Home / Tag Archives: heart attack

Tag Archives: heart attack

ਮਾਲਿਸ਼ ਇੱਕ ਚਮਤਕਾਰੀ ਇਲਾਜ਼,ਸਰੀਰ ਨੂੰ ਚੁਸਤ ਰੱਖਣ ਲਈ

ਕਦੇ ਪਰਿਵਾਰਾਂ ਵਿਚ ਨਿਯਮਤ ਰੂਪ ਨਾਲ ਮਾਲਸ਼ ਕਰਨ ਦਾ ਰਿਵਾਜ ਹੁੰਦਾ ਸੀ ਪਰ ਇਹ ਸਭ ਅਲੋਪ ਹੋ ਰਿਹਾ ਹੈ। ਡਾਕਟਰਾਂ ਨੇ ਦੁਬਾਰਾ ਇਸ ਨੂੰ ਅਭਿਆਸ ਵਿਚ ਲਿਆਉਣ ‘ਤੇ ਜ਼ੋਰ ਦਿੱਤਾ ਹੈ। ਦਿਲ ਦਾ ਦੌਰਾ, ਜੋੜਾਂ ਦੇ ਦਰਦ ਜਾਂ ਹੋਰ ਦਰਦ ਅਤੇ ਪੁਰਾਣੀ ਥਕਾਨ ਅਤੇ ਸਰੀਰ ਨੂੰ ਚੁਸਤ ਰੱਖਣ ਲਈ ਸਿਰ …

Read More »

ਇਹ ਚੀਜ਼ਾਂ ਭੁੱਲ ਕੇ ਵੀ ਨਾ ਖਾਓ ਸੇਬ ਖਾਣ ਤੋਂ ਬਾਅਦ

ਫਲ ਖਾਣਾ ਸਾਡੀ ਸਿਹਤ ਲਈ ਵਧੀਆ ਹੁੰਦਾ ਹੈ। ਜਦੋਂ ਵੀ ਤੁਸੀ ਬੀਮਾਰ ਹੁੰਦੇ ਹੋ ਤਾਂ ਤੁਹਾਨੂੰ ਸੇਬ ਖਾਣ  ਦੀ ਸਲਾਹ ਦਿੱਤੀ ਜਾਂਦੀ ਹੈ। ਰੋਜਾਨਾ ਸਵੇਰੇ ਸੇਬ ਖਾਣ ਨਾਲ ਸਾਰੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ ਅਤੇ ਸਿਹਤ ਬਣੀ ਰਹਿੰਦੀ ਹੈ।ਪਰ ਕੀ ਤੁਸੀਂ ਜਾਣਦੇ ਹੈ ਕਿ ਸੇਬ ਖਾਂਦੇ ਸਮੇਂ ਕੁੱਝ ਵੀ ਚੀਜਾਂ ਦਾ …

Read More »

ਡੀਐਨਏ ਦੀ ਬਣਤਰ ਨੂੰ ਹੋ ਸਕਦਾ ਖਤਰਾ ਰਾਤ ਨੂੰ ਕੰਮ ਕਰਨ ਨਾਲ

ਕੀ ਤੁਸੀਂ ਜਿਆਦਾਤਰ ਰਾਤ ਦੀ ਡਿਊਟੀ ਕਰਦੇ ਹੋ?  ਨੀਂਦ ਦੀ ਘਾਟ ਅਤੇ ਰਾਤ ਨੂੰ ਜਾਗਣ ਕਾਰਨ ਮਨੁੱਖੀ ਡੀਐਨਏ ਵਿਚ ਨੁਕਸਾਨ ਹੋ ਸਕਦਾ ਹੈ ਅਤੇ ਇਸ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਨਿਊਜ਼ ਏਜੰਸੀ ਆਈਐੱਨਐਸਏ ਮੁਤਾਬਕ ਰਾਤ ਦੀ ਸ਼ਿਫਟ ’ਚ ਕੰਮ ਕਰਨ ਨਾਲ ਕੈਂਸਰ, ਸ਼ੂਗਰ, ਦਿਲ ਦੀ ਬਿਮਾਰੀ, ਸਾਹ ਸਬੰਧੀ ਤੇ ਹੋਰ ਬਿਮਾਰੀਆਂ ਹੋ ਸਕਦੀਆਂ ਹਨ। ਐਨਸਥੇਸੀਆ ਅਕੈਡਮਿਕ ਜਰਨਲ ਵਿਚ ਪ੍ਰਕਾਸ਼ਤ ਖੋਜ ਮੁਤਾਬਕ …

