Home / Tag Archives: acidity

Tag Archives: acidity

ਪੇਟ ‘ਚ ਗੈਸ ਦੀ ਸਮੱਸਿਆ ਹੁੰਦੀ ਹੈ ਇਨ੍ਹਾਂ ਗਲਤੀਆਂ ਕਰਕੇ

ਭੱਜਦੌੜ ਭਰੀ ਜਿੰਦਗੀ ‘ਚ ਗੈਸ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋਣਾ ਆਮ ਗੱਲ ਹੈ ‘ਤੇ ਜਦੋਂ ਇਹ ਸਮੱਸਿਆ ਹਮੇਸ਼ਾ ਰਹਿਣ ਲੱਗ ਜਾਵੇ ਤਾਂ ਇਸਦੇ ਬਾਰੇ ਸੋਚਣਾ ਜਰੂਰੀ ਹੋ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਸਿਰਫ ਖਾਣ ਤੋਂ ਬਾਅਦ ਬੈਠ ਜਾਣ ਨਾਲ ਗੈਸ ਬਣਦੀ ਹੈ ਸਗੋਂ ਕਾਫ਼ੀ ਦੇਰ ਤੱਕ ਭੁੱਖੇ ਰਹਿਣ ਦੇ ਕਾਰਨ ਵੀ ਗੈਸ …

Read More »

ਬੱਚਿਆਂ ਦਾ ਪਾਚਨ ਜਾਣੋ ਕਿਉਂ ਹੁੰਦਾ ਹੈ ਖ਼ਰਾਬ

ਛੋਟੇ ਬੱਚਿਆਂ ਨੂੰ ਕਈ ਵਾਰ ਖਾਣਾ ਖਾਣ ਜਾਂ ਦੁੱਧ ਪੀਣ ਤੋਂ ਬਾਅਦ ਉਲਟੀ ਆ ਜਾਂਦੀ ਹੈ। ਅਜਿਹਾ ਬੱਚਿਆਂ ਦੀ ਖ਼ਰਾਬ ਪਾਚਨ ਸ਼ਕਤੀ ਕਾਰਨ ਹੁੰਦਾ ਹੈ। ਕਈ ਬੱਚਿਆਂ ਦਾ ਪਾਚਨਤੰਤਰ  ਕਮਜ਼ੋਰ ਹੁੰਦਾ ਹੈ। ਜਿਸ ਕਰਕੇ ਉਹ ਜਿਆਦਾ ਭਾਰੀ ਭੋਜਨ ਨੂੰ ਆਸਾਨੀ ਨਾਲ ਹਜਮ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਬੱਚੇ ਮੈਦੇ ਨਾਲ ਬਣੀਆਂ ਚੀਜ਼ਾਂ ਤੇ ਚਾਕਲੇਟ ਆਦਿ …

Read More »

ਜੋੜਾਂ ਦਾ ਦਰਦ ਅਦਰਕ ਨਾਲ ਕਰੋ ਖਤਮ

ਅਦਰਕ ਦਾ ਇਸਤੇਮਾਲ ਤੁਸੀਂ ਅਕਸਰ ਸਰਦੀਆਂ ‘ਚ ਕਰਦੇ ਹੋ। ਇਸਦੇ ਕਈ ਫਾਇਦੇ ਵੀ ਹਨ। ਅਦਰਕ ਦੀ ਵਰਤੋਂ ਕਈ ‘ਚ ਕੀਤਾ ਜਾਂਦਾ ਹੈ ਜਿਵੇਂ ਸਬਜੀ ‘ਚ, ਚਾਹ ਆਦਿ। ਤੁਹਾਨੂੰ ਦੱਸ ਦੇਈਏ ਕਿ ਇਸਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰਦੀਆਂ ‘ਚ ਇਸਦਾ ਸੇਵਨ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਤੁਸੀਂ ਜਾਣਦੇ ਹੋ …

Read More »

