Home / ਭਾਰਤ (page 5)

ਭਾਰਤ

ਇੱਕ ਹੋਰ ਧਮਾਕਾ ਜੰਮੂ-ਕਸ਼ਮੀਰ ਚ ਅਫ਼ਸਰ ਸ਼ਹੀਦ, ਜਵਾਨ ਜ਼ਖ਼ਮੀ

ਵੀਰਵਾਰ ਨੂੰ ਪੁਲਵਾਮਾ ਵਿੱਚ ਹੋਏ ਫਿਦਾਈਨ ਹਮਲੇ ਦੇ ਜ਼ਖ਼ਮ ਹਾਲੇ ਭਰੇ ਨਹੀਂ ਕਿ ਅੱਜ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ’ਚ ਇੱਕ ਹੋਰ ਧਮਾਕਾ ਹੋ ਗਿਆ। ਅੱਤਵਾਦੀਆਂ ਵੱਲੋਂ ਲਗਾਈ ਬਾਰੂਦੀ ਸੁਰੰਗ ਫਟਣ ਨਾਲ ਫੌਜ ਦੇ ਮੇਜਰ ਰੈਂਕ ਦੇ ਅਫ਼ਸਰ ਦੀ ਮੌਤ ਹੋ ਗਈ ਅਤੇ ਇੱਕ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਹੈ। …

Read More »

ਥਾਂ, ਦਿਨ ਚੁਣਨ ਦੀ ਆਜ਼ਾਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੈਨਾ ਕਰੇ ਕਾਰਵਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਹਮਲੇ ਉਤੇ ਝਾਂਸੀ ਵਿਚ ਕਿਹਾ ਕਿ ਭਵਿੱਖ ਵਿਚ ਅੱਤਵਾਦੀਆਂ ਦੇ ਖਿਲਾਫ ਕਿਥੇ ਅਤੇ ਕਿਸ ਸਮੇਂ ਕਾਰਵਾਈ ਕਰਨੀ ਹੈ ਇਸਦਾ ਫੈਸਲਾ ਕਰਨ ਕਰਨ ਲਈ ਸੈਨਾ ਨੂੰ ਆਗਿਆ ਦੇ ਦਿੱਤੀ ਗਈ ਹੈ। ਸੁਰੱਖਿਆ ਬਲਾਂ ਨੂੰ ਕਾਰਵਾਈ ਕਰਨ ਲਈ ਸਮਾਂ, ਥਾਂ ਅਤੇ ਦਿਨ ਚੁਣਨ ਦੀ ਆਜ਼ਾਦੀ ਦਿੱਤੀ …

Read More »

40 ਜਵਾਨਾਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਇਹ ਅੱਤਵਾਦੀ

ਪੁਲਵਾਮਾ ’ਚ  ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ 40 ਸੀਆਰਪੀਐੱਫ਼ ਜਵਾਨਾਂ ਦੀ ਮੌਤ ਦੇ ਜ਼ਿੰਮੇਵਾਰ ਵਹਿਸ਼ੀ ਦਰਿੰਦੇ ਜੈਸ਼–ਏ–ਮੁਹੰਮਦ ਨਾਲ ਸਬੰਧਤ ਅੱਤਵਾਦੀ ਆਦਿਲ ਅਹਿਮਦ ਦਾ ਇੱਕ ਵਿਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਹੈ।ਰਿਪੋਰਟ ਮੁਤਾਬਕ ਹਮਲੇ ਦੇ ਤੁਰੰਤ ਬਾਅਦ ਅੱਤਵਾਦੀ ਸਮੂਹ ਜੈਸ਼–ਏ–ਮੁਹੰਮਦ ਨੇ ਇੱਕ ਵਿਡੀਓ ਰਿਲੀਜ਼ ਕੀਤਾ ਹੈ। ਵਿਡੀਓ ਵਿੱਚ ਅੱਤਵਾਦੀ ਆਦਿਲ …

Read More »

