Home / ਭਾਰਤ (page 3)

ਭਾਰਤ

ਚੀਨ ਨੂੰ ਚੜ੍ਹਿਆ ਤਾਅ ਪਾਕਿਸਤਾਨ ’ਤੇ ਕਾਰਵਾਈ ਤੋਂ, ਭਾਰਤ ਨੂੰ ਦਿੱਤੀ ਸਲਾਹ

ਚੀਨ ਨੇ ਅੱਜ ਭਾਰਤ ਤੇ ਪਾਕਿਸਤਾਨ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਚੀਨ ਨੇ ਕੌਮਾਂਤਰੀ ਸਹਿਯੋਗ ਜ਼ਰੀਏ ਅੱਤਵਾਦ ਖ਼ਿਲਾਫ਼ ਲੜਾਈ ਜਾਰੀ ਰੱਖਣ ਦੀ ਸਲਾਹ ਦਿੱਤੀ ਹੈ। ਚੀਨ ਨੇ ਇਹ ਬਿਆਨ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨ ਜੈਸ਼ ਦੇ ਸਭ ਤੋਂ ਵੱਡੇ ਟਿਕਾਣੇ ’ਤੇ …

Read More »

ਹੁਣ ਤੱਕ 325 ਅੱਤਵਾਦੀ ਢੇਰ,ਪਾਕਿਸਤਾਨ ਦੇ 88 ਕਿਲੋਮੀਟਰ ਅੰਦਰ ਜਾ ਕੇ ਕੀਤਾ ਹਮਲਾ

ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੀ ਹੱਦ ਅੰਦਰ ਵੜ ਕੇ ਵੱਡੀ ਕਾਰਵਾਈ ਕੀਤੀ ਹੈ। ਹੁਣ ਤੱਕ ਹਾਸਲ ਰਿਪੋਰਟਾਂ ਮੁਤਾਬਕ ਭਾਰਤੀ ਹਵਾਈ ਫੌਜ ਦੀ ਕਾਰਵਾਈ ਵਿੱਚ 325 ਅੱਤਵਾਦੀ ਮਾਰੇ ਗਏ ਹਨ। ਹਮਲੇ ਵਿੱਚ 25 ਟ੍ਰੇਨਰ ਵੀ ਮਾਰੇ ਗਏ ਜੋ ਅੱਤਵਾਦੀਆਂ ਨੂੰ ਹਥਿਆਰਾਂ ਦੀ ਸਿਖਲਾਈ ਦਿੰਦੇ ਸਨ। ਇਸ ਤੋਂ ਇਲਾਵਾ ਹਮਲੇ ਵਿੱਚ …

Read More »

ਪਾਕਿਸਤਾਨ ਦੀ ਬੜ੍ਹਕ ਭਾਰਤੀ ਹਮਲੇ ਦੇ ਬਾਅਦ

ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਅੱਤਵਾਦੀ ਟਿਕਾਣਿਆਂ ਉੱਪਰ ਕੀਤੇ ਹਮਲੇ ਮਗਰੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਇਹ ਭਾਰਤ ਦਾ ਪਾਕਿਸਤਾਨ ਉੱਪਰ ਗੰਭੀਰ ਹਮਲਾ ਹੈ। ਇਹ ਐਲਓਸੀ ਦੀ ਉਲੰਘਣਾ ਹੈ। ਪਾਕਿਸਤਾਨ ਕੋਲ ਆਤਮ ਰੱਖਿਆ ਤੇ ਪਲਟਵਾਰ ਦਾ ਅਧਿਕਾਰ ਹੈ। ਉਧਰ, ਪਾਕਿਸਤਾਨੀ …

Read More »

