Saturday , May 11 2024
Home / ਲਾਈਫਸਟਾਈਲ (page 5)

ਲਾਈਫਸਟਾਈਲ

ਇਹ ਖਤਰਨਾਕ ਆਦਤ,ਸ਼ਰਾਬ ਛੱਡਣ ਨਾਲ ਹੀ ਛੁੱਟ ਸਕਦੀ ਹੈ

ਜੇ ਤੁਸੀਂ ਇਸ ਸਾਲ ਸਿਗਰਟਨੋਸ਼ੀ ਦੀ ਆਦਤ ਛੱਡਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ਰਾਬ ਦੀ ਆਦਤ ਵੀ ਛੱਡਣੀ ਪਏਗੀ। ਇੱਕ ਨਵੀਂ ਖੋਜ ਮੁਤਾਬਕ ਸਿਗਰਟ ਪੀਣ ਦੀ ਆਦਤ ਛੱਡਣ ਦੀ ਕੋਸ਼ਿਸ਼ ਕਰ ਰਹੇ ਜ਼ਿਆਦਾਤਰ ਸ਼ਰਾਬ ਪੀਣ ਵਾਲੇ ਲੋਕ ਇਹ ਪਾਉਣਗੇ ਕਿ ਘੱਟ ਸ਼ਰਾਬ ਪੀਣ ਨਾਲ ਉਨ੍ਹਾਂ ਨੂੰ ਰੋਜ਼ ਸਿਗਰਟਨੋਸ਼ੀ ਕਰਨ ਦੀ ਆਦਤ …

Read More »

ਸੂਪ ਪੀਓ ਤੇ ਘਟਾਓ ਭਾਰ ਜਾਦੂਈ ਤਰੀਕੇ ਨਾਲ

ਤੁਸੀਂ ਅਕਸਰ ਸੂਪ ਪੀਣ ਤੋਂ ਬਚਦੇ ਹੋ, ਪਰ ਜੇ ਤੁਸੀਂ ਇਸਦੇ ਲਾਭ ਜਾਣੋਗੇ ਤਾਂ ਇਸਨੂੰ ਬਾਰ-ਬਾਰ ਪੀਓਗੇ। ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਸੂਪ ਭਾਰ ਘਟਾਓਣ ਵਿੱਚ ਮਦਦ ਕਰਦਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਘੱਟ ਕੈਲੋਰੀ ਵਾਲਾ ਆਹਾਰ ਭਾਰ ਘੱਟ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ। ਜਦੋਂ ਵੀ ਤੁਸੀਂ ਮਹਿਸੂਸ ਕਰਦੇ …

Read More »

ਅਪਣਾਓ ਇਹ ਤਰੀਕੇ ਠੰਢ ’ਚ ਨਹਾਉਣ ਤੋਂ ਲੱਗਦਾ ਡਰ ਤਾਂ

ਠੰਢ ਇੰਨੀ ਵਧ ਗਈ ਹੈ ਕਿ ਲੋਕ ਘਰੋਂ ਬਾਹਰ ਜਾਣ ਲਈ ਵੀ ਕੰਨੀਂ ਕਤਰਾ ਰਹੇ ਹਨ। ਲੋਕ ਡਰਦੇ ਹਨ ਕਿ ਕਿਤੇ ਉਨ੍ਹਾਂ ਨੂੰ ਜ਼ੁਕਾਮ, ਖੰਘ ਜਾਂ ਬੁਖ਼ਾਰ ਨਾ ਹੋ ਜਾਏ। ਇੰਨੀ ਠੰਡ ਵਿੱਚ ਜਦੋਂ ਸਵੇਰੇ-ਸਵੇਰੇ ਦਫ਼ਤਰ ਜਾਂ ਕਿਸੇ ਹੋਰ ਕੰਮ ਲਈ ਬਾਹਰ ਜਾਣਾ ਪੈਂਦਾ ਹੈ ਤਾਂ ਕਈ ਵਾਰ ਲੋਕ ਨਹਾ …

Read More »

