Home / ਸਿਹਤ / ਕਿਡਨੀ ਲਈ ਹੋ ਸਕਦਾ ਹੈ ਖ਼ਤਰਨਾਕ ,ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣਾ

ਕਿਡਨੀ ਲਈ ਹੋ ਸਕਦਾ ਹੈ ਖ਼ਤਰਨਾਕ ,ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣਾ

Woman Drinking Water

ਪੀਣਾ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ ਇੰਨਾ ਹੀ ਨਹੀਂ ਇਹ ਜ਼ਰੂਰੀ ਵੀ ਹੁੰਦਾ ਹੈ ।ਪਰ ਕਈ ਲੋਕ ਲੋੜ ਤੋਂ ਜ਼ਿਆਦਾ ਪਾਣੀ ਪਿੰਡ ਹਨ ਜਿਸ ਕਾਰਨ ਕਈ ਵਾਰ ਘਾਤਕ ਨਤੀਜੇ ਵੀ ਨਿਕਲਦੇ ਹਨ। ਅੱਜ ਅਸੀਂ ਤੁਹਾਨੂੰ ਇਸ ਬਾਰੇ ਹੀ ਦੱਸਣ ਜਾ ਰਹੇ ਹਾਂ ।

ਤੁਸੀਂ ਦਿਨ ਵਿਚ ਘੱਟ ਤੋਂ ਘੱਟ 9 ਤੋਂ 10 ਗਲਾਸ ਮਤਲੱਬ 2 ਲੀਟਰ ਪਾਣੀ ਪੀ ਜਾਂਦੇ ਹੋ। ਰੋਜ਼ਾਨਾ ਤੁਸੀਂ ਜੋ ਭੋਜਨ ਕਰਦੇ ਹੋ ਉਸ ਵਿਚ ਕੁਝ ਹੱਦ ਤੱਕ ਪਾਣੀ ਦੀ ਮਾਤਰਾ ਹੁੰੰਦੀ ਹੈ। ਜਿਸ ਨਾਲ ਤੁਸੀਂ 2 ਲੀਟਰ ਤੋਂ ਵੀ ਜ਼ਿਆਦਾ ਪਾਣੀ ਇਕ ਦਿਨ ਵਿਚ ਪੀ ਲੈਂਦੇ ਹੋ ਜੋ ਕਿ ਤੁਹਾਡੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਸਰੀਰ ਵਿਚ ਪਾਣੀ ਦਾ ਓਵਰਡੋਜ ਹੋਣ ਨਾਲ ਤੁਹਾਨੂੰ ਕਿਡਨੀ ਫੇਲ ਹੋਣ ਦਾ ਖਤਰਾ ਰਹਿੰਦਾ ਹੈ। 

ਕੁਝ ਲੋਕਾਂ ਨੂੰ ਖੜੇ ਹੋ ਕੇ ਪਾਣੀ ਪੀਣ ਦੀ ਆਦਤ ਹੁੰਦੀ ਹੈ ਜੋ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪਾਣੀ ਪੀਣ ਦਾ ਸਹੀ ਤਰੀਕਾ ਹਮੇਸ਼ਾ ਬੈਠ ਕੇ ਹੁੰਦਾ ਹੈ। ਖੜੇ ਹੋ ਕੇ ਪਾਣੀ ਪੀਣ ਨਾਲ ਉਹ ਸਿੱਧਾ ਪੇਚ ਵਿਚ ਖਾਣੇ ਵਾਲੀ ਨਲੀ ‘ਤੇ ਜੀ ਕੇ ਡਿੱਗਦਾ ਹੈ। ਜਿਸ ਨਾਲ ਤੁਹਾਡੇ ਪੇਟ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਖੜੇ ਹੋ ਕੇ ਪਾਣੀ ਪੀਣ ਨਾਲ ਤੁਹਾਨੂੰ ਜਾਇੰਟਸ ਵਿਚ ਮੌਜੂਦ ਕੈਮੀਕਲਸ ਦਾ ਬੈਲੰਸ ਵਿਗੜ ਜਾਂਦਾ ਹੈ। ਇਸ ਕਾਰਨ ਤੁਹਾਨੂੰ ਕਮਰ ਅਤੇ ਜੋੜਾਂ ਵਿਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਡਾਕਟਰ ਦਾ ਕਹਿਣਾ ਹੈ ਕਿ ਵਿਅਕਤੀ ਦੀ ਡਾਈਡ ਵਿਤ ਇਕ ਵੱਡੀ ਮਾਤਰਾ ਪਾਣੀ ਦੀ ਹੁੰਦੀ ਹੈ। ਇਸ ਲਈ ਦਿਨ ਵਿਚ ਉਨ੍ਹਾਂ ਹੀ ਪਾਣੀ ਪੀਓ ਜਿਨ੍ਹੀ ਤੁਹਾਨੂੰ ਪਿਆਸ ਲੱਗੀ ਹੋਵੇ।

ਮਾਹਿਰਾਂ ਦੀ ਮੰਨੇ ਤਾਂ ਜ਼ਿਆਦਾ ਪਾਣੀ ਪੀਣ ਨਾਲ ਤੁਹਾਨੂੰ ਦਿਲ ਦੀਆਂ ਬੀਮਾਰੀਆਂ ਹੋਣ ਦਾ ਡਰ ਰਹਿੰਦਾ ਹੈ। ਇਸ ਤੋਂ ਇਲਾਵਾ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਸਾਡੇ ਸਰੀਰ ਵਿਚ ਮੌਜੂਦ ਉਹ ਰਸ ਕੰਮ ਕਰਨਾ ਬੰਦ ਕਰ ਦਿੰਦੇ ਹਨ, ਜੋ ਖਾਣਾ ਪਚਾਉਣ ਵਿਚ ਮਦਦ ਕਰਦੇ ਹਨ। ਇਸ ਨਾਲ ਤੁਹਾਨੂੰ ਖਾਣਾ ਠੀਕ ਤਰ੍ਹਾਂ ਨਾਲ ਨਹੀਂ ਪਚ ਪਾਉਂਦਾ ਹੈ|

ਸਿਹਤ ਮਾਹਿਰਾਂ ਦੇ ਮੁਤਾਬਕ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਕਿਡਨੀ ‘ਤੇ ਪ੍ਰੇਸ਼ਰ ਪੈਂਦਾ ਹੈ। ਇਸ ਨਾਲ ਪਾਣੀ ਬਿਨਾਂ ਛਣੇ ਹੀ ਕਿਡਨੀ ‘ਚੋਂ ਨਿਕਲ ਜਾਂਦਾ ਹੈ ਅਤੇ ਕਿਡਨੀ ਹੌਲੀ-ਹੌਲੀ ਕੰਮ ਕਰਨ ਲੱਗਦੀ ਹੈ। ਕਿਡਨੀ ਦੇ ਹੋਲੀ ਕੰਮ ਕਰਨ ਨਾਲ ਤੁਹਾਨੂੰ ਇਸ ਸੰਬੰਧੀ ਬੀਮਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ।




About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com