ਭਾਰਤ ਸਰਕਾਰ ਨੇ ਲਾਈ ਮੋਹਰ ਪਾਕਿਸਤਾਨ ‘ਚ ਹਮਲੇ ‘ਤੇ

ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਹਮਲੇ ਦੇ ਸਰਕਾਰੀ ਤੌਰ ‘ਤੇ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਹੈ ਕਿ ਮਕਬੂਜ਼ਾ ਕਸ਼ਮੀਰ ਵਿੱਚ ਜੈਸ਼-ਏ-ਮੁਹੰਮਦ ਦੇ ਟਿਕਾਣੇ ਤਬਾਹ ਕੀਤੇ ਹਨ। ਉਂਝ ਸਰਕਾਰੀ ਨੇ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਹਮਲੇ ਵਿੱਚ ਕਿੰਨੇ …

Read More »

ਜੰਮੂ-ਕਸ਼ਮੀਰ ‘ਚ ਸਖ਼ਤੀ ਪੁਲਵਾਮਾ ਹਮਲੇ ਮਗਰੋਂ

ਪੁਲਵਾਮਾ ਹਮਲੇ ਮਗਰੋਂ ਕਸ਼ਮੀਰ ‘ਚ ਬੰਦ ਦੇ ਸੱਦੇ ਕਾਰਨ ਸ੍ਰੀਨਗਰ ਵਿੱਚ ਰੋਕਾਂ ਲਾਗੂ ਕਰ ਦਿੱਤੀਆਂ ਗਈਆਂ ਹਨ। ਬੰਦ ਦਾ ਸੱਦਾ ਸੰਯੁਕਤ ਰੈਜ਼ਿਸਟੈਂਟ ਲੀਡਰਸ਼ਿਪ (ਜੇਆਰਐਲ) ਨੇ ਜਮਾਤ-ਏ-ਇਸਲਾਮੀ ਤੇ ਵੱਖਵਾਦੀ ਨੇਤਾਵਾਂ ‘ਤੇ ਹੋਈ ਕਾਰਵਾਈ ਕਰਕੇ ਦਿੱਤਾ ਗਿਆ ਸੀ। ਅਜਿਹੇ ਵਿੱਚ ਚੌਕਸੀ ਵਜੋਂ ਘਾਟੀ ‘ਚ ਕਈ ਰੋਕਾਂ ਲਾ ਦਿੱਤੀਆਂ ਗਈਆਂ ਹਨ। ਕਸ਼ਮੀਰ ਘਾਟੀ …

Read More »

ਜਹਾਜ਼ ਹਾਈਜੈਕ ਕਰਨ ਦੀ ਕੋਸ਼ਿਸ਼,ਉੱਡਦੇ ਜਹਾਜ਼ ’ਚ ਚੱਲੀ ਗੋਲ਼ੀ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਦੁਬਈ ਜਾ ਰਹੇ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਈ। ਜਹਾਜ਼ ਵਿੱਚ ਗੋਲ਼ੀ ਚੱਲੀ, ਜਿਸ ਦੇ ਬਾਅਦ ਚਿਤਗੋਂਗ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਮੀਡੀਆ ਰਿਪੋਰਟਾਂ ਮੁਤਾਬਕ ਹਾਈਜੈਕ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਖ਼ਸ ਨੇ ਕ੍ਰੂ ਮੈਂਬਰ …

Read More »

ਭਾਰਤ ’ਤੇ ਯੁੱਧ ਭੜਕਾਉਣ ਦੇ ਇਲਜ਼ਾਮ,ਹਮਲੇ ਦੇ ਡਰ ਤੋਂ UN ਕੋਲ ਪੁੱਜਾ ਪਾਕਿਸਤਾਨ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਚਿੱਠੀ ਲਿਖ ਕੇ ਭਾਰਤ ’ਤੇ ਖੇਤਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦਾ ਇਲਜ਼ਾਮ ਲਾਇਆ ਹੈ। ਵਿਦੇਸ਼ ਮੰਤਰਾਲੇ (ਐਫਓ) ਨੇ ਸ਼ੁੱਕਰਵਾਰ ਨੂੰ ਪ੍ਰੈਸ ਬਿਆਨ ਜਾਰੀ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂਂ ਭਾਰਤ ‘ਤੇ ਯੁੱਧ ਭੜਕਾਉਣ ਦੇ ਇਲਜ਼ਾਮ …

