ ਸ਼ੇਵ ਕਰਦੇ ਹਨ, ਉਨ੍ਹਾਂ ਨੂੰ ਪੱਕਾ ਨਹਾਉਣ ਦੀ ਜ਼ਰੂਰਤ ਹੁੰਦੀ ਹੈ. ਕਿਉਂਕਿ ਗਰਮ ਪਾਣੀਨਾਲ ਨਹਾਉਣ ਤੇ ਅਵਿਕਸਿਤ ਵਾਲਾਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਚਮੜੀ ਦੇ ਰੋਮ ਖੁੱਲ੍ਹ ਜਾਂਦੇ ਹਨ,ਨਤੀਜੇ ਵਜੋਂ ਵਧੀਆ ਸ਼ੇਵ ਹੋ ਜਾਂਦੀਹੈ. ਕਿਹੜਾ ਟਾਇਮ ਹੈ ਚੰਗਾ ਮਾਹਿਰਾਂ ਦੀ ਰਾਏ ਅਤੇ ਖੋਜ ਦੇ ਆਧਾਰ ਤੇ ਰਾਤ ਨੂੰ ਨਹਾਉਣਾ ਵਧਿਆ ਹੈ. ਜਿਸ ਨਾਲ ਦਿਨਭਰ ਦੀ ਥਕਾਨ ਅਤੇ ਗੰਦਗੀ ਸਾਫ਼ ਹੋਣ ਨਾਲਸਾਨੂੰ ਚੰਗੀ ਨੀਂਦ ਮਿਲਦੀ ਹੈ. ਹਾਂਲਾਕਿ ਦਿਨ ਵਿੱਚ ਦੋ ਵਾਰ ਨਹਾਉਣ ਨਾਲ ਵੀ ਕੋਈ ਖ਼ਤਰਾ ਨਹੀਂ ਹੈ. ਇਹ ਤੁਹਾਡੀ ਪਸੰਦ’ਤੇ ਨਿਰਭਰਕਰਦਾ ਹੈ. ਨਹਾਉਣ ਲਈ ਕੋਸੇ ਪਾਣੀ ਦੀ ਵਰਤੋਂ ਕਰੋ ਤੇ 10 ਮਿੰਟ ਤੋਂ ਵੱਧ ਨਾ ਨਹਾਉ. ਕਿਉਂਕਿ ਅਜਿਹਾ ਕਰਨ ਨਾਲ ਤੁਹਾਡੇ ਸਰੀਰ ਦੀਕੁਦਰਤੀ ਰੰਗਤ ਗਵਾਚ ਜਾਂਦੀ ਹੈ.  

Read More »

ਰੋਜ਼ ਖਾਣਾ ਚਾਹੀਦਾ ਹੈ ਇੱਕ ਅੰਬ ਹਾਜ਼ਮੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ

ਗਰਮੀ ਦਾ ਮੌਸਮ ਆਉਂਦੇ ਹੀ ਅੰਬ ਦਾ ਇੰਤਜਾਰ ਸ਼ੁਰੂ ਹੋ ਜਾਂਦਾ ਹੈ | ਬਹੁਤ ਹੀ ਮਿੱਠਾ ਇਹ ਫਲ ਆਪਣੇ ਸਵਾਦ ਦੇ ਨਾਲ ਹੀ ਪੌਸ਼ਟਿਕ ਤੱਤਾਂਦੀ ਮੌਜੂਦਗੀ ਕਰਕੇ ਵੀ ਲੋਕਾਂ ਦੀ ਪਸੰਦ ਹੈ. ਇੱਕ ਖੋਜ ਦੇ ਮਾਹਰਾਂ ਦਾ ਕਹਿਣਾ ਹੈ ਕਿ ਹਾਜ਼ਮੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਇੱਕ ਅੰਬ ਰੋਜ਼ ਖਾਣਾ ਚਾਹੀਦਾ ਹੈ. ਅਣੂ ਪੋਸ਼ਣ ਅਤੇ ਖੁਰਾਕ ਰਿਸਰਚ ਰਸਾਲੇ ਚ ਪ੍ਰਕਾਸ਼ਿਤ ਇੱਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਅੰਬ ਖਾਣ ਨਾਲ ਕਈ ਤਰ੍ਹਾਦੀਆਂ ਹਾਜ਼ਮੇ ਸੰਬੰਧੀ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ. ਇਸ ਸ਼ਾਨਦਾਰ ਫਲ ‘ਚ ਫਾਈਬਰ ਤੋਂ ਇਲਾਵਾ ਪੌਲੀਫੇਨਾਲਸਪੌਸ਼ਟਿਕ ਤੱਤਮੌਜੂਦ ਹੁੰਦੇ ਹਨ. ਪੌਲੀਫੇਨਾਲਸ ਨੂੰ ਕਬਜ਼ ਅਤੇ ਅੰਤੜੀਆਂ ਦੀ ਸੋਜ ਤੋਂ ਰਾਹਤ ਦੇਣ ਲਈ ਜਾਣਿਆ ਜਾਂਦਾ ਹੈ. ਇੱਕ ਅੰਦਾਜ਼ੇ ਮੁਤਾਬਕ ਹਰੇਕ ਪੰਜ ਬਾਲਗਾਂ ‘ਚੋਂ ਇੱਕ ਨੂੰ ਲੰਮੇ ਸਮੇਂ ਤੋਂ ਪਾਚਨ ਸਮੱਸਿਆ ਹੁੰਦੀ ਹੈ. ਮਾਹਿਰਾਂ ਨੇ ਚਾਰ ਹਫ਼ਤਿਆਂ ਤੱਕ ਇਸਅਧਿਐਨ ਲਈ 36 ਔਰਤਾਂ ਅਤੇ ਪੁਰਸ਼ਾਂ ਦੇ ਅੰਕੜਿਆਂ ਦਾ ਅਨੁਮਾਨ ਲਗਾਇਆ. ਜਿਨ੍ਹਾਂ ਨੂੰ ਕਬਜ਼ ਦੀ ਗੰਭੀਰ ਸ਼ਿਕਾਇਤ ਸੀ. ਮਾਹਿਰਾਂ ਨੇਇਸ ਸਮੂਹ ਨੂੰ ਦੋ ਹਿੱਸਿਆਂ ਵਿੱਚ ਵੰਡਿਆ ‘ਤੇ ਰੋਜ਼ 300 ਗ੍ਰਾਮ ਜਾਂ ਇੱਕ ਪੂਰਾ ਅੰਬ ਖਾਣ ਨੂੰ ਦਿੱਤਾ. ਦੂਜੇ ਸਮੂਹ ਨੂੰ ਫਾਈਬਰ ਦੇ ਹੋਰਸਪਲੀਮੈਂਟ ਦਿੱਤੇ. ਇਸ ਇੱਕ ਬਦਲਾਅ ਦੇ ਇਲਾਵਾ ਦੋਵਾਂ ਸਮੂਹਾਂ ਦੇ ਖਾਣਪਾਣ ਨੂੰ ਇੱਕੋਂ ਜਿਹਾ ਰੱਖਿਆ ਗਿਆ. ਕਾਰਬੋਹਾਈਡਰੇਟ, ਫਾਈਬਰ,ਪ੍ਰੋਟੀਨ ਅਤੇ ਚਰਬੀ ਦੀ ਇੱਕੋਂ ਜਿਹੀ ਮਾਤਰਾ ਦਿੱਤੀ ਗਈ ਤੇ ਕੈਲੋਰੀ ਖਪਤ ਵੀ ਬਰਾਬਰ ਰੱਖੀ. ਇਕ ਮਹੀਨੇ ਬਾਅਦ ਦੋਵਾਂ ਗਰੁੱਪਾਂ ਦੀ ਕਬਜ਼ ਸਮੱਸਿਆ ਚ ਕਮੀ ਵੇਖਣ ਨੂੰ ਮਿਲੀ. ਪਰ ਅੰਬ ਖਾਣ ਵਾਲੇ ਗਰੁੱਪ ਨੂੰ ਫਾਈਬਰ ਖਾਣ ਵਾਲੇਗਰੁੱਪ ਤੋਂ ਵੱਧ ਰਾਹਤ ਮਿਲੀ. ਵਿਸ਼ੇਸ਼ਕਾ ਦਾ ਕਹਿਣਾ ਹੈ ਕਿ ਅੰਬ ਖਾਣ ਨਾਲ ਤੰਦਰੁਸਤ ਬੈਕਟੀਰੀਆ ਦੇ ਵਿਕਾਸ ‘ਚ ਮਦਦ ਮਿਲਦੀ ਹੈਟੈਕਸਾਸ ਸਥਿਤ ਏਐਂਡਐੱਮ ਯੂਨੀਵਰਸਿਟੀ ‘ਚ ਪ੍ਰੋਫੈਸਰ ਅਤੇ ਸਹਿਖੋਜਕਾਰ ਸੂਜੈਨ ਮਰਟੇਸ ਟੇਲਕਾਟ ਦਾ ਕਹਿਣਾ ਹੈ ਕਿ ਫਾਈਬਰ ਦੇਸਪਲੀਮੈਂਟ ਅਤੇ ਕਬਜ਼ ਦੂਰ ਕਰਨ ਦੇ ਹੋਰ ਉਪਾਅ ਕਰਨ ਨਾਲ ਇੱਕ ਹੀ ਸਮੱਸਿਆ ਦਾ ਹੱਲ ਹੁੰਦਾ ਹੈ. ਇਹਨਾਂ ਦੀ ਵਰਤੋਂ ਨਾਲਆਂਤੜੀਆਂ ਦੀ ਸੋਜ ਤੋਂ ਛੁਟਕਾਰਾ ਨਹੀਂ ਮਿਲਦਾ.  

Read More »

ਬੋਲ਼ੇ ਹੋ ਰਹੇ ਨੌਜਵਾਨ ਤੇਜ਼ ਆਵਾਜ਼ ਮਿਊਜ਼ਿਕ ਨਾਲ

ਇਸ ਵੇਲੇ ਨੌਜਵਾਨ ਪੀੜ੍ਹੀ ਵੱਲ ਧਿਆਨ ਦੇਣ ਦੀ ਕਾਫੀ ਲੋੜ ਹੈ। ਜਿੱਥੇ ਨੌਜਵਾਨ ਪੀੜ੍ਹੀ ਇੱਕ ਪਾਸੇ ਨਸ਼ੇ ਵੱਲ ਜਾ ਰਹੀ ਹੈ, ਉੱਧਰ ਹੀ ਦੂਜੇ ਪਾਸੇ ਸਿਹਤ ਨਾਲ ਵੀ ਮਜ਼ਾਕ ਹੀ ਕਰ ਰਹੇ ਹਨ। ਇਸ ‘ਚ ਸਭ ਤੋਂ ਵੱਧ ਖ਼ਤਰਾ ਦੇਸ਼ ‘ਚ ਵਧ ਰਹੀ ਬੋਲ਼ਿਆਂ ਦੀ ਗਿਣਤੀ ਹੈ। ਜੀ ਹਾਂ, ਦੇਸ਼ …

Read More »
WP Facebook Auto Publish Powered By : XYZScripts.com