Home / ਦੁਨੀਆਂ / ਕੈਨੇਡੀਅਨ ਪੰਜਾਬਣ ਨੂੰ ਅਮਰੀਕਾ ‘ਚ ਦਾਖਲ ਤੋਂ ਰੋਕਿਆ

ਕੈਨੇਡੀਅਨ ਪੰਜਾਬਣ ਨੂੰ ਅਮਰੀਕਾ ‘ਚ ਦਾਖਲ ਤੋਂ ਰੋਕਿਆ

ਕੈਨੇਡੀਅਨ ਪੰਜਾਬਣ ਨੂੰ ਅਮਰੀਕਾ ‘ਚ ਦਾਖਲ ਤੋਂ ਰੋਕਿਆ

 

ਟੋਰਾਂਟੋ: ਕੈਨੇਡਾ ਦੀ ਨਾਗਰਿਕ ਪੰਜਾਬੀ ਮੂਲ ਦੀ ਇੱਕ ਮਹਿਲਾ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ। ਮਨਪ੍ਰੀਤ ਕੌਰ ਕੂਨਰ ਨੂੰ ਅਮਰੀਕਾ ਅਧਿਕਾਰੀਆਂ ਨੇ ਇਹ ਆਖ ਕੇ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਕਿ ਉਸ ਨੂੰ ਪਹਿਲਾਂ ਅਮਰੀਕਾ ਦਾ ਵੀਜ਼ਾ ਹਾਸਲ ਕਰਨਾ ਹੋਵੇਗਾ।
ਮਾਂਟਰੀਅਲ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਕੂਨਰ ਨੇ ਜਦੋਂ ਕਿਊਬਿਕ-ਵਾਰਮਾਟ ਸਰਹੱਦ ਰਾਹੀਂ ਅਮਰੀਕਾ ਵਿੱਚ ਦਾਖਲ ਦੀ ਕੋਸ਼ਿਸ਼ ਕੀਤੀ ਤਾਂ ਸਰਹੱਦ ਉੱਤੇ ਤਾਇਨਾਤ ਅਧਿਕਾਰੀਆਂ ਨੇ ਉਸ ਦੇ ਫਿੰਗਰ ਪ੍ਰਿੰਟ, ਫ਼ੋਟੋ ਤੇ ਹੋਰ ਕਾਰਵਾਈ ਪੂਰੀ ਕਰ ਲਈ। ਇਸ ਤੋਂ ਬਾਅਦ ਉਸ ਨੂੰ ਛੇ ਘੰਟੇ ਤੱਕ ਇੰਤਜ਼ਾਰ ਕਰਵਾਇਆ। ਇਸ ਤੋਂ ਉਸ ਨੂੰ ਇਹ ਆਖ ਕੇ ਰੋਕ ਦਿੱਤਾ ਕਿ ਉਸ ਨੂੰ ਅਮਰੀਕਾ ਦਾ ਵੀਜ਼ਾ ਲੈਣਾ ਹੋਵੇਗਾ।
ਨਿਯਮਾਂ ਅਨੁਸਾਰ ਕੈਨੇਡੀਅਨ ਨਾਗਰਿਕਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਲਈ ਵੀਜ਼ੇ ਦੀ ਲੋੜ ਹੈ। ਮਨਪ੍ਰੀਤ ਕੂਨਰ ਵੀ ਅਮਰੀਕੀ ਅਧਿਕਾਰੀਆਂ ਦੀ ਇਸ ਹਰਕਤ ਤੋਂ ਹੈਰਾਨ ਹੈ।

About Admin

Check Also

ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ ਭਾਰਤ ਤੇ

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ …

WP Facebook Auto Publish Powered By : XYZScripts.com