Home / ਲਾਈਫਸਟਾਈਲ / ਅਪਣਾਉ ਇਹ ਸ਼ਾਨਦਾਰ ਬਦਲਾਅ ਰਾਤ ਵੇਲੇ ਮੁਸ਼ਕਿਲ ਨਾਲ ਨੀਂਦ ਆਉਂਦੀ ਹੈ ਤਾਂ

ਅਪਣਾਉ ਇਹ ਸ਼ਾਨਦਾਰ ਬਦਲਾਅ ਰਾਤ ਵੇਲੇ ਮੁਸ਼ਕਿਲ ਨਾਲ ਨੀਂਦ ਆਉਂਦੀ ਹੈ ਤਾਂ

young beautiful woman sleeping and smiles in his sleep in bed

ਜੇ ਤੁਹਾਨੂੰ ਰਾਤ ਵੇਲੇ ਮੁਸ਼ਕਿਲ ਨਾਲ ਨੀਂਦ ਆਉਂਦੀ ਹੈ ਤਾਂ ਹੁਣ ਟਾਇਮ ਹੈ ਨੀਂਦ ਦੀਆਂ ਆਦਤਾਂ ਚ ਨੀਂਦ ਮਾਸਕ ਅਤੇ ਪੁਦੀਨੇ ਦੇ ਟੇਸਟਵਾਲੀ ਸਪਰੇਅ ਵਰਗੇ ਸ਼ਾਨਦਾਰ ਬਦਲਾਵਾਂ ਨੂੰ ਅਪਣਾਉਣ ਦਾ…

ਘਰਾੜੇ ਰੋਕੂ ਉਤਪਾਦ

ਘਰਾੜੇ ਰੋਕੂ ਉਤਪਾਦ ਬਹੁਤ ਮਸ਼ਹੂਰ ਉਪਕਰਣ ਹੈ.ਜਿਸਨੂੰ ਲੋਕ ਆਰਾਮਦਾਇਕ ਨੀਂਦ ਲਈ ਵਰਤ ਸਕਦੇ ਹਨ. ਘਰਾੜੇ ਮਾਰਨਾ ਇੱਕ ਸ਼ਰਮਨਾਕ ਆਦਤ ਹੈ ਜੋ ਨਾ ਸਿਰਫ਼ ਚੰਗੀ ਸਿਹਤ ਨਾ ਹੋਣ ਦਾ ਸੰਕੇਤ ਦਿੰਦੀ ਹੈ ਬਲਕਿ ਦੂਜਿਆਂ ਲਈ ਅਸੁਵਿਧਾ ਦਾ ਕਾਰਨ ਵੀ ਬਣ ਸਕਦੀਹੈ.

ਮੈਮੋਰੀ ਫੋਮ ਗੱਦੇ

ਚੰਗੀ ਨੀਂਦ ਲਈ ਇਹ ਸਭ ਤੋਂ ਪ੍ਰਸਿੱਧ ਉਤਪਾਦ ਹੈ. ਸ਼ਹਿਰੀ ਭਾਰਤ ਟਚ ਗੱਦਿਆਂ ਦੀ ਭਾਰੀ ਮੰਗ ਹੈ ਜੋ ਸੁਹਾਵਣੀ ਨੀਂਦ ਪ੍ਰਦਾਨ ਕਰਦੇ ਹਨ.ਇਹ ਸਰੀਰ ਦੇ ਆਕਾਰ ਦੇ ਸਪਾਈਨ ਨੂੰ ਸਹਾਰਾ ਦੇ ਕੇ ਡੂੰਘੀ ਨੀਂਦ ਮੁਹੱਈਆ ਕਰਨ ਦੇ ਯੋਗ ਹੁੰਦੇ ਹਨ.ਨਾਲ ਹੀ ਇਹਨਾਂ ਦੀ ਵਰਤੋਂ ਨਾਲਇਹ ਪੱਕਾ ਹੁੰਦਾ ਹੈ ਕਿ ਸੌਦਾਂ ਹੋਇਆ ਵਿਅਕਤੀ ਜਿਆਦਾ ਕਰਵਟਾਂ ਨਾ ਬਦਲੇ.

ਪੁਦੀਨੇ ਦੇ ਟੇਸਟ ਵਾਲੀ ਥਰੋਟ ਸਪਰੇਅ

ਇੱਕ ਵੱਖਰਾ ਫਾਰਮੂਲਾ ਜੋ ਪੂਰੀ ਰਾਤ ਗਲੇ ਦੇ ਪਿਛਲੇ ਹਿੱਸੇ ਨੂੰ ਆਰਾਮ ਦਿੰਦਾ ਹੈ. ਇਹ ਨਰਮ ਟਿਸ਼ੂ ਦੀ ਹਲਚਲ ਨੂੰ ਘੱਟ ਕਰਦਾ ਹੈ ਜੋ ਕਿਘਰਾੜਿਆਂ ਦਾ ਕਾਰਨ ਬਣਦੇ ਹਨ. ਗਲੇ ਦੀ ਸਪਰੇਅ ਉਹਨਾਂ ਲੋਕਾਂ ਲਈ ਬਹੁਤ ਮਦਦਗਾਰ ਹੁੰਦੀ ਹੈ ਜੋ ਆਪਣੀ ਪਿੱਠ ਦੇ ਬਲ ਸੌਂਦੇ ਸਮੇਂਘਰਾੜੇ ਲੈਂਦੇ ਹਨ.

ਆਵਾਜ਼-ਘਟਾਉਣ ਵਾਲੇ ਉਤਪਾਦ

ਇਹ ਦੇਖਿਆ ਗਿਆ ਹੈ ਕਿ ਸ਼ਹਿਰੀ ਮਾਹੌਲ ਚ ਰੌਲੇ ਕਾਰਨ ਨੀਂਦ ਦੀ ਘਾਟ ਪੌਦਾ ਹੁੰਦੀ ਹੈ. ਨੀਂਦ ਨਾਲ ਸੰਬੰਧਿਤ ਸਮੱਸਿਆਵਾਂ ਨਾਲਨਜਿੱਠਣ ਲਈ ਸਾਊਂਡ ਰੀਡ੍ਰੂਸਰ ਉਤਪਾਦ ਸ਼ਹਿਰੀ ਇਲਾਕੇ ‘ਚ ਸਹਾਇਕ ਸਾਬਤ ਹੁੰਦਾ ਹੈ.

 ਸਲੀਪ ਮਾਸਕ

ਸਲੀਪ ਮਾਸਕ ਉਹਨਾਂ ਲੋਕਾਂ ਲਈ ਬਹੁਤ ਮਦਦਗਾਰ ਹੁੰਦਾ ਹੈ ਜੋ ਲਾਈਟ ਦੀ ਮੌਜੂਦਗੀ ਕਾਰਨ ਅੱਖਾਂ ਬੰਦ ਕਰਕੇ ਸੌਣ ‘ਚ ਦਿੱਕਤ ਮਹਿਸੂਸਕਰਦੇ ਹਨ.

 

About Admin

Check Also

ਮੁਨੱਕਾ ਕਰਦਾ ਹੈ ਖੂਨ ਦੀ ਕਮੀ ਨੂੰ ਦੂਰ

ਮੁਨੱਕਾ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ ‘ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ’ਚ …

WP Facebook Auto Publish Powered By : XYZScripts.com