Home / ਭਾਰਤ / ਜੇ ਵ੍ਹੱਟਸਐਪ ’ਤੇ ਤੁਹਾਨੂੰ ਕੋਈ ਮੰਦੇ ਸ਼ਬਦ ਬੋਲਦਾ ਜਾਂ ਗਾਲ਼ਾਂ ਕੱਢਦਾ ਹੈ ਤਾਂ ਈਮੇਲ ਕਰੋ ਇੱਥੇ

ਜੇ ਵ੍ਹੱਟਸਐਪ ’ਤੇ ਤੁਹਾਨੂੰ ਕੋਈ ਮੰਦੇ ਸ਼ਬਦ ਬੋਲਦਾ ਜਾਂ ਗਾਲ਼ਾਂ ਕੱਢਦਾ ਹੈ ਤਾਂ ਈਮੇਲ ਕਰੋ ਇੱਥੇ

ਵ੍ਹੱਟਸਐਪ ’ਤੇ ਤੁਹਾਨੂੰ ਕੋਈ ਮੰਦੇ ਸ਼ਬਦ ਬੋਲਦਾ ਜਾਂ ਗਾਲ਼ਾਂ ਕੱਢਦਾ ਹੈ ਤਾਂ ਹੁਣ ਡਿਪਾਰਟਮੈਂਟ ਆਫ ਟੈਲੀਕਾਮ ਜਾਂ DoT ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਯੂਜ਼ਰ ਨੂੰ ਬੱਸ ਸਬੰਧਤ ਵਿਅਕਤੀ ਦੀ ਚੈਟ ਦਾ ਸਕ੍ਰੀਨ ਸ਼ੌਟ ਆਪਣੇ ਕੋਲ ਰੱਖਣਾ ਪਏਗਾ। ਇਸ ਦੇ ਬਾਅਦ ਸਕ੍ਰੀਨ ਸ਼ੌਟ ਤੇ ਮੋਬਾਈਲ ਨੰਬਰ ਨੂੰ [email protected] ’ਤੇ ਈਮੇਲ ਕੀਤਾ ਜਾ ਸਕਦਾ ਹੈ।

DoT ਕੰਟਰੋਲਰ ਕਮਿਊਨੀਕੇਸ਼ਨ ਦੇ ਆਸ਼ੀਸ਼ ਜੋਸ਼ੀ ਨੇ ਕਿਹਾ ਕਿ ਜੇ ਕਿਸੇ ਨੂੰ ਵੀ ਗਾਲ਼, ਮਾੜੇ ਜਾਂ ਧਮਕੀ ਵਾਲੇ ਮੈਸੇਜ ਆਉਂਦੇ ਹਨ ਤਾਂ ਉਸ ਦਾ ਸਕ੍ਰੀਨ ਸ਼ੌਟ ਲੈ ਕੇ ਉਸ ਨੂੰ ਆਪਣੇ ਮੋਬਾਈਲ ਨੰਬਰ ਨਾਲ [email protected] ਈਮੇਲ ਆਈਡੀ ’ਤੇ ਭੇਜਿਆ ਜਾ ਸਕਦਾ ਹੈ।

About Admin

Check Also

ਪਾਕਿ ਮਹਿਲਾ ਬਣਨਾ ਚਾਹੁੰਦੀ ਗਵਾਹ,ਸਮਝੌਤਾ ਧਮਾਕੇ ’ਚ ਨਵਾਂ ਮੋੜ

ਸਮਝੌਤਾ ਧਮਾਕੇ ਬਾਰੇ ਸੁਣਵਾਈ ਭਾਵੇਂ ਅੱਜ ਅਦਾਲਤ ਨੇ 14 ਮਾਰਚ ਤਕ ਸੁਣਵਾਈ ਟਾਲ਼ ਦਿੱਤੀ ਹੈ …

WP Facebook Auto Publish Powered By : XYZScripts.com