ਕਿਡਨੀ ਦੀ ਪੱਥਰੀ ਦੀ ਸਮੱਸਿਆ ਠੀਕ ਕਰੋ ਮੇਥੀ ਦੇ ਦਾਣਿਆ ਨਾਲ

ਮੇਥੀ ਜਾਂ ਮੇਥੀਦਾਣਾ ਹਾਜ਼ਮਾ ਬਿਹਤਰ ਕਰਦਾ ਹੈ। ਮੇਥੀ ਸਰਦੀਆਂ ਦੇ ਮੌਸਮ ਵਿੱਚ ਆਉਂਦੀ ਹੈ। ਮੇਥੀ ਵਿੱਚ ਤਾਂਬਾ, ਪੋਟੈਸ਼ੀਅਮ, ਕੈਲਸ਼ੀਅਮ, ਲੋਹਾ, ਸੇਲੇਨੀਅਮ, ਮੈਂਗਨੀਜ਼ ਅਤੇ ਮੈਗਨੀਸ਼ੀਅਮ ਵਰਗੇ ਖਣਿਜਾਂ ਦਾ ਇੱਕ ਭਰਪੂਰ ਸੰਗਮ ਹੈ। ਇਸ ਵਿੱਚ ਕਈ ਮਹੱਤਵਪੂਰਣ ਵਿਟਾਮਿਨ ਵੀ ਮੌਜੂਦ ਹਨ। ਜੇਕਰ ਤੁਸੀਂ ਭਾਰ ਘੱਟ ਕਰਨ ਲਈ ਮੇਥੀ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਕੁੱਝ ਮੇਥੀਦਾਣਿਆਂ ਨੂੰ ਭੁੰਨ ਲਓ ਅਤੇ ਪੀਹ ਲਓ। …

Read More »

ਰੋਜ਼ ਖਾਣਾ ਚਾਹੀਦਾ ਹੈ ਇੱਕ ਅੰਬ ਹਾਜ਼ਮੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ

ਗਰਮੀ ਦਾ ਮੌਸਮ ਆਉਂਦੇ ਹੀ ਅੰਬ ਦਾ ਇੰਤਜਾਰ ਸ਼ੁਰੂ ਹੋ ਜਾਂਦਾ ਹੈ | ਬਹੁਤ ਹੀ ਮਿੱਠਾ ਇਹ ਫਲ ਆਪਣੇ ਸਵਾਦ ਦੇ ਨਾਲ ਹੀ ਪੌਸ਼ਟਿਕ ਤੱਤਾਂਦੀ ਮੌਜੂਦਗੀ ਕਰਕੇ ਵੀ ਲੋਕਾਂ ਦੀ ਪਸੰਦ ਹੈ. ਇੱਕ ਖੋਜ ਦੇ ਮਾਹਰਾਂ ਦਾ ਕਹਿਣਾ ਹੈ ਕਿ ਹਾਜ਼ਮੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਇੱਕ ਅੰਬ ਰੋਜ਼ ਖਾਣਾ ਚਾਹੀਦਾ ਹੈ. ਅਣੂ ਪੋਸ਼ਣ ਅਤੇ ਖੁਰਾਕ ਰਿਸਰਚ ਰਸਾਲੇ ਚ ਪ੍ਰਕਾਸ਼ਿਤ ਇੱਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਅੰਬ ਖਾਣ ਨਾਲ ਕਈ ਤਰ੍ਹਾਦੀਆਂ ਹਾਜ਼ਮੇ ਸੰਬੰਧੀ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ. ਇਸ ਸ਼ਾਨਦਾਰ ਫਲ ‘ਚ ਫਾਈਬਰ ਤੋਂ ਇਲਾਵਾ ਪੌਲੀਫੇਨਾਲਸਪੌਸ਼ਟਿਕ ਤੱਤਮੌਜੂਦ ਹੁੰਦੇ ਹਨ. ਪੌਲੀਫੇਨਾਲਸ ਨੂੰ ਕਬਜ਼ ਅਤੇ ਅੰਤੜੀਆਂ ਦੀ ਸੋਜ ਤੋਂ ਰਾਹਤ ਦੇਣ ਲਈ ਜਾਣਿਆ ਜਾਂਦਾ ਹੈ. ਇੱਕ ਅੰਦਾਜ਼ੇ ਮੁਤਾਬਕ ਹਰੇਕ ਪੰਜ ਬਾਲਗਾਂ ‘ਚੋਂ ਇੱਕ ਨੂੰ ਲੰਮੇ ਸਮੇਂ ਤੋਂ ਪਾਚਨ ਸਮੱਸਿਆ ਹੁੰਦੀ ਹੈ. ਮਾਹਿਰਾਂ ਨੇ ਚਾਰ ਹਫ਼ਤਿਆਂ ਤੱਕ ਇਸਅਧਿਐਨ ਲਈ 36 ਔਰਤਾਂ ਅਤੇ ਪੁਰਸ਼ਾਂ ਦੇ ਅੰਕੜਿਆਂ ਦਾ ਅਨੁਮਾਨ ਲਗਾਇਆ. ਜਿਨ੍ਹਾਂ ਨੂੰ ਕਬਜ਼ ਦੀ ਗੰਭੀਰ ਸ਼ਿਕਾਇਤ ਸੀ. ਮਾਹਿਰਾਂ ਨੇਇਸ ਸਮੂਹ ਨੂੰ ਦੋ ਹਿੱਸਿਆਂ ਵਿੱਚ ਵੰਡਿਆ ‘ਤੇ ਰੋਜ਼ 300 ਗ੍ਰਾਮ ਜਾਂ ਇੱਕ ਪੂਰਾ ਅੰਬ ਖਾਣ ਨੂੰ ਦਿੱਤਾ. ਦੂਜੇ ਸਮੂਹ ਨੂੰ ਫਾਈਬਰ ਦੇ ਹੋਰਸਪਲੀਮੈਂਟ ਦਿੱਤੇ. ਇਸ ਇੱਕ ਬਦਲਾਅ ਦੇ ਇਲਾਵਾ ਦੋਵਾਂ ਸਮੂਹਾਂ ਦੇ ਖਾਣਪਾਣ ਨੂੰ ਇੱਕੋਂ ਜਿਹਾ ਰੱਖਿਆ ਗਿਆ. ਕਾਰਬੋਹਾਈਡਰੇਟ, ਫਾਈਬਰ,ਪ੍ਰੋਟੀਨ ਅਤੇ ਚਰਬੀ ਦੀ ਇੱਕੋਂ ਜਿਹੀ ਮਾਤਰਾ ਦਿੱਤੀ ਗਈ ਤੇ ਕੈਲੋਰੀ ਖਪਤ ਵੀ ਬਰਾਬਰ ਰੱਖੀ. ਇਕ ਮਹੀਨੇ ਬਾਅਦ ਦੋਵਾਂ ਗਰੁੱਪਾਂ ਦੀ ਕਬਜ਼ ਸਮੱਸਿਆ ਚ ਕਮੀ ਵੇਖਣ ਨੂੰ ਮਿਲੀ. ਪਰ ਅੰਬ ਖਾਣ ਵਾਲੇ ਗਰੁੱਪ ਨੂੰ ਫਾਈਬਰ ਖਾਣ ਵਾਲੇਗਰੁੱਪ ਤੋਂ ਵੱਧ ਰਾਹਤ ਮਿਲੀ. ਵਿਸ਼ੇਸ਼ਕਾ ਦਾ ਕਹਿਣਾ ਹੈ ਕਿ ਅੰਬ ਖਾਣ ਨਾਲ ਤੰਦਰੁਸਤ ਬੈਕਟੀਰੀਆ ਦੇ ਵਿਕਾਸ ‘ਚ ਮਦਦ ਮਿਲਦੀ ਹੈਟੈਕਸਾਸ ਸਥਿਤ ਏਐਂਡਐੱਮ ਯੂਨੀਵਰਸਿਟੀ ‘ਚ ਪ੍ਰੋਫੈਸਰ ਅਤੇ ਸਹਿਖੋਜਕਾਰ ਸੂਜੈਨ ਮਰਟੇਸ ਟੇਲਕਾਟ ਦਾ ਕਹਿਣਾ ਹੈ ਕਿ ਫਾਈਬਰ ਦੇਸਪਲੀਮੈਂਟ ਅਤੇ ਕਬਜ਼ ਦੂਰ ਕਰਨ ਦੇ ਹੋਰ ਉਪਾਅ ਕਰਨ ਨਾਲ ਇੱਕ ਹੀ ਸਮੱਸਿਆ ਦਾ ਹੱਲ ਹੁੰਦਾ ਹੈ. ਇਹਨਾਂ ਦੀ ਵਰਤੋਂ ਨਾਲਆਂਤੜੀਆਂ ਦੀ ਸੋਜ ਤੋਂ ਛੁਟਕਾਰਾ ਨਹੀਂ ਮਿਲਦਾ.  

