Home / ਸਿਹਤ / ਇਨ੍ਹਾਂ ਚੀਜ਼ਾਂ ਤੋਂ ਮਾਈਗ੍ਰੇਨ ਦੇ ਮਰੀਜ਼ ਰਹਿਣ ਦੂਰ …

ਇਨ੍ਹਾਂ ਚੀਜ਼ਾਂ ਤੋਂ ਮਾਈਗ੍ਰੇਨ ਦੇ ਮਰੀਜ਼ ਰਹਿਣ ਦੂਰ …

ਮਾਈਗ੍ਰੇਨ ਦਾ ਦਰਦ ਅਚਾਨਕ ਸ਼ੁਰੂ ਹੁੰਦਾ ਹੈ । ਇਸ ‘ਚ ਸਿਰ ਦਾ ਅੱਧਾ ਹਿੱਸਾ ਬਹੁਤ ਜ਼ੋਰ ਨਾਲ ਦਰਦ ਕਰਦਾ ਹੈ। ਇਸ ਸਮੱਸਿਆ ਹੋਰ ਵੀ ਜਿਆਦਾ ਵੱਧ ਜਾਂਦੀ ਹੈ। ਮਰਦਾਂ ਨਾਲੋਂ ਜਿਆਦਾ ਔਰਤਾਂ ਨੂੰ ਇਹ ਸਮੱਸਿਆ ਹੁੰਦੀ ਹੈ। ਉਸ ਦਾ ਕਾਰਨ ਉਨ੍ਹਾਂ ਦੀ ਗ਼ਲਤ ਖ਼ੁਰਾਕ  ਤੇ ਰਹਿਣ ਸਹਿਣ ਤੋਂ ਹੈ।ਆਉ ਤੁਹਾਨੂੰ ਦੱਸ ਦੇ ਹੈ ਕੇ ਤੁਸੀ ਮਾਈਗਰੇਨ ਤੋਂ ਛੁਟਕਾਰਾ ਪਾਉਣ ਲਈ ਕਿ ਉਪਾਅ ਕਰ ਸਕਦੇ ਹੋ।ਖਾਣ ਪੀਣ, ਮੌਸਮ ਦਾ ਬਦਲਣਾ, ਨੀਂਦ ਨਾ ਆਉਣਾ, ਤੇ ਮਾਨਸਿਕ ਤਣਾਅ ਦੇ ਕਾਰਨ ਮਾਈਗਰੇਨ ਦੀ ਸਮੱਸਿਆ ਹੁੰਦੀ ਹੈ। ਲੋਕ ਨੂੰ ਅਲੱਗ ਅਲੱਗ ਤਰ੍ਹਾਂ ਦਾ ਮਾਈਗਰੇਨ ਹੁੰਦਾ ਹੈ। ਇਸ ਦਾ ਇਲਾਜ ਸ਼ੁਰੂ ਕਰਵਾਓਣ ਤੋਂ ਪਹਿਲਾ ਇਸ ਦਾ ਕਾਰਨ ਪਤਾ ਕਰਨਾ ਜਰੂਰੀ ਹੈ।ਕੌਫੀ ‘ਚ ਕੈਫੀਨ ਸ਼ਾਮਲ ਹੁੰਦੀ ਹੈ।

ਜੋ ਦਿਮਾਗ ਦੀਆਂ ਨਾੜੀਆਂ ਨੂੰ ਕਮ ਕਰਨ ਤੋਂ ਰੋਕਦਾ ਹੈ। ਜਿਸ ਨਾਲ ਦਿਮਾਗ ਦਾ ਬਲੱਡ ਸਰਕੂਲੇਸ਼ਨ ਘੱਟ ਜਾਂਦਾ ਹੈ। ਜਿਸ ਕਰਕੇ ਮਾਈਗਰੇਨ ਸਮੱਸਿਆ ਵੱਧ ਜਾਂਦੀ ਹੈ।ਚਾਕਲੇਟਚਾਕਲੇਟ ‘ਚ ਕੈਫ਼ੀਨ ਤੇ ਬੀਟਾ-ਫੀਨੇਲੇਥਾਈਲਾਮਾਈਨ ਨਾਂ ਦੇ ਤੱਤ ਹੁੰਦੇ ਹਨ। ਜਿਸ ਨਾਲ ਤੁਹਾਡੇ ਖੂਨ ਦੀਆਂ ਨਾੜੀਆਂ ਖਿੱਚੀਆਂ ਜਾਦੀਆਂ ਹਨ। ਜਿਸ ਨਾਲ ਇਹ ਸਮੱਸਿਆ ਪੈਦਾ ਹੁੰਦੀ ਹੈ। ਮਾਈਗਰੇਨ ਦੇ ਸਮੇਂ ਤੁਹਾਨੂੰ ਆਪਣੇ ਸ਼ਰੀਰ ਅੰਦਰ ਚਾਕਲੇਟ ਨਹੀਂ ਜਾਨ ਦੇਣਾ ਚਾਹੀਦਾ।

ਅਲਕੋਹਲਜਿਨ੍ਹਾਂ ਲੋਕ ਨੂੰ ਸਿਰ ਦਰਦ ਜਾਂ ਮਾਈਗਰੇਨ ਦੀ ਸਮੱਸਿਆ ਹੁੰਦੀ ਹੈ। ਉਹਨਾਂ ਲੋਕਾਂ ਨੂੰ ਅਲਕੋਹਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਿਉਂਕਿ ਅਲਕੋਹਲ ਦਾ ਸੇਵਨ ਕਰਨ ਨਾਲ ਉਨ੍ਹਾਂ ਦੇ ਦਿਮਾਗ ਚ ਬਲੱਡ ਸਰਕੂਲੇਸ਼ਨ ਵੱਧ ਜਾਂਦਾ ਹੈ। ਜਿਸ ਕਰਕੇ ਉਹਨਾਂ ਨੂੰ ਕਈ ਵਾਰ  ਡੀਹਾਈਡਰੇਸ਼ਨ ਦੀ ਸਮੱਸਿਆ ਆਉਂਦੀ ਹੈ।  ਨਮਕ ਨਮਕ ਵਾਲੇ ਭੋਜਨ ਵਿੱਚ ਕਈ ਹਾਨੀਕਾਰਕ ਪਦਾਰਥ ਪਾਏ ਜਾਂਦੇ ਹਨ। ਜੋ ਸਿਰ ਦਰਦ ਤਏ ਮਾਈਗਰੇਨ ਨੂੰ ਵਧਾਉਂਦੇ ਹਨ।  ਭੋਜਨ ‘ਚ ਨਮਕ ਦੀ ਜਿਆਦਾ ਮਾਤਰਾ ਦਾ ਹੋਣਾ ਬਲੱਡ ਪ੍ਰੈਸ਼ਰ ਨੂੰ ਵਧਾਵਾ ਦਿੰਦਾ ਹੈ ਤੇ ਮਾਰੇਗਰੈਂ ਇਸ ਤੋਂ ਵੀ ਜਿਆਦਾ ਵੱਧ ਦਾ ਹੈ ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com