ਮੀਂਹ ਬਾਅਦ ਠੰਢ ਵਧੀ, ਦਿੱਲੀ–NCR ’ਚ ਬਦਲਿਆ ਮੌਸਮ ਦਾ ਮਿਜ਼ਾਜ

ਰਾਜਧਾਨੀ ਦਿੱਲੀ ਵਿਚ ਮੌਸਮ ਨੇ ਇਕ ਵਾਰ ਫਿਰ ਕਰਵਟ ਲਈ ਹੈ। ਵੀਰਵਾਰ ਦੀ ਸਵੇਰੇ ਪੂਰੇ ਦਿੱਲੀ ਐਨਸੀਆਰ ’ਚ ਹੋਈ ਬਾਰਿਸ਼ ਦੇ ਬਾਅਦ ਮੌਸਮ ਦਾ ਮਿਜ਼ਾਜ ਅਚਾਨਕ ਬਦਲ ਗਿਆ ਹੈ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਦਿੱਲੀ ਵਿਚ ਵੀਰਵਾਰ ਨੂੰ ਮੀਂਹ ਨਾਲ ਗੜ੍ਹੇਆਂ ਦੀ ਸੰਭਾਵਨਾ ਪ੍ਰਗਟਾਈ ਸੀ। ਲਗਾਤਾਰ ਚਾਰ ਦਿਨਾਂ ਤੋਂ …

Read More »

ਕੈਪਟਨ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਗਰਾਂਟ ਜਾਰੀ ਐੱਸ.ਸੀ ਵਿਦਿਆਰਥੀਆਂ ਲਈ ਖੁਸ਼ਖਬਰੀ!

ਸਮਾਜ ਦੇ ਗਰੀਬ ਵਰਗਾਂ ਦੀ ਭਲਾਈ ਵਾਸਤੇ ਆਪਣੀ ਵਚਨਬੱਧਤਾ ਦੀ ਲੀਹ ‘ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਅਸ਼ੀਰਵਾਦ ਸਕੀਮ ਅਤੇ ਐਸ.ਸੀ ਵਜੀਫੇ ਦੀ ਰਾਸ਼ੀ ਲਈ ਲੰਬਿਤ ਪਈ 72.60 ਕਰੋੜ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਹੈ। ਇੱਕ ਸਰਕਾਰੀ ਬੁਲਾਰੇ ਦੇ ਅਨੁਸਾਰ 72.60 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 54.42 ਕਰੋੜ ਰੁਪਏ …

Read More »

ਹੋਟਲ ਕਰੋਲ ਬਾਗ ਨੂੰ ਲੱਗੀ ਅੱਗ,2 ਦੀ ਮੌਤ 7 ਦੀ ਹਾਲਤ ਗੰਭੀਰ

ਦਿੱਲੀ ਦੇ ਕਰੋਲ ਬਾਗ ਇਲਾਕੇ ਦੇ ਅਰਪਿਤ ਹੋਟਲ ‘ਚ ਭਿਆਨਕ ਅੱਗ ਲੱਗ ਗਈ। ਜਿਸ ‘ਚ ਦੋ ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਸ ਅੱਗ ‘ਚ ਸੱਤ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਨੇੜਲੇ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਅੱਗ ਬੁਝਾਊ ਵਿਭਾਗ ਦੀਆਂ 27 ਗੱਡੀਆਂ ਘਟਨਾ ਵਾਲੀ …

Read More »

ਫੱਟ ਸਕਦੇ ਬੱਦਲ ਅੱਜ ਰਾਤ ,ਮੌਸਮ ਵਿਭਾਗ ਦੀ ਚੇਤਾਵਨੀ

ਅੱਜ ਅਚਾਨਕ ਮੌਸਮ ਵਿੱਚ ਤਬਦੀਲੀ ਆਈ ਹੈ। ਪੰਜਾਬ-ਹਰਿਆਣਾ ਸਣੇ ਦੇਸ਼ ਦੇ ਕਈ ਸੂਬਿਆਂ ਵਿੱਚ ਬਾਰਸ਼ ਹੋ ਰਹੀ ਹੈ। ਪਹਾੜੀ ਸੂਬਿਆਂ ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਜੰਮੂ-ਕਸ਼ਮੀਰ ‘ਚ ਬੁੱਧਵਾਰ ਤਕ ਦੋ ਦਿਨਾਂ ਤਕ ਬਰਫਬਾਰੀ ਹੋ ਰਹੀ ਹੈ। ਇੱਕ ਪ੍ਰਾਈਵੇਟ ਵੈੱਬਸਾਈਟ ਸਕਾਈਮੈੱਟ ਨੇ ਹਿਮਾਚਲ ਤੇ ਉੱਤਰਾਖੰਡ ‘ਚ ਬਦਦਲ ਫੱਟਣ ਦਾ ਖ਼ਤਰਾ ਦੱਸਿਆ ਹੈ। …