Read More »

ਕਈ ਬਿਮਾਰੀਆਂ ਨੂੰ ਖ਼ਤਮ ਕਰਦੀ ਹੈ ਕਾਲੀ ਮਿਰਚ

ਤੁਹਾਡੀ ਰਸੋਈ `ਚ ਹਮੇਸ਼ਾ ਮੌਜੂਦ ਰਹਿਣ ਵਾਲੀ ਕਾਲੀ ਮਿਰਚ ਸਿਰਫ ਮਸਾਲਿਆਂ ਦਾ ਹਿੱਸਾ ਨਹੀਂ, ਇਸ `ਚ ਦਵਾਈਆਂ ਦੇ ਗੁਣ ਵੀ ਹਨ। ਜੇਕਰ ਸਵੇਰੇ ਖਾਲੀ ਪੇਟ ਗੁਨਗੁਨੇ ਪਾਣੀ ਨਾਲ ਕਾਲੀ ਮਿਰਚ ਦਾ ਸੇਵਨ ਕੀਤਾ ਜਾਵੇ ਤਾਂ ਸਾਡੇ ਸ਼ਰੀਰ ਨੂੰ ਬਹੁਤ ਲਾਭ ਪਹੁੰਚਦਾ ਹੈ। ਆਯੁਰਵੇਦ `ਚ ਦੱਸਿਆ ਗਿਆ ਹੈ ਕਿ ਸਵੇਰੇ ਗਰਮ …

Read More »

ਇਹ ਗ਼ਲਤੀ ਭੁੱਲ੍ਹ ਕੇ ਵੀ ਨਾ ਕਰੋ ਆਂਡੇ ਦੀ ਸਬਜ਼ੀ ਖਾਂਦੇ ਸਮੇਂ

ਗਰਮੀ ਦੇ ਦਿਨਾਂ ਵਿੱਚ ਲੋਕ ਆਂਡਾ ਖਾਣ ਤੋਂ ਡਰਦੇ ਹਨ। ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਦੀ ਗਰਮੀ ਦੇ ਦਿਨਾਂ ਵਿੱਚ ਆਂਡੇ ਦਾ ਸੇਵਨ ਕਰਨ ਨਾਲ ਚਿਹਰੇ ਉੱਤੇ ਫੋੜੇ ਫਿਣਸੀਆਂ ਅਤੇ ਪਿੰਪਲਸ ਵਰਗੀ ਸਮੱਸਿਆ ਹੋਣ ਲੱਗਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ, ਕੀ ਕਿਸੇ ਵੀ ਮੌਸਮ ਵਿੱਚ ਤੁਸੀਂ ਆਂਡੇ ਦਾ ਸੇਵਨ ਕਰ ਸਕਦੇ …

Read More »

ਇੰਝ ਘੱਟ ਕਰਦੀ ਹੈ ਦਹੀਂ ਔਰਤਾਂ ‘ਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੋਜ ਨੂੰ

