Home / ਦੁਨੀਆਂ / ਪਾਕਿਸਤਾਨ ‘ਚ 5 ਹਜ਼ਾਰ ਔਰਤਾਂ ਦਾ ਕਤਲ

ਪਾਕਿਸਤਾਨ ‘ਚ 5 ਹਜ਼ਾਰ ਔਰਤਾਂ ਦਾ ਕਤਲ

ਪਾਕਿਸਤਾਨ ‘ਚ 5 ਹਜ਼ਾਰ ਔਰਤਾਂ ਦਾ ਕਤਲ

ਇਸਲਾਮਾਬਾਦ: ਪਾਕਿਸਤਾਨ ‘ਚ ਝੂਠੀ ਸ਼ਾਨ ਤੇ ਹੋਰ ਮਾਮਲਿਆਂ ‘ਚ ਹਰ ਸਾਲ ਕਰੀਬ 5 ਹਜ਼ਾਰ ਔਰਤਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਇੱਕ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਵਰਕਰ ਨੇ ਇਹ ਜਾਣਕਾਰੀ ਦਿੱਤੀ ਹੈ।

ਮਨੁੱਖੀ ਅਧਿਕਾਰਾਂ ਬਾਰੇ ਕੰਮ ਕਰਨ ਵਾਲੇ ਸਰਵਰ ਬਾਰੀ ਨੇ ਕਿਹਾ, “ਹਰ ਸਾਲ ਔਸਤਨ 1442 ਮਰਦਾ ਦੇ ਮੁਕਾਬਲੇ 5000 ਔਰਤਾਂ ਦਾ ਕਤਲ ਕੀਤਾ ਜਾਂਦਾ ਹੈ। ਜਿੱਥੇ ਮਰਦਾਂ ਦੀ ਮੌਤ ਮੁੱਖ ਤੌਰ ‘ਤੇ ਦਹਿਸ਼ਤਗਰਦੀ ਨਾਲ ਜੁੜੀ ਹੈ, ਪਰ ਔਰਤਾਂ ਦੇ ਕਤਲਾਂ ਦੀਆਂ ਘਟਨਾਵਾਂ ਝੂਠੀ ਸ਼ਾਨ ਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਸਮਾਜਿਕ ਮੁੱਦਿਆਂ ਨਾਲ ਜੁੜੀਆਂ ਹਨ।”

ਬਾਰੀ ਨੇ ਕਿਹਾ ਕਿ 1928 ‘ਚ ਉਪ ਮਹਾਂਦੀਪ ਦੀਆਂ ਔਰਤਾਂ ਨੇ ਘੱਟ ਉਮਰ ‘ਚ ਵਿਆਹ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ। ਜਿਨ੍ਹਾਂ ਵੀ ਇਨ੍ਹਾਂ ਪ੍ਰਦਰਸ਼ਨਕਾਰੀ ਔਰਤਾਂ ਦੇ ਨਾਲ ਇੱਕਜੁਟਤਾ ਜਤਾਉਣ ਲਈ ਉੱਥੇ ਗਏ ਸਨ।

About Admin

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com