Read More »

ਕੇਜਰੀਵਾਲ ਵੱਲੋਂ ਭੁੱਖ ਹੜਤਾਲ ਦਾ ਐਲਾਨ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਲਈ

ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਲਈ ਭੁੱਖ ਹੜਤਾਲ ‘ਤੇ ਬੈਠਣ ਦਾ ਐਲਾਨ ਕਰ ਦਿੱਤਾ ਹੈ। ਕੇਜਰੀਵਾਲ ਪਹਿਲੀ ਮਾਰਚ ਤੋਂ ਭੁੱਖ ਹੜਤਾਲ ਤੋਂ ਬੈਠਣਗੇ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿੰਨਾ ਸਮਾਂ ਉਨ੍ਹਾਂ ਦੀ …

Read More »

ਜੇ ਵ੍ਹੱਟਸਐਪ ’ਤੇ ਤੁਹਾਨੂੰ ਕੋਈ ਮੰਦੇ ਸ਼ਬਦ ਬੋਲਦਾ ਜਾਂ ਗਾਲ਼ਾਂ ਕੱਢਦਾ ਹੈ ਤਾਂ ਈਮੇਲ ਕਰੋ ਇੱਥੇ

ਵ੍ਹੱਟਸਐਪ ’ਤੇ ਤੁਹਾਨੂੰ ਕੋਈ ਮੰਦੇ ਸ਼ਬਦ ਬੋਲਦਾ ਜਾਂ ਗਾਲ਼ਾਂ ਕੱਢਦਾ ਹੈ ਤਾਂ ਹੁਣ ਡਿਪਾਰਟਮੈਂਟ ਆਫ ਟੈਲੀਕਾਮ ਜਾਂ DoT ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਯੂਜ਼ਰ ਨੂੰ ਬੱਸ ਸਬੰਧਤ ਵਿਅਕਤੀ ਦੀ ਚੈਟ ਦਾ ਸਕ੍ਰੀਨ ਸ਼ੌਟ ਆਪਣੇ ਕੋਲ ਰੱਖਣਾ ਪਏਗਾ। ਇਸ ਦੇ ਬਾਅਦ ਸਕ੍ਰੀਨ ਸ਼ੌਟ ਤੇ ਮੋਬਾਈਲ ਨੰਬਰ ਨੂੰ [email protected]

Read More »

ਪਾਕਿਸਤਾਨ ਨੂੰ ਪੂਰੀ ਤਰ੍ਹਾਂ ਅਲੱਗ–ਥਲੱਗ ਕਰਨ ਵਿਚ ਭਾਰਤ ਨੂੰ ਮਿਲੀ ਸਫਲਤਾ

ਕੁਟਨੀਤਿਕ ਮੰਚ ਉਤੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਅਲੱਗ–ਥਲੱਗ ਕਰਨ ਵਿਚ ਭਾਰਤ ਨੂੰ ਇਕ ਦੇ ਬਾਅਦ ਇਕ ਮਹੱਤਵਪੂਰਣ ਸਫਲਤਾ ਮਿਲ ਰਹੀ ਹੈ। ਪਾਕਿਸਤਾਨ ਆਪਣੇ ਸ਼ੁਭਚਿੰਤਕ ਸਮਝੇ ਜਾਣ ਵਾਲੇ ਦੇਸ਼ਾਂ ਤੋਂ ਵੀ ਅੱਤਵਾਦ ਦੇ ਮੁੱਦੇ ਉਤੇ ਕੱਟਦਾ ਨਜ਼ਰ ਆ ਰਿਹਾ ਹੈ। ਮਜ਼ਬੂਰੀ ਵਿਚ ਚੀਨ, ਸਾਊਦੀ ਅਰਬ ਅਤੇ ਤੁਰਕੀ ਵਰਗੇ ਦੇਸ਼ਾਂ ਨੂੰ ਭਾਰਤ …

Read More »
WP Facebook Auto Publish Powered By : XYZScripts.com