ਰੋਜ਼ ਦਹੀਂ ਖਾਣ ਨਾਲ ਕਰਾਨਿਕ ਸੋਜ ਵਿੱਚ ਆਰਾਮ ਮਿਲਦਾ ਹੈ। ਇਸ ਦੇ ਨਾਲ ਹੀ ਇਹ ਆਂਤੜੀ ਰੋਗ, ਗਠੀਆ ਅਤੇ ਅਸਥਮਾ ਵਰਗੇ ਰੋਗਾਂ ਦੇ ਕਾਰਕਾਂ ਨੂੰ ਵੀ ਘਟਾਉਂਦੀ ਹੈ। ਇਹ ਖੋਜ ‘ਜਰਨਲ ਆਫ਼ ਨਿਊਟ੍ਰਿਸ਼ੀਅਨ’ ਨਾਮਕ ਇੱਕ ਪੱਤ੍ਰਿਕਾ ਵਿੱਚ ਪ੍ਰਕਾਸ਼ਿਤ ਹੋਇਆ ਹੈ। ਖੋਜ ਦੇ ਅਨੁਸਾਰ ਦਹੀਂ ਦਾ ਸੇਵਨ ਆਂਤੜਾਂ ਦੀ ਤਹਿ ਵਿੱਚ ਸੁਧਾਰ …

Read More »

ਇੱਕ ਗਲਾਸ ਠੰਡਾ ਦੁੱਧ ਗਰਮੀ ‘ਚ ਰੋਜ਼ ਪੀਣਾ ਚਾਹੀਦਾ ਹੈ

ਗਰਮੀਆਂ ਵਿੱਚ ਠੰਡਾ ਦੁੱਧ ਪੀਣਾ ਤੁਹਾਨੂੰ ਵੀ ਪਸੰਦ ਹੋਵੇਗਾ। ਹੁਣੇ ਤੁਸੀਂ ਇਸ ਨੂੰ ਸ਼ਾਇਦ ਸਵਾਦ ਲਈ ਹੀ ਪੀਂਦੇ ਹੋ, ਪਰ ਜੇਕਰ ਤੁਹਾਨੂੰ ਇਸ ਦੇ ਫ਼ਾਇਦਿਆਂ ਦੇ ਬਾਰੇ ਵਿੱਚ ਦੱਸਿਆ ਜਾਵੇ ਤਾਂ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ। ਠੰਡਾ ਦੁੱਧ ਸਿਹਤ ਨਾਲ ਭਰਪੂਰ ਹੋਣ ਦੇ ਨਾਲ ਹੀ ਸਵਾਦਿਸ਼ਟ ਵਿੱਚ ਵੀ ਲਾਜਵਾਬ ਰਹਿੰਦਾ ਹੈ। …

Read More »

ਕਾਲੇ ਧੱਬੇ ਵਾਲੇ ਕੇਲੇ ਖਾਣ ਦੇ ਫਾਇਦੇ ਜਾਣਕੇ ਹੋ ਜਾਉਗੇ ਹੈਰਾਨ

ਜਦੋਂ ਵੀ ਅਸੀਂ ਚੰਗੀ ਸਿਹਤ ਦੀ ਗੱਲ ਕਰਦੇ ਹਾਂ ਜਾਂ ਫਿਰ ਕਿਸੇ ਨੂੰ ਚੰਗੀ ਸਿਹਤ ਦੀ ਸਲਾਹ ਦਿੰਦੇ ਹਾਂ ਤਾਂ ਉਸ ਨੂੰ ਫਲ ਖਾਣ ਦੇ ਲਈ ਜ਼ਰੂਰ ਕਹਿੰਦੇ ਹਾਂ।ਸਿਹਤਮੰਦ ਰਹਿਣ ਲਈ ਰੋਜ਼ਾਨਾ ਜੀਵਨ ਵਿਚ ਫਲਾਂ ਦਾ ਬਹੁਤ ਮਹੱਤਵ ਹੈ।ਫਲਾਂ ਨੂੰ ਲੈ ਕੇ ਲੋਕਾਂ ਦੀ ਵੱਖ-ਵੱਖ ਪਸੰਦ ਹੁੰਦੀ ਹੈ।ਜਿੰਨ੍ਹਾਂ ਵਿੱਚੋਂ ਕੇਲਾ …

Read More »
WP Facebook Auto Publish Powered By : XYZScripts.com