Home / ਸਿਹਤ / ਇਹ ਚੀਜ਼ਾਂ ਭੁੱਲ ਕੇ ਵੀ ਨਾ ਖਾਓ ਸੇਬ ਖਾਣ ਤੋਂ ਬਾਅਦ

ਇਹ ਚੀਜ਼ਾਂ ਭੁੱਲ ਕੇ ਵੀ ਨਾ ਖਾਓ ਸੇਬ ਖਾਣ ਤੋਂ ਬਾਅਦ

ਫਲ ਖਾਣਾ ਸਾਡੀ ਸਿਹਤ ਲਈ ਵਧੀਆ ਹੁੰਦਾ ਹੈ। ਜਦੋਂ ਵੀ ਤੁਸੀ ਬੀਮਾਰ ਹੁੰਦੇ ਹੋ ਤਾਂ ਤੁਹਾਨੂੰ ਸੇਬ ਖਾਣ  ਦੀ ਸਲਾਹ ਦਿੱਤੀ ਜਾਂਦੀ ਹੈ। ਰੋਜਾਨਾ ਸਵੇਰੇ ਸੇਬ ਖਾਣ ਨਾਲ ਸਾਰੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ ਅਤੇ ਸਿਹਤ ਬਣੀ ਰਹਿੰਦੀ ਹੈ।ਪਰ ਕੀ ਤੁਸੀਂ ਜਾਣਦੇ ਹੈ ਕਿ ਸੇਬ ਖਾਂਦੇ ਸਮੇਂ ਕੁੱਝ ਵੀ ਚੀਜਾਂ ਦਾ ਧਿਆਨ ਦੇਣਾ ਜਰੂਰੀ ਹੈ। ਗਲਤ ਤਰੀਕੇ ਨਾਲ ਸੇਬ ਖਾਣਾ ਤੁਹਾਨੂੰ ਮਹਿੰਗਾ ਵੀ ਪੈ ਸਕਦਾ ਹੈ। ਸੇਬ ਖਾਣ ਤੋਂ ਤੁਰੰਤ ਬਾਅਦ ਕੁੱਝ ਚੀਜਾਂ ਦਾ ਪਰਹੇਜ ਕਰਣ ਦੀ ਜ਼ਰੂਰਤ ਹੁੰਦੀ ਹੈ ।

ਪਾਣੀ ਪੀਣ ਨਾਲ ਬਣਦਾ ਹੈ ਬਲਗ਼ਮਸੇਬ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਓ। ਇਸਨ੍ਹੂੰ ਖਾਣ ਦੇ ਘੱਟ ਤੋਂ ਘੱਟ 1 ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ ਨਹੀਂ ਤਾਂ ਸਰੀਰ ਵਿੱਚ ਬਲਗ਼ਮ ਬਨਣ ਲੱਗਦਾ ਹੈ।

ਖੱਟੀਆਂ ਚੀਜਾਂ ਖਾਣ ਨਾਲ ਬਣਦੀ ਹੈ ਗੈਸਕੁੱਝ ਲੋਕ ਸੇਬ ਖਾਣ ਤੋਂ ਬਾਅਦ ਗਲਤੀ ਨਾਲ ਖੱਟੀ ਚੀਜਾਂ ਜਿਵੇਂ ਸਿਰਕਾ ਵਾਲਾ ਖਾਣਾ, ਅਚਾਰ ਜਾਂ ਹੋਰ ਚੀਜਾਂ ਖਾ ਲੈਂਦੇ ਹਨ । ਇਸਨੂੰ ਖਾਣ ਨਾਲ ਢਿੱਡ ਵਿੱਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ।

ਦਹੀ ਨਾਲ ਹੁੰਦੀ ਹੈ ਬਲਗ਼ਮਸੇਬ ਖਾਨ ਤੋਂ ਬਾਅਦ ਦਹੀ ਨਾ ਖਾਓ । ਇਸਦੀ ਤਾਸੀਰ ਠੰਡੀ ਹੁੰਦੀ ਹੈ ਜੋ ਬਲਗ਼ਮ ਨੂੰ ਵਧਾਉਣ ਵਿੱਚ ਮਦਦਗਾਰ ਹੁੰਦੀ ਹੈ। ਅਜਿਹੇ ਵਿੱਚ ਸੇਬ ਖਾਣ ਤੋਂ ਤੁਰੰਤ ਬਾਅਦ ਦਹੀ ਦੇ ਸੇਵਨ ਤੋਂ ਬਚਨਾ ਚਾਹੀਦਾ ਹੈ।

ਮੂਲੀ ਖਾਣ ਨਾਲ ਪੈਦਾ ਹੁੰਦੇ ਹਨ ਸਫੇਦ ਦਾਗਸੇਬ ਦਾ ਸੇਵਨ ਕਰਨ ਤੋਂ ਬਾਅਦ ਮੂਲੀ ਨਾ ਖਾਓ । ਇਸਨੂੰ ਖਾਣ ਨਾਲ ਸਰੀਰ ‘ਤੇ ਸਫੇਦ ਦਾਗ ਪੈਂਦੇ ਸੱਕਦੇ ਹਨ।


ਸੇਬ ਖਾਣ ਦੇ ਫਾਇਦੇ : ਦਿਮਾਗ ਦੇ ਇਲਾਵਾ ਸੇਬ ਦਿਲ ਦੇ ਰੋਗਾਂ, ਡਾਈਬੀਟੀਜ ਅਤੇ ਪਾਚਨ ਤੰਤਰ ਵੀ ਠੀਕ ਰੱਖਦਾ ਹੈ। ਇਸ ਨਾਲ ਸਰੀਰ ਨੂੰ ਭਰਪੂਰ ਮਾਤਰਾ ‘ਚ ਫਾਇਵਰ ਵੀ ਮਿਲਦਾ ਹੈ ਜੋ ਚਮੜੀ ਦੇ ਲਈ ਬਹੁਤ ਵਧੀਆ ਹੈ। ਇਕ ਸੇਬ ਦੀ ਰੋਜ਼ਾਨਾ ਵਰਤੋ ਕਰਨ ਨਾਲ ਸਰੀਰ ਬੀਮਾਰੀਆਂ ਦੇ ਘੇਰੇ ‘ਚ ਨਹੀਂ ਆਉਂਦਾ। ਸੇਬ ‘ਚ ਮੋਜੂਦ ਐਂਟੀ-ਆਕਸੀਡੇਂਟ ਗੁਣ ਦਿਮਾਗ ਦੀ ਸੋਜ ਨੂੰ ਘੱਟ ਕਰਦੇ ਹਨ।

ਇਹ ਦਿਮਾਗ ਨੂੰ ਸਿਹਤਮੰਦ ਰੱਖਦਾ ਹੈ ਅਤੇ ਕਈ ਤਰ੍ਹਾਂ ਦੇ ਪੋਸ਼ਕ ਤੱਤ ਦੀ ਆਪੂਰਤੀ ਵੀ ਕਰਦਾ ਹੈ। ਇਹ ਡਿਮੋਸ਼ਿਆ ਅਤੇ ਅਲਜਾਈਮਰ ਵਰਗੀਆਂ ਬੀਮਾਰੀਆਂ ਨੂੰ ਘੱਟ ਕਰਦਾ ਹੈ ਇਹ ਦਿਮਾਗ ਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦਾ ਹੈ। ਜੇ ਇਸ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਸਾਡਾ ਬਚਾਅ ਰਹੇਗਾ ਤਾਂ ਸਾਡੀ ਯਾਦਦਾਸ਼ਤ ਵੀ ਵਧੇਗੀ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com