Read More »

ਚਾਰ ਬੱਚਿਆਂ ਦੀ ਮੌਤ ਘਰ ’ਚ ਅੱਗ ਲੱਗਣ ਨਾਲ

ਬਿਹਾਰ ਦੇ ਨਵਗਛੀਆ ਵਿਚ ਸ੍ਰੀਪੁਰ ਪਿੰਡ ਵਿਚ ਐਤਵਾਰ ਨੂੰ ਦੇਰ ਰਾਤ ਅੱਗ ਦੀ ਚਿੰਗਾਰੀ ਨਾਲ ਲੱਗੀ ਅੱਗ ਨੇ ਅੱਠ ਘਰਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਦੇਖਦੇ ਹੀ ਦੇਖਦੇ ਇਕ ਹੀ ਪਰਿਵਾਰ ਦੇ ਚਾਰ ਬੱਚੇ ਜਿਉਂਦੇ ਜਲ ਗਏ, ਜਦੋਂ ਕਿ ਬੱਚਿਆਂ ਦੀ ਦਾਦੀ, ਚਾਚਾ ਤੇ ਹੋਰ ਗੰਭੀਰ ਰੂਪ ਨਾਲ ਜ਼ਖਮੀ …

Read More »

9 ਡੱਬੇ ਲੀਹੋਂ ਲੱਥੇ,ਬਿਹਾਰ ’ਚ ਵੱਡਾ ਰੇਲ ਹਾਦਸਾ

ਬਿਹਾਰ ਵਿੱਚ ਅੱਜ ਸਵੇਰੇ ਕਰੀਬ 4 ਵਜੇ ਵੱਡਾ ਰੇਲ ਹਾਦਸਾ ਵਾਪਰਿਆ। ਜੋਗਬਨੀ ਤੋਂ ਦਿੱਲੀ ਆ ਰਹੀ ਸੀਮਾਂਚਲ ਐਕਸਪ੍ਰੈਸ ਦੇ 9 ਡੱਬੇ ਪਟਰੀ ਤੋਂ ਲੱਥ ਗਏ। ਹਾਦਸੇ ਵਿੱਚ 6 ਲੋਕਾਂ ਤੋਂ ਵੱਧ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਦਰਜਨ ਤੋਂ ਵੱਧ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ …

Read More »

ਆਧਾਰ ਜਾਣਕਾਰੀ ਲੀਕ 1.66 ਲੱਖ ਸਰਕਾਰੀ ਕਰਮਚਾਰੀਆਂ ਦੀ

ਵੈਬ ਸਿਸਟਮ ਦੀ ਸੁਰੱਖਿਆ ਵਿਚ ਝਾਰਖੰਡ ਸਰਕਾਰ ਦੀ ਗਲਤੀ ਨਾਲ ਭਾਰਤ ਦੇ ਕਰੀਬ 1,66,000 ਸਰਕਾਰੀ ਕਰਮਚਾਰੀਆਂ ਦੀ ਆਧਾਰ ਜਾਣਕਾਰੀ ਲੀਕ ਹੋ ਗਈ ਹੈ। ਟੇਕ ਕ੍ਰੰਚ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪੋਰਟ ਅਨੁਸਾਰ ਕਰਮਚਾਰੀਆਂ ਦਾ ਰਿਕਾਰਡ ਰੱਖਣ ਵਾਲਾ ਇਕ ਵੈਬ ਸਿਸਟਮ 2014 ਦੇ ਬਾਅਦ ਤੋਂ ਬਿਨਾਂ ਪਾਸਵਰਡ ਦੇ ਸੀ।  ਇਸ …

Read More »
WP Facebook Auto Publish Powered By : XYZScripts.com