Read More »

ਹੋ ਸਕਦਾ ਦਿਲ ਤੇ ਫੇਫੜਿਆਂ ਨੂੰ ਨੁਕਸਾਨ ਜੋੜਾਂ ਦੇ ਦਰਦ ਨਾਲ

ਕਮਰ `ਚ ਅਕੜਣ, ਪਿੱਠ ਅਤੇ ਜੋੜਾਂ `ਚ ਦਰਦ ਦੀ ਸਿ਼ਕਾਇਤ ਨੂੰ ਹਲਕਾ ਨਹੀਂ ਲੈਣਾ ਚਾਹੀਦਾ। ਆਪ ਨੂੰ ਸਪੈਂਡੀਲਾਈਟਿਸ ਦੀ ਸਿ਼ਕਾਇਤ ਹੋ ਸਕਦੀ ਹੈ। ਇਸ ਨਾਲ ਦਿਲ, ਫੇਫੜੇ ਅਤੇ ਆਂਤੜੀ ਸਮੇਤ ਸ਼ਰੀਰ ਦੇ ਕਈ ਅੰਗ ਪ੍ਰਭਾਵਿਤ ਹੋ ਸਕਦੇ ਹਨ। ਦਿੱਲੀ ਦੇ ਸਾਕੇਤ ਸਥਿਤ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਰੂਮੈਟੋਲੋਜੀ ਵਿਭਾਗ ਦੇ …

Read More »

ਦਿਲ ਦੀ ਬਿਮਾਰੀ ਲੱਗਣ ਤੋਂ ਪਹਿਲਾਂ ਹੀ ਦੱਸ ਦੇਵੇਗਾ ਇਹ ਨਵਾਂ ਬਲੱਡ ਟੈਸਟ

ਇੱਕ ਨਵਾਂ ਬਲੱਡ ਟੈਸਟ ਦਿਲ ਦੇ ਰੋਗ ਨੂੰ ਸਮਾਂ ਰਹਿੰਦੇ ਹੀ ਪਹਿਚਾਣ ਲਵੇਗਾ। ਇਹ ਟੈਸਟ 98 ਫੀਸਦੀ ਤੱਕ ਸਟੀਕ ਜਾਣਕਾਰੀ ਵੀ ਦਿੰਦਾ ਹੈ। ਬ੍ਰਿਟੇਨ ਦੇ ਵਿਗਆਨਿਆਂ ਨੇ ਦਾਅਵਾ ਕੀਤਾ ਹੈ ਕਿ ਸਿਰਫ 14 ਹਜ਼ਾਰ ਖਰਚ ਕੇ ਤੁਸੀਂ ਆਪਣੇ ਦਿਲ ਨੂੰ ਸਰੁੱਖਿਅਤ ਰੱਖ ਸਕਦੇ ਹੋ। ਨਵਾਂ ਬਲੱਡ ਟੈਸਟ ਪ੍ਰੋਟੀਨ ਦੀ ਜਾਂਚ …

Read More »

ਜਾਣੋ ਹਾਰਟ ਅਟੈਕ ਦੇ ਲੱਛਣ, ਕਾਰਨ ਅਤੇ ਘਰੇਲੂ ਉਪਾਅ

ਬਦਲਦੇ ਅਤੇ ਰੁੱਝੇ ਲਾਈਫ ਸਟਾਈਲ ਦੇ ਨਾਲ ਅੱਜ ਦੇ ਇਸ ਸਮੇਂ ‘ਚ ਹਰ ਕੋਈ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਹੈ। ਗਲਤ ਖਾਣ-ਪੀਣ ਕਾਰਨ ਲੋਕਾਂ ‘ਚ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਜਿਸ ਕਾਰਨ ਵੱਡਿਆਂ ਤੋਂ ਲੈ ਕੇ ਜਵਾਨਾਂ ‘ਚ ਵੀ ਹਾਰਟ ਅਟੈਕ ਦਾ ਖਤਰਾ ਵਧ ਰਿਹਾ ਹੈ। …

Read More »

