Home / ਸਿਹਤ / ਇਹ ਖ਼ਬਰ ਜ਼ਰੂਰ ਪੜ੍ਹਨ ਚਿਕਨ ਖਾਣ ਦੇ ਸ਼ੌਕੀਨ

ਇਹ ਖ਼ਬਰ ਜ਼ਰੂਰ ਪੜ੍ਹਨ ਚਿਕਨ ਖਾਣ ਦੇ ਸ਼ੌਕੀਨ

ਚਿਕਨ ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦਾ ਹੈ। ਚਿਕਨ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ।ਤੁਹਾਨੂੰ ਦੱਸ ਦੇਈਏ ਕਿ ਚਿਕਨ ‘ਚ ਮੌਜੂਦ ਪ੍ਰੋਟੀਨ, ਵਿਟਾਮਿਨ, ਖਣਿਜ ਲੂਣ ਆਦਿ ਮਾਤਰਾ ‘ਚ ਪਾਏ ਜਾਂਦੇ ਹਨ, ਨਾਲ ਹੀ ਦੱਸ ਦੇਈਏ ਕਿ ਉਬਲਿਆ ਹੋਇਆ ਚਿਕਨ ਖਾਣਾ ਸਿਹਤ ਲਈ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹ ਸਰੀਰ ਲਈ ਕਈ ਮਾਮਲਿਆਂ ‘ਚ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਇਸਨੂੰ ਖਾਂਦੇ ਹੋ ਤਾਂ ਤੁਹਾਡੀ ਸਿਹਤ ਪ੍ਰੋਟੀਨ ਨਾਲ ਭਰਪੂਰ ਚਿਕਨ ਵਿੱਚ ਫੈਟ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ।

ਡਾਕਟਰ ਸਰੀਰ ‘ਚ ਇਨ੍ਹਾਂ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਚਿਕਨ ਅਤੇ ਮਟਨ ਖਾਣ ਦੀ ਸਲਾਹ ਦਿੰਦੇ ਹਨ। ਨਾਨ ਵੈੱਜ ਲੋਕਾਂ ਦਾ ਮੰਨਣਾ ਹੈ ਕਿ ਚਿਕਨ ਅਤੇ ਮਟਨ ਖਾਣ ਨਾਲ ਸਰੀਰ ਨੂੰ ਸ਼ਕਤੀ, ਐਨਰਜੀ ਮਿਲਦੀ ਹੈ ਅਤੇ ਉਹ ਹੈਲਦੀ ਰਹਿੰਦਾ ਹੈ ਪਰ ਵੈਜੀਟੇਰੀਅਨ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕਈ ਵੈੱਜ ਫੂਡਸ ਅਜਿਹੇ ਹੁੰਦੇ ਹਨ ਜਿਨ੍ਹਾਂ ‘ਚ ਨਾਨਵੈੱਜ ਨਾਲੋਂ ਜ਼ਿਆਦਾ ਪ੍ਰੋਟੀਨ, ਆਇਰਨ ਅਤੇ ਫਾਈਬਰ ਹੁੰਦਾ ਹੈ ਚਲੋ ਅੱਜ ਅਸੀਂ ਤੁਹਾਨੂੰ ਉਨ੍ਹਾਂ ਵੈਜੀਟੇਰੀਅਨ ਫੂਡਸ ਬਾਰੇ ਦੱਸਦੇ ਹਾਂ ਜਿਨ੍ਹਾਂ ‘ਚ ਭਾਰੀ ਮਾਤਰਾ ‘ਚ ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਹੁੰਦੇ ਹਨ।

*  ਚਿਕਨ ਪ੍ਰੋਟੀਨ ਦਾ ਸਭ ਤੋਂ ਵਧੀਆ ਨਾਨ-ਵੇਜੀਟੇਰੀਅਨ ਸੋਤ੍ਰ ਮੰਨਿਆ ਜਾਂਦਾ ਹੈ। ਇਹ ਲੀਨ ਮੀਟ ਹੁੰਦਾ ਹੈ। ਜਿਸਦਾ ਮਤਲੱਬ ਹੈ ਕਿ ਇਸ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਅਤੇ ਫੈਟ ਭਾਵ ਚਰਬੀ ਘੱਟ ਹੁੰਦੀ ਹੈ।

* ਚਿਕਨ ‘ਚ ਦੋ ਪਾਲਣ ਵਾਲਾ ਤੱਤ ਟਰਾਇਪਟੋਫਨ ਅਤੇ ਵਿਟਾਮਿਨ ਬੀ5 ਅਜਿਹੇ ਹੁੰਦੇ ਹਨ ਜੋ ਤੁਹਾਡਾ ਤਣਾਅ ਚੁਟਕੀਆਂ ‘ਚ ਦੂਰ ਕਰਦੇ ਹਨ।

* ਚਿਕਨ ਵਿੱਚ ਮੈਗਨੀਸ਼ਿਅਮ ਮੌਜੂਦ ਹੁੰਦਾ ਹੈ। ਚਿਕਨ ਦਾ ਇਹ ਤੱਤ ਪ੍ਰੀ-ਮੈੱਸਟਰੁਅਲ ਸਿੰਡਰੋਮ ਦੇ ਲੱਛਣਾਂ ਨੂੰ ਦੂਰ ਕਰਦਾ ਹੈ। ਨਾਲ ਹੀ ਪੀਰੀਅਡਸ ਦੇ ਦੌਰਾਨ ਔਰਤਾਂ ਵਿੱਚ ਜੋ ਮੂਡ ਬਦਲਨ ਦੀਆਂ ਸਥਿਤੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਵਿੱਚ ਵੀ ਚਿਕਨ ਫਾਇਦਾ ਪਹੁੰਚਾਉਂਦਾ ਹੈ।

* ਸਰਦੀ ਅਤੇ ਜੁਕਾਮ ‘ਚ ਰਾਹਤ ਪਹੁੰਚਾਉਣ ਲਈ ਚਿਕਨ ਤਰੀ ਨੂੰ ਲੰਬੇ ਅਰਸੇ ਤੋਂ ਬਤੋਰ ਘਰੇਲੂ ਨੁਸਖਾ ਇਸਤੇਮਾਲ ਕੀਤਾ ਜਾ ਰਿਹਾ ਹੈ। ਚਿਕਨ ਤਰੀ ਦੀ ਸਟੀਮ ਭਾਵ ਭਾਫ ਨਾਲ ਬੰਦ ਨੱਕ ਖੁੱਲ ਜਾਂਦਾ ਹੈ ਅਤੇ ਗਲੇ ਦਾ ਕੰਜੇਸਸ਼ਨ ਵੀ ਸਾਫ਼ ਹੋ ਜਾਂਦਾ ਹੈ।

About Admin

Check Also

ਤੁਹਾਡੀ ਸਿਹਤ ਲਈ ਜ਼ਿਆਦਾ ਗਰਮ ਚਾਹ ਹੋ ਸਕਦੀ ਹੈ ਖ਼ਤਰਨਾਕ

ਵਿਸ਼ਵ ‘ਚ ਸਭ ਤੋਂ ਵੱਧ ਪ੍ਰਸਿੱਧ ਪੀਣ ਵਾਲੇ ਪਦਾਰਥਾਂ ‘ਚੋਂ ਇੱਕ ਪਾਣੀ ਤੇ ਦੂਜਾ ਚਾਹ ਮਹੱਤਵਪੂਰਨ …

WP Facebook Auto Publish Powered By : XYZScripts.com