ਖਾਣ ਦੀਆਂ ਇਹ ਚੀਜ਼ਾਂ ਤਾਂਬੇ ਦੇ ਭਾਂਡੇ ‘ਚ ਨਾ ਰੱਖੋ ਭੁੱਲ ਕੇ ਵੀ

ਆਪਣੀ ਆਮ ਰੋਜ਼ਮਰ੍ਹਾ ਦੀ ਜ਼ਿੰਦਗੀ ‘ਚ ਤਾਂਬੇ ਦੇ ਭਾਂਡਿਆ ਦਾ ਇਸਤੇਮਾਲ ਕਰਨਾ ਕੋਈ ਵੱਡੀ ਗੱਲ ਨਹੀਂ ਪਰ ਇਸ ਧਾਤ ਦੀ ਵਰਤੋਂ ਕਰਦੇ ਸਮੇਂ ਵੀ ਕਈ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹੋ ਜਾਂਦੀਆਂ ਹਨ। ਕਈ ਅਜਿਹੀਆਂ ਖਾਣ ਦੀਆਂ ਚੀਜਾਂ ਹਨ, ਜਿਨ੍ਹਾਂ ਨੂੰ ਇਸ ‘ਚ ਰੱਖਣ ਨਾਲ ਕੈਮੀਕਲ ਰਿਐਕਸ਼ਨ ਹੁੰਦਾ ਹੈ ਜੋ ਸਰੀਰ ਲਈ …

Read More »

ਮਾਈਗ੍ਰੇਨ ਦਾ ਦਰਦ ਘੱਟ ਹੁੰਦਾ ਵਿਟਾਮਿਨ ਡੀ ਖਾਣ ਨਾਲ

ਜੇਕਰ ਆਪ ਮਾਈਗ੍ਰੇਨ ਤੋਂ ਪ੍ਰੇਸ਼ਾਨ ਹੋ ਤਾਂ ਚਿੰਤਾ ਨਾ ਕਰੋ। ਅਸੀਂ ਤੁਹਾਨੂੰ ਸੌਖਾ ਤਰੀਕਾ ਦੱਸਦੇ ਹਾਂ, ਜੋ ਤੁਹਾਡੇ ਦਰਦ ਨੂੰ ਕਾਫੀ ਹੱਦ ਤੱਕ ਘੱਟ ਕਰ ਦੇਵੇਗਾ। ਇਕ ਨਵੀਂ ਅਧਿਐਨ `ਚ ਬ੍ਰਿਟੇਨ ਦੇ ਖੋਜੀਆਂ ਨੇ ਦਾਅਵਾ ਕੀਤਾ ਹੈ ਕਿ ਵਿਟਾਮਿਨ ਡੀ ਨਾਲ ਮਾਈਗ੍ਰੇਨ ਦੀ ਛੁੱਟੀ ਕਰ ਦੇਵੇਗਾ। ਸੂਰਜ ਦੀਆਂ ਕਿਰਨਾਂ ਵਿਟਾਮਿਨ …

Read More »

ਲਸਣ ਤੇ ਸ਼ਹਿਦ ਦੂਰ ਕਰਦਾ ਸ਼ਰੀਰ ਦੀਆਂ ਕਈ ਬਿਮਾਰੀਆਂ ਨੂੰ

ਮੀਂਹ ਦੇ ਮੌਸਮ `ਚ ਲੋਕਾਂ ਨੂੰ ਸਰਦੀ, ਖੰਘ, ਜੁਕਾਮ, ਗਲੇ `ਚ ਇੰਫੇਕਸ਼ਨ ਵਰਗੀਆਂ ਕਈ ਬਿਮਾਰੀਆਂ ਦੇ ਘੇਰਨ ਦਾ ਖਤਰਾ ਬਣ ਜਾਂਦਾ ਹੈ। ਅਜਿਹੇ `ਚ ਜੇਕਰ ਕੁਝ ਗੱਲਾਂ `ਤੇ ਧਿਆਨ ਦਿੱਤਾ ਜਾਵੇ ਤਾਂ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਲਗਭਗ ਸਾਰੇ ਘਰਾਂ ਦੀ ਰਸੋਈ `ਚ ਲਸਣ ਤੇ ਸ਼ਹਿਦ ਤਾਂ ਜ਼ਰੂਰ …

Read More »

ਬਲੱਡ ਪ੍ਰੈਸ਼ਰ ਦਾ ਰੋਗ ਨੇੜੇ ਨਹੀਂ ਆਉਂਦਾ ਜੇ ਆਪਣੇ ਖਾਣੇ ਵਿਚ ਸ਼ਾਮਿਲ ਕਰੋ ਇਹ ਫਲ

ਬਲੱਡ ਪ੍ਰੈਸ਼ਰ ਦਾ ਘੱਟ ਜਾਂ ਜ਼ਿਆਦਾ ਹੋਣਾ ਸਾਡੇ ਲਈ ਖ਼ਤਰਨਾਕ ਹੋ ਸਕਦਾ ਹੈ। ਅਸਲ ‘ਚ ਸਾਡੀਆਂ ਨਾੜੀਆਂ ‘ਚ ਖੂਨ ਦੇ ਦਬਾਅ ਨੂੰ ਬੱਲਡ ਪ੍ਰੈਸ਼ਨ ਕਿਹਾ ਜਾਂਦਾ ਹੈ। ਹਾਈ ਬੱਲਡ ਪ੍ਰੈਸ਼ਰ ਉਦੋਂ ਹੁੰਦਾ ਹੈ ਜਦੋਂ ਨਸਾਂ ‘ਚ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ। ਹਾਈ ਬੱਲਡ ਪ੍ਰੈਸ਼ਰ ਦੀ ਪ੍ਰੋਬਲਮ ਨੂੰ ਹਾਈਪਰਟੈਂਸ਼ਨ …