ਕਦੇ ਨਹੀਂ ਆਵੇਗਾ ਹਾਰਟ ਅਟੈਕ,ਅੱਜ ਹੀ ਅਪਣਾਓ ਇਹ 7 ਚੰਗੀਆਂ ਆਦਤਾਂ

ਵਿਗੜਦੀ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਗ਼ਲਤ ਆਦਤਾਂ, ਕਸਰਤ ਨਾ ਕਰਨਾ ਅਤੇ ਜ਼ਰੂਰਤ ਤੋਂ ਜ਼ਿਆਦਾ ਤਣਾਅ ਦੇ ਕਾਰਨ ਅੱਜ ਕੱਲ੍ਹ ਬਹੁਤ ਸਾਰੇ ਲੋਕ ਦਿਲ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਸ ਦੇ ਕਾਰਨ ਲੋਕਾਂ ਵਿੱਚ ਹਾਰਟ ਅਟੈਕ ਦਾ ਖ਼ਤਰਾ ਵੀ ਵਧਦਾ ਜਾ ਰਿਹਾ ਹੈ। ਦਿਲ ਮਾਸਪੇਸ਼ੀਆਂ ਤੋਂ ਬਣਿਆ ਅੰਗ ਹੈ ਅਤੇ …

Read More »

ਰਾਤ ਨੂੰ ਸੌਂਣ ਤੋਂ ਪਹਿਲਾਂ ਕੋਸਾ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਿ ਫਾਇਦੇ

ਸਵੇਰੇ ਉਠ ਕੇ ਮੂੰਹ ਧੋਏ ਬਿਨਾਂ ਪਾਣੀ ਪੀਣ ਦੇ ਫਾਇਦਿਆਂ ਬਾਰੇ ਅਸੀਂ ਸਭ ਸੁਣਦੇ ਆ ਰਹੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਜਦ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਿਲਾਸ ਪਾਣੀ ਪੀਂਦੇ ਹਾਂ ਤਾਂ ਉਸ ਨਾਲ ਸਾਨੂੰ ਕੀ-ਕੀ ਫਾਇਦੇ ਮਿਲਦੇ ਹਨ ,ਇਸ ਬਾਰੇ ਜਾਣ ਕੇ ਤੁਸੀਂ ਸਭ ਹੈਰਾਨ …

Read More »

ਦਿਲ ਦੇ ਦੌਰੇ ਦਾ ਖਤਰਾ ਵਧਾਉਦੀਆਂ ਹਨ ਇਹ ਗੋਲੀਆਂ

ਡਾਕਟਰਾਂ ਦਾ ਮੰਨਣਾ ਹੈ ਕਿ ਅਣਗਿਣਤ ਲੋਕ ਰੋਜ਼ਾਨਾ ਖਾਧੀਆਂ ਜਾਣ ਵਾਲੀਆਂ ਗੋਲੀਆਂ ਨਾਲ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ। ਇਕ ਅਧਿਐਨ ਵਿਚ ਇਹ ਪਾਇਆ ਗਿਆ ਕਿ ਜਿਹੜੇ ਲੋਕ ਪ੍ਰੋਟੀਨ ਪੰਪ ਇਨਹੀਬਿਟਰ (ਪੀ. ਪੀ. ਆਈ.) ਵਰਗੀਆਂ ਦਵਾਈਆਂ ਲੈਂਦੇ ਹਨ, ਉਨ੍ਹਾਂ ਵਿਚ ਦੂਜਿਆਂ ਦੇ ਮੁਕਾਬਲੇ ਦਿਲ ਦਾ ਦੌਰਾ ਪੈਣ ਦਾ …

Read More »

ਨਵੀਂ ਖੋਜ ‘ਚ ਵੱਡਾ ਖੁਲਾਸਾ ਸ਼ਰਾਬ ਪੀਣ ਵਾਲਿਆਂ ਲਈ

ਸ਼ਰਾਬ ਦੇ ਸੇਵਨ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਜ਼ਿਆਦਾਤਰ ਲੋਕ ਜੋ ਇਸ ਦਾ ਪੱਖ ਪੂਰਦੇ ਹਨ, ਉਹ ਅਕਸਰ ਕਹਿੰਦੇ ਹਨ ਕਿ ਥੋੜ੍ਹੀ ਜਾਂ ਕਦੇ-ਕਦੇ ਸ਼ਰਾਬ ਪੀਣ ਨਾਲ ਸਿਹਤ ਨੂੰ ਨੁਕਸਾਨ ਨਹੀਂ ਹੁੰਦਾ। ਕਈ ਤਾਂ ਕੰਟਰੋਲ ਵਿੱਚ ਰਹਿ ਕੇ ਸ਼ਰਾਬ ਪੀਣ ਨੂੰ ਸਿਹਤ ਲਈ ਫ਼ਾਇਦੇਮੰਦ ਦੱਸਦੇ …

Read More »
WP Facebook Auto Publish Powered By : XYZScripts.com