Read More »

ਤੁਲਸੀ ਹੈ ਕਈ ਬਿਮਾਰੀਆਂ ਤੋਂ ਬਚਾਅ ਲਈ ਲਾਭਦਾਇਕ

ਤੁਲਸੀ ਦੇ ਪੌਦੇ ਦੀ ਵਰਤੋਂ ਕਈ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਪੌਦੇ ਦੇ ਪੱਤਿਆਂ ਨਾਲ ਹੋਣ ਵਾਲੇ ਲਾਭ ਨੂੰ ਲੈ ਕੇ ਬਹੁਤੇ ਲੋਕ ਜਾਣਕਾਰੀ ਰੱਖਦੇ ਹਨ। ਤੁਲਸੀ ਦੇ ਬੀਜ ਵੀ ਕਈ ਤਰ੍ਹਾਂ ਦੀਆਂ ਸ਼ਰੀਰਕ ਸਮੱਸਿਆਵਾਂ ਦਾ ਇਲਾਜ਼ ਕਰ ਸਕਦੇ ਹਨ। ਇਨ੍ਹਾਂ ਦੀ ਜਿ਼ਆਦਾਤਰ ਮਿਠਾਈ ਜਾਂ ਪੀਣ ਵਾਲੇ ਪਦਾਰਥਾਂ …

Read More »

ਜਾਣ ਕੇ ਹੋ ਜਾਓਗੇ ਹੈਰਾਨ ਸਿ਼ਮਲਾ ਮਿਰਚ ਦੇ ਇੰਨੇ ਜਿ਼ਆਦਾ ਫ਼ਾਇਦੇ

ਸਿ਼ਮਲਾ ਮਿਰਚ ਇੱਕ ਅਜਿਹੀ ਸਬਜ਼ੀ ਹੈ, ਜੋ ਚੀਨੀ, ਇਤਾਲਵੀ ਤੇ ਹਿੰਦੁਸਤਾਨ ਹਰ ਡਿਸ਼ `ਚ ਸੈੱਟ ਹੋ ਜਾਂਦੀ ਹੈ ਪਰ ਕੁਝ ਲੋਕਾਂ ਨੂੰ ਇਹ ਹਰੀ-ਭਰੀ ਸਬਜ਼ੀ ਪਸੰਦ ਨਹੀਂ ਆਉਂਦੀ। ਜਿਹੜੇ ਲੋਕਾਂ ਨੂੰ ਸਿ਼ਮਲਾ ਮਿਰਚ ਪਸੰਦ ਨਹੀਂ ਹੈ, ਉਨ੍ਹਾਂ ਸਭਨਾਂ ਨੂੰ ਇਸ ਨਾਲ ਜੁੜੇ ਫ਼ਾਇਦਿਆਂ ਬਾਰੇ ਜਾਣਕਾਰੀ ਨਹੀਂ ਹੈ। ਸਿ਼ਮਲਾ ਮਿਰਚ ਦੇ …

Read More »

ਕਈ ਫਾਇਦੇ ਹੁੰਦੇ ਹਨ ਚਿਹਰੇ ‘ਤੇ ਬਰਫ਼ ਲਗਾਉਣ ਨਾਲ

ਬਹੁਤ ਹੀ ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ ਚਿਹਰੇ ‘ਤੇ ਬਰਫ ਲਗਾਉਣ ਨਾਲ ਡਾਰਕ ਸਰਕਲ ਦੂਰ ਹੋ ਜਾਂਦੇ ਹਨ ਅਤੇ ਚਿਹਰਾ ਹਮੇਸ਼ਾ ਤਰੋਤਾਜਾ ਬਣਿਆ ਰਹਿੰਦਾ ਹੈ। ਜੇਕਰ ਤੁਹਾਨੂੰ ਬਹੁਤ ਜਿਆਦਾ ਮੇਕਅਪ ਲਗਾਉਣਾ ਪਸੰਦ ਨਹੀਂ ਹੈ ਤਾਂ ਤੁਹਾਨੂੰ ਨੇਮੀ ਰੂਪ ਨਾਲ ਬਰਫ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਚਿਹਰਾ ਹਮੇਸ਼ਾ …

Read More »
WP Facebook Auto Publish Powered By